Back
पंजाब में करोड़ों के विकासकार्य शुरू, पानी सुविधाओं और नई गली‑पाइपलाइन पर काम
ASAnmol Singh Warring
Mar 24, 2026 11:29:43
Sri Muktsar Sahib, Punjab
A/L ਮਲੋਟ ਸਹਿਰ ਵਿਚ ਕੈਬਨਿਟ ਮੰਤਰੀ ਕੇ ਕਰੋੜਾ ਰੁਪਏ ਵਿਕਾਸ ਕਾਰਜਾਂ ਵਿਚ ਪੀਣ ਵਾਲੇ ਪਾਣੀ ਨਵੀ ਪਾਇਪ ਅਤੇ ਨਵੀਆਂ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਕਾਰਵਾਈ ਸ਼ੁਰੂਆਤ 2 . ਏਸ਼ੀਆਈ ਹਾਕੀ ਚੈਂਪੀਅਨਸ਼ਿਪ ਕਰਵਾਉਣ ਦੀ ਮਾਨਤਾ ਮਿਲਣ ਕਿਹਾ ਪੰਜਾਬ ਸਰਕਾਰ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰਨ ਲਈ ਵਚਨਬੱਧ .ਪੰਜਾਬ ਵਿਚ 3000 ਪੇਂਡੂ ਖੇਡ ਸਟੇਡੀਅਮ ਬਣਾਏ ਜਾ ਚੁੱਕੇ ਹਨ ਅਤੇ 1000 ਦੇ ਕਰੀਬ ਹੋਰ ਬਣਾਏ ਜਾ ਰਹੇ ਹਨ ਸਾਬਕਾ ਮੰਤਰੀ ਲਾਲਜੀਤ ਭੁਲਰ ਤੇ ਕਾਰਵਾਈ ਤੇ ਬੋਲੇ ਮਾਨ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਕਿਸੇ ਵੀ ਗੁਨਾਹਗਾਰ ਨੂੰ ਬਕਸਿਆਂ ਨਹੀਂ ਜਾਵੇਗਾ V/O ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਹਿਰ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਕਰੋੜਾ ਰੁਪਏ ਦੇ ਵਿਕਾਸ ਕਾਰਜ ਸੁਰੂ ਕਰਵਾਏ ਜਿਨਾਂ ਵਿਚ ਕਰੀਬ 3 ਕਿਲੋਮੀਟਰ ਪੀਣ ਵਾਲੇ ਪਾਣੀ ਦੀ ਨਵੀ ਪਾਈਪ ਲਾਈਨ te ਵਾਰਡ ਨੰਬਰ 16 ਵਿਚ ਨਵੀਆਂ ਬਣਨ ਵਾਲੀਆਂ ਗਲੀਆਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ .ਇਸ ਮੌਕੇ ਮੀਡੀਆ ਗੱਲ ਬਾਤ ਕਰਕੇ ਕਿਹਾ ਨੇ ਸਹਿਰ ਵਾਸੀਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਢੇ 16 ਕਰੋڑ ਦੀ ਲਾਗਤ ਨਾਲ ਨਵੀਂ ਪਾਇਪ ਲਾਈਨ ਪਾਈ ਜਾਵੇਗੀ ਇਸ ਵਿਚ 3 ਹਜ਼ਾਰ ਦੇ ਕਰੀਬ ਮੁਫਤ ਕਨੇਕਸ਼ਨ ਦਿਤੇ ਜਾਣਗੇ ਇਸ ਤੋਂ ਇਲਾ਼ਵਾ ਸਾਢੇ 6 ਕਰੋੜ ਦੀ ਲਾਗਤ ਨਾਲ ਅੱਧੀ ਦਰਜਨ ਨਵੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਖੇਡ ਨੀਤੀ ਨੂੰ ਸਫਲਤਾ ਪੂਰਵਕ ਬਣਾਉਣ ਦੇ ਮਕਸਦ ਨਾਲ ਪੰਜਾਬ ਨੂੰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਕਰਵਾਉਣ ਦੀ ਮਾਨਤਾ ਮਿਲਣ ਦੇ ਖੁਸ਼ੀ ਪ੍ਰਗਟ ਕਰਦੇ ਕਿਹਾ ਕੇ ਪੰਜਾਬ ਸਰਕਾਰ ਵਲੋਂ ਨੋਜਵਾਨਾਂ ਖੇਡਾਂ ਪ੍ਰਤੀ ਉਤਸ਼ਾਹ ਕਰਨ ਲਈ 3000 ਪੇਂਡੂ ਖੇਡ ਸਟੇਡੀਅਮ ਬਣਾਏ ਜਾ ਚੁੱਕੇ ਹਨ ਅਤੇ 1000 ਦੇ ਕਰੀਬ ਹੋਰ ਬਣਾਏ ਜਾ ਰਹੇ ਹਨ .ਸਾਬਕਾ ਮੰਤਰੀ ਭੁੱਲਰ ਤੇ ਕਰਵਾਈ ਬਾਰੇ ਪੁੱਛੇ ਜਾਣ ਤੇ ਉਨਾਂ ਕਿਹਾ ਕੇ ਮਾਨ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਕਿਸੇ ਵੀ ਗੁਨਾਹਗਾਰ ਨੂੰ ਬਕਸਿਆਂ ਨਹੀਂ ਜਾਵੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 24, 2026 12:35:07199
Report
NSNavdeep Singh
FollowMar 24, 2026 12:32:56106
Report
VSVARUN SHARMA
FollowMar 24, 2026 12:32:43107
Report
RMRakesh Malhi
FollowMar 24, 2026 12:20:47943
Report
DSDharmindr Singh
FollowMar 24, 2026 11:45:56983
Report
KSKapil sharma
FollowMar 24, 2026 11:36:40Noida, Uttar Pradesh:शादी के बंधन में बंधे रैपर बादशाह, सामने आया वीडियो
915
Report
DSDharmindr Singh
FollowMar 24, 2026 11:33:181088
Report
SSSanjay Sharma
FollowMar 24, 2026 11:31:32Noida, Uttar Pradesh:Area situated Near Aggarwal Enclaves opposite to Nestle Flats. Plot is vacant and now rate is approx 2-3 lakh per Marla.
1062
Report
KSKapil sharma
FollowMar 24, 2026 11:31:21Noida, Uttar Pradesh:कैबिनेट मंत्रियों के पोर्टफोलियो में फेरबदल; हरपाल चीमा को ट्रांसपोर्ट मिला, रवजोत जेल विभाग
1076
Report
KSKapil sharma
FollowMar 24, 2026 11:30:13Noida, Uttar Pradesh:ਡਿਪਟੀ ਮੈਨੇਜਰ ਗਗਨਦੀਪ ਸਿੰਗ੍ਹ ਦਾ ਮ੍ਰਿਤਕ ਸਰੀਰ ਪਹੁੰਚਿਆ ਉਹਨਾਂ ਦੇ ਘਰ, ਪਰਿਵਾਰ ਵਾਲਿਆਂ ਦਾ ਰੋ ਰੋ ਹੋ ਰਿਹਾ ਬੁਰਾ ਹਾਲ
1004
Report
KSKapil sharma
FollowMar 24, 2026 11:28:191001
Report
RMRakesh Malhi
FollowMar 24, 2026 11:24:421003
Report
ADAnkush Dhobal
FollowMar 24, 2026 11:24:211058
Report
KCKhem Chand
FollowMar 24, 2026 11:24:031024
Report