Back
पंजाब में मुफ्त कानूनी सहायता के विरोध में वकीलों की सात दिन की हड़ताल
ASAnmol Singh Warring
Feb 23, 2026 09:34:20
Sri Muktsar Sahib, Punjab
ਅਪਰਾਧੀਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੇ ਫੈਸਲੇ ਦੇ ਖਿਲਾਫ ਸ਼੍ਰੀ ਮੁਕਤਸਰ ਸਾਹਿਬ ਦੇ ਵਕੀਲ ਭਾਈਚਾਰੇ ਵਿੱਚ ਰੋਸ
ਇੱਕ ਹਫ਼ਤੇ ਲਈ ਅਦਾਲਤਾਂ ਵਿੱਚ ਨਹੀਂ ਹੋਣਗੇ ਪੇਸ਼
ਆਮ ਲੋਕਾਂ ਅਤੇ ਵਿਚਾਰ ਅਧੀਨ ਬੰਦੀਆਂ ਦੀਆਂ ਸਮੱਸਿਆਵਾਂ ਵਿੱਚ ਹੋਇਆ ਵਾਧਾ
ਅੱਜ ਪੂਰੇ ਪੰਜਾਬ ਦੇ ਵਿੱਚ ਵਕੀਲ ਭਾਈਚਾਰੇ ਵੱਲੋਂ ਸੱਤ ਦਿਨ ਦੀ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਵਿੱਚ ਵਕੀਲ ਭਾਈਚਾਰੇ ਵੱਲੋਂ ਪੂਰਨ ਤੌਰ ਤੇ ਕੰਮ ਕਾਰ ਠੱਪ ਕੀਤਾ ਪਿਆ ਹੈ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਬਾਹਰ ਐਸੋਸੀਏਸ਼ਨ ਸੈਕਟਰੀ ਸ਼ੁਭਮ ਸ਼ਰਮਾ ਦਾ ਕਹਿਣا ਸੀ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਕਿਉਂਕਿ ਸਰਕਾਰਾਂ ਹੀ ਪਰਚੇ ਕਰਾਉਂਦੀਆਂ ਹਨ ਤੇ ਸਰਕਾਰਾਂ ਹੀ ਫਰੀ ਵਕੀਲ ਦਿੰਦੀਆਂ ਹਨ ਜੋ ਨਵੇਂ ਵਕੀਲ ਆ ਰਹੇ ਆ ਉਸ ਦੇ ਰੁਜ਼ਗਾਰਾਂ ਤੇ ਕੇਂਦਰ ਸਰਕਾਰ ਵੱਲੋਂ ਲੱਤ ਮਾਰੀ ਜਾ ਰਹੀ ਹ ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਅਗਰ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ。
ਬਾਈਟ ਸ਼ੁਭਮ ਸ਼ਰਮਾ ਐਡਵੋਕੇਟ ਬਾਰ ਸੈਕਟਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 23, 2026 10:50:580
Report
BSBHARAT SHARMA
FollowFeb 23, 2026 10:49:130
Report
VSVARUN SHARMA
FollowFeb 23, 2026 10:39:040
Report
MTManish Thakur
FollowFeb 23, 2026 10:38:300
Report
KCKhem Chand
FollowFeb 23, 2026 10:37:470
Report
GPGYAN PRAKASH
FollowFeb 23, 2026 10:37:050
Report
KSKapil sharma
FollowFeb 23, 2026 10:36:160
Report
KPKomlata Punjabi
FollowFeb 23, 2026 10:31:530
Report
KSKapil sharma
FollowFeb 23, 2026 10:31:410
Report
AJAnil Jain
FollowFeb 23, 2026 10:22:190
Report
VBVIJAY BHARDWAJ
FollowFeb 23, 2026 10:22:040
Report
SKSanjeev Kumar
FollowFeb 23, 2026 10:21:270
Report
PSParambir Singh Aulakh
FollowFeb 23, 2026 10:20:390
Report
MSManuj Sharma
FollowFeb 23, 2026 10:02:390
Report
ASARVINDER SINGH
FollowFeb 23, 2026 10:02:090
Report