Back
कपूरथला़ के भाणोकी गांव में घर में आग, लाखों के नुकसान की आशंका
VSVARUN SHARMA
Feb 23, 2026 10:39:04
Mansurwal Dona, Punjab
ਕਪੂਰਥਲਾ : ਫਗਵਾੜਾ ਦੇ ਭਾਣੋਕੀ ਪਿੰਡ ‘ਚ ਘਰ ਨੂੰ ਲੱਗੀ ਅਚਾਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸਵਾਹ
ਪਿੰਡ ਵਾਸੀਆਂ ਦੀ ਮਦਦ ਨਾਲ ਵੱਡਾ ਨੁਕਸਾਨ ਟਲਿਆ
ਕਪੂਰਥਲਾ : ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਭਾਣੋਕੀ ਵਿੱਚ ਇੱਕ ਘਰ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਘਰ ਅੰਦਰ ਪਿਆ ਜ਼ਿਆਦਾਤਰ ਸਮਾਨ ਸੜ ਕੇ ਸਵਾਹ ਹੋ ਗਿਆ।
ਘਰ ਦੇ ਮਾਲਕ ਸੁਖਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕਰੀਬ ਸੱਤ ਵਜੇ ਦੇ ਆਸ-ਪਾਸ ਉਹਨਾਂ ਦੇ ਘਰ ਵਿੱਚ ਅਚਾਨਕ ਅੱਗ ਭੜਕ ਉੱਠੀ। ਦੇਖਦੇ ਹੀ ਦੇਖਦੇ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਘਰ ਅੰਦਰ ਰੱਖਿਆ ਸਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ।
ਸੁਖਵੰਤ ਸਿੰਘ ਦੇ ਮੁਤਾਬਕ ਇਸ ਅੱਗ ਕਾਰਨ ਕਰੀਬ ਤਿੰਨ ਤੋਂ ਚਾਰ ਲੁਕਸਾਨ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਹਾਲੇ ਕੋਈ pੱਕੀ ਜਾਣਕਾਰੀ ਨਹੀਂ ਮਿਲ ਸਕੀ।
ਉਹਨਾਂ ਨੇ ਦੱਸਿਆ ਕਿ ਘਰ ਪਿੰਡ ਦੇ ਵਿਚਕਾਰ ਹੋਣ ਕਰਕੇ ਪਿੰਡ ਵਾਸੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਮਿਲ ਕੇ ਅੱਗ ‘ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਵ ਹੋ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowFeb 23, 2026 11:50:12Sahibzada Ajit Singh Nagar, Punjab:ਮੋਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ਵਿਚ ਸ਼ਿਵਰਾਤਰੀ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਸਰਵਣ ਵਜੋਂ ਹੋਈ ਹੈ। ਮੁਲਜ਼ਮ ਬਾਰਡਰ ਰਾਹੀਂ ਨੇਪਾਲ ਫਰਾਰ ਹੋਣ ਦੀ ਫਿਰਾਕ ਵਿਚ ਸਨ。
0
Report
RKRAMAN KHOSLA
FollowFeb 23, 2026 11:49:460
Report
HSHarmeet Singh Maan
FollowFeb 23, 2026 11:39:15Nabha, Punjab:ਸ੍ਰੀ ਸੋਮਨਾਥ ਜੋਤੀ ਲิง ਦਰਸ਼ਨ ਯਾਤਰਾ ਨੂੰ ਲੈ ਕੇ ਸ੍ਰੀ ਗਊਸ਼ਾਲਾ ਕਮੇਟੀ ਨਾਭਾ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ
ਨਾਭਾ ਚ ਲੱਗੀਆਂ ਰੌਣਕਾਂ。
0
Report
GPGYAN PRAKASH
FollowFeb 23, 2026 11:33:490
Report
KSKuldeep Singh
FollowFeb 23, 2026 11:21:100
Report
VSVARUN SHARMA
FollowFeb 23, 2026 11:05:440
Report
KSKapil sharma
FollowFeb 23, 2026 10:50:580
Report
BSBHARAT SHARMA
FollowFeb 23, 2026 10:49:130
Report
MTManish Thakur
FollowFeb 23, 2026 10:38:300
Report
KCKhem Chand
FollowFeb 23, 2026 10:37:470
Report
GPGYAN PRAKASH
FollowFeb 23, 2026 10:37:050
Report
KSKapil sharma
FollowFeb 23, 2026 10:36:160
Report
KPKomlata Punjabi
FollowFeb 23, 2026 10:31:530
Report
KSKapil sharma
FollowFeb 23, 2026 10:31:410
Report