Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

AAP वरिष्ठ नेता नील गर्ग राजा वारिंग के पारंपरिक दवाओं पर प्रतिक्रिया

SSSanjay Sharma
Feb 14, 2026 13:45:27
Noida, Uttar Pradesh
AAP senior leader Neel Garg's reaction on Raja Warring's statement on traditional drugs
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Feb 14, 2026 15:45:20
Fazilka, Punjab:जलालाबाद थाना ने नाकाबंदी के दौरान दो युवकों को गिरफ्तार कर ग्लॉक पिस्टल बरामद किया है । बताया जा रहा है कि पुलिस ने नाकाबंदी के दौरान दोनों युवकों को पकड़ा है । पकड़े गए आरोपी हजारा राम सिंह वाला गांव के रहने वाले हैं । फिलहाल पुलिस द्वारा आरोपियों के खिलाफ मुकदमा दर्ज कर दिया गया है । और आगे की कार्यवाही की जा रही है । पुलिस का कहना कि मामले में आरोपियों को अदालत में पेश किया गया तो 3 दिन का रिमांड मिला है । पूछताछ जारी है । जानकारी देते हुए सदर थाना के पुलिस अधिकारी सतनाम सिंह ने बताया कि पुलिस पार्टी गश्त के दौरान गांव सुखेरा बोदला के पास थी और उनके द्वारा नाकाबंदी की हुई थी । जिस दौरान कीर्तन सिंह उर्फ कीरत और जसवीर सिंह उर्फ रवि जो गांव हजारा राम सिंह वाला के रहने वाले हैं । उन्हें काबू किया गया और उनसे एक पिस्तौल बरामद हुआ । पुलिस के मुताबिक बरामद किया गया ग्लॉक पिस्टल ऑस्ट्रेया मेड बताया जा रहा है । और आरोपियों के खिलाफ मुकदमा दर्ज कर दिया गया और कार्रवाई की जा रही है । सतनाम सिंह का कहना है कि प्राथमिक पूछताछ के दौरान आरोपियों ने पुलिस को बताया कि वह एक शादी समारोह में गए थे । जहां अपने दोस्त से यह पिस्तौल आए थे । फिलहाल उनके खिलाफ मुकदमा दर्ज कर दिया गया और उन्हें अदालत में पेश कर तीन दिन का पुलिस रिमांड लिया गया है । जिनसे अब पूछताछ की जा रही है ।
0
comment0
Report
BKBIMAL KUMAR
Feb 14, 2026 15:30:54
Anandpur Sahib, Punjab:ਹੋਲਾ ਮਹੱਲਾ ਮੌਕੇ 3 ਮਾਰਚ ਤੌਂ ਸ੍ਰੀ ਆਨੰਦਪੁਰ ਸਾਹਿਬ ‘ਚ ਅਕਾਲੀ ਦਲ ਪੁਨਰ ਸੁਰਜੀਤ ਨੇ ਕਾਨਫਰੰਸ ਕਰਨ ਦਾ ਕੀਤਾ ਐਲਾਨ ਪੰਥਕ ਮਸਲੇ, ਬੰਦੀ ਸਿੰਘਾਂ ਦੀ ਰਿਹਾਈ, ਐਸਜੀਪੀਸੀ ਚੋਣਾਂ ਅਤੇ ਪੰਜਾਬ ਦੇ ਅਧਿਕਾਰਾਂ ‘ਤੇ ਹੋਵੇਗੀ ਲਾਮਬੰਦੀ – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਰੀਆਂ ਪੰਥਕ ਤੇ ਖੇਤਰੀ ਧਿਰਾਂ ਨੂੰ ਪੰਜਾਬ ਤੇ ਪੰਜਾਬੀਅਤ ਲਈ ਇਕੱਠੇ ਹੋਣ ਦਾ ਚੰਦੂਮਾਜਰਾ ਨੇ ਦਿੱਤਾ ਹੋਕਾ Anchor - ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਹੋਲਾ ਮਹੱਲੇ ਦੇ ਇਤਿਹਾਸਕ ਦਿਹਾੜੇ ਮੌਕੇ 3 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਅਕਾਲੀ ਕਾਨਫਰੰਸ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮਕਸਦ ਪੰਜਾਬ ਨੂੰ ਬਚਾਉਣ ਅਤੇ ਜਗਾਉਣ ਲਈ ਸੱਦਾ ਦੇਣਾ ਅਤੇ ਪੰਥਕ ਮਸਲਿਆਂ ‘ਤੇ ਸਾਂਝੀ ਲਾਮਬੰਦੀ ਕਰਨੀ ਹੈ।ਉਨ੍ਹਾਂ ਇੰਡੋ-ਯੂਐਸ ਵਪਾਰ ਸਮਝੌਤੇ ਬਾਰੇ ਕਿਹਾ ਕਿ ਇਹ ਖੇਤੀ ਸਮجھੌਤਾ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਚੰਦੂਮਾਜਰਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਤਾਂ ਜੋ ਸਿੱਖ ਸੰਸਥਾਵਾਂ ਵਿੱਚ ਆਈ ਕਮਜ਼ੋਰੀ ਦੂਰ ਹੋ ਸਕੇ。 VO1 - ਪੱਤਰਕਾਰਾਂ ਨਾਲ ਗੱਲਬात ਦੌਰਾਨ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਸਬੰਧੀ ਕੀਤੇ ਵਾਅਦੇ ਕੇਂਦਰ ਸਰਕਾਰ ਵੱਲੋਂ ਪੂਰਾ ਨਾ ਕਰਨਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਕੈਦੀਆਂ ਕੀਤਾ ਜਾ ਰਿਹਾ ਮਾੜਾ ਵਤੀਰਾ ਅਜਿਹੇ ਮਸਲੇ ਹਨ ਜਿਨ੍ਹਾਂ ਸਬੰਧੀ ਲੋਕ ਲਹਿਰ ਬਣਾਈ ਜਾਵੇਗੀ। ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਤਾਂ ਜੋ ਸਿੱਖ ਸੰਸਥਾਵਾਂ ਵਿੱਚ ਆਈ ਕਮਜ਼ੋਰੀ ਦੂਰ ਹੋ ਸਕੇ। ਉਨ੍ਹਾਂ ਇੰਡੋ-ਯੂਐਸ ਵਪਾਰ ਸਮਝੌਤੇ ਬਾਰੇ ਸਪਸ਼ਟਤਾ ਦੀ ਮੰਗ ਕਰਦਿਆਂ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਲਾਜ਼ਮੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਖੇਤੀ ਸਮਝੌਤਾ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਵੇਚਣ, ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਅਤੇ ਆਰਡੀਐਫ ਫੰਡ ਜਾਰੀ ਨਾ ਕਰਨ ਵਰਗੇ ਮਸਲੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਹਨ ਪ੍ਰੰਤੂ ਸੂਬਾ ਸਰਕਾਰ ਇਸ ਕਰਕੇ ਇਹਨਾਂ ਮਸਲਿਆਂ ਤੇ ਚੁੱਪ ਹੈ ਕਿਉੰ ਕੇ ਅਸਲ ਵਿੱਚ ਸਰਕਾਰ ਦਿੱਲੀ ਤੋਂ ਕੇਜਰੀਵਾਲ ਚਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਮਸਲੇ 3 ਮਾਰਚ ਦੀ ਕਾਨਫਰੰਸ ਵਿੱਚ ਉਠਾਏ ਜਾਣਗੇ ਅਤੇ ਪੰਜਾਬ ਦੇ ਹੱਕਾਂ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸਦੇ ਨਾਲ ਹੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਬਚਾਅ ਲਈ ਸਾਰੀਆਂ ਖੇਤਰੀ ਧਿਰਾਂ ਨੂੰ ਨਿੱਜ ਤੋਂ ਉਪਰ ਉੱਪਰ ਹੋਣ ਦੀ ਲੋੜ ਹੈ।
0
comment0
Report
SSSanjay Sharma
Feb 14, 2026 15:19:16
Noida, Uttar Pradesh:हਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਿਆ ਕੰਢੇ ਵੱਸਦੇ ਪਿੰਡਾਂ ਲਈ ਵੱਡੀ ਖੁਸ਼ਖਬਰੀ 52 ਕਰੋੜ ਰੁਪਏ ਦੀ ਲਾਗਤ ਨਾਲ ਦਰਿਆ ਦੇ ਕੰਢੇ ਲਗਭਗ 11,000 ਫੁੱਟ ਲੰਮੇ ਡੰਗਿਆਂ ਦੇ ਇਤਿਹਾਸਿਕ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ。 - ਦਸਗਰਾਈਂ ਤੇ ਮਹੈਣ ਪਿੰਡ – 1 ਕਰੋੜ ਰੁਪਏ -ਪਿੰਡ ਹਰਸਾਬੇਲਾ – 9 ਕਰੋੜ ਰੁਪਏ ਦੀ ਲਾਗਤ ਨਾਲ 2200 ਫੁੱਟ ਲੰਮਾ ਡੰਗਾ -ਮਹਿੰਦਲੀ ਕਲਾਂ – ਪੋਣੇ 9 ਕਰੋੜ ਰੁਪਏ ਦੀ ਲਾਗਤ ਨਾਲ 1800 ਫੁੱਟ ਲੰਮਾ ਡੰਗਾ -ਪਿੰਡ ਅਗੰਮਪੁਰ – 12 ਕਰੋੜ ਰੁਪਏ ਦੀ ਲਾਗਤ ਨਾਲ 3200 ਫੁੱਟ ਲੰਮਾ ਡੰਗਾ -ਪਿੰਡ ਬੁਰਜ਼ – 7 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਮਾ ਡੰਗਾ -ਪਿੰਡ ਅਜੌਲੀ – 3.5 ਕਰੋੜ ਰੁਪਏ ਦੀ ਲਾਗਤ ਨਾਲ 750 ਫੁੱਟ ਲੰਮਾ ਡੰਗਾ -ਪਿੰਡ ਲੋਧੀਪੁਰ – 9 ਕਰੋੜ ਰੁਪਏ ਦੀ ਲਾਗਤ ਨਾਲ 2000 ਫੁੱਟ ਲੰਮਾ ਡੰਗਾ ਇਸ ਤੋਂ ਇਲਾਵਾ ਥਲੂਹ, ਤ੍ਰਿਵੈਣੀ ਮੰਦਰ, ਨਾਨਗਰਾਂ, ਭਲਾਣ, ਦੋਲਾ ਬਸਤੀ ਸਮੇਤ ਦਰਜਨਾਂ ਹੋਰ ਪਿੰਡਾਂ ਵਿੱਚ ਵੀ ਡੰਗੇ ਲਗਾਉਣ ਦੀ ਸ਼ੁਰੂਆਤ ਹੋਵੇਗੀ。 ਲਗਭਗ 30 ਕਰੋੜ ਰੁਪਏ ਦੇ ਹੋਰ ਡੰਗਿਆਂ ਦੇ ਪ੍ਰੋਜੈਕਟ ਦੀ ਕਾਗਜ਼ੀ ਕਾਰਵਾਈ ਜਾਰੀ ਹੈ। ਇਹ ਸਾਰੇ ਪ੍ਰੋਜੈਕਟ ਪੂਰੇ ਹੋਣ ਉਪਰੰਤ ਹਲਕੇ ਵਿੱਚ ਕੁੱਲ 82 ਕਰੋੜ ਰੁਪਏ ਦੀ ਵੱਡੀ ਲਾਗਤ ਨਾਲ ਡੰਗਿਆਂ ਦੇ ਕੰਮ ਮੁਕੰਮਲ ਕੀਤੇ ਜਾਣਗੇ。
0
comment0
Report
DSDharmindr Singh
Feb 14, 2026 15:17:06
Khanna, Punjab:ਹਲਕਾ ਪਾਇਲ ਦੇ ਬਲਾਕ ਮਲੌਦ ਦੇ ਪੰਚਾਇਤ ਅਫਸਰ ਪਵਿੱਤਰ ਸਿੰਘ ਮੁਅੱਤਲ, ਸ਼ਿਕਾਇਤਾਂ ਤੋਂ ਬਾਅਦ ਸਰਕਾਰ ਵੱਲੋਂ ਕਾਰਵਾਈ, ਕਮਿਸ਼ਨਖੋਰੀ ਦੇ ਲੱਗੇ ਇਲਜ਼ਾਮ ਵਿਧਾਨ ਸਭਾ ਹਲਕਾ ਪਾਇਲ ਦੇ ਮਲੌਦ ਬਲਾਕ ਦੇ ਪੰਚਾਇਤ ਅਫਸਰ ਪਵਿੱਤਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪ੍ਰਬੰਧਕੀ ਪੱਖਾਂ ਅਤੇ ਉਨ੍ਹਾਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੁਕਮ ਪੇਂਡੂ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਉਮਾ ਸ਼ੰਕਰ ਗੁਪਤਾ ਵੱਲੋਂ ਜਾਰੀ ਕੀਤੇ ਗਏ ਹਨ。 ਦੱਸਿਆ ਜਾ ਰਿਹਾ ਹੈ ਕਿ ਪਵਿੱਤਰ ਸਿੰਘ ਬਲਾਕ ਮਲੌਦ ਦੇ ਕੁਝ ਪਿੰਡਾਂ ਵਿੱਚ ਪੰਚਾਇਤ ਅਫਸਰ ਦੇ ਨਾਲ-ਨਾਲ ਪੰਚਾਇਤ ਸਕੱਤਰ ਵਜੋਂ ਵੀ ਕੰਮ ਦੇਖ ਰਹੇ ਸਨ। ਇਸ ਦੌਰਾਨ ਇੱਕ ਪਿੰਡ ਦੀ ਸਰਪੰਚ ਵੱਲੋਂ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਸੰਬੰਧਿਤ ਅਫਸਰ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾ ਰਹੇ ਸਨ ਅਤੇ ਕਥਿਤ ਤੌਰ ’ਤੇ ਕਮਿਸ਼ਨ ਦੀ ਮੰਗ ਕਰ ਰਹੇ ਸਨ ਮਾਮਲੇ ਦੀ ਪੜਤਾਲ ਤੋਂ ਬਾਅਦ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਪਵਿੱਤਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਸਬੰਧੀ ਬੀ.ਡੀ.ਪੀ.ਓ ਮਲੌਦ ਸੁਖਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ਼ ਮੁਅੱਤਲੀ ਦੇ ਹੁਕਮਾਂ ਦੀ ਕਾਪੀ ਆਈ ਹੈ ਅਤੇ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਉਨ੍ਹਾਂ ਨੂੰ ਹਾਲੇ ਨਹੀਂ ਮਿਲੀ।
0
comment0
Report
SGSatpal Garg
Feb 14, 2026 14:19:11
Patran, Punjab:स्टोरी हरिद्वार से पैदल गंगाजल लेकर लौट रहे शिवभक्तों का उत्साह इन दिनों क्षेत्र में आस्था और भक्ति का अनूठा माहौल बना रहा है। कांवड़ यात्रा पर निकले श्रद्धालु सैकड़ों किलोमीटर की दूरी तय कर गंगाजल लेकर अपने-अपने गांवों और शहरों की ओर बढ़ रहे हैं। रास्ते में जगह-जगह श्रद्धालुओं द्वारा उनका स्वागत किया जा रहा है। भगवा वस्त्र धारण किए, कंधों पर सजी कांवड़ और हाथों में गंगाजल लिए शिवभक्त “बोल बम” और “हर-हर महादेव” के जयकारों के साथ आगे बढ़ते दिखाई दे रहे हैं। पूरे मार्ग पर शिव के जयकारों से वातावरण भक्तिमय बना हुआ है। कई स्थानों पर समाजसेवी संगठनों और श्रद्धालुओं की ओर से लंगर, फल, पानी और चिकित्सा सहायता की व्यवस्था भी की गई है। शिवभक्तों ने बताया कि वे कठिन तपस्या और आस्था के साथ पैदल यात्रा कर रहे हैं और गंगाजल को मंदिरों में भगवान शिव के अभिषेक के लिए अर्पित करेंगे। उनका कहना है कि यह यात्रा केवल परंपरा ही नहीं, बल्कि श्रद्धा, संयम और समर्पण का प्रतीक है। रास्ते में ग्रामीणों और शहरवासियों की ओर से पुष्प वर्षा कर श्रद्धालुओं का स्वागत किया जा रहा है। कई स्थानों पर विश्राम शिविर भी लगाए गए हैं, जहां शिवभक्त आराम कर आगे की यात्रा शुरू कर रहे हैं। शिव के रंगों में रंगे ये भक्त पूरे जोश और उल्लास के साथ अपनी मंजिल की ओर बढ़ रहे हैं। क्षेत्र में कांवड़ियों के आगमन से धार्मिक माहौल और भी अधिक श्रद्धामय हो गया है।
0
comment0
Report
SNSUNIL NAGPAL
Feb 14, 2026 13:47:46
Fazilka, Punjab:फाजिल्का में चोरी करने के आरोप में एक व्यक्ति को लोगों ने पकड़ लिया । जिसे पकड़ पुलिस के हवाले किया गया और कार्यवाही की मांग की गई । लेकिन हैरानीजनक बात तब सामने आई । जब पुलिस को सौंपा गया व्यक्ति देर शाम फिर चोरी के आरोप में पकड़ा गया । जिस पर स्थानीय लोगों ने सवाल खड़े किए । जबकि पुलिस का कहना है कि पकड़े गए युवक की हालत ठीक नहीं होने के चलते उसे अस्पताल में भर्ती करवाया गया था । जहां से वह चला गया था । जानकारी देते हुए राजेश कुमार ने बताया कि एक दिन पहले उक्त युवक उनकी दुकान से तेल का कैन चोरी कर ले गया । सीसीटीवी में घटना कैद हुई । जिसके बाद उसके दोस्त ने उसे बताया कि सीसीटीवी में दिखाई दे रहा युवक आज गौशाला रोड पर दिखाई दिया है । जिस पर उन्होंने मौके पर आकर उसे पकड़ लिया और पुलिस के हवाले कर दिया । इस मामले पर उन्होंने आरोपी के खिलाफ कार्यवाही की मांग की । लेकिन हैरानी की बात तब सामने आई जब एक ही दिन में देर शाम को उसी युवक को थाने के नजदीक लोगों ने फिर चोरी के आरोप में पकड़ लिया । स्थानीय व्यक्ति गुरदेव सिंह ने बताया कि उसकी दुकान से 10 हजार रुपये के हार उक्त युवक चोरी करके ले गया । सीसीटीवी में इसकी तस्वीर कैद हुई तो उसकी जैकेट से उन्हें पहचान आई । जिसके बाद उसे पकड़ लिया गया । जिसे वह खुद थाने ले गए । इससे पहले स्थानीय लोगों ने उक्त युवक के साथ जमकर मारपीट भी की और पुलिस की कारगुजारी पर सवाल खड़े किए । कि आखिरकार पुलिस को सोपा गया युवक एक दिन में। फिर से बाहर कैसे आया । उधर थाना सिटी के एसएचओ सचिन कंबोज का कहना है कि आरोपी युवक की हालत ठीक नहीं थी । जिसके चलते उसे इलाज के लिए अस्पताल में भर्ती करवाया गया था । जहां से वह निकल गया । और फिर लोगों ने उसे पकड़ पुलिस के हवाले किया है तो पुलिस इस मामले में उक्त आरोपी के खिलाफ मुकदमा दर्ज कार्यवाही कर रही है ।
0
comment0
Report
KCKhem Chand
Feb 14, 2026 13:22:04
Kot Kapura, Punjab:ਜੈਤੋ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਗੋਲੇਵਾਲੀਆ ਸਾਥੀਆਂ ਸਮੇਤ ਹੋਏ ਆਪ ਵਿੱਚ ਸ਼ਾਮਿਲ 15 ਪਰਿਵਾਰਾਂ ਨੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਵਿੱਚ ਫੜਿਆ ਆਪ ਦਾ ਪੱਲਾ ਜੈਤੋ ਦੇ ਪਿੰਡ ਦਬੜੀਖਾਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਗੋਲੇਵਾਲੀਆ ਨੇ ਅੱਜ ਆਪਣੇ ਸਾਥੀਆਂ ਸਮੇਤ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਦਿੱਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕ ਪੱਖੀ ਗੱਲ ਕੀਤੀ ਹੈ । आਮ ਆਦਮੀ ਪਾਰਟੀ ਲਗਾਤਾਰ ਪੰਜਾਬ ਦਾ ਵਿਕਾਸ ਕਰ ਰਹੀ ਹੈ ਜਿਸਦੇ ਚੱਲਦਿਆਂ ਹੀ ਸੁਰਜੀਤ ਸਿੰਘ ਗੋਲੇਵਾਲੀਆ ਨੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਮੁੱਖ ਰੱਖ ਕੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਲਗਭਗ 15 ਦੇ ਕਰੀਬ ਪਰਿਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਤੇ ਸੁਰਜੀਤ ਸਿੰਘ ਗੋਲੇਵਾਲੇ ਨੇ ਵੀ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਦਾ ਧੰਨਵਾਦ ਕੀਤਾ ।
0
comment0
Report
KBKulbir Beera
Feb 14, 2026 13:21:38
Bathinda, Punjab:ਵਾਇਰਲ ਵੀਡੀਓ ਗਲੀ ਚ ਹੋਈ ਲੜਾਈ ਚੱਲੇ ਰੋੜੇ ਸੀਸੀ ਟੀਵੀ ਕੈਮਰੇ ਚ ਹੋਈ ਲੜਾਈ ਕੈਦ ਪੁਲਿਸ ਨੇ ਪੰਜ ਲੋਕਾਂ ਤੇ ਕੀਤਾ ਮਾਮਲਾ ਦਰਜ ਇੱਕ ਹਸਪਤਾਲ ਭਰਤੀ ਬਠਿੰਡਾ ਦੀ ਗੁਰੂਕੁਲ ਰੋਡ ਤੇ ਪੈਂਦੀ ਬਸਤੀ ਅਰਜਨ ਨਗਰ ਵਿੱਚ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੁਝ ਨੌਜਵਾਨ ਇੱਕ ਘਰ ਉੱਪਰ ਇੱਟਾਂ ਰੋੜੇ ਮਾਰ ਰਹੇ ਹਨ ਜਿਸ ਨਾਲ ਇੱਕ ਬੰਦਾ ਜਖਮੀ ਵੀ ਹੋਇਆ ਇਹ ਇੱਟਾਂ ਰੋੜੇ ਪੰਜ ਛੇ ਮਿੰਟ ਚੱਲੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਡੀਐਸਪੀ ਸਿਟੀ ਵਨ ਅਮ੍ਰਿਤ ਪਾਲ ਸਿੰਘ ਭਾਟੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਧੋਬੀ ਬਾਜ਼ਾਰ ਵਿੱਚ ਇੱਕ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਹ ਦੋਨੋਂ ਗਵਾਂਢੀ ਫਿਰ ਰਾਤ ਨੂੰ ਲੜੇ ਜਿਸ ਵਿੱਚ ਇੱਟਾ ਰੋੜੇ ਵੀ ਚਲਾਏ ਇੱਕ ਬੰਦਾ ਜਖਮੀ ਹੋਇਆ ਜਿਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਉਸ ਦੇ ਬਿਆਨ ਤੇ ਅਸੀਂ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਿਸ ਵਿੱਚ ਤਿੰਨ ਬਾਏ ਨੇਮ ਅਤੇ ਦੋ ਅਣਪਛਾਤੇ ਹਨ। ਜਲਦ ਤੋਂ ਜਲਦ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਈਟ ਅੰਮ੍ਰਿਤ ਪਾਲ ਸਿੰਘ ਭਾਟੀ ਡੀਐਸਪੀ ਸਿਟी ਵਨ ਬਠਿੰਡਾ。
0
comment0
Report
DSDharmindr Singh
Feb 14, 2026 12:46:59
Khanna, Punjab:ਖੰਨਾ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਾਦਸੇ ਦੇ ਵਿੱਚ ਫੱਟੜ ਹੋਏ ਟਰੱਕ ਡਰਾਈਵਰ ਦੀ ਮੱਦਦ ਕਰਨ ਦੀ ਬਜਾਏ ਵਿਅਕਤੀ ਵੱਲੋਂ ਡਰਾਈਵਰ ਦਾ ਪਰਸ ਅਤੇ ਮੋਬਾਇਲ ਚੋਰੀ ਕਰ ਲਿੱਤਾ ਜਾਂਦਾ ਹੈ। ਜਿੱਥੇ ਰਾਹਗੀਰ ਵੱਲੋਂ ਇਸ ਗੱਲ ਦੀ ਨਿਖੇਦ ਕੀਤੀ ਗਈ, ਉੱਥੇ ਹੀ ਹਾਦਸੇ ਵੇਲੇ ਡਰਾਈਵਰ ਭਰਾਵਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ MAMLA ਖੰਨਾ ਜੀਟੀ ਰੋਡ ਤੇ ਪੈਂਦੇ ਪਿੰਡ ਲਿਬੜਾ ਦਾ ਹੈ ਜਿੱਥੋਂ ਲੰਘਦੇ ਸ਼ਾਹ ਮਾਰਗ ਤੇ ਇੱਕ ਸੀਐਨਜੀ ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪਲਟ ਗਿਆ ਇਸ ਟਰੱਕ ਦੇ ਪਲਟਣ ਨਾਲ ਡਰਾਈਵਰ ਦੇ ਸੱਟਾਂ ਵੱਜੀਆਂ ਅਤੇ ਸਿਲੰਡਰਾਂ ਨਾਲ ਭਰੇ ਇਸ ਟਰੱਕ ਦੀ ਗੈਸ ਵੀ ਲੀਕ ਹੋਣ ਲੱਗ ਪਈ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਮੌਕੇ ਤੇ ਪੁੱਜੀ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ किया ਗਿਆ ਐਸਐਸ ਵੱਲੋਂ ਡਰਾਈਵਰ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਤੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ। ਟਰੱਕ ਡਰਾਈਵਰ ਨੇ ਦੱਸਿਆ ਕੀ ਇਕ ਕਾਰ ਵੱਲੋਂ ਕੱਟ ਮਾਰਨ ਤੋਂ ਬਾਅਦ ਉਸ ਨੂੰ ਬਚਾਉਂਦਿਆਂ ਜਦੋਂ ਟਰੱਕ ਨੂੰ ਦੂਸਰੇ ਪਾਸੇ ਕੱਟਿਆ ਤਾਂ ਉਸ ਵੇਲੇ ਟਰੱਕ ਪਲਟ ਗਿਆ। ਇਹ ਟਰੱਕ ਹੁਸ਼ਿਆਰਪੁਰ ਤੋਂ ਮੰਡੀ ਗੋਬਿੰਦਗੜ ਜਾ ਰਿਹਾ ਸੀ ਅਤੇ ਇਸ ਦੇ ਵਿੱਚ ਸੀਐਨਜੀ ਗੈਸ ਭਰੀ ਸੀ। ਇਸ ਹਾਦਸੇ ਵੇਲੇ ਉਸਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦੇਆ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਹੋਣ ਦੇ ਨਾਲ ਉਹਨਾਂ ਨੂੰ ਡਰ ਸੀ ਕਿ ਕਿਤੇ ਗੈਸ ਨਾਲ ਵੱਡਾ ਨੁਕਸਾਨ ਨਾ ਹੋ ਜਾਵੇ ਫੇਰ ਨਾਲ ਦੀ ਨਾਲ ਡਰਾਈਵਰ ਨੂੰ ਇੱਕ ਪਾਸੇ ਕੀਤਾ ਅਤੇ ਐਸਐਸਐਫ ਨੂੰ ਸੂਚਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਇਸ ਹਾਦਸੇ ਵੇਲੇ ਵੀ ਚੋਰੀ ਵੱਲ ਧਿਆਨ ਦਿੰਦੇ ਹਨ ਜਦੋਂ ਕਿ ਅਜਿਹੇ ਵਕਤ ਡਰਾਈਵਰ ਵੀਰ ਦੀ ਮਦਦ ਕਰਨ ਚਾਹੀਦੀ ਹੈ। ਉਥੇ ਹੀ ਘਟਨਾ ਦੀ ਜਾਣਕਾਰੀ ਦਿੰਦਿਆਂ ਐਸਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸਥਿਤੀ ਦੇ ਕਾਬੂ ਪਾਉਣ ਲਈ ਬੁਲਾ ਲਿੱਤਾ ਗਿਆ ਇਸ ਦੌਰਾਨ ਡਰਾਈਵਰ ਦਾ ਮੋਬਾਈਲ ਅਤੇ ਪਰਸ ਚੋਰੀ ਹੋਣ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਕੀ ਦੀ ਕਾਰਵਾਈ ਵੀ ਕੀਤੀ ਜਾਵੇਗੀ。
0
comment0
Report
Advertisement
Back to top