Back
अमृतसर के सरकारी स्कूलों के पांच छात्रों ने JEE Mains पास किया: शानदार सफलता
BSBHARAT SHARMA
Feb 23, 2026 10:49:13
Amritsar, Punjab
ਅੰਮ੍ਰਿਤਸਰ ਦੇ ਸਰਕਾਰੀ ਸਕੂਲ ਸਾਰਾਗੜੀ ਮੈਮੋਰੀਅਲ ਸਕੂਲ ਆਫ ਅੰਮ੍ਰਿਤਸਰ ਦੇ 5 ਵਿਦਿਆਰਥੀਆਂ ਨੇ JEE Mains ਕੀਤਾ ਕਲੀਅਰ
ਸਰਕਾਰੀ ਸਕੂਲਾਂ ਦੀ ਬੜੀ ਕਾਮਯਾਬੀ, ਸਾਰਾਗੜੀ ਮੈਮੋਰੀਅਲ ਸਕੂਲ ਦੇ ਵਿਦਿਆਰਥੀ JEE ਵਿੱਚ ਸਫਲ
ਪੰਜਾਬ ਸਰਕਾਰ ਦੇ ਯਤਨਾਂ ਨੂੰ ਮਿਲਿਆ ਫਲ, ਅੰਮ੍ਰਿਤਸਰ ਦੇ ਸਕੂਲ ਨੇ ਮਾਰੀ ਬਾਜ਼ੀ
ਮੁਫ਼ਤ ਕੋਚਿੰਗ ਦਾ ਨਤੀਜਾ: ਸਰਕਾਰੀ ਸਕੂਲ ਦੇ ਬੱਚਿਆਂ ਨੇ ਪਾਸ ਕੀਤਾ JEE Mains
ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਜੁਆਇੰਟ ਐਂਟਰਸ ਐਗਜ਼ਾਮੀਨੇਸ਼ਨ Mains, advanced ਅਤੇ NEET ਜੀ ਤਿਆਰੀ ਕਰਵਾਈ ਜਾ ਰਹੀ ਹੈ
ਹੁਣ ਇਸ ਦਾ ਨਤੀਜਾ ਗਰਾਊਂਡ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੁਆਇੰਟ ਐਂਟਰਸ ਐਮੀਨੇਸ਼ਨ ਦਾ ਪੇਪਰ ਕਲੀਅਰ ਕੀਤਾ ਹੈ।
ਗੁਰੂ ਨਗਰੀ ਅੰਮ੍ਰਿਤਸਰ ਦਾ ਸਰਕਾਰੀ ਸਕੂਲ ਸਾਰਾਗੜੀ ਮੈਮੋਰੀਅਲ ਸਕੂਲ ਆਫ ਐਮਿੰਨੇਸ ਦੇ ਪੰਜ ਵਿਦਿਆਰਥੀ ਨੇ Jee mains ਦਾ ਪੇਪਰ ਕਲੀਅਰ ਕੀਤਾ ਹੈ。
ਜਿਸ ਤੋਂ ਬਾਅਦ ਸਕੂਲ ਦੇ ਵਿੱਚ ਅਤੇ ਬੱਚਿਆਂ ਦੇ ਘਰਾ ਦੇ ਵਿੱਚ ਖੁਸ਼ੀ ਦੀ ਲਹਿਰ ਹੈ।
ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਪੂਰੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿਚ ਸਿੱਖਿਆ ਦਾ ਮਿਆਰ ਉચ્ચਾ ਚੁੱਕਣ ਦੇ ਲਈ ਯਤਨ ਕੀਤੇ ਜਾ ਹਨ, ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਲਗਾਤਾਰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਨੂੰ ਵਿਦੇਸ਼ ਵਿੱਚ ਭੇਜਿਆ ਜਾ ਰਿਹਾ ਹੈ ਸਪੈਸ਼ਲ ਟ੍ਰੇਨਿੰਗ ਦੇ ਲਈ , ਅਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੱਖ-ਵੱਖ ਕੰਪਟਿਸ਼ਨ ਐਗਜਾਮ ਦੀ ਤਿਆਰੀ ਕਰਵਾਈ ਜਾ ਰਹੀ ਹੈ ਅਤੇ jee mains, advanced ਅਤੇ neet ਦੀ ਤਿਆਰੀ ਕਰਵਾਈ ਜਾ ਰਹੀ ਹੈ , ਅਤੇ ਹੁਣ ਇਸ ਦਾ ਨਤੀਜਾ ਜਮੀਨੀ ਸਤਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ , ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਜੁਆਇੰਟ ਐਂਟਰਸ ਐਗਜ਼ਾਮੀਨੇਸ਼ਨ ਮੇਨਸ ਦਾ ਪੇਪਰ ਕੀਤਾ ਗਿਆ ਕਲੀਅਰ , ਅਤੇ ਗੁਰੂ ਨਗਰੀ ਅੰਮ੍ਰਿਤਸਰ ਦਾ ਸਰਕਾਰੀ ਸਕੂਲ ਸਾਰਾਗੜੀ ਮੈਮੋਰੀਅਲ ਸਕੂਲ ਆਫ ਐਮੀਨਾਂਸ ਦੇ ਪੰਜ ਬੱਚਿਆਂ ਨੇ ਇਹ ਪੇਪਰ ਨੂੰ ਕੀਤਾ ਕਲੀਅਰ ।
JEE MAINS ਦਾ ਪੇਪਰ ਕਲੀਅਰ ਕਰਨ ਵਾਲੇ ਬੱਚਿਆਂ ਦੇ ਨਾਲ ਅਸੀਂ ਖਾਸ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਦਿਨ ਰਾਤ ਮਿਹਨਤ ਕੀਤੀ ਗਈ ਸੀ ਪੇਪਰ ਨੂੰ ਪਾਸ ਕਰਨ ਦੇ ਲਈ, ਅਤੇ ਦੂਜੇ ਪਾਸੇ ਸਕੂਲ ਦੇ ਅਧਿਆਪਿਕਾ ਅਤੇ ਪ੍ਰਿੰਸੀਪਲ ਦਾ ਵੀ ਉਹਨਾਂ ਨੇ ਦਿਲੋਂ ਧੰਨਵਾਦ ਕੀਤਾ, ਅਤੇ ਪੰਜਾਬ ਸਰਕਾਰ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਉਹਨਾਂ ਦੀ ਸਕੂਲ ਦੇ ਵਿੱਚ ਕੋਈ ਵੀ ਫੀਸ ਨਹੀਂ ਹੈ ਉਹ ਮੁਫਤ ਵਿੱਚ ਸਿੱਖਿਆ ਲੈ ਰਹੇ ਹਨ , ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਸਾਨੂੰ ਜੁਆਇੰਟ ਐਂਟਰਸ ਐਗਜ਼ਾਮੀਨੇਸ਼ਨ mains, advanced ਦੀ ਵੀ ਟ੍ਰੇਨਿੰਗ ਦਿੱਤੀ ਜਾ ਰਹੀ, ਜਿਸ ਦੇ ਕਰਕੇ ਹੀ ਅੱਜ ਅਸੀਂ ਇਹ ਪੇਪਰ ਨੂੰ ਕਲੀਅਰ ਕੀਤਾ ਹੈ ।
121 ਜੁਇੰਟ ਐਂਟਰਸ ਐਗਜ਼ਾਮੀਨੇਸ਼ਨ JEE MAINS ਦਾ ਪੇਪਰ পਾਸ ਕਰਨ ਵਾਲੇ ਬੱਚੇ ਸਾਰਾਗੜੀ ਮੈਮੋਰੀਅਲ ਸਕੂਲ ਆਫ ਅਮਿਨਾਂਸ।
ਦੂਜੇ ਪਾਸੇ ਸਕੂਲ ਦੀ ਅਧਿਆਪਕਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਬੱਚਿਆਂ ਨੂੰ ਮਿਹਨਤ ਕਰਵਾਈ ਜਾ ਰਹੀ ਸੀ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਵਧੀਆ ਇੰਫਰਾਸਟਰਕਚਰ ਮਿਲਿਆ ਹੋਇਆ ਹੈ, ਅਤੇ ਉਹ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ ਕਿਉਂਕਿ ਉਹਨਾਂ ਦੇ ਵੱਲੋਂ ਵੱਖ-ਵੱਖ ਐਪ ਬਣਾਈਆਂ ਗਈਆਂ ਹਨ ਜਿਸ ਕਰਕੇ ਬੱਚੀ ਆਸਾਨੀ ਦੇ ਨਾਲ ਪੜ੍ਹ ਸਕਦੇ ਹਨ ਅਤੇ JEE ਦੀ ਤਿਆਰੀ ਕਰ ਸਕਦੇ ਹਨ।
121 ਅਧਿਆਪਿਕਾ
ਸਾਰਾਗੜੀ ਮੈਮੋਰੀਅਲ ਸਕੂਲ ਆਫ ਐਮਬੀਨੈਸ ਦੇ ਪ੍ਰਿੰਸੀਪਲ ਵਿਕਾਸ ਕੁਮਾਰ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਉਮੀਦ ਸੀ ਕਿ ਇਸ ਵਾਰ ਸਾਡੇ ਸਕੂਲ ਦੇ ਬੱਚੇ jee mains ਦਾ ਪੇਪਰ ਕਲੀਅਰ ਕਰ ਲੈਣਗੇ , ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪੂਰੇ ਪੰਜਾਬ ਭਰ ਦੇ ਵਿੱਚ ਸਿੱਖਿਆ ਦਾ ਮਿਆਰ ਉੱਚਾਚੱਕਣ ਦੇ ਲਈ, ਸਾਨੂੰ ਪੰਜਾਬ ਦੀ ਸਰਕਾਰ ਦੇ ਵੱਲੋਂ ਸਾਡੇ ਸਕੂਲ ਨੂੰ ਵਧੀਆ ਇੰਫਰਾਸਟਰਕਚਰ ਮਿਲਿਆ ਹੋਇਆ ਹੈ, ਉਨਾਂ ਨੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਵੀ ਧੰਨਵਾਦ ਕੀਤਾ ਜਿਸ ਦੇ ਸਦਕੇ ਅੱਜ ਉਹਨਾਂ ਦੇ ਸਕੂਲ ਦੇ ਪੰਜ ਬੱਚਿਆਂ ਨੇ ਇਹ ਪੇਪਰ ਨੂੰ ਕੀਤਾ ਕਲੀਅਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 23, 2026 12:22:220
Report
MTManish Thakur
FollowFeb 23, 2026 12:22:100
Report
KKKIRTIPAL KUMAR
FollowFeb 23, 2026 12:20:420
Report
MSManish Shanker
FollowFeb 23, 2026 11:50:12Sahibzada Ajit Singh Nagar, Punjab:ਮੋਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ਵਿਚ ਸ਼ਿਵਰਾਤਰੀ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਸਰਵਣ ਵਜੋਂ ਹੋਈ ਹੈ। ਮੁਲਜ਼ਮ ਬਾਰਡਰ ਰਾਹੀਂ ਨੇਪਾਲ ਫਰਾਰ ਹੋਣ ਦੀ ਫਿਰਾਕ ਵਿਚ ਸਨ。
0
Report
RKRAMAN KHOSLA
FollowFeb 23, 2026 11:49:460
Report
HSHarmeet Singh Maan
FollowFeb 23, 2026 11:39:15Nabha, Punjab:ਸ੍ਰੀ ਸੋਮਨਾਥ ਜੋਤੀ ਲิง ਦਰਸ਼ਨ ਯਾਤਰਾ ਨੂੰ ਲੈ ਕੇ ਸ੍ਰੀ ਗਊਸ਼ਾਲਾ ਕਮੇਟੀ ਨਾਭਾ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ
ਨਾਭਾ ਚ ਲੱਗੀਆਂ ਰੌਣਕਾਂ。
0
Report
GPGYAN PRAKASH
FollowFeb 23, 2026 11:33:490
Report
KSKuldeep Singh
FollowFeb 23, 2026 11:21:100
Report
VSVARUN SHARMA
FollowFeb 23, 2026 11:05:440
Report
KSKapil sharma
FollowFeb 23, 2026 10:50:580
Report
VSVARUN SHARMA
FollowFeb 23, 2026 10:39:040
Report
MTManish Thakur
FollowFeb 23, 2026 10:38:300
Report
KCKhem Chand
FollowFeb 23, 2026 10:37:470
Report
GPGYAN PRAKASH
FollowFeb 23, 2026 10:37:050
Report