Back
हादसे के दौरान ट्रक ड्राइवर की मदद के बजाय उसका पर्स और मोबाइल चोरी
DSDharmindr Singh
Feb 14, 2026 12:46:59
Khanna, Punjab
ਖੰਨਾ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਾਦਸੇ ਦੇ ਵਿੱਚ ਫੱਟੜ ਹੋਏ ਟਰੱਕ ਡਰਾਈਵਰ ਦੀ ਮੱਦਦ ਕਰਨ ਦੀ ਬਜਾਏ ਵਿਅਕਤੀ ਵੱਲੋਂ ਡਰਾਈਵਰ ਦਾ ਪਰਸ ਅਤੇ ਮੋਬਾਇਲ ਚੋਰੀ ਕਰ ਲਿੱਤਾ ਜਾਂਦਾ ਹੈ। ਜਿੱਥੇ ਰਾਹਗੀਰ ਵੱਲੋਂ ਇਸ ਗੱਲ ਦੀ ਨਿਖੇਦ ਕੀਤੀ ਗਈ, ਉੱਥੇ ਹੀ ਹਾਦਸੇ ਵੇਲੇ ਡਰਾਈਵਰ ਭਰਾਵਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ MAMLA ਖੰਨਾ ਜੀਟੀ ਰੋਡ ਤੇ ਪੈਂਦੇ ਪਿੰਡ ਲਿਬੜਾ ਦਾ ਹੈ ਜਿੱਥੋਂ ਲੰਘਦੇ ਸ਼ਾਹ ਮਾਰਗ ਤੇ ਇੱਕ ਸੀਐਨਜੀ ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪਲਟ ਗਿਆ ਇਸ ਟਰੱਕ ਦੇ ਪਲਟਣ ਨਾਲ ਡਰਾਈਵਰ ਦੇ ਸੱਟਾਂ ਵੱਜੀਆਂ ਅਤੇ ਸਿਲੰਡਰਾਂ ਨਾਲ ਭਰੇ ਇਸ ਟਰੱਕ ਦੀ ਗੈਸ ਵੀ ਲੀਕ ਹੋਣ ਲੱਗ ਪਈ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਮੌਕੇ ਤੇ ਪੁੱਜੀ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ किया ਗਿਆ ਐਸਐਸ ਵੱਲੋਂ ਡਰਾਈਵਰ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਤੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ। ਟਰੱਕ ਡਰਾਈਵਰ ਨੇ ਦੱਸਿਆ ਕੀ ਇਕ ਕਾਰ ਵੱਲੋਂ ਕੱਟ ਮਾਰਨ ਤੋਂ ਬਾਅਦ ਉਸ ਨੂੰ ਬਚਾਉਂਦਿਆਂ ਜਦੋਂ ਟਰੱਕ ਨੂੰ ਦੂਸਰੇ ਪਾਸੇ ਕੱਟਿਆ ਤਾਂ ਉਸ ਵੇਲੇ ਟਰੱਕ ਪਲਟ ਗਿਆ। ਇਹ ਟਰੱਕ ਹੁਸ਼ਿਆਰਪੁਰ ਤੋਂ ਮੰਡੀ ਗੋਬਿੰਦਗੜ ਜਾ ਰਿਹਾ ਸੀ ਅਤੇ ਇਸ ਦੇ ਵਿੱਚ ਸੀਐਨਜੀ ਗੈਸ ਭਰੀ ਸੀ। ਇਸ ਹਾਦਸੇ ਵੇਲੇ ਉਸਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦੇਆ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਹੋਣ ਦੇ ਨਾਲ ਉਹਨਾਂ ਨੂੰ ਡਰ ਸੀ ਕਿ ਕਿਤੇ ਗੈਸ ਨਾਲ ਵੱਡਾ ਨੁਕਸਾਨ ਨਾ ਹੋ ਜਾਵੇ ਫੇਰ ਨਾਲ ਦੀ ਨਾਲ ਡਰਾਈਵਰ ਨੂੰ ਇੱਕ ਪਾਸੇ ਕੀਤਾ ਅਤੇ ਐਸਐਸਐਫ ਨੂੰ ਸੂਚਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਇਸ ਹਾਦਸੇ ਵੇਲੇ ਵੀ ਚੋਰੀ ਵੱਲ ਧਿਆਨ ਦਿੰਦੇ ਹਨ ਜਦੋਂ ਕਿ ਅਜਿਹੇ ਵਕਤ ਡਰਾਈਵਰ ਵੀਰ ਦੀ ਮਦਦ ਕਰਨ ਚਾਹੀਦੀ ਹੈ। ਉਥੇ ਹੀ ਘਟਨਾ ਦੀ ਜਾਣਕਾਰੀ ਦਿੰਦਿਆਂ ਐਸਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸਥਿਤੀ ਦੇ ਕਾਬੂ ਪਾਉਣ ਲਈ ਬੁਲਾ ਲਿੱਤਾ ਗਿਆ ਇਸ ਦੌਰਾਨ ਡਰਾਈਵਰ ਦਾ ਮੋਬਾਈਲ ਅਤੇ ਪਰਸ ਚੋਰੀ ਹੋਣ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਕੀ ਦੀ ਕਾਰਵਾਈ ਵੀ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 14, 2026 15:00:08Noida, Uttar Pradesh:ANI COLOMBO INDIAN TEAM PRACTICE SESSION COLOMBO (SRI LANKA): ICC MEN’S T20 WORLD CUP 2026/ PRACTICE SESSION OF INDIAN CRICKET TEAM/ VISUALS FROM STADIUM TV BROADCAST PERMITTED
0
Report
SGSatpal Garg
FollowFeb 14, 2026 14:19:110
Report
SNSUNIL NAGPAL
FollowFeb 14, 2026 13:47:460
Report
SSSanjay Sharma
FollowFeb 14, 2026 13:45:27Noida, Uttar Pradesh:AAP senior leader Neel Garg's reaction on Raja Warring's statement on traditional drugs
0
Report
KPKomlata Punjabi
FollowFeb 14, 2026 13:30:390
Report
KCKhem Chand
FollowFeb 14, 2026 13:22:040
Report
KBKulbir Beera
FollowFeb 14, 2026 13:21:380
Report
NSNavdeep Singh
FollowFeb 14, 2026 13:20:24Moga, Punjab:ਕਨੈਡਾ ਦੇ ਕੈਨੇਡਰੀ ਸਕਾਈਵਿਊ ਤੋਂ ਸਾਸੰਦਰ ਅਮਨਪ੍ਰੀਤ ਸਿੰਘ ਗਿੱਲ ਮੋਗਾ ਪੁੱਜੇ; ਲੋਕਾਂ ਨੇ ਜੋਰਦਾਰ ਸਵਾਗਤ ਕੀਤਾ
0
Report
SSSanjay Sharma
FollowFeb 14, 2026 13:18:420
Report
SNSUNIL NAGPAL
FollowFeb 14, 2026 12:46:200
Report
DVDEVENDER VERMA
FollowFeb 14, 2026 12:18:570
Report
BSBHARAT SHARMA
FollowFeb 14, 2026 12:17:490
Report
DSDEVINDER SHARMA
FollowFeb 14, 2026 12:16:450
Report
VSVARUN SHARMA
FollowFeb 14, 2026 12:16:080
Report