Back
पंजाब 2027 के लिए अकाली दल ने सत्ता की तैयारी तेज कर दी
ASAnmol Singh Warring
Dec 19, 2025 11:24:18
Sri Muktsar Sahib, Punjab
ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਜੇਤੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਲਿਆ ਆਸ਼ੀਰਵਾਦ
ਪ੍ਰਧਾਨ ਸਰਦਾਰ ਬਾਦਲ ਨੇ ਸਰੋਪਾਓ ਪਾ ਕੇ ਜੇਤੁਆ ਨੂੰ ਕੀਤਾ ਸਨਮਾਨਿਤ ਅਤੇ ਕਿਹਾ ਕਿ 27 ਵਿੱਚ ਸਰਕਾਰ ਅਕਾਲੀ ਦਲ ਦੀ ਬਣਾਉਣੀ ਹੈ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਸੋਚਦੀ ਹੈ
ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਉਪਰੰਤ ਜੇਤੂ ਉਮੀਦਵਾਰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਪੁੱਜੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਹੇ ਅਤੇ ਸਾਬਕਾ ਵਿਧਾਇਕ ਕਮਲਜੀਤ ਸਿੰਘ ਰੋਜੀ ਵਰਕੰਦੀ ਦੀ ਅਗਵਾਈ ਵਿੱਚ ਉਮੀਦਵਾਰ ਅਤੇ ਵਰਕਰਾਂ ਤੋਂ ਇਲਾਵਾ ਹਲਕਾ ਲੰਬੀ ਥਰਾਜਵਾਲਾ ਤੇ ਹੋਰ ਪਿੰਡਾਂ ਦੇ ਜੇਤੂ ਉਮੀਦਵਾਰਾਂ ਨੇ ਸਰਦਾਰ ਸੁਖਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੇਤੂ ਉਮੀਦਵਾਰਾਂ ਨੂੰ ਸਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਇਸੇ ਤਰ੍ਹਾਂ ਡੱਟ ਕੇ ਸਾਥ ਦੇਣ ਤਾਂ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ਉਹਨਾਂ ਨੇ ਆਖਿਆ ਕਿ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੀ ਸੋਚਦੀ ਬਾਕੀ ਸਾਰੀਆਂ ਪਾਰਟੀਆਂ ਦੇ ਮੁਖੀ ਬਾਹਰ ਦੇ ਹਨ ਲਈ ਆਖਿਆ
ਇਸ ਮੌਕੇ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਲਈ ਖੁਸ਼ੀ ਸੰਤੁਸ਼ਟੀ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਵੀ ਬਣਾਵੇਗਾ ਅਤੇ ਪੰਜਾਬ ਦੇ ਰੁਕੇ ਵਿਕਾਸ ਕਾਰਜਾਂ ਨੂੰ ਅੱਗੇ ਤੋਰੇਗਾ ਤੇ ਪਹਿਲਾਂ ਵਾਂਗ ਮੁੜ ਵੱਡੇ ਪ੍ਰੋਜੈਕਟ ਸੜਕਾਂ ਤੇ ਰੁਜ਼ਗਾਰ ਲਿਆਵੇਗਾ
ਪਿੰਡ ਬਾਦਲ ਵਿਖੇ ਪਹਿਲਾਂ ਨਾਲੋਂ ਵੀ ਜਿਆਦਾ ਰੌਣਕਾਂ ਲੱਗ ਰਹੀਆਂ ਨੇ ਰੋਜ਼ਾਨਾ ਹੀ ਪਿੰਡਾਂ ਦੇ ਲੋਕ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਪੁੱਜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਮੇਲ ਮਿਲਾਪ ਕਰ ਰਹੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowDec 19, 2025 12:52:070
Report
RBRohit Bansal
FollowDec 19, 2025 12:31:08Chandigarh, Chandigarh:आईपीएस एसपीएस परमार, डीआईजी बोर्डर रेंज संदीप गोयल, AIG जसदीप सिंह सैनी, सोनाली गिरी, बसंत गर्ग और अर्शदीप हिंड कर रहे है KMM जत्थेबंदियों के नेताओ के साथ मीटिंग.
0
Report
JSJagmeet Singh
FollowDec 19, 2025 12:02:520
Report
BSBHARAT SHARMA
FollowDec 19, 2025 12:02:060
Report
VSVARUN SHARMA
FollowDec 19, 2025 12:00:560
Report
SSSandeep Singh
FollowDec 19, 2025 11:55:100
Report
RKRAMAN KHOSLA
FollowDec 19, 2025 11:28:090
Report
JSJagmeet Singh
FollowDec 19, 2025 11:23:050
Report
PSParambir Singh Aulakh
FollowDec 19, 2025 11:20:010
Report
SBSANJEEV BHANDARI
FollowDec 19, 2025 11:19:480
Report
आप पाटी ने NABa क्षेत्र में 12 ब्लॉक सिक्के और एक जिला परिषद सीट जितने के बाद वोटरों का धन्यवाद किया
HSHarmeet Singh Maan
FollowDec 19, 2025 11:19:300
Report
RMRakesh Malhi
FollowDec 19, 2025 11:19:040
Report
TSTEJINDER SINGH
FollowDec 19, 2025 11:03:550
Report
MSManish Shanker
FollowDec 19, 2025 10:54:100
Report