Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

पंजाब राजधानी को लेकर CM मान के बयान पर जास्करन कल्होन की तीखी प्रतिक्रिया

KSKapil sharma
Jan 26, 2026 11:45:28
Noida, Uttar Pradesh
Senior Spokesperson Jaskaran Kahlon reacts to CM Bhagwant Mann’s statement on Punjab capital
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Jan 26, 2026 13:33:00
Ludhiana, Punjab:ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾ ਦੇ ਦੋ ਸਾਲਾਂ ਮਾਸੂਮ ਤੋਂ ਕਾਤਲ ਚਾਈਨਾ ਡੋਰ ਨੇ ਖੋਹੀ ਮਾਂ ਕਸਬਾ ਮੁੱਲਾਂਪੁਰ ਦਾਖਾ ਵਿਖੇ ਸਕੂਟਰੀ ਤੇ ਜਾ ਰਹੀ 33 ਸਾਲਾਂ ਔਰਤ ਦੀ ਚਾਈਨਾ ਡੋਰ ਨਾਲ ਗਲ ਕੱਟਣ ਕਾਰਨ ਹੋਈ ਦਰਦਨਾਕ ਮੌਤ ਪੁਲਿਸ ਨੇ ਕਿਹਾ ਉਹਨਾਂ ਵੱਲੋਂ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਚਾਈਨਾ ਡੋਰ ਨਾਲ ਹਰ ਰੋਜ਼ ਪੰਜਾਬ ਵਿੱਚ ਵਾਪਰ ਰਹੇ ਨੇ ਅਨੇਕਾਂ ਦਰਦਨਾਕ ਹਾਦਸੇ ਰਾਏਕੋਟ ਦੇ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਰਹਿਣ ਵਾਲੀ ਵਿਆਹੁਤਾ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮੁੱਲਾਂਪੁਰ ਦਾਖਾ ਡੀਐਸਪੀ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਗੱਲ ਆਖੀ ਆਏ ਦਿਨੀਂ ਵਾਪਰ ਰਹੇ ਚਾਈਨਾ ਡੋਰ ਦੇ ਜਾਨਲੇਵਾ ਮਾਮਲਿਆਂ ਨੇ ਸਰਕਾਰਾਂ ਤੇ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਚੁੱਕੇ ਸਵਾਲ ਪੰਜਾਬ ਵਿੱਚ ਹਰ ਰੋਜ਼ ਕਾਤਲ ਚਾਈਨਾ ਡੋਰ ਕਾਰਨ ਅਨੇਕਾਂ ਕੀਮਤੀ ਜਾਨਾ ਅਜਾਈਂ ਜਾ ਰਹੀਆਂ ਹਨ, ਅਜਿਹਾ ਹੀ ਇੱਕ ਦਰਦਨਾਕ ਮਾਮਲਾ ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾ ਵਿਖੇ ਵਾਪਰਿਆ ਜਿੱਥੋਂ ਦੀ ਵਸਨੀਕ ਇੱਕ 33 ਸਾਲਾ ਵਿਆਹੁਤਾ ਔਰਤ ਸਰਬਜੀਤ ਕੌਰ ਉਰਫ ਜਸਵੀਰ ਪਤਨੀ ਮਨਦੀਪ ਸਿੰਘ ਦੀ ਕਸਬਾ ਮੁੱਲਾਪੁਰ ਦਾਖਾ ਵਿਖੇ ਚਾਈਨਾ ਡੋਰ ਨਾਲ ਗਲਾ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ, ਸਗੋਂ ਇਸ ਕਾਤਲ ਚਾਈਨਾ ਡੋਰ ਨੇ ਇੱਕ ਦੋ ਸਾਲਾਂ ਮਾਸੂਮ ਤੋਂ ਉਸ ਦੀ ਮਾਂ ਨੂੰ ਖੋ ਲਿਆ ਜਦ ਕਿ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕਾ ਕਸਬਾ ਮੁੱਲਾਪੁਰ ਵਿਖੇ ਫੂਡ ਪੁਆਇੰਟ ਨਾਂ ਦੀ ਇਕ ਦੁਕਾਨ ਚਲਾਉਂਦੀ ਸੀ ਅਤੇ ਉਹ ਐਕਟਵਾ ਸਕੂਟਰੀ ਤੇ ਆਪਣੇ ਇੱਕ ਰਿਸ਼ਤੇਦਾਰ ਨਾਲ ਮੁੱਲਾਪੁਰ ਬਾਜ਼ਾਰ ਵੱਲ ਨੂੰ ਗੁਰਦੁਆਰਾ ਸਾਹਿਬ ਸਾਹਮਣੇ ਜਾ ਰਹੀ ਸੀ ਤਾਂ ਅਚਾਨਕ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਅਤੇ ਇਹ ਤਾਰ ਚਾਈਨਾ ਡੋਰ ਨੇ ਉਸ ਦਾ ਗਲਾ ਪੂਰੀ ਤਰ੍ਹਾਂ ਕੱਟ ਦਿੱਤਾ ਜਿਸ ਤੋਂ ਬਾਅਦ ਉਸਦੇ ਗਲ ਵਿੱਚ ਖੂਨ ਵਗਣ ਲੱਗ ਪਿਆ ਅਤੇ ਉਹ ਗੰਭੀਰ ਰੂਪ ਚ ਜਖਮੀ ਹੋ ਗਈ, ਜਿਸ ਤੇ ਮੌਕੇ ਤੇ ਮੌਜੂਦ ਕੁਝ ਵਿਅਕਤੀਆਂ ਨੇ ਉਸ ਨੂੰ ਆਪਣੀ ਗੱਡੀ ਰਾਹੀਂ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਉੱਥੇ ਇਲਾਜ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਰਬਜੀਤ ਕੌਰ ਦੀ ਮੌਤ ਤੋਂ ਬਾਅਦ ਪਿੰਡ ਅਕਾਲਗੜ੍ਹ ਸਮੇਤ ਆਲੇ ਦੁਆਲੇ ਦੇ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਦੌੜ ਗਈ ਉੱਥੇ ਲੋਕਾਂ ਵਿੱਚ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਫੀ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ, ਬਲਕਿ ਲੋਕ ਇਨਾ ਘਟਨਾਵਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਜੋ ਇਸ ਕਾਤਲ ਚਾਈਨਾ ਡੋਰ ਉੱਪਰ ਰੋਕਥਾਮ ਲਗਾਉਣ ਵਿੱਚ ਅਸਫਲ ਹਨ। ਉਧਰ ਜਦੋਂ ਅਸਬੰਧ ਵਿੱਚ ਮੁੱਲਾਪੁਰ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਸਬੰਧ ਵਿੱਚ ਮੁੱਲਾਂਪੁਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਸਖਤ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਬਲਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਸਖਤ ਮੁਸਤੈਤੀ ਨਾਲ ਕਾਰਵਾਈ ਅਮ ਕੀਤੀ ਜਾ ਰਹੀ ਹੈ, ਉੱਥੇ ਹੀ ਸਮੇਂ ਸਮੇਂ ਤੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਅਤੇ ਨਾ ਵੇਚਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ。 Byte ਜਸਵੰਤ ਸਿੰਘ(ਮ੍ਰਿਤਕਾ ਦਾ ਸੁਹਰਾ) Byte ਜਸਵੀਰ ਸਿੰਘ ਅਕਾਲਗੜ੍ਹ( ਅਧਿਆਪਕ ਆਗੂ) Byte—ਸਵਰਨਜੀਤ ਕੌਰ(ਸਰਪੰਚ ਅਕਾਲਗੜ੍ਹ ਕਲਾਂ) Byte ਵਰਿੰਦਰ ਸਿੰਘ ਖੋਸਾ(ਡੀਐਸਪੀ ਮੁੱਲਾਂਪੁਰ)
0
comment0
Report
HSHarmeet Singh Maan
Jan 26, 2026 13:32:02
Nabha, Punjab:ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦਾ ਨਾਭਾ ਦੇ ਅਲੋਹਰਾ ਗੇਟ ਦੇ ਸ਼ਮਸਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਪੰਜਾਬ ਪੁਲਿਸ ਦੀ ਟੁੱਕੜੀ ਵੱਲੋਂ ਸੋਗ ਸਲਾਮੀ ਦਿੱਤੀ ਗਈ। ਮ੍ਰਿਤਕ ਅਮਨਦੀਪ ਦੇ ਡੇਢ ਸਾਲਾਂ ਮਾਸੂਮ ਬੱਚੇ ਅਤੇ ਪਿਤਾ ਨੇ ਚਿਖਾ ਨੂੰ ਅਗਨੀ ਵਿਖਾਈ ਮ੍ਰਿਤਕ ਅਮਨਦੀਪ ਦੀ ਧਰਮ ਪਤਨੀ ਤੇ ਮਾਤਾ ਤੇ ਭੈਣ ਰੋਂਡਿਆਂ ਨਹੀਂ ਵੇਖੀਆਂ ਗਈਆਂ ਹਰ ਅੱਖ ਦੇ ਵਿੱਚ ਅੰਜੂ ਵੇਖਿਆ ਗਿਆ ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ , ਮੱਛਣ ਸਿੰਘ ਲਾਲਕਾ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਕਈ ਰਾਜਨੀਤਿਕ ਆਗੂ ਪਹੁੰਚੇ ਡੀਐਸਪੀ ਨਾਭਾ ਗੁਰਿੰਦਰ ਸਿੰਘવાલ ਨੇ ਕਿਹਾ ਕਿ ਅੰਤਿਮ ਸੰਸਕਾਰ ਕੀਤਾ ਗਿਆ ਹੈ। ਅਤੇ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਵਿਧਾਇਕ ਨੇ ਕਿਹਾ ਸਾਡੀ ਸਰਕਾਰ ਇਸ ਪਰਿਵਾਰ ਨਾਲ ਖੜੀ ਹੈ ਅਤੇ ਮੁੱਖ ਮੰਤਰੀ ਪੰਜਾਬ ਵੀ ਇਸ ਪਰਿਵਾਰ ਨਾਲ ਗੱਲ ਕਰਨਗੇ
0
comment0
Report
BSBHARAT SHARMA
Jan 26, 2026 13:15:32
Ludhiana, Punjab:ਪ੍ਰੈੱਸ ਨੋਟ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵਿਦੇਸ਼ੀ ਪਿਸਤੌਲ ਸਮੇਤ ਇੱਕ ਦੋਸ਼ੀ ਗ੍ਰਿਫ਼ਤਾਰ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਅਦਿੱਤਿਆ ਵਾਰੀਅਰ ਐਸ.ਪੀ (ਡੀ) ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਅਸਲੇ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਪੈਸ਼ਲ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਵਿਦੇਸ਼ੀ ਪਿਸਤੌਲ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀ: 1. ਯੁੱਧਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਣੀਕੇ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਬ੍ਰਾਮਦਗੀ: 1. ਇੱਕ ਵਿਦੇਸ਼ੀ ਪਿਸਤੌਲ PX5 ਸ਼ਟੋਰਮ .30 ਬੋਰ 2. ਇੱਕ ਮੈਗਜ਼ੀਨ ਜੋ ਸਪੈਸ਼ਲ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਯੁੱਧ ਵੀਰ ਸਿੰਘ ਅਤੇ ਨਰੇਸ਼ ਕੁਮਾਰ ਉਰਫ ਮਨੀ ਪਾਕਿਸਤਾਨੀ ਸਮੱਗਲਰਾਂ ਦੇ ਲੰਿਕ ਵਿੱਚ ਹਨ ਅਤੇ ਪਾਕਿਸਤਾਨ ਤੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਹਾਸਲ ਕਰਕੇ ਪਾਕਿਸਤਾਨੀ ਸਮੱਗਲਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਗੇ ਪਹੁੰਚਾਉਂਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਪਿੰਡ ਡੰਡੇ ਨੇੜੇ ਨਹਿਰ ਦੇ ਨਾਲ-ਨਾਲ ਬਣੇ ਕੱਚੇ ਰਸਤੇ ਤੋਂ ਯੁੱਧ ਵੀਰ ਸਿੰਘ ਨੂੰ ਇੱਕ PX5 ਸ਼ਟੋਰਮ ਵਿਦੇਸ਼ੀ ਪਿਸਤੌਲ (.30 ਬੋਰ) ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 30 ਮਿਤੀ 25.01.2026 ਜੁਰਮ 25(8)/54/59 ਅਸਲਾ ਐਕਟ ਅਤੇ 61(2) ਬੀ.ਐਨ.ਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ。 ਗ੍ਰਿਫ਼ਤਾਰ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਨਜਾਇਜ਼ ਅਸਲੇ ਦੇ ਸਰੋਤਾਂ ਸਬੰਧੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾੳੀ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇगी。
0
comment0
Report
TSTEJINDER SINGH
Jan 26, 2026 12:04:04
Rupnagar, Punjab:ਰੋਪੜ- ਗਣਤੰਤਰਤ ਦਿਵਸ ਮੋਕੇ ਰੋਪੜ ਦੇ ਨਹਿਰੂ ਸ਼ਟੇਡੀਅਮ ਚ ਜਿਲਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੋਂਡ ਨੇ ਕੋਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਦੋਰਾਨ ਵੱਖ ਵੱਖ ਵਿਭਾਗਾਂ ਦੀਆਂ ਝਾਕੀਆਂ ਵੀ ਕੱਢੀਆ ਗਈਆਂ ।ਕੈਬਨਿਟ ਮੰਤਰੀ ਨੇ ਪਰੇਡ ਦਾ ਨਰੀਖਣ ਕੀਤਾ ਤੇ ਪਰੇਡ ਤੋਂ ਸਲਾਮੀ ਲਈ।ਪਰ ਇਸ ਸਰਕਾਰੀ ਸਮਾਗਮ ਦੋਰਾਨ ਪੁੱਜੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰ ਨਿਰਾਸ਼ ਹੋ ਕੇ ਚਲੇ ਗਏ।ਇਨਾ ਪਰਿਵਾਰਾਂ ਨੇ ਕਿਹਾ ਕਿ ਸਰਕਾਰ ਸਾਨੂੰ ਸਮਾਨ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਸਾਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ।ਇੰਨਾਂ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਰੋਸ ਜਤਾਇਆ ਤੇ ਕਿਹਾ ਕਿ ਸਾਨੂੰ ਸਾਡੇ ਹੱਕਾਂ ਸਬੰਧੀ ਵੀ ਮੀਟਿੰਗ ਕਰਨ ਲਈ ਮੁੱਖ ਮੰਤਰੀ ਸਮਾਂ ਨਹੀਂ ਦੇ ਰਹੇ।ਉਧਰ ਇਸ ਸਰਕਾਰੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਡ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉੱਨਾਂ ਕਿਹਾ ਕਿ ਉਹ ਸੁਤੰਤਰਤਾ ਸੰਗਰਾਮੀਆਂ ਦੀ ਇੱਜਤ ਕਰਦੇ ਤੇ ਇੰਨਾਂ ਨਾਲ ਵਿਚਾਰਕ ਮਤਭੇਦ ਬੈਠ ਕੇ ਦੂਰ ਕਰ ਲਏ ਜਾਣਗੇ।ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਸਿਹਤ ਯੋਜਨਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰਾ ਵੱਲੋਂ ਜਾਰੀ ਸਲਿੱਪਾਂ ਤੇ ਅਧਾਰ ਤੇ ਹੀ ਰਜਿਸਟਰੇਸ਼ਨ ਕਰਨ ਦੇ ਸਵਾਲ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਡ ਨੇ ਕਿਹਾ ਕਿ ਯੂਥ ਕੋਆਰਡੀਨੇਟਰ ਨੇ ਵਿੱਚ ਵੱਧ ਕੰਮ ਕਰਨ ਦੀ ਏਨੰਰਜੀ ਹੈ।ਉੱਨਾਂ ਕਿਹਾ ਕਿ ਇਹ ਕੋਆਰਡੀਨੇਟਰ ਯੂਥ ਡਵੈਲਪਮੈਂਟ ਬੋਰਡ ਦੇ ਮੈਂਬਰ ਹਨ ਤੇ ਇਹ ਵਲੰਟਰੀ ਤੋਰ ਤੇ ਕੰਮ ਕਰਨਗੇ।ਉੱਨਾਂ ਪੱਖਪਾਤ ਦੇ ਸਵਾਲ ਤੇ ਕਿਹਾ ਕਿ ਅਸੀਂ ਸਭ ਨੂੰ ਇੱਕ ਅੱਖ ਨਾਲ ਦੇਖਦੇ ਹਾਂ ਤੇ ਸਭ ਨੂੰ ਇੱਕ ਧਾਗੇ ਚ ਪਿਰੋ ਕੇ ਰੱਖਣਾ ਚਾਹੁੰਦੇ ਹਾਂ।ਬਾਈਟ-ਬਲਦੇਵ ਸਿੰਘ ਹਫਜਾਬਾਦ-ਸੁਤੰਤਰਤਾ ਸੰਗਰਾਮੀ ਪਰਿਵਾਰ ਟਰੁਣਪ੍ਰੀਤ ਸਿੰਘ ਸੋਂਡ -ਕੈਬਿਨੇਟ ਮੰਤਰੀ
0
comment0
Report
KSKuldeep Singh
Jan 26, 2026 12:03:12
Banur, Punjab:ਰਾਜਪੁਰਾ ਪੁਲਿਸ ਵੱਲੋਂ ਇਤਲਾਹ ਦੇਣ ਵਾਲਿਆਂ ਨੂੰ ₹5100 ਇਨਾਮ ਦੇਣ ਦਾ ਐਲਾਨ ਸਮਰਾਲਾ ਦੀ ਘਟਨਾ ਤੋਂ ਬਾਅਦ ਚਾਈਨਾ ਡੋਰ ਦੇ ਖਿਲਾਫ ਸਖਤ ਹੋਇਆ ਰਾਜਪੁਰ ਪੁਲਿਸ ਪ੍ਰਸ਼ਾਸਨ ਕੁਲਦੀਪ ਸਿੰਘ ਰਾਜਪੁਰਾ ਪੁਲਿਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਚਾਈਨਾ ਡੋਰ ਖਰੀਦਣ, ਵੇਚਣ ਅਤੇ ਇਸਤੇਮਾਲ ਕਰਨ ਸਬੰਧੀ ਇਤਲਾਹ ਦੇਵੇਗਾ ਤਾਂ ਇਤਲਾਈਏ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਿਟੀ ਪੁਲਿਸ ਸਟੇਸ਼ਨ ਐਸ ਐਚ ਓ ਗੁਰਸੇਵਕ ਸਿੰਘ ਨੇ ਕਿਹਾ ਕਿ ਸਮਰਾਲਾ ਦੇ ਵਿੱਚ ਹੋਈ ਦੁਖਤ ਘਟਨਾ ਦੇ ਕਾਰਨ ਪੁਲਿਸ ਹੁਣ ਕਿਸੇ ਵੀ ਕੀਮਤ ਤੇ ਸ਼ਹਿਰ ਵਿੱਚ ਚਾਈਨਾ ਡੋਰ ਦੇ ਇਸਤੇਮਾਲ ਤੇ ਸਖਤ ਕਾਰਵਾਈ ਕਰਨ ਨੂੰ ਤਿਆਰ ਹੈ। ਚਾਈਨਾ ਡੋਰ ਖਰੀਦਣ ਵੇਚਣ ਸਬੰਧੀ ਇਸਤੇਮਾਲ ਕਰਨ ਵਾਲੇ ਦੀ ਇਤਲਾਹ ਦੇਣ ਵਾਲੇ ਨੂੰ 5100 ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਚਾਈਨਾ ਡੋਰ ਪ੍ਰਤੀ ਪੁਲਿਸ ਸਖਤ ਐਕਸ਼ਨ ਲਵੇਗੀ ਅਤੇ ਨੋਨ ਬੇਲੇਬਲ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇਗਾ।。 ਸ਼ਾਰਟ - ਬਾਈਟ - ਐਸਐਚਓ ਰਾਜਪੁਰਾ ਅਤੇ ਸ਼ਹਿਰਵਾਸੀ。
0
comment0
Report
AJAnil Jain
Jan 26, 2026 12:02:12
Lehragaga, Punjab:ਲਹਿਰਾ ਪੁਲਿਸ ਨੂੰ ਮਿਲੀ ਵੱਡੀ ਸਕਲਤਾ ਪਿੰਡਾਂ ਵਿੱਚ ਸੁੰਨੀਆਂ ਸੜਕਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਕੀਤਾ ਗਿਰਫਤਾਰ ਇਹ ਪੰਜੇ ਵਿਅਕਤੀਆਂ ਸ਼ਰਾਬ ਪੀਣ ਦੇ ਸੀ ਆਦੀ ਇਹਨਾਂ ਪੰਜਾਂ ਵਿਅਕਤੀਆਂ ਨੇ 16 ਜਨਵਰੀ ਨੂੰ ਕੀਤੀ ਸੀ ਵਾਰਦਾਤ ਪਿੰਡ ਸੰਗਤਪੁਰਾ ਦੇ ਇੱਕ ਵਿਅਕਤੀ ਜੋ ਕਿ ਤੂੜੀ ਵੇਚ ਕੇ ਘਰ ਵਾਪਸ ਆ ਰਿਹਾ ਸੀ ਉਸਨੂੰ ਬਣਾਇਆ ਸੀ ਨਿਸ਼ਾਨਾ ਲਹਿਰਾ ਗਾਗਾ ਦੇ ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 16 ਜਨਵਰੀ ਨੂੰ ਤੂੜੀ ਵੇਚ ਕੇ ਆ ਰਹੇ ਇੱਕ ਵਿਅਕਤੀ ਨੂੰ ਇਹਨਾਂ ਪੰਜਾਂ ਵਿਅਕਤੀਆਂ ਨੇ ਘੇਰ ਕੇ ਉਸ ਕੋਲੋਂ ਪੈਸੇ ਖੋਹ ਕੇ ਫਰਾਰ ਹੋਈ ਸੀ ਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਜੇਲ ਭੇਜਿਆ ਜਾਵੇਗਾ। ਬਾਈਟ :- ਰਣਵੀਰ ਸਿੰਘ ਡੀ ਐਸ ਪੀ ਲਹਿਰਾਗਾਗਾ ਅਨਿਲ ਜੈਨ ਲਹਿਰਾਗਾਗਾ
0
comment0
Report
PSParambir Singh Aulakh
Jan 26, 2026 11:47:33
Amritsar, Punjab:ਅੱਜ 26 ਜਨਵਰੀ ਤੇ ਅਟਾਰੀ ਵਾਘਾ ਸਰਹੱਦ ਤੇ ਹਜ਼ਾਰਾਂ ਦੀ ਤਾਦਾਤ ਦੇ ਵਿੱਚ ਲੋਕ ਬੀਐਸਐਫ ਦੀ ਰਿਟਰੀਟ ਸਰਮਨੀ ਦੇਖਣ ਲਈ ਪਹੁੰਚੇ ਬੀਐਸਐਫ ਦੇ ਜਵਾਨਾਂ ਵੱਲੋਂ ਕਰਤਵ ਦਿਖਾਏ ਗਏ ਇਸ ਦੇ ਨਾਲ ਹੀ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ ਅਤੇ ਭੰਗੜੇ ਭੰਗੜੇ ਦੇ ਢੋਲ ਦੇ ਡੱਗੇ ਦੇ ਉੱਤੇ ਵੀ ਸਾਰੇ ਲੋਕਾਂ ਨੇ ਭੰਗੜਾ ਪਾਇਆ ਇੱਥੇ ਲੋਕਾਂ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲਿਆ ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਸਾਡੇ ਅੰਦਰ ਬਹੁਤ ਜੋਸ਼ ਆ ਜਾੰਦਾ ਹੈ ਦੇਸ਼ ਭਗਤੀ ਤੋਂ ਉੱਤੇ ਕੁਝ ਨਹੀਂ ਹੈ। ਲੋਕਾਂ ਨੇ ਕਿਹਾ ਕਿ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਕੁਝ ਯਾਤਰੀਆਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਬਹੁਤ ਸੋਹਣਾ ਸ਼ਹਿਰ ਹੈ ਅਤੇ ਇੱਥੇ ਆਪਸੀ ਭਾਈਚਾਰਾ ਦੇਖਣ ਨੂੰ ਮਿਲਿਆ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਸਭ ਇੱਥੇ ਇੱਕੋ ਜਿਹੇ ਆਪਸੀ ਭਾਈਚਾਰਾ ਦੇਖਣ ਨੂੰ ਮਿਲਿਆ ਹੈ。
0
comment0
Report
ADAnkush Dhobal
Jan 26, 2026 11:17:56
0
comment0
Report
VKVarun Kaushal
Jan 26, 2026 11:05:59
Samrala, Punjab:ਪੰਜਾਬ ਵਿੱਚ ਦਿਨੋਂ ਦਿਨ ਚਾਈਨਾ ਡੋਰ ਦੇ ਘਾਤਕ ਹਮਲੇ ਦੇ ਵਿਰੁੱਧ ਰੋਹ ਜਾਗ ਰਿਹਾ ਹੈ। ਚਾਈਨਾ ਡੋਰ ਦੇ ਨਾਲ ਨੌਜਵਾਨ ਦੀ ਹੋਈ ਮੌਤ ਦੇ ਕਹਿਰ ਤੋਂ ਬਾਅਦ ਹੋਇਆ ਸੰਘਰਸ਼ ਕਮੇਟੀ ਦਾ ਗਠਨ ! ਇਸ ਸੰਘਰਸ਼ ਕਮੇਟੀ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਮੋਰਚਾ ਖੋਲਣ ਦਾ ਐਲਾਨ , ਪ੍ਰਸ਼ਾਸਨ ਨੂੰ ਤਾੜਨਾ ? ਅਗਰ ਕੋਈ ਸਮਰਾਲਾ ਇਲਾਕੇ ਵਿੱਚ ਚਾਈਨ ਡੋਰ ਵੇਚਦਾ ਫੜਿਆ ਗਿਆ ਅਸੀਂ ਉਸ ਨੂੰ ਜਨਤਕ ਤੌਰ ਤੇ ਸਾਹਮਣੇ ਲਿਆਵਾਂਗੇ ਬੇਸ਼ੱਕ ਸਾਨੂੰ ਇਸਦਾ کوئی ਵੀ ਖਮਿਆਜਾ ਭੁਗਤਣਾ ਪਵੇ ! ਸਮਰਾਲਾ ਸੰਘਰਸ਼ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਸਮਰਾਲਾ ਸੰਘਰਸ਼ ਕਮੇਟੀ ਦੇ ਸਰਪ੍ਰਸਤ ਰਮਨ ਵਡੇਰਾ ਅਤੇ ਕਲੱਬ ਦੇ ਹੋਰ ਮੈਂਬਰਾਂ ਵੱਲੋਂ ਪਿਛਲੀ ਦਿਨੀ 15 ਸਾਲਾ ਤਰਨਜੋਤ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਹੋਈ ਮੌਤ ਦਾ ਦੁੱਖ ਪੱਤਰਕਾਰਾਂ ਦੇ ਸਾਹਮਣੇ ਜ਼ਾਹਿਰ ਕੀਤਾ ਅਤੇ ਇਸ ਕਲੱਬ ਦੇ ਮੈਂਬਰਾਂ ਵੱਲੋਂ ਪੂਰਨ ਤੌਰ ਤੇ ਪਤੰਗਬਾਜ਼ੀ ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਸਰਪ੍ਰਸਤ ਰਮਨ ਵਡੇਰਾ ਵੱਲੋਂ ਕਿਹਾ ਕਿ ਇਸ ਵਾਰ ਜੋ ਹੋ ਗਿਆ ਸੋ ਹੋ ਗਿਆ ਅਗਲੀ ਵਾਰ ਤੋਂ ਸਮਰਾਲਾ ਸ਼ਹਿਰ ਵਿੱਚ ਚਾਈਨਾ ਡੋਰ ਦੀ ਬਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ ਉਹਨਾਂ ਕਿਹਾ ਕਿ ਪ੍ਰਸ਼ਾਸਨ ਜੇਕਰ ਸਾਡੇ ਤੇ ਪਰਚੇ ਕਰਨਾ ਚਾਹੁੰਦਾ ਤਾਂ ਕਰ ਦੇਵੇ ਅਸੀਂ ਇਸ ਚਾਈਨਾ ਡੋਰ ਨੂੰ ਸਮਰਾਲਾ ਵਿੱਚ ਨਹੀਂ ਵਿਕਣ ਦਵਾਂਗੇ।
0
comment0
Report
Advertisement
Back to top