Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

जालंधर में 21 वर्षीय लड़की ने संदिग्ध परिस्थितियों में आत्महत्या

SSSanjay Sharma
Nov 13, 2025 05:03:14
Noida, Uttar Pradesh
जालंधर में 21 वर्षीय लड़की ने संदिग्ध परिस्थितियों में की आत्महत्या | जिस कोठी में करती थी सर्वेंट का काम वहीं लगाया फंदा, सुसाइड से पहले की CCTV वीडियो आई सामने | मृत्युका की बहन बोली- मालिक बहन को करते थे तंग परेशान पंजाब के जालंधर ग्रोवर कॉलोनी में बुधवार की देर रात को 21 वर्षीय लड़की ने फंदा लगाकर आत्महत्या कर ली। मृतका की पहचान रानो के रूप में हुई हुई है। आत्महत्या से पहले लड़की की CCTV वीडियो सामने आई है। वह फंदा लगाने के लिए CCTV लेकर वीडियो में जाते हुई दिखाई दी है। घटना की सूचना मिलते ही थाना बस्ती बावा खेल के पुलिस मौके पर पहुंच गई। मृतका की मां और उसकी बहन ने बताया कि रानो ग्रोवर कॉलोनी में एक कोठी में सर्वेंट का काम करती है। वह इस कोठी के सर्वेंट रूम में रहती है, वहीं पर आज उसने फंदा लगाकर आत्महत्या कर ली। मृतका की मां ने बताया कि सुसाइड करने से पहले उनकी बेटी ने बताया कि फैक्ट्री में काम करने वाला युवक रात तीन बजे कोठी में बने सर्वेंट क्वार्टर में पेशाब करने पहुंचा जहा युवती ने युवक पर उसके साथ छेड़छाड़ करने के आरोप लगाए थे और अपनी मां को कहा कि वह इस कोठी में काम नहीं करना चाहती। मृतका की बहन ने कोठी मलिक पर आरोप लगाया कि जब वह अपनी बहन को लेने गए तो कोठी मलिक ने उसे धमकाया और उसकी बहन को उनके साथ भेजने से इनकार कर दिया मृतका की बहन ने बताया कि उसकी बहन का तलाक हो चुका है जिसके बाद पिछले एक साल से उसकी बहन इनकी कोठी में काम कर रही थी लेकिन मालिक द्वारा उसकी बहन से मिलने भी नहीं दिया जाता था मृतका की बहन ने आरोप लगाया कि उसकी बहन कोठी मलिक का कोई ऐसा रहस्य जान चुकी थी, जिसके चलते उसे ना तो मालिक द्वारा नौकरी से निकाला जा रहा था और न परिवार से मिलने दिया जा रहा था। बस उसे तंग परेशान किया जा रहा था, जिसके कारण उसे फंदा लगाकर अपनी जीवन लीला समाप्त कर ली। मृतिका के परिजन। जब इस मामले में कोठी मलिक के बेटे से बात की गई तो उसने बताया कि मृतका को उसी के परिवार ने ही कोठी में रहने की इजाजत दी थी। क्योंकि मां से उसका खर्चा नहीं उठाया जाता | इस लिए मृतका उनके घर पर रोकर बाते मम्मी से करती थी। इस लिए पापा ने तरस खा कर मृतका के परिवार सदस्य से पूछ कोठी में बने सर्वेंट क्वार्टर में जगह दी थी। मालिक के बेटे ने बताया कि कुछ समय पहले उनकी मां को पैनिक अटैक आया था जिसके कारण सभी घर वाले मम्मी के साथ हॉस्पिटल में थे इस कोठी में अकेला होने के चलते उन्होंने फैक्ट्री के एक युवक को कोठी में रात रहने को कहा जहां देर रात युवक पेशाब करने सर्वेंट क्वार्टर में चला गया जहां काम करने वाली रानो सोया करती थी, सुबह रानो ने उनसे रात को उसके साथ हुई छेड़छाड़ की बात बताई। मालिक के बेटे ने रानो को पुलिस में शिकायत दर्ज करवाने की सलाह दी।लेकिन मालिक के बेटे ने बताया कि रानो ने पुलिस में शिकायत करने से मना कर दिया। लेकिन आज शाम रानो स्टेयर लेकर खुद जाती हुई सीसीटीवी में कैद हो गई। जहां उसने अपने कमरे में जाकर पंखे से लटककर फंदा लगा लिया। अब उन्हें बदनाम करने लिए बेबुनियाद आरोप लगाए जा रहे है। House Owner घटना की सूचना मिलते ही थाना बस्ती बाबा खेल की पुलिस ने मौके पर पहुंचकर शव को पोस्टमार्टम के लिए सिविल अस्पताल में भिजवा दिया है। वहीं पुलिस द्वारा लड़की से छेड़छाड़ करने वाले लड़के को भी हिरासत में लेकर पूछताछ करनी शुरू कर दी
124
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Nov 13, 2025 06:31:36
Kot Kapura, Punjab:ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ ਅੱਜ ਸੂਬਾ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਚਾਕੂ ਦੀ ਮਦਦ ਨਾਲ ਆਪਣਾ ਹੀ ਗਲਾ ਕੱਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਸ ਨਾਲ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ गया। ਮੌਕੇ ਤੇ ਮੌਜੂਦ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਕਿਸੇ ਟਰੇਨ ਤੋਂ ਉਤਰਿਆ ਇਹ ਪ੍ਰਵਾਸੀ ਮਜ਼ਦੂਰ ਕਾਫੀ ਦੇਰ ਆਸ ਪਾਸ ਦੀਆਂ ਦੁਕਾਨਾਂ ਤੇ ਚਾਕੂ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਉਸ ਤੋਂ ਬਾਅਦ ਪਤਾ ਨਹੀਂ ਇਸ ਦੇ ਹੱਥ ਕਿਵੇਂ ਚਾਕੂ ਲੱਗਾ ਜਿਸ ਨਾਲ ਉਸਨੇ ਆਪਣਾ ਗਲਾ ਕੱਟ ਲਿਆ ਆਸਾਪਾਸ ਦੇ ਲੋਕਾਂ ਨੇ ਜਦੋਂ ਉਸਨੂੰ ਜਖਮੀ ਹਾਲਤ ਵਿੱਚ ਵੇਖਿਆ ਤਾਂ ਤੁਰੰਤ ਇਸ ਨੂੰ ਆਟੋ ਰਿਕਸ਼ਾ ਤੇ ਬਿਠਾ ਕੇ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ गया। ਆਟੋ ਚਾਲਕ mutant ਮੁਤਾਬਕ ਪ੍ਰਵਾਸੀ ਮਜ਼ਦੂਰ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਕੋਟਪੂਰਾ ਕਿਸ ਤਰ੍ਹਾਂ ਪੁੱਜਾ ਅਤੇ ਨਾ ਹੀ ਉਸਦੇ ਗਲਾ ਕੱਟਣ ਦਾ ਕਾਰਨ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
0
comment0
Report
SPSomi Prakash Bhuveta
Nov 13, 2025 06:20:59
Chamba, Himachal Pradesh:चामुण्डा रोड़ और सुराड़ा में आकर स्थानीय युवाओं पर तेज़ धार हथियार से हमला होने पर चंबा वासी गुस्से में इस घटना के विरोध में लोगों ने पुलिस चौकी का घेराव करके किया धरना प्रदर्शन बोले अलग अलग वाहनों में सवार होकर आए थे हमलावर घटना में दो लोगों को आई है गंभीर चोटें फिलहाल पुलिस ने एक को गिरफ्तार करते हुए अन्य की धरपकड़ को पुलिस टीम को किया है रवाना एएसपी हितेश लखनपाल बोले मामले में जो भी दोषी है उनके खिलाफ कार्रवाई अमल में लाई जाएगी चंबा। वाहनों में सवार होकर चामुण्डा रोड़ और सुराड़ा में आकर स्थानीय युवाओं पर तेज़ धार हथियार से हमला करके दहशत फैलाने वालों के खिलाफ चंबा वासी गुस्से में हैं। इस घटना में दो युवक को गंभीर चोटें आई हैं। बहरहाल चंबा जैसे शांतिपूर्ण शहर में इस तरह की घटना के जरिए सनसनी फैलाने वालों पर कार्रवाई की मांग को लेकर चंबा वासियों ने चौकी के बाहर रोष प्रदर्शन किया। आलम यह हुआ कि लोगों के आक्रोश को देखते हुए पहले थाना प्रभारी और फिर उसके बाद एएसपी को भी मौके पर पहुंचना पड़ा। चौकी के बाहर प्रदर्शन करने वालों की एक ही डिमांड थी कि चामुण्डा रोड़ और सुराड़ा में आकर स्थानीय युवाओं पर तेज़ धार हथियार से हमला करके जाने वालों को तुरन्त गिरफ्तार किया जाए। लोगों ने बताया कि कि हमलावर जिस तरह से वाहनों में सवार काफी तादाद में पहुंचे थे। उस लिहाज से उन लोगों की मंशा ठीक नहीं थी। बहरहाल मामले में तुरंत कार्रवाई करते हुए ऐसे लोगों की पहचान कर कार्रवाई अमल में लाई जानी चाहिए।
36
comment0
Report
SSSanjay Sharma
Nov 13, 2025 06:07:10
Noida, Uttar Pradesh:जालंधर में ग्रोवर कॉलोनी में बुधवार की देर रात को 21 वर्षीय लड़की ने फंदा लगाकर आत्महत्या कर ली। मृतका की पहचान रानो के रूप में हुई हुई है। आत्महत्या से पहले लड़की की सीसीटीवी वीडियो सामने आई है। वह फंदा लगाने के लिए सीडी लेकर वीडियो में जाते हुई दिखाई दी है। घटना की सूचना मिलते ही थाना बस्ती बावा खेल के पुलिस मौके पर पहुंच गई। मृतका की मां और उसकी बहन ने बताया कि रानो ग्रोवर कॉलोनी में एक कोठी में सर्वेंट का काम करती है। वह इस कोठी के सर्वेंट रूम में रहती है, वहीं पर आज उसने फंदा लगाकर आत्महत्या कर ली। मृतका की मां ने बताया कि सुसाइड करने से पहले उनकी बेटी ने बताया कि फैक्ट्री में काम करने वाला युवक रात तीन बजे कोठी में बने सर्वेंट क्वार्टर में पेशाब करने पहुंचा जहा युवती ने युवक पर उसके साथ छेड़छाड़ करने के आरोप लगाए थे और अपनी मां को कहा कि वह इस कोठी में काम नहीं करना चाहती। मृतका की बहन ने कोठी मलिक पर आरोप लगाया कि जब वह अपनी बहन को लेने गए तो कोठी मलिक ने उसे धमकाया और उसकी बहन को उनके साथ भेजने से इनकार कर दिया मृतका की बहन ने बताया कि उसकी बहन का तलाक हो चुका है जिसके बाद पिछले एक साल से उसकी बहन इनकी कोठी में काम कर रही थी लेकिन मालिक द्वारा उसकी बहन से मिलने भी नहीं दिया जाता था। मृतका की बहन ने आरोप लगाया कि उसकी बहन कोठी मलिक का कोई ऐसा रहस्य जान चुकी थी, जिसके चलते उसे ना तो मालिक द्वारा नौकरी से निकाला जा रहा था और न परिवार से मिलने दिया जा रहा था। बस उसे तंग परेशान किया जा रहा था, जिसके कारण उसे फंदा लगाकर अपनी जीवन लीला समाप्त कर ली। जब इस मामले में कोठी मलिक के बेटे से बात की गई तो उसने बताया कि मृतका को उसी के परिवार ने ही कोठी में रहने की इजाजत दी थी। क्योंकि मां से उसका खर्चा नहीं उठाया जाता | इस लिए मृतका उनके घर पर रोकर बाते मम्मी से करते थी। इस लिए पापा ने तरस खा कर मृतका के परिवार सदस्य से पूछ कोठी में बने सर्वेंट क्वार्टर में जगह दी थी। मालिक के बेटे ने बताया कि कुछ समय पहले उनकी मां को पैनिक अटैक आया था जिसके कारण सभी घर वाले मम्मी के साथ हॉस्पिटल में थे इस कोठी में अकेला होने के चलते उन्होंने फैक्ट्री के एक युवक को कोठी में रात रहने को कहा जहां देर रात युवक पेशाब करने सर्वेंट क्वार्टर में चला गया जहां काम करने वाली रानो सोया करती थी, सुबह रानो ने उनसे रात को उसके साथ हुई छेड़छाड़ की बात बताई। मालिक के बेटे ने रानो को पुलिस में शिकायत दर्ज करवाने की सलाह दी। लेकिन मालिक के बेटे ने बताया कि रानो ने पुलिस में शिकायत करने से मना कर दिया। लेकिन आज शाम रानो स्टेयर लेकर खुद जाती हुई सीसीटीवी में कैद हो गई। जहां उसने अपने कमरे में जाकर पंखे से लटककर फंदा लगा लिया। अब उन्हें बदनाम करने लिए बेबुनियाद आरोप लगाए जा रहे है। घटना की सूचना मिलते ही थाना बस्ती बाबा खेल की पुलिस ने मौके पर पहुंचकर शव को पोस्टमार्टम के लिए सिविल अस्पताल में भिजवा दिया है। वहीं पुलिस द्वारा लड़की से छेड़छाड़ करने वाले लड़के को भी हिरासत में लेकर पूछताछ करनी शुरू कर दी।
11
comment0
Report
SSSanjay Sharma
Nov 13, 2025 03:37:50
Noida, Uttar Pradesh:ਅੱਜ ਮਿਤੀ 12/11/2025 ਨੂੰ ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਸਯੁੰਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਜਥੇਬੰਦੀ ਦੀਆਂ ਸਾਰੀਆਂ ਹੀ ਮੰਗਾਂ ਤੇ ਵਿਚਾਰ ਚਰਚਾ ਕੀਤਾ ਗਈ ਯੂਨੀਅਨ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ ਪ੍ਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਹੋਇਆ ਸਾਰੇ ਪਰੂਫ ਨੋਟੀਫਿਕੇਸ਼ਨ ਅੱਜ ਫਿਰ ਸਾਹਮਣੇ ਰੱਖੇ ਗਏ ਅਤੇ ਕਿਲੋਮੀਟਰ ਬੱਸਾ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਬੂਤਾਂ ਸਮੇਤ ਪੇਸ਼ ਕੀਤੇ ਗਏ ਅਤੇ ਵਿਭਾਗਾਂ ਦੇ ਕਰੋੜਾਂ ਰੁਪਏ ਫ੍ਰੀ ਸਫ਼ਰ ਸਹੂਲਤਾਂ ਦੇ ਸਰਕਾਰ ਵਲੋਂ ਦਿਵਾਉਣ ਅਤੇ ਆਪਣੀਆ ਸਰਕਾਰੀ ਬੱਸਾਂ ਪਾਉਣ ਦੀ ਗੱਲ ਸਪੱਸ਼ਟ ਕੀਤੀ ਗਈ ਪ੍ਰੰਤੂ ਹਰ ਵਾਰ ਦੀ ਤਰ੍ਹਾਂ ਮੰਗਾ ਦਾ ਹੱਲ ਕਰ ਰਹੇ ਹਾਂ ਪ੍ਰਸੋਨਲ ਕੋਲ ਕੇਸ ਹੈ ਸਾਰੀਆਂ ਮੰਗਾਂ ਦਾ ਜਲਦੀ ਹੱਲ ਕਰਵਾਉਦੇ ਹਾਂ ਅਤੇ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਕਿਸੇ ਵੀ ਮੰਗ ਨੂੰ ਅੱਜ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਜਥੇਬੰਦੀ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਅੱਜ ਤੱਕ פੀ ਆਰ ਟੀ ਸੀ ਦੀਆਂ ਤਨਖਾਹਾ ਜਾਰੀ ਨਾ ਕਰਨ ਉਲਟਾ ਵਾਰ ਵਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲਿਆਂਦਾ ਜਾਂ ਰਿਹਾ ਹੈ ਸਮੂਹ ਡਿੱਪੂ ਕਮੇਟੀਆ ਧਿਆਨ ਦੇਣ ਸਰਕਾਰ ਅਤੇ ਮਨੇਜਮੈਂਟ וੋਲਵੋ ਅਤੇ HVAC, ਸਧਾਰਨ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਵਾਰ -ਵਾਰ ਲੈ ਕੇ ਆ ਰਹੀ ਹੈ ਤੱਥ ਪੇਸ਼ ਕਰਨ ਦੇ ਬਾਵਜੂਦ ਵੀ ਸਰਕਾਰ ਤੇ ਮਨੇਜਮੈਂਟ ਵੱਲੋ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਨੂੰ ਘਾਟੇਵੰਦ ਸਾਬਤ ਹੋਣ ਦੇ ਤੱਥ ਵੀ ਦਿੱਤੇ ਗਏ ਹੈ ਪਰ ਸਰਕਾਰ ਅਤੇ ਮਨੇਜਮੈਂਟ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਅਤੇ ਵਿਭਾਗਾ ਦੀ ਲੁੱਟ ਕਰਵਾਉਣ ਦੇ ਲਈ ਤਿਆਰ ਵਰ-ਤਿਆਰ ਹੋ ਕੇ ਬੈਠੀ ਹੈ ਜਦੋਂ ਕਿ ਪੀ.ਆਰ.ਟੀ.ਸੀ ਵਿੱਚ ਚੱਲ ਰਹੀ ਵੋਲਵੋ ਤੇ HVAC, ਸਧਾਰਨ ਬੱਸਾਂ ਲਗਾਤਾਰ ਘਾਟੇ ਵਿੱਚ ਚੱਲ ਰਹੀਆਂ ਹਨ ਜਿਹਨਾਂ ਦੇ ਆਂਕੜੇ ਵੀ ਜੱਥੇਬੰਦੀ ਵੱਲੋਂ ਪੁਖਤਾ ਸਬੂਤ ਵਜੋ ਭੇਜੇ ਗਏ ਹਨ ਪਰ ਸਰਕਾਰ ਅਤੇ ਮਨੇਜਮੈਂਟ 17 ਨਵੰਬਰ 2025 ਨੂੰ ਮੁੜ ਫਿਰ ਤੋਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲਣ ਦੀ ਤਿਆਰੀ ਵਿੱਚ ਹੈ ਜਿਸ ਨੂੰ ਮੁੱਖ ਰੱਖਦੇ ਹੋਏ 17 ਨਵੰਬਰ 2025 ਨੂੰ 12 ਵਜੇ ਤੋਂ ਸਮੂਹ ਡਿਪੂਆਂ ਵਿੱਚ ਹੜਤਾਲ ਕੀਤੀ ਜਾਵੇਗੀ ਤਰੁੰਤ ਸ਼ਾਮ 2.00 ਵਜੇ ਚੈਅਰਮੈਨ ਪੀ ਆਰ ਟੀ ਸੀ ਦੀ ਰਹਾਇਸ਼ ਤੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ। ਅਗਲੇ ਦਿਨ ਤਰੁੰਤ ਪੂਰੀ ਗਿਣਤੀ ਸਮੇਤ ਮਿਤੀ 18/11/2025 ਤੋ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਪੱਕਾ ਰੋਸ ਧਰਨਾ ਦਿੱਤਾ ਜਾਵੇਗਾ। ਵਿਰਾਸਤੀ ਟਰਾਂਸਪੋਰਟ ਵਿਭਾਗ ਦੇ ਕੀਤੇ ਜਾਂ ਰਹੇ ਨਿੱਝੀਕਰਨ ਅਤੇ ਮੁਲਾਜ਼ਮਾਂ ਨਾਲ ਕੀਤੇ ਜਾਂ ਰਹੇ ਸ਼ੋਸ਼ਣ ਦੀਆਂ ਮਾਰੂ ਨੀਤੀਆਂ ਨੂੰ ਰੱਦ ਕਰਵਾਉਣ ਲਈ ਸਖ਼ਤ ਵਿਰੋਧ ਕਰਾਂਗੇ । ਨੋਟ :-ਸਮੂੰਹ ਡਿਪੂ ਕਮੇਟੀਆਂ ਡੰਡੇ ਝੰਡੇ ਫਲੈਕਸਾਂ ਸਮੇਤ ਪੱਕੇ ਧਰਨੇ ਦੀ ਪੂਰੀ ਤਿਆਰੀ ਕਰਕੇ ਚੰਡੀਗੜ੍ਹ ਵਿਖੇ ਪਹੁੰਚਣ ਜੀ। ਸਮੂੰਹ ਕਿਸਾਨ,ਮਜ਼ਦੂਰ,ਮੁਲਾਜਮ, ਸਟੂਡੈਂਟਸ ਸਮੇਤ ਆਦਿ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸੰਘਰਸ਼ ਦੇ ਵਿੱਚ ਹਮਾਇਤ ਕਰਨ ਤਾਂ ਜ਼ੋ ਸਰਕਾਰੀ ਟਰਾਸਪੋਰਟ ਵਿਭਾਗਾ ਵਿੱਚ ਕਿਲੋਮੀਟਰ ਬੱਸਾ ਕਾਰਪੋਰੇਟ ਘਰਾਣਿਆਂ ਦੀ ਐਟਰੀ ਬੰਦ ਕਰਵਾਕੇ ਵਿਭਾਗਾਂ ਨੂੰ ਨਿੱਝੀਕਰਨ ਤੋ ਬਚਾਇਆ ਜਾ ਸਕੇ। ਵੱਲੋਂ - ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11
112
comment0
Report
BNBISHESHWAR NEGI
Nov 13, 2025 03:03:21
Dhar Chhiling Khola, Himachal Pradesh:अंतरराष्ट्रीय लवी मेला रामपुर की दूसरी सांस्कृतिक संध्या मे हिमाचली पहाड़ी कलाकारों ने खूब समा बांधा। हिमाचल के विभिन्न ज़िलों से आये कलाकारों ने हिमाचली संगीत को एक मंच पर परोसते हुए सांस्कृतिक विविधता को भी दर्शाया। कार्यक्रम के मुख्य अतिथि 7 वे राज्य वित्त आयोग के अध्यक्ष व रामपुर के विधायक नन्द लाल रहे। मुख्य अतिथि ने मेले की लोकसंस्कृति, परंपरा, और सामाजिक एकता को जोड़ने वाले कार्यक्रम की सराहना की, जिससे व्यापार, संस्कृति और लोक जीवन जुड़ते हैं। मेला कमेटी के सचिव एवं उपमंडलाधिकारी रामपुर हर्ष अमरेन्द्र सिंह ने मुख्य अतिथि का हिमाचली परम्परानुसार टोपी शॉल व स्मृति चिन्ह देकर सम्मानित किया। सांस्कृतिक संध्या में सुप्रसिद्ध कलाकार डिम्पल ठाकुर, पाल सिंह, बीरबल किन्नौरा, रमना भारती और इंडियन आइडल फेम अनुज शर्मा ने गायन और नृत्य प्रस्तुतियों से दर्शकों का मन मोह लिया। इस से पूर्व हिमाचल के विभिन्न हिस्सों से आये उभरते कलाकारों ने अपने क्षेत्र की प्रमुख एवं आकर्षक प्रस्तुतियों से पंडाल मे उपस्थित भीड़ को थिरकने पर मज़बूर किया। स्थानीय शिक्षण संस्थानो के छात्र छात्राओं ने भी मनमोहक प्रस्तुतियों से दर्शकों का खूब मनोरंजन करवाया।
141
comment0
Report
BSBHARAT SHARMA
Nov 13, 2025 01:15:57
Amritsar, Punjab:ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ‘ਚ ਪੁਲਿਸ ਤੇ ਸ਼ੂਟਰ ਵਿਚਾਲੇ ਮੁਕਾਬਲੇ, ਇੱਕ ਜਖਮੀ\nਜੰਡਿਆਲਾ ਗੁਰੂ ‘ਚ ਪੰਸਾਰੀ ਦੀ ਦੁਕਾਣ ਤੇ ਗੋਲੀਆਂ ਚਲਾਉਣ ਵਾਲਾ ਸ਼ੂਟਰ ਉੱਜਵਲ ਹੰਸ ਮੁਕਾਬਲੇ ‘ਚ ਜਖਮੀ\nਵਿਦੇਸ਼ ਬੈਠੇ ਗੈਂਗਸਟਰ ਕੇਸ਼ਵ ਸ਼ਿਵਾਲਾ ਦੇ ਇਸ਼ਾਰੇ ‘ਤੇ ਕਰਦਾ ਸੀ ਵਾਰਦਾਤਾਂ, ਪੁਲਿਸ ਨੇ ਦੋ ਗਿਰਫ਼ਤਾਰ, ਇੱਕ ਹਜੇ ਫਰਾਰ - DIG\nਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਵਿੱਚ ਪੁਲਿਸ ਅਤੇ ਇੱਕ ਸ਼ੂਟਰ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ੂਟਰ ਉੱਜਵਲ ਹੰਸ ਜਖਮੀ ਹੋ ਗਿਆ। ਇਹ ਉਹੀ ਸ਼ੂਟਰ ਹੈ ਜਿਸਨੇ ਕੁੱਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ‘ਤੇ ਫ਼ਰੋਤੀ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਉਸ ਮਾਮਲੇ ਵਿੱਚ ਹੁਣ ਤੱਕ ਦੋ ਆਰੋਪੀ ਗ੍ਰਿਫਤਾਰ ਕਰ ਲਏ ਹਨ, ਜਿਨ੍ਹਾਂ ਦੀ ਪਹਿਚਾਣ ਰਵੀ ਕੁਮਾਰ ਅਤੇ ਉੱਜਵਲ ਹੰਸ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੂੰ ਖ਼ੁਫੀਆ ਸੂਚਨਾ ਮਿਲੀ ਕਿ ਸ਼ੂਟਰ ਉੱਜਵਲ ਹੰਸ ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਦੇ ਇਲਾਕੇ ਵਿੱਚ ਮੌਜੂਦ ਹੈ। ਇਸ ਉਪਰਾਂਤ ਪੁਲਿਸ ਦੀ ਇੱਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਉੱਜਵਲ ਹੰਸ ਨੇ ਭੁੱਜਣ ਦੀ ਕੋਸ਼ਿਸ਼ ਕੀਤੀ ਅਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਉੱਜਵਲ ਹੰਸ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ है ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡੀਆਈਜੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉੱਜਵਲ ਹੰਸ ਇੱਕ ਸ਼ੂਟਰ ਹੈ ਜੋ ਵਿਦੇਸ਼ ਬੈਠੇ ਗੇਂਗਸਟਰ ਕੇਸ਼ਵ ਸਿਵਾਲਾ ਦੇ ਇਸ਼ਾਰੇ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਪੰਸਾਰੀ ਦੀ ਦੁਕਾਨ ‘ਤੇ ਕੀਤੀ ਗਈ ਫ਼ਾਇਰਿੰਗ ਵੀ ਕੇਸ਼ਵ ਸਿਵਾਲਾ ਗੇਂਗ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਡੀਆਈਜੀ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤੀਸਰਾ ਸਾਥੀ ਹਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਕਿਹਾ ਕਿ ਉੱਜਵਲ ਹੰਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਕਈ ਵਾਰ ਪੁਲਿਸ ਦੀ ਨਜ਼ਰੋਂ ਬਚਦਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਗੈਂਗਸਟਰਾਂ ਵੱਲੋਂ ਫ਼ਰੋਤੀ ਦੀਆਂ ਵਾਰਦਾਤਾਂ ਰਾਹੀਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸਨੂੰ ਪੁਲਿਸ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਡੀਆਈਜੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੂਰੇ ਗੈਂਗ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਲਈ ਤੀਵਰ ਕਾਰਵਾਈ ਚੱਲ ਰਹੀ ਹੈ। ਇਸ ਘਟਨਾ ਨਾਲ ਜਿੱਥੇ ਇਲਾਕੇ ‘ਚ ਸੁਰੱਖਿਆ ਪ੍ਰਬੰਧ ਹੋਰ કੜੇ ਕੀਤੇ ਗਏ ਹਨ, ਉਥੇ ਹੀ ਲੋਕਾਂ ਵਿਚ ਰਾਹਤ ਦੀ ਭਾਵਨਾ ਵੀ ਹੈ ਕਿ ਗੈਂਗਸਟਰਾਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ。
216
comment0
Report
Advertisement
Back to top