Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

मुख्यमंत्री के बयान से राजधानी और मौर नगरपालिका समिति मामले में राजनीतिक तकरार तेज

MJManoj Joshi
Jan 26, 2026 12:48:41
Chandigarh, Chandigarh
Chief Minister statement over capital and Maur municipal committee incident
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Jan 26, 2026 14:35:20
Fazilka, Punjab:यह तस्वीर फाजिल्का के भारत-पाकिस्तान सरहद पर की अंतरराष्ट्रीय सादकी चौकी पर हुई रिट्रीट सेरेमनी की है । आज गणतंत्र दिवस के मौके पर फाजिल्का के बॉर्डर पर जो नजारा है । वह हर भारतीय के दिल को छू रहा है । इस दिन पर सरहद पर सेना के जोशीले परेड ने लोगों के खूब जोश भरा । हालांकि स्थानीय विधायक व उनकी धर्मपत्नी खुशबू सावनसुखा सवना और बीएसएफ के डीआईजी विजय कुमार ने मुख्य मेहमान के तौर पर शिरकत की । वहीं स्कूली बच्चों ने रंगारंग कार्यक्रम पेश किया । 77 वें गणतंत्र दिवस के खास मौके पर आज फाजिल्का की भारत पाकिस्तान सरहद की अंतर्राष्ट्रीय सादकी चौकी पर देशभक्ति की अलग ही झलक देखने को मिल रही है । बॉर्डर पर 26 जनवरी को स्पेशल डे के तौर पर मनाया जाता है । इस दिन होने वाली रिट्रीट सेरेमनी खास होती है । क्योंकि स्कूलों के बच्चों का रंगारंग कार्यक्रम सैलानियों के आकर्षण का केंद्र रहता है । और इसी के तहत आज एक कार्यक्रम का आयोजन भारत-पाकिस्तान की अंतरराष्ट्रीय सीमा सादकी चौकी पर किया गया । जहां पर मुख्य मेहमान के तौर पर फाजिल्का से हल्का विधायक नरेंद्रपाल सवना और उनकी धर्मपत्नी श्रीमती खुशबू सावनसुखा सवना के साथ-साथ बीएसएफ के डीआईजी विजय कुमार ने शिरकत की । सेना के जवानों की जोशीले परेड ने लोगों में ऐसा जोश भरा कि भारत माता की जय से सीमा गूंज उठी । विधायक नरेंद्रपाल सवना ने कहा कि देश की सरहद पर अपने जवानों और स्थानीय लोगों के साथ 26 जनवरी का दिन गणतंत्र दिवस मनाने का अलग ही नजारा होता है । विधायक ने कहा कि भारत पाकिस्तान की इस सरहद पर उनके द्वारा पहले शेड बनवा दिए गए । फिर पाकिस्तान से बड़ा 200 फुट ऊंचा तिरंगा यहां लहराया गया । विधायक ने कहा कि बाकी रहती कमियों को भी दूर कर दिया जाएगा । और पंजाब सरकार द्वारा पहले भी विकास को पहल दी गई और आने वाले समय भी विकास कार्य करवाए जाएंगे ।
0
comment0
Report
KSKapil sharma
Jan 26, 2026 14:18:36
Noida, Uttar Pradesh:जालंधर के रैनक बाजार में पुरानी रंजिश के चलते एक युवक पर ईंट और कट्टे से जानलेवा हमला किया गया। हमले में युवक रोकी गंभीर रूप से घायल हो गया, जिसके सिर में खून का थक्का जम गया है और उसकी हालत नाजुक बनी हुई है। उसे अस्पताल में भर्ती कराया गया है। यह घटना शनिवार शाम सरकारी स्कूल के सामने एक बाजार में हुई।मिली जानकारी के अनुसार रोकी और उसका भाई शिव कई सालों से रैनक सरकारी स्कूल के पास चप्पल का अड्डा लगाते हैं। उनके अड्डे के पास एक कपड़े की दुकान में दीपक नामक युवक काम करता है। स्थानीय दुकानदारों ने बताया कि करीब दो हफ्ते पहले रोकी के भाई शिव और दीपक के बीच किसी बात को लेकर बहस हुई थी। उस समय दोनों भाइयों ने दीपक पर हमला किया था, जिसके बाद दोनों पक्षों के बीच समझौता हो गया था। हालांकि दीपक ने इस बात को मन में रखा हुआ था। रोकी अपने अड्डे पर अकेला काम कर रहा था, तभी दीपक अपने भाई और कुछ साथियों के साथ गली से ईंटें लेकर आया। आते ही उन्होंने रोकी पर हमला करना शुरू कर दिया। जब रोकी ने विरोध किया, तो दीपक और उसके साथियों ने उसके सिर पर ईंटों और कट्टों से वार कर उसे गंभीर रूप से घायल कर दिया। हमले के बाद हमलावर बाजार में दहशत फैलाने के लिए गालियां देते हुए फरार हो गए। घायल रोकी को तुरंत नजदीकी अस्पताल में भर्ती कराया गया। सिर पर गंभीर चोट लगने के कारण उसकी हालत गंभीर बनी हुई है। परिवार ने इस संबंध में थाना चार पुलिस को शिकायत दी है। थाना चार के प्रभारी अनु ने बताया कि पुलिस टीम को शिकायत मिली है और वे अस्पताल में रोकी का बयान लेने गए थे, लेकिन डॉक्टरों ने उसे बयान देने के लिए अयोग्य बताया। पुलिस ने पारिवारिक सदस्यों से बात की है और मामले की जांच में जुटी हुई है। उचित कानूनी कार्रवाई की जा रही है।
0
comment0
Report
RKRAMAN KHOSLA
Jan 26, 2026 14:17:48
Hoshiarpur, Punjab:ਪਿੰਡ ਭੰਗਰਨੀ ਸ਼ਹੀਦ ਭਾਈ ਪਿਆਰਾ ਸਿੰਘ ਯਾਦਗਾਰੀ ਗੇਟ ਵਿਚ ਫਸਿਆ ਟਿੱਪਰ ਜਾਨੀ ਨੁਕਸਾਨ ਤੋਂ ਬਚਾਅ । ਮੇਹਟਿਆਣਾ ਅੱਜ ਸਵੇਰ ਸਾਰ ਲਗਭਗ ਸਵਾ ਕੁ ਅੱਠ ਵਜੇ ਇਕ ਸ਼ਤੀਸ਼ ਅਗਰਵਾਲ ਕੰਪਨੀ ਦਾ ਇਕ ਟਿੱਪਰ ਨੰ- PB08 CB 9386 ਜਿਸ ਨੂੰ ਡਰਾਈਵਰ ਬਲਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਜਗਤਪੁਰ ਜੱਟਾਂ ਚਲਾ ਰਿਹਾ ਸੀ । ਉਸਦੇ ਦੱਸਣ ਮੁਤਾਬਿਕ ਜਦੋਂ ਉਹ ਮੇਹਟੀਆਣਾ ਗੜ ਸ਼ੰਕਰ ਵਾਲੀ ਸੜਕ ਤੋਂ ਪਿੰਡ ਭੰਗਰਨੀ ਵੱਲ ਮੁੜਿਆਂ ਤਾਂ ਧੁੰਦ ਵੀ ਕਾਫੀ ਸੀ । ਜਦੋਂ ਉਹ ਲਗਭਗ ਅਜੇ 100 ਗਜ਼ ਹੀ ਅੱਗੇ ਗਿਆ ਤਾਂ ਟਿੱਪਰ ਦਾ ਜੈਕ ਵਾਲਾ ਪਿੱਛਲਾ ਟਰਾਲਾ ਅਚਾਨਕ ਖੱਲ ਗਿਆ ਅਤੇ ਉੱਪਰ ਚੁੱਕਿਆ ਗਿਆ । ਜਿਸਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਹ ਗੇਟ ਦੇ ਉਪਰਲੇ ਹਿੱਸੇ ਵਿਚ ਫਸ ਗਿਆ । ਜਿਸ ਕਾਰਨ ਗੇਟ ਦਾ ਉਪਰਲਾ ਹਿੱਸਾ ਨੁਕਸਾਨਿਆਂ ਗਿਅ। ਕਿਸ dera ਡਰਾਇਵਰ ਗੰਭੀਰ ਜਖਮੀ ਹੋ ਗਿਆ। ਜਿਸਨੂੰ ਪਿੰਡ ਵਾਸੀਆਂ ਨੇ ਫਸਟ ਏਡ ਦਵਾਈ ਅਤੇ ਇਸ ਐਕਸੀਡੈਟ ਦੀ ਇਤਲਾਹ ਮੇਹਟੀਆਣਾ ਪੁਲਿਸ ਨੂੰ ਦਿੱਤੀ ਗਈ। ਥਾਣਾ ਮੇਹਟੀਆਣਾ ਕੋ ਇਤਲਾਹ ਮਿਲਦਿਆਂ ਸਾਰ ਏ ਐਸ ਆਈ ਉਂਕਾਰ ਸਿੰਘ ਸਿੰਘ , ਏ ਐਸ ਆਈ ਕਰਨੈਲ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚ ਗਏ। ਡਰਾਈਵਰ ਨੂੰ ਹਸਪਤਾਲ ਭੇਜਿਆ ਗਿਆ। ਕੋਈ 3-4 ਘੰਟੇ ਦੀ ਜਦੋ ਜਹਿਦ ਮਗਰੋਂ ਪੁਲੀਸ ਵੱਲੋਂ ਆਵਾਜਾਈ ਚਾਲੂ ਕਰਵਾ ਦਿੱਤੀ ਗਈ ।
0
comment0
Report
SSSandeep Singh
Jan 26, 2026 14:17:14
0
comment0
Report
TBTarsem Bhardwaj
Jan 26, 2026 13:33:00
Ludhiana, Punjab:ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾ ਦੇ ਦੋ ਸਾਲਾਂ ਮਾਸੂਮ ਤੋਂ ਕਾਤਲ ਚਾਈਨਾ ਡੋਰ ਨੇ ਖੋਹੀ ਮਾਂ ਕਸਬਾ ਮੁੱਲਾਂਪੁਰ ਦਾਖਾ ਵਿਖੇ ਸਕੂਟਰੀ ਤੇ ਜਾ ਰਹੀ 33 ਸਾਲਾਂ ਔਰਤ ਦੀ ਚਾਈਨਾ ਡੋਰ ਨਾਲ ਗਲ ਕੱਟਣ ਕਾਰਨ ਹੋਈ ਦਰਦਨਾਕ ਮੌਤ ਪੁਲਿਸ ਨੇ ਕਿਹਾ ਉਹਨਾਂ ਵੱਲੋਂ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਚਾਈਨਾ ਡੋਰ ਨਾਲ ਹਰ ਰੋਜ਼ ਪੰਜਾਬ ਵਿੱਚ ਵਾਪਰ ਰਹੇ ਨੇ ਅਨੇਕਾਂ ਦਰਦਨਾਕ ਹਾਦਸੇ ਰਾਏਕੋਟ ਦੇ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਰਹਿਣ ਵਾਲੀ ਵਿਆਹੁਤਾ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮੁੱਲਾਂਪੁਰ ਦਾਖਾ ਡੀਐਸਪੀ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਗੱਲ ਆਖੀ ਆਏ ਦਿਨੀਂ ਵਾਪਰ ਰਹੇ ਚਾਈਨਾ ਡੋਰ ਦੇ ਜਾਨਲੇਵਾ ਮਾਮਲਿਆਂ ਨੇ ਸਰਕਾਰਾਂ ਤੇ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਚੁੱਕੇ ਸਵਾਲ ਪੰਜਾਬ ਵਿੱਚ ਹਰ ਰੋਜ਼ ਕਾਤਲ ਚਾਈਨਾ ਡੋਰ ਕਾਰਨ ਅਨੇਕਾਂ ਕੀਮਤੀ ਜਾਨਾ ਅਜਾਈਂ ਜਾ ਰਹੀਆਂ ਹਨ, ਅਜਿਹਾ ਹੀ ਇੱਕ ਦਰਦਨਾਕ ਮਾਮਲਾ ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾ ਵਿਖੇ ਵਾਪਰਿਆ ਜਿੱਥੋਂ ਦੀ ਵਸਨੀਕ ਇੱਕ 33 ਸਾਲਾ ਵਿਆਹੁਤਾ ਔਰਤ ਸਰਬਜੀਤ ਕੌਰ ਉਰਫ ਜਸਵੀਰ ਪਤਨੀ ਮਨਦੀਪ ਸਿੰਘ ਦੀ ਕਸਬਾ ਮੁੱਲਾਪੁਰ ਦਾਖਾ ਵਿਖੇ ਚਾਈਨਾ ਡੋਰ ਨਾਲ ਗਲਾ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ, ਸਗੋਂ ਇਸ ਕਾਤਲ ਚਾਈਨਾ ਡੋਰ ਨੇ ਇੱਕ ਦੋ ਸਾਲਾਂ ਮਾਸੂਮ ਤੋਂ ਉਸ ਦੀ ਮਾਂ ਨੂੰ ਖੋ ਲਿਆ ਜਦ ਕਿ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕਾ ਕਸਬਾ ਮੁੱਲਾਪੁਰ ਵਿਖੇ ਫੂਡ ਪੁਆਇੰਟ ਨਾਂ ਦੀ ਇਕ ਦੁਕਾਨ ਚਲਾਉਂਦੀ ਸੀ ਅਤੇ ਉਹ ਐਕਟਵਾ ਸਕੂਟਰੀ ਤੇ ਆਪਣੇ ਇੱਕ ਰਿਸ਼ਤੇਦਾਰ ਨਾਲ ਮੁੱਲਾਪੁਰ ਬਾਜ਼ਾਰ ਵੱਲ ਨੂੰ ਗੁਰਦੁਆਰਾ ਸਾਹਿਬ ਸਾਹਮਣੇ ਜਾ ਰਹੀ ਸੀ ਤਾਂ ਅਚਾਨਕ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਅਤੇ ਇਹ ਤਾਰ ਚਾਈਨਾ ਡੋਰ ਨੇ ਉਸ ਦਾ ਗਲਾ ਪੂਰੀ ਤਰ੍ਹਾਂ ਕੱਟ ਦਿੱਤਾ ਜਿਸ ਤੋਂ ਬਾਅਦ ਉਸਦੇ ਗਲ ਵਿੱਚ ਖੂਨ ਵਗਣ ਲੱਗ ਪਿਆ ਅਤੇ ਉਹ ਗੰਭੀਰ ਰੂਪ ਚ ਜਖਮੀ ਹੋ ਗਈ, ਜਿਸ ਤੇ ਮੌਕੇ ਤੇ ਮੌਜੂਦ ਕੁਝ ਵਿਅਕਤੀਆਂ ਨੇ ਉਸ ਨੂੰ ਆਪਣੀ ਗੱਡੀ ਰਾਹੀਂ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਉੱਥੇ ਇਲਾਜ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਰਬਜੀਤ ਕੌਰ ਦੀ ਮੌਤ ਤੋਂ ਬਾਅਦ ਪਿੰਡ ਅਕਾਲਗੜ੍ਹ ਸਮੇਤ ਆਲੇ ਦੁਆਲੇ ਦੇ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਦੌੜ ਗਈ ਉੱਥੇ ਲੋਕਾਂ ਵਿੱਚ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਫੀ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ, ਬਲਕਿ ਲੋਕ ਇਨਾ ਘਟਨਾਵਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਜੋ ਇਸ ਕਾਤਲ ਚਾਈਨਾ ਡੋਰ ਉੱਪਰ ਰੋਕਥਾਮ ਲਗਾਉਣ ਵਿੱਚ ਅਸਫਲ ਹਨ। ਉਧਰ ਜਦੋਂ ਅਸਬੰਧ ਵਿੱਚ ਮੁੱਲਾਪੁਰ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਸਬੰਧ ਵਿੱਚ ਮੁੱਲਾਂਪੁਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਸਖਤ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਬਲਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਸਖਤ ਮੁਸਤੈਤੀ ਨਾਲ ਕਾਰਵਾਈ ਅਮ ਕੀਤੀ ਜਾ ਰਹੀ ਹੈ, ਉੱਥੇ ਹੀ ਸਮੇਂ ਸਮੇਂ ਤੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਅਤੇ ਨਾ ਵੇਚਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ。 Byte ਜਸਵੰਤ ਸਿੰਘ(ਮ੍ਰਿਤਕਾ ਦਾ ਸੁਹਰਾ) Byte ਜਸਵੀਰ ਸਿੰਘ ਅਕਾਲਗੜ੍ਹ( ਅਧਿਆਪਕ ਆਗੂ) Byte—ਸਵਰਨਜੀਤ ਕੌਰ(ਸਰਪੰਚ ਅਕਾਲਗੜ੍ਹ ਕਲਾਂ) Byte ਵਰਿੰਦਰ ਸਿੰਘ ਖੋਸਾ(ਡੀਐਸਪੀ ਮੁੱਲਾਂਪੁਰ)
0
comment0
Report
HSHarmeet Singh Maan
Jan 26, 2026 13:32:02
Nabha, Punjab:ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦਾ ਨਾਭਾ ਦੇ ਅਲੋਹਰਾ ਗੇਟ ਦੇ ਸ਼ਮਸਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਪੰਜਾਬ ਪੁਲਿਸ ਦੀ ਟੁੱਕੜੀ ਵੱਲੋਂ ਸੋਗ ਸਲਾਮੀ ਦਿੱਤੀ ਗਈ। ਮ੍ਰਿਤਕ ਅਮਨਦੀਪ ਦੇ ਡੇਢ ਸਾਲਾਂ ਮਾਸੂਮ ਬੱਚੇ ਅਤੇ ਪਿਤਾ ਨੇ ਚਿਖਾ ਨੂੰ ਅਗਨੀ ਵਿਖਾਈ ਮ੍ਰਿਤਕ ਅਮਨਦੀਪ ਦੀ ਧਰਮ ਪਤਨੀ ਤੇ ਮਾਤਾ ਤੇ ਭੈਣ ਰੋਂਡਿਆਂ ਨਹੀਂ ਵੇਖੀਆਂ ਗਈਆਂ ਹਰ ਅੱਖ ਦੇ ਵਿੱਚ ਅੰਜੂ ਵੇਖਿਆ ਗਿਆ ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ , ਮੱਛਣ ਸਿੰਘ ਲਾਲਕਾ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਕਈ ਰਾਜਨੀਤਿਕ ਆਗੂ ਪਹੁੰਚੇ ਡੀਐਸਪੀ ਨਾਭਾ ਗੁਰਿੰਦਰ ਸਿੰਘવાલ ਨੇ ਕਿਹਾ ਕਿ ਅੰਤਿਮ ਸੰਸਕਾਰ ਕੀਤਾ ਗਿਆ ਹੈ। ਅਤੇ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਵਿਧਾਇਕ ਨੇ ਕਿਹਾ ਸਾਡੀ ਸਰਕਾਰ ਇਸ ਪਰਿਵਾਰ ਨਾਲ ਖੜੀ ਹੈ ਅਤੇ ਮੁੱਖ ਮੰਤਰੀ ਪੰਜਾਬ ਵੀ ਇਸ ਪਰਿਵਾਰ ਨਾਲ ਗੱਲ ਕਰਨਗੇ
0
comment0
Report
BSBHARAT SHARMA
Jan 26, 2026 13:15:32
Ludhiana, Punjab:ਪ੍ਰੈੱਸ ਨੋਟ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵਿਦੇਸ਼ੀ ਪਿਸਤੌਲ ਸਮੇਤ ਇੱਕ ਦੋਸ਼ੀ ਗ੍ਰਿਫ਼ਤਾਰ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਅਦਿੱਤਿਆ ਵਾਰੀਅਰ ਐਸ.ਪੀ (ਡੀ) ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਅਸਲੇ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਪੈਸ਼ਲ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਵਿਦੇਸ਼ੀ ਪਿਸਤੌਲ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀ: 1. ਯੁੱਧਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਣੀਕੇ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਬ੍ਰਾਮਦਗੀ: 1. ਇੱਕ ਵਿਦੇਸ਼ੀ ਪਿਸਤੌਲ PX5 ਸ਼ਟੋਰਮ .30 ਬੋਰ 2. ਇੱਕ ਮੈਗਜ਼ੀਨ ਜੋ ਸਪੈਸ਼ਲ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਯੁੱਧ ਵੀਰ ਸਿੰਘ ਅਤੇ ਨਰੇਸ਼ ਕੁਮਾਰ ਉਰਫ ਮਨੀ ਪਾਕਿਸਤਾਨੀ ਸਮੱਗਲਰਾਂ ਦੇ ਲੰਿਕ ਵਿੱਚ ਹਨ ਅਤੇ ਪਾਕਿਸਤਾਨ ਤੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਹਾਸਲ ਕਰਕੇ ਪਾਕਿਸਤਾਨੀ ਸਮੱਗਲਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਗੇ ਪਹੁੰਚਾਉਂਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਪਿੰਡ ਡੰਡੇ ਨੇੜੇ ਨਹਿਰ ਦੇ ਨਾਲ-ਨਾਲ ਬਣੇ ਕੱਚੇ ਰਸਤੇ ਤੋਂ ਯੁੱਧ ਵੀਰ ਸਿੰਘ ਨੂੰ ਇੱਕ PX5 ਸ਼ਟੋਰਮ ਵਿਦੇਸ਼ੀ ਪਿਸਤੌਲ (.30 ਬੋਰ) ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 30 ਮਿਤੀ 25.01.2026 ਜੁਰਮ 25(8)/54/59 ਅਸਲਾ ਐਕਟ ਅਤੇ 61(2) ਬੀ.ਐਨ.ਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ。 ਗ੍ਰਿਫ਼ਤਾਰ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਨਜਾਇਜ਼ ਅਸਲੇ ਦੇ ਸਰੋਤਾਂ ਸਬੰਧੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾੳੀ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇगी。
0
comment0
Report
Advertisement
Back to top