Back
रूप नगर परिषद अध्यक्ष के अभद्र व्यवहार पर पत्रकारों ने किया विरोध, समिति गठन की मांग उठी
TSTEJINDER SINGH
Dec 19, 2025 11:03:55
Rupnagar, Punjab
ਰੂਪ ਨਗਰ ਵਿੱਚ ਸੱਤਾ ਦੀ ਕੁਰਸੀ ਦਾ ਅਹੰਕਾਰ ਦੇਖਣ ਨੂੰ ਸਾਹਮਣੇ ਆਇਆ ਹੈ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕਵਾਹੀ ਦੀ ਇੱਕ ਪੱਤਰਕਾਰ ਉੱਤੇ ਕੀਤੀ ਗਈ ਟਿੱਪਣੀ ਤੇ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਰੌਲਾ ਮਚਿਆ
ਨਗਰ ਕੌਂਸਲ ਵਿੱਚ ਚੱਲ ਰਹੀ ਪ੍ਰੈਸ ਕਾਨਫਰੰਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਆਪਣੀ ਕੁਰਸੀ ਦੀ ਮਰਿਆਦਾ ਭੁੱਲ ਗਏ ਲੋਕਾਂ ਵੱਲੋਂ ਉਠਾਏ ਗਏ ਸਵਾਲਾਂ ਦਾ ਜਦੋਂ ਜੀ ਮੀਡੀਆ ਦੇ ਪੱਤਰਕਾਰ ਵੱਲੋਂ ਉੱਤਰ ਮੰਗਿਆ ਗਿਆ ਤਾਂ ਪ੍ਰਧਾਨ ਅਸ਼ੋਕਵਾਹੀ ਬਦਸਲੂਕੀ ਉੱਤੇ ਉੱਤਰ ਆਏ ਉਨਾਂ ਨੇ ਸਭਿਅਕ ਭਾਸ਼ਾ ਦੀ ਵਰਤੋਂ ਕਰਨ ਦੀ ਬਜਾਏ ਆਸਭਿਅਕ ਭਾਸ਼ਾ ਜੀ ਮੀਡੀਆ ਦੇ ਪੱਤਰਕਾਰ ਨਾਲ ਵਰਤੀ ਉਨਾਂ ਨੇ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਤੈਨੂੰ ਜਿਆਦਾ ਖਾਜ ਹੋ ਰਹੀ ਹੈ ਤੂੰ ਆਪਣਾ ਸਵਾਲ ਪਹਿਲਾਂ ਪੁੱਛ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਵਿੱਚ ਨਾਮੋਸ਼ੀ ਪੈਦਾ ਹੋ ਗਈ ਜ਼ਿਕਰਯੋਗ ਹੈ ਕਿ
ਰੂਪਨਗਰ ਮੀਨਸੀਪਲ ਕਮੇਟੀ ਵੱਲੋਂ ਅਚਾਨਕ ਰੂਪ ਨਗਰ ਦੇ ਨਾਲ ਲੱਗਦੇ 16 ਪਿੰਡਾਂ ਨੂੰ ਨਗਰ ਕੌਂਸਲ ਦੇ ਵਿੱਚ ਸ਼ਾਮਿਲ ਕਰਨ ਦਾ ਮਤਾ ਅੱਜ ਦੀ ਮੀਟਿੰਗ ਵਿੱਚ ਲਿਆਂਦਾ ਗਿਆ ਜੋ ਕਿ ਪਿੰਡਾਂ ਦੇ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਸ ਮਤੇ ਨੂੰ ਪੈਂਡਿੰਗ ਰੱਖਿਆ ਗਿਆ ਅਤੇ ਇਸ ਦੇ ਫੈਸਲਾ ਲੈਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਨਗਰ ਕੌਂਸਲ ਦੇ ਪ੍ਰਧਾਨ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਵੱਲੋਂ ਭਾਵੈਂ ਕਿ ਇਹ ਸਪਸ਼ਟ ਕੀਤਾ ਗਿਆ ਕਿ ਪਿੰਡਾਂ ਨੂੰ ਨਗਰ ਕੌਂਸਲ ਵਿੱਚ ਸ਼ਾਮਿਲ ਕਰਨ ਲਈ ਅੱਜ ਦੀ ਮੀਟਿੰਗ ਵਿੱਚ ਕੌਂਸਲਰਾਂ ਦੇ ਵਿਚਾਰ ਮੰਗੇ ਗਏ ਸਨਪਰੰਤੂ ਇਸ ਦਾ ਪਿੰਡਾਂ ਵਾਲਿਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਇਸ ਦੇ ਹੱਲ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਹੈ। ਪ੍ਰੰਤੂ ਇਸ ਸਮੇਂ ਜਦੋਂ ਪੱਤਰਕਾਰਾਂ ਵੱਲੋਂ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਸਵਾਲ ਕੀਤੇ ਗਏ ਤਾੰ ਉਹ ਇੱਕ ਸੱਭਿਅਕ ਭਾਸ਼ਾ ਵਰਤਣ ਦੀ ਬਜਾਏ ਪੱਤਰਕਾਰਾਂ ਨੂੰ ਅਸਭਿਅਕ ਭਾਸ਼ਾ ਵਰਤਣ ਤੇ ਉੱਤਰ ਆਏ ਇਥੋਂ ਤੱਕ ਕਿ ਉਹਨਾਂ ਵੱਲੋਂ ਪੱਤਰਕਾਰ ਸਾਥੀਆਂ ਨੂੰ ਇਹ ਤੱਕ ਕਹਿ ਦਿੱਤਾ ਕਿ ਤੁਹਾਨੂੰ ਜਿਆਦਾ ਖਾਜ ਹੋ ਰਹੀ ਹੈ ਤੁਸੀਂ ਆਪਣਾ ਸਵਾਲ ਪਹਿਲਾਂ ਚੱਕੋ ਇਸ ਤੇ ਇਤਰਾਜ ਜਤਾਉਂਦੇ ਹੋਏ ਪੱਤਰਕਾਰਾਂ ਵੱਲੋਂ ਕੌਂਸਲ ਪ੍ਰਧਾਨ ਅਸ਼ੋਕਵਾਹੀ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ ਗਿਆ ਪ੍ਰੰਤੂ ਉਹਨਾਂ ਵੱਲੋਂ ਬਾਹਰ ਚੱਲ ਰਹੇ ਪ੍ਰਦਰਸ਼ਨ ਕਾਰਨ ਲੋਕਾਂ ਦਾ ਗੁੱਸਾ ਪੱਤਰਕਾਰਾਂ ਉੱਤੇ ਤਾਰਨ ਦੀ ਗੱਲ ਸਾਹਮਣੇ ਆਈ ਜੋ ਕਿ ਇੱਕ ਸਭਿਅਕ ਸਮਾਜ ਲਈ ਸ਼ੋਭਾ ਨਹੀਂ ਦਿੰਦੀ ਜਦੋਂ ਜੀ ਮੀਡੀਆ ਦੇ ਪੱਤਰਕਾਰ ਵੱਲੋਂ ਅਤੇ ਉਨਾਂ ਦੇ ਸਾਥੀਆਂ ਵੱਲੋਂ ਕੌਂਸਲ ਪ੍ਰਧਾਨ ਅਸ਼ੋਕਵਾਹੀ ਨੂੰ ਵਰਤੇ ਗਏ ਸ਼ਬਦ ਵਾਪਸ ਲੈਣ ਲਈ ਕਿਹਾ ਤਾਂ ਉਹਨਾਂ ਆਪਣੇ ਵਰਤੇ ਗਏ ਸ਼ਬਦ ਉੱਤੇ ਖੇਦ ਜਿਤਾਉਣ ਦੀ ਬਜਾਏ ਦੁਬਾਰਾ ਇਹ ਕਿਹਾ ਕਿ ਜੋ ਮੈਂ ਕਹਿ ਰਿਹਾ ਉਹ ਕੋਈ ਮਾੜੀ ਗੱਲ ਨਹੀਂ ਹੈ ਜ਼ਿਕਰਯੋਗ ਹੈ ਕਿ ਸ਼ਹਿਰ ਦੀ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਜਿਨਾਂ ਨੂੰ ਕਿ ਸਿਟੀ ਪ੍ਰਧਾਨ ਜਾਂ ਸਿਟੀ ਫਾਦਰ ਕਿਹਾ ਜਾਂਦਾ ਹੈ ਜੇ ਉਹ ਇੱਕ ਸਭਿਅਕ ਸਮਾਜ ਦੇ ਨਾਲ ਆਪਣੀ ਕੁਰਸੀ ਤੇ ਬੈਠ ਕੇ ਇਹੋ ਜਿਹੀ ਸ਼ਬਦಾವਲੀ ਵਰਤਣਗੇ ਤਾਂ ਲੋਕਤੰਤਰ ਵੱਲੋਂ ਜਿਸ ਕੁਰਸੀ ਤੇ ਅਹੁਦੇਦਾਰਾਂ ਨੂੰ ਬਿਠਾਇਆ ਜਾਂਦਾ ਹੈ ਉਸ ਕੁਰਸੀ ਦੀ ਮਰਿਆਦਾ ਕਾਇਮ ਰਹੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowDec 19, 2025 12:02:520
Report
BSBHARAT SHARMA
FollowDec 19, 2025 12:02:060
Report
VSVARUN SHARMA
FollowDec 19, 2025 12:00:560
Report
SSSandeep Singh
FollowDec 19, 2025 11:55:100
Report
RKRAMAN KHOSLA
FollowDec 19, 2025 11:28:090
Report
ASAnmol Singh Warring
FollowDec 19, 2025 11:24:180
Report
JSJagmeet Singh
FollowDec 19, 2025 11:23:050
Report
PSParambir Singh Aulakh
FollowDec 19, 2025 11:20:010
Report
SBSANJEEV BHANDARI
FollowDec 19, 2025 11:19:480
Report
आप पाटी ने NABa क्षेत्र में 12 ब्लॉक सिक्के और एक जिला परिषद सीट जितने के बाद वोटरों का धन्यवाद किया
HSHarmeet Singh Maan
FollowDec 19, 2025 11:19:300
Report
RMRakesh Malhi
FollowDec 19, 2025 11:19:040
Report
MSManish Shanker
FollowDec 19, 2025 10:54:100
Report
SNSUNIL NAGPAL
FollowDec 19, 2025 10:53:410
Report
BSBHARAT SHARMA
FollowDec 19, 2025 10:48:090
Report