Become a News Creator

Your local stories, Your voice

Follow us on
Download App fromplay-storeapp-store
Advertisement
Back
Una174303

कुटलैहड़ के लिए भाजपा का बड़ा आंदोलन: 22 दिसंबर को हल्लाबोल रैली

RMRakesh Malhi
Dec 19, 2025 11:19:04
Una, Himachal Pradesh
अखिल भारतीय बॉलीबॉल फेडरेशन के राष्ट्रीय अध्यक्ष एवं हिमाचल प्रदेश सरकार में पूर्व मंत्री वीरेंद्र कंवर ने बंगाणा में आयोजित पत्रकार वार्ता के दौरान कुटलैहड़ विधानसभा क्षेत्र की वर्तमान स्थिति पर गंभीर सवाल खड़े किए। उन्होंने कहा कि पिछले तीन वर्षों में कुटलैहड़ को दो-दो विधायक मिले, लेकिन दुर्भाग्यपूर्ण तथ्य यह है कि दोनों ही विधायक क्षेत्र के विकास में पूरी तरह नाकाम साबित हुए। उन्होंने कहा कि एक विधायक ने लगभग 15 महीने और दूसरे ने करीब डेढ़ वर्ष का कार्यकाल पूरा किया, लेकिन दोनों आज तक कुटलैहड़ के लिए केवल दो ठोस विकास कार्य गिनाने की स्थिति में नहीं हैं। वीरेंद्र कंवर ने कहा कि कुटलैहड़ विधानसभा क्षेत्र लंबे समय से सरकार की उपेक्षा का शिकार रहा है। विकास कार्य पूरी तरह ठप पड़े हैं और जनता बुनियादी सुविधाओं के लिए तरस रही है। उन्होंने आरोप लगाया कि मौजूदा सरकार और क्षेत्र के प्रतिनिधि कुटलैहड़ के प्रति पूरी तरह उदासीन रवैया अपनाए हुए हैं। जनता ने जिन उम्मीदों के साथ अपने प्रतिनिधि चुने थे, वे सभी उम्मीदें आज टूट चुकी हैं। पत्रकार वार्ता में कंवर ने ऐलान किया कि कुटलैहड़ की अनदेखी के खिलाफ भारतीय जनता पार्टी 22 दिसंबर को “हल्ला बोल” कार्यक्रम के तहत एक विशाल रैली का आयोजन करेगी। यह रैली होटल आशीर्वाद से शुरू होकर एसडीएम बंगाणा के माध्यम से महामहिम राज्यपाल को ज्ञापन सौंपेगी। ज्ञापन के जरिए राज्य सरकार को कुटलैहड़ के लंबित विकास कार्यों को लेकर चेताया जाएगा और एक माह का समय दिया जाएगा। उन्होंने स्पष्ट शब्दों में कहा कि यदि एक माह के भीतर कुटलैहड़ में रुके हुए विकास कार्य पूरे नहीं किए गए, तो भाजपा कुटलैहड़ में बड़ा आंदोलन शुरू करेगी। यह आंदोलन केवल औपचारिक नहीं होगा, बल्कि जनता की भागीदारी से एक व्यापक जन आंदोलन का रूप लेगा। वीरेंद्र कंवर ने कहा कि भाजपा कुटलैहड़ के हक की लड़ाई लंबी लड़ेगी और जब तक क्षेत्र को उसका हक नहीं मिल जाता, तब तक यह संघर्ष जारी रहेगा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 19, 2025 12:52:07
Amritsar, Punjab:ਦਿਨੇਸ਼ ਬੱਸੀ ਨੇ ਨਿਊ ਅੰਮ੍ਰਿਤਸਰ ਵਿੱਚ ਇੰਪ੍ਰੂਵਮੈਂਟ ਟਰੱਸਟ ਦੀ ਲਾਪਰਵਾਹੀ ਨੂੰ ਜਨ-ਵਿਰੋਧੀ ਕਰਾਰ ਦਿੱਤਾ, ਪ੍ਰਾਈਮ ਜ਼ਮੀਨ ਨੂੰ ਕੂੜੇ ਦਾ ਡੰਪ ਬਣਾਇਆ ਗਿਆ ਅੰਮ੍ਰਿਤਸਰ。 ਇੰਪ੍ਰੂਵਮੈਂਟ ਟਰੱਸਟ ਦੇ ਪੂਰਵ ਚੇਅਰਮੈਨ ਦਿਨੇਸ਼ ਬੱਸੀ ਨੇ ਨਿਊ ਅੰਮ੍ਰਿਤਸਰ ਵਿੱਚ ਟਰੱਸਟ ਦੀ ਕੀਮਤੀ ਜ਼ਮੀਨ ’ਤੇ ਫੈਲੀ ਬੇਤਰਤੀਬੀ, ਗੰਦਗੀ ਅਤੇ ਗੈਰਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊ ਅੰਮ੍ਰਿਤਸਰ, ਜੋ ਕਦੇ ਸ਼ਹਿਰ ਦਾ ਪੌਸ਼ ਅਤੇ ਯੋਜਨਾਬੱਧ ਇਲਾਕਾ ਮੰਨਿਆ ਜਾਂਦਾ ਸੀ, ਅੱਜ ਟਰੱਸਟ ਅਤੇ ਪ੍ਰਸ਼ਾਸਨ ਦੀ ਭਾਰੀ ਨਾਕਾਮੀ ਕਾਰਨ ਕੂੜੇ ਦੇ ਵੱਡੇ ਡੰਪ ਵਿੱਚ ਤਬਦੀਲ ਹੋ ਚੁੱਕਾ ਹੈ। ਦਿਨੇਸ਼ ਬੱਸੀ ਨੇ ਦੱਸਿਆ ਕਿ ਇਹ ਜ਼ਮੀਨ ਇੰਪ੍ਰੂਵਮੈਂਟ ਟਰੱਸਟ ਦੀ ਹੈ, ਜਿਥੋਂ 45 ਫੁੱਟ ਚੌੜੀ ਸੜਕ ਪਿੱਛੇ ਵਾਲੀ ਸਾਈਡ ਤੋਂ ਸਿੱਧੀ ਨਿਊ ਅੰਮ੍ਰਿਤਸਰ ਨਾਲ ਜੁੜਦੀ ਹੈ। ਇਹ ਥਾਂ MIG ਫਲੈਟਾਂ ਲਈ ਰਾਖਵੀਂ ਰੱਖੀ ਗਈ ਸੀ, ਪਰ ਟਰੱਸਟ ਦੀ ਲਾਪਰਵਾਹੀ ਅਤੇ XEN ਅਮਨਦੀਪ ਸਿੰਘ ਸਮੇਤ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭਗਤ ਨਾਲ ਇਥੇ ਗੈਰਕਾਨੂੰਨੀ ਕਬਜ਼ਿਆਂ ਨੂੰ ਵਧਾਵਾ ਮਿਲ ਰਿਹਾ ਹੈ। ਆਲੇ-ਦੁਆਲੇ ਬਣੇ ਫਲੈਟਾਂ ਦੇ ਨੇੜੇ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਬਰਬਾਦ ਹੋ ਰਹੀ ਹੈ。 ਬੱਸੀ ਨੇ ਕਿਹਾ ਕਿ ਇਹ ਸੜਕ ਸਥਾਨਕ ਲੋਕਾਂ ਦੇ ਘਰਾਂ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਣ ਛੋਟਾ ਰਸਤਾ ਹੈ, ਪਰ ਟਰੱਸਟ ਦੀ ਨਾਕਾਬਲੀਅਤ ਕਾਰਨ ਅੱਜ ਇਹ ਪੂਰਾ ਇਲਾਕਾ ਕੂੜੇ ਦੇ ਢੇਰ ਵਿੱਚ ਬਦਲ ਚੁੱਕਾ ਹੈ। ਦੂਰ-ਦੂਰ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਬੇਝਿਜਕ ਇਥੇ ਕੂੜਾ ਸੁੱਟ ਰਹੀਆਂ ਹਨ। ਇਥੇ ਹੀ ਨਹੀਂ, ਨੇੜੇ ਖਟਾਰਾ ਬੱਸਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਰਾਤ ਦੇ ਸਮੇਂ ਕੂੜੇ ਨੂੰ ਅੱਗ ਲਗਾਈ ਜਾਂਦੀ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮ 6.30 ਵਜੇ ਤੋਂ ਬਾਅਦ ਹਾਈਵੇ ਤੱਕ ਧੂੰਏਂ ਦਾ ਅਸਰ ਸਾਫ਼ ਦਿੱਖਣ ਲੱਗ ਪੈਂਦਾ ਹੈ, ਜਿਸ ਨਾਲ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਨਾਲ ਹੀ ਨੇੜਲੀ ਫੈਕਟਰੀ ਤੋਂ ਨਿਕਲਦਾ ਧੂੰਆਂ ਹੁਾਲਾਤਾਂ ਨੂੰ ਹੋਰ ਗੰਭੀਰ ਬਣਾ ਰਿਹਾ ਹੈ。 ਇਸ ਮੌਕੇ ’ਤੇ ਦਿਨੇਸ਼ ਬੱਸੀ ਦੇ ਨਾਲ ਨਿਊ ਅੰਮ੍ਰਿਤਸਰ ਦੇ ਸਥਾਨਕ ਨਿਵਾਸੀ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਟਰੱਸਟ ਤੇ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਖ਼ਿਲਾਫ਼ ਆਪਣਾ ਰੋਸ ਦਰਜ करਵਾਇਆ। ਬੱਸੀ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਧਿਆਨ ਨਾ ਦਿੱਤਾ ਤਾਂ ਲੋਕਾਂ ਦੀ ਸੁਵਿਧਾ, ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਜਗਾਉਣ ਲਈ ਮਜਬੂਰ ਕੀਤਾ ਜਾਵੇਗਾ。 ਮੌਕੇ ’ਤੇ ਬੰਨੀ ਮਹਾਜਨ, ਮੰਦੀਪ ਭੁੱਲਰ, ਰਿੰਕੂ ਠੇਕੇਦਾਰ, ਬਲਜਿੰਦਾ ਚਾਹਲ, ਪਵਨ ਰੱਖੜਾ, ਦਿਲਬਾਗ ਸਿੰਘ, ਵਿਕਰਮ ਮਹਲ ਅਤੇ ਵਿਕੀ ਵੀ ਮੌਜੂਦ ਰਹੇ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਪ੍ਰਾਈਮ ਜ਼ਮੀਨ ਨੂੰ ਤੁਰੰਤ ਕੂੜੇ ਦੇ ਡੰਪ ਤੋਂ ਮੁਕਤ ਕੀਤਾ ਜਾਵੇ, ਗੈਰਕਾਨੂੰਨੀ ਕਬਜ਼ਿਆਂ ’ਤੇ ਸਖ਼ਤ ਕਾਰਵਾਈ ਹੋਵੇ ਅਤੇ ਨਿਊ ਅੰਮ੍ਰਿਤਸਰ ਦੀ ਪਹਿਚਾਣ ਤੇ ਲੋਕਾਂ ਦੀ ਸਿਹਤ ਨੂੰ ਬਚਾਇਆ ਜਾਵੇ。
0
comment0
Report
JSJagmeet Singh
Dec 19, 2025 12:02:52
Fatehgarh Sahib, Punjab:ਪੰਜਾਬ ਵਿੱਚ ਵੱਪ ਰਹੇ ਧੁੰਦ ਤੇ ਮੌਸਮ ਨੂੰ ਦੇਖਦੇ ਹੋਏ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਦੇ ਵੱਲੋਂ ਵੱਖ ਵੱਖ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਉਥੇ ਹੀ ਉਹਨਾਂ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਪੁਲਸ ਵਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਮੌਸਮ ਚ ਬਦਲਾਵ ਆਇਆ ਹੈ ਜਿਸ ਕਾਰਨ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਸੜਕੀ ਹਾਦਸੇ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਧੁੰਦ ਨੂੰ ਦੇਖਦੇ ਹੋਏ ਅੱਜ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਗੱਡੀਆਂ ਤੇ ਰਫਲੈਕਟਰ ਲਗਾਏ ਗਏ ਹਨ ਤਾਂ ਜੋ ਸੜਕੀ ਹਾਦਸਾ ਤੋਂ ਬਚਿਆ ਜਾ ਸਕੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹੀਾਦਤ ਨੂੰ ਸਮਰਪਿਤ ਸ਼ਹੀਦੀ ਸਭਾ, ਜੋ ਕਿ 25, 26 ਅਤੇ 27 ਦਸੰਬਰ ਨੂੰ, ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ,ਸ਼ਹੀਦੀ ਸਭਾ ਨੂੰ ਦੇਖਦੇ ਹੋਏ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਅਤੇ ਪੁਲਿਸ ਮੁਲਾਜ਼ਿਮ ਵੱਖ ਵੱਖ ਨਾਕਿਆਂ ਤੇ ਤੈਨਾਤ ਕੀਤੇ ਗਏ ਹਨ。
0
comment0
Report
BSBHARAT SHARMA
Dec 19, 2025 12:02:06
Amritsar, Punjab:ਪ੍ਰੈਸ ਨੋਟ ਵਿਧਾਇਕ ਡਾ. ਅਜੈ ਗੁਪਤਾ ਨੇ ਇੱਕ ਖਸਤਾ ਹਾਲਤ ਪਾਣੀ ਦੀ ਟੈਂਕੀ ਨੂੰ ਹਟਾ ਦਿੱਤਾ ਜੋ ਜਨਤਾ ਲਈ ਖ਼ਤਰਾ ਸੀ ਅੰਮ੍ਰਿਤਸਰ, 19 ਦਸੰਬਰ, 2025: ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਡਾ. ਅਜੈ ਗੁਪਤਾ ਨੇ ਅੱਜ ਇਸਲਾਮਾਬਾਦ ਖੇਤਰ ਵਿੱਚ ਇੱਕ ਵੱਡੀ ਪਾਣੀ ਦੀ ਟੈਂਕੀ ਨੂੰ ਹਟਾਯਾ, ਜੋ ਜਨਤਾ ਲਈ ਖ਼ਤਰਾ ਪੈਦਾ ਕਰ ਰਹੀ ਸੀ। ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 63 ਦੇ ਇਸਲਾਮਾਬਾਦ ਖੇਤਰ ਵਿੱਚ 1980 ਦੇ ਦਹਾਕੇ ਵਿੱਚ ਬਣੀ ਇੱਕ ਵੱਡੀ ਪਾਣੀ ਦੀ ਟੈਂਕੀ ਖਸਤਾ ਹਾਲਤ ਵਿੱਚ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ, ਇਲਾਕੇ ਦੇ ਵਸਨੀਕ ਟੈਂਕੀ ਦੀ ਖਸਤਾ ਹਾਲਤ ਬਾਰੇ ਚਿੰਤਤ ਸਨ, ਅਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਟੈਂਕੀ ਰਿਹਾਇਸ਼ੀ ਖੇਤਰਾਂ ਅਤੇ ਭਗਵਾਨ ਸ਼ਨੀ ਮੰਦਰ ਦੇ ਨੇੜੇ ਹੈ, ਜੋ ਕਿ ਇੱਕ ਬਹੁਤ ਹੀ ਸਤਿਕਾਰਯੋਗ ਮੰਦਰ ਹੈ। ਖਸਤਾ ਹਾਲਤ ਪਾਣੀ ਦੀ ਟੈਂਕੀ ਸ਼ਰਧਾਲੂਆਂ ਲਈ ਖ਼ਤਰਾ ਪੈਦਾ ਕਰਦੀ ਸੀ。 ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਨਿਗਮ ਕਮਿਸ਼ਨਰ ਨਾਲ ਇੱਕ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਨੇ ਟੈਂਕੀ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਲਈ ਇੱਕ ਵੱਡੀ ਕੰਪਨੀ ਨੂੰ ਠੇਕਾ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅਜ company ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਕੇ ਟੈਂਕ ਨੂੰ ਹਟਾ ਦਿੱਤਾ ਗਿਆ। ਟੈਂਕ ਨੂੰ ਹਟਾਉਣ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਡਿਪਟੀ ਮੇਅਰ ਅਨੀਤਾ ਰਾਣੀ ਦੇ ਪੁੱਤਰ ਤਰੁਣਬੀਰ ਕੈਂਡੀ ਨੇ ਖਸਤਾ ਹਾਲਤ ਟੈਂਕੀ ਨੂੰ ਹਟਾਉਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਅੱਜ, ਟੈਂਕ ਨੂੰ ਹਟਾਉਣ ਤੋਂ ਬਾਅਦ, ਆਲੇ ਦੁਆਲੇ ਦੇ ਇਲਾਕੇ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ। ਵਸਨੀਕਾਂ ਨੇ ਵਿਧਾਇਕ ਡਾ. ਅਜੇ ਗੁਪਤਾ ਦਾਧੰਨਵਾਦ ਕੀਤਾ।
0
comment0
Report
VSVARUN SHARMA
Dec 19, 2025 12:00:56
Kapurthala, Punjab:*उत्तराखंड के गवर्नर ने सैनिक स्कूल के वार्षिक समारोह में भाग लिया* *हेडलाइन:* लेफ्टिनेंट गुरमीत सिंह ने सैनिक स्कूल में पुरानी यादें साझा कीं *सब-हेडलाइन:* स्कूल के विद्यार्थियों को संबोधित करते हुए गवर्नर ने कहा, भारत को विश्व गुरु बनने से कोई नहीं रोक सकता *ख़बर:* उत्तराखंड के गवर्नर लेफ्टिनेंट गुरमीत सिंह ने सैनिक स्कूल के वार्षिक समारोह में भाग लिया। इस अवसर पर उन्होंने स्कूल के विद्यार्थियों को संबोधित करते हुए कहा कि उन्होंने सैनिक स्कूल का पूरा भ्रमण किया है और उनकी पुरानी यादें इस स्कूल से जुड़ी हुई हैं। उन्होंने स्कूल की इमारत और आधारभूत ढांचे का भी नोटिस लिया है और कहा कि इसकी रूपरेखा को ठीक करने के लिए वे जल्द ही पंजाब के गवर्नर और पंजाब के मुख्यमंत्री और देश के रक्षा मंत्री से मिलकर बात करेंगे। *गवर्नर का बयान* गवर्नर ने कहा, "जिस तरह की प्रतिभा मैंने देश के विद्यार्थियों और नौजवानों में देखी है, आने वाले समय में हमें भारत को विश्व गुरु बनने से कोई नहीं रोक सकता।" उन्होंने पर्यावरण को साफ-सुथरा रखने पर भी जोर दिया और कहा कि हमें प्रकृति को बचाना चाहिए। *गवर्नर की पुरानी यादें* लेफ्टिनेंट गुरमीत सिंह ने बताया कि उनके परिवार ने उन्हें लक्ष्य दिया था कि वे सेना में भर्ती होकर कैप्टन बनें। उन्होंने सैनिक स्कूल में दाखिला लिया और मेहनत करके अपनी अरदासों से कैप्टन बन गए。 *गवर्नर के शब्द* "मेरे परिवार ने मुझे सेना में जाने के लिए प्रेरित किया और मैंने अपनी मेहनत और अरदासों से कैप्टन बनने का सपना पूरा किया।"
0
comment0
Report
SSSandeep Singh
Dec 19, 2025 11:55:10
Shimla, Himachal Pradesh:उप मुख्यमंत्री मुकेश अग्निहोत्री की अध्यक्षता में HRTC निदेशक मंडल की 162वीं बैठक, कर्मचारियों व यात्रियों के हित में कई अहम फैसले एंकर-उप मुख्यमंत्री मुकेश अग्निहोत्री ने आज हिमाचल पथ परिवहन निगम के निदेशक मंडल की 162वीं बैठक के दूसरे दिन की अध्यक्षता की। बैठक में कर्मचारियों के कल्याण और यात्रियों को बेहतर सुविधाएँ देने को लेकर कई महत्वपूर्ण निर्णय लिए गए। राज्य सरकार की अधिसूचना के अनुरूप दैनिक वेतन को 400 से बढ़ाकर 425 करने का अहम फैसला लिया गया। साथ ही JOA-IT के 171 पद भरने और शेष 78 पीसमील श्रमिकों को कॉन्ट्रैक्ट पर लाने का निर्णय किया गया。 यात्रियों की सुविधाओं को और बेहतर बनाने के लिए HRTC द्वारा 250 डीज़ल बसों और 100 मिनी बसों की खरीद के लिए रिटेंडर प्रक्रिया 15 दिनों के भीतर पूरी करने का फैसला लिया गया। इसके अलावा, हरोली और नादौन में PPP मोड पर ऑटोमैटिक टेस्टिंग स्टेशन स्थापित किए जाएंगे। बैठक में कर्मचारियों के उत्कृष्ट कार्य को प्रोत्साहित करने के लिए रिवार्ड पॉलिसी लागू करने और सभी HRTC बसों में रियल-टाइम लोकेशन के लिए व्हीकल ट्रैकिंग सिस्टम लगाने का भी निर्णय लिया गया。 इन फैसलों से HRTC की सेवाओं में सुधार के साथ-साथ कर्मचारियों का मनोबल बढ़ने की उम्मीद है।
0
comment0
Report
RKRAMAN KHOSLA
Dec 19, 2025 11:28:09
Hoshiarpur, Punjab:ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਤੇ ਮਨਿੰਦਰ ਸੈਣੀ ਨੇ ਲਈ ਕਤਲ ਦੀ ਜਿੰਮੇਵਾਰੀ। ਕੱਲ ਹੋਇਆ ਸੀ ਬਲਜੀਤ ਸਿੰਘ ਉਰਫ ਬਿੱਲਾ ਦਾ ਟਾਂਡਾ ਉੜਮੁੜ ਵਿਖੇ ਗੋਲੀਆਂ ਮਾਰ ਕੇ ਕਤਲ。 ਬੀਤੇ ਕੱਲ ਜਿਲਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਅੱਡਾ ਕਲੋਇਆ ਵਿਖੇ ਬਲਜੀਤ ਸਿੰਘ ਉਰਫ ਬਿੱਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਇੱਕ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਮਾਣਾ ਧਮਾਈ ਜੱਗਾ ਮਨਿੰਦਰ ਸैਣੀ ਵੱਲੋਂ ਪੋਸਟ ਪਾ ਕੇ ਇਸ ਕਤਲ ਦੀ ਜਿੰਮੇਵਾਰੀ ਲਈ ਗਈ ਹੈ ਇਸ ਪੋਸਟ ਵਿੱਚ ਉਹਨਾਂ ਲਿਖਦੇ ਹੋਏ ਕਿਹਾ ਕਿ ਮਨਿੰਦਰ ਸਿੰਘ ਉਰਫ ਬਿੱਲਾ ਨੂੰ 8 ਲੱਖ ਰੁਪਏ ਦੇ ਲੈਣ ਦੇਣ ਕਰਕੇ ਬਿੱਲਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਉਨਾਂ ਦੇ ਐਂਟੀ ਗਰੁੱਪ ਨਾਲ ਵਰਤਦਾ ਸੀ ਇਸ ਲਈ ਉਹਨਾਂ ਨੇ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਹੈ。
0
comment0
Report
ASAnmol Singh Warring
Dec 19, 2025 11:24:18
Sri Muktsar Sahib, Punjab:ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਜੇਤੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਲਿਆ ਆਸ਼ੀਰਵਾਦ ਪ੍ਰਧਾਨ ਸਰਦਾਰ ਬਾਦਲ ਨੇ ਸਰੋਪਾਓ ਪਾ ਕੇ ਜੇਤੁਆ ਨੂੰ ਕੀਤਾ ਸਨਮਾਨਿਤ ਅਤੇ ਕਿਹਾ ਕਿ 27 ਵਿੱਚ ਸਰਕਾਰ ਅਕਾਲੀ ਦਲ ਦੀ ਬਣਾਉਣੀ ਹੈ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਸੋਚਦੀ ਹੈ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਉਪਰੰਤ ਜੇਤੂ ਉਮੀਦਵਾਰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਪੁੱਜੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਹੇ ਅਤੇ ਸਾਬਕਾ ਵਿਧਾਇਕ ਕਮਲਜੀਤ ਸਿੰਘ ਰੋਜੀ ਵਰਕੰਦੀ ਦੀ ਅਗਵਾਈ ਵਿੱਚ ਉਮੀਦਵਾਰ ਅਤੇ ਵਰਕਰਾਂ ਤੋਂ ਇਲਾਵਾ ਹਲਕਾ ਲੰਬੀ ਥਰਾਜਵਾਲਾ ਤੇ ਹੋਰ ਪਿੰਡਾਂ ਦੇ ਜੇਤੂ ਉਮੀਦਵਾਰਾਂ ਨੇ ਸਰਦਾਰ ਸੁਖਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੇਤੂ ਉਮੀਦਵਾਰਾਂ ਨੂੰ ਸਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਇਸੇ ਤਰ੍ਹਾਂ ਡੱਟ ਕੇ ਸਾਥ ਦੇਣ ਤਾਂ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ਉਹਨਾਂ ਨੇ ਆਖਿਆ ਕਿ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੀ ਸੋਚਦੀ ਬਾਕੀ ਸਾਰੀਆਂ ਪਾਰਟੀਆਂ ਦੇ ਮੁਖੀ ਬਾਹਰ ਦੇ ਹਨ ਲਈ ਆਖਿਆ ਇਸ ਮੌਕੇ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਲਈ ਖੁਸ਼ੀ ਸੰਤੁਸ਼ਟੀ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਵੀ ਬਣਾਵੇਗਾ ਅਤੇ ਪੰਜਾਬ ਦੇ ਰੁਕੇ ਵਿਕਾਸ ਕਾਰਜਾਂ ਨੂੰ ਅੱਗੇ ਤੋਰੇਗਾ ਤੇ ਪਹਿਲਾਂ ਵਾਂਗ ਮੁੜ ਵੱਡੇ ਪ੍ਰੋਜੈਕਟ ਸੜਕਾਂ ਤੇ ਰੁਜ਼ਗਾਰ ਲਿਆਵੇਗਾ ਪਿੰਡ ਬਾਦਲ ਵਿਖੇ ਪਹਿਲਾਂ ਨਾਲੋਂ ਵੀ ਜਿਆਦਾ ਰੌਣਕਾਂ ਲੱਗ ਰਹੀਆਂ ਨੇ ਰੋਜ਼ਾਨਾ ਹੀ ਪਿੰਡਾਂ ਦੇ ਲੋਕ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਪੁੱਜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਮੇਲ ਮਿਲਾਪ ਕਰ ਰਹੇ。
0
comment0
Report
JSJagmeet Singh
Dec 19, 2025 11:23:05
Fatehgarh Sahib, Punjab:Anchor - दसवें पातशाह श्री गुरु गोबिंद सिंह साहिब जी के छोटे साहिबज़ादों बाबा ज़ोरावर सिंह, बाबा फ़तह सिंह और माता गुज़री जी की लासानी शहादत को समर्पित शहिदी सभा, जो कि 25, 26 और 27 दिसंबर को, शहिदों की पवित्र धरती श्री फतिहगढ़ साहिब में होगी। शहीदी सभा के दौरान शहीदी सभा की पवित्रता को बरकरार रखने के लिए श्री गुरु रविदास विश्व महापीठ द्वारा फतेहगढ़ साहिब की ASDM पूजा सियाल ग्रेवाल को एक मांग पत्र देकर मीट की दुकानों, शराब के ठेकों और तम्बाकू बीड़ी सिगरटों की दुकानों को जिला में पूर्ण रूप से बंद कराएं संबंधी मांग पत्र दिया गया। श्री गुरु रविदास विश्व महापीठ के महासचिव विक्की राय ने कहा कि शहिदी सभा के दौरान लाखों की संख्या में विभिन्न राज्यों से संगतें पहुँचती हैं। पहुँचने वाली संगतों की भावनाओं और शहिदी सभा की धर्मिक पवित्रता को कायम रखने के लिए जिले में शराब के ठेकों, मीट की दुकानों और बीड़ी-सिगरेट दुकानों को बंद रखने संबंधी मांग पत्र दिया गया।
0
comment0
Report
PSParambir Singh Aulakh
Dec 19, 2025 11:20:01
Amritsar, Punjab:ਸੁਪ੍ਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਹੈ19 ਜਨਵਰੀ ਨੂੰ ਪੰਜਾਬ ਸਰਕਾਰ ਸੁਪ੍ਰੀਮ ਕੋਰਟ ਚ ਜਵਾਬ ਦਾਖਿਲ ਕਰੇਗੀ ਵਿਜੀਲੈਂਸ ਨੇ ਜੌ ਸਬੂਤ ਦਿੱਤੇ ਹਨ ਉਹ ਬਹੁਤ ਹੋ ਠੋਸ ਸਬੂਤ ਹਨ ਬਿਕਰਮ ਮਜੀਠੀਆ ਨੇ ਮਜੀਠਾ ਹਲਕਾ ਚ ਸਿਆਸੀ ਝਟਕਾ ਵੀ ਲੱਗਾ ਹੈ ਮਜੀਠੇ ਦੇ ਲੋਕਾਂ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਰਿਜੈਕਟ ਕੀਤਾ ਹੈ 4 ਜ਼ਿਲ੍ਹਾ ਪ੍ਰੀਸ਼ਦ ਚੋ 3 ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ ਆਪ ਪਾਰਟੀ ਨੇ ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਦੀ ਅਗਵਾਈ ਚ ਮਜੀਠੇ ਤੋਂ ਜਿੱਤ ਪ੍ਰਾਪਤ ਕੀਤੀ ਹੈ ਸੁਖਬੀਰ ਬਾਦਲ ਵੀ ਓਥੇ ਆ ਕੇ ਪ੍ਰਚਾਰ ਰੈਲੀ ਕਰਕੇ ਗਏ ਪਰ ਲੋਕਾਂ ਨੇ ਓਹਨਾ ਨੂੰ ਵੀ ਰਿਜੈਕਟ ਕਰ ਦਿੱਤਾ ਪੂਰੇ ਪੰਜਾਬ ਚ ਆਪ ਨੂੰ ਜੌ ਹੁਲਾਰਾ ਮਿਲਿਆ ਹੈ ਅਸੀਂ ਮਾਝੇ ਚੋ ਵੱਡੀ ਲੀਡ ਲੈ ਕੇ ਜਾਵਾਂਗੇ 2027 ਚ ਆਪ ਦੀ ਸਰਕਾਰ ਬਣੇਗੀ, ਮਾਝੇ ਚੋ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਕਾਲੀ ਦਲ ਗੈਂਗਸਟਰਾਂ ਦੇ ਸਿਰ ਤੇ ਚੋਣ ਲੜ ਰਹੀ ਹੈ ਬਿਕਰਮ ਮਜੀਠੀਆ ਦੀ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ ਮਜੀਠੇ ਦੇ ਇੱਕ ਵੀ ਬੂਥ ਤੇ ਕੋਈ ਧੱਕਾ ਹੋਇਆ ਹੈ ਤਾਂ ਵਿਧਾਇਕ ਗਨੀਵ ਕੌਰ ਦੱਸਣ ਬਿਕਰਮ ਮਜੀਠੀਆ ਨੇ ਮਜੀਠਾ ਹਲਕੇ ਚ ਡਰ ਦਾ ਮਾਹੌਲ ਪੈਦਾ ਕੀਤਾ ਸੀ ਹੁਣ ਲੋਕ ਬਾਹਰ ਆ ਗਏ ਹਨ ਸੁਖਬੀਰ ਬਾਦਲ ਭਾਵੇਂ ਰਾਜਿਸਥਾਨ ਤੋਂ ਊਂਠ ਲਿਵ ਲੇ ਕੇ ਉਸ ਤੇ ਚੜ ਕੇ ਆ ਜਾਣ, ਉਹ ਤਾਂ ਵੀ ਨਹੀਂ ਆਉਂਦੇ ਪੰਜਾਬ ਚ, ਉਹ ਡਾਇਨਾਸੋਰ ਤੇ ਚੜੇ ਫਿਰਦੇ ਹਨ ਇੱਕ ਗੈਂਗਸਟਰ ਵੱਲੋਂ ਸੀਐਮ ਦਾ ਜੱਗੂ ਭਗਵਾਨਪੁਰੀਆ ਨਾਲ ਨਾਮ ਜੋੜਨ ਤੇ ਬੀਜੇਪੀ ਉਸ ਦਾ ਸਾਥ ਦੇ ਰਹੀ ਹੈ ਕਿ ਇੱਕ ਗੈਂਗਸਟਰ ਦੇ ਕਹਿਣ ਤੇ ਇਦਾਂ ਸੱਚ ਹੋ ਜਾਵੇਗਾ। ਜਾਖੜ ਸਾਹਿਬ ਵਿਹਲੇ ਹਨ ਇਹਨਾਂ ਨੂੰ ਕੋਈ ਕੰਮ ਨਹੀਂ ਹੈ。
0
comment0
Report
SBSANJEEV BHANDARI
Dec 19, 2025 11:19:48
Zirakpur, Punjab:ज़ीਰਕਪੁਰ ਜੀਰਕਪੁਰ ਪਟਿਆਲਾ ਹਾਈਵੇ ਤੇ ਓਏ ਦਰਦਨਾਕ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੈ ਜਿਸ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਚੱਲ ਰਿਹਾ ਹੈ। ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨਾਂ ਦੀ ਪਹਿਚਾਨ ਧਰੁਵ 17 ਸਾਲ ਨਿਵਾਸੀ ਬਨੂੜ ਵਜੋਂ ਹੋਈ ਹੈ ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸ਼ਿਵਮ ਉਮਰ 18 ਸਾਲ ਵਾਸੀ ਬਨੂਡ ਵੱਜੋਂ ਹੋਈ ਹੈ । ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨ ਜ਼ੀਰਕਪੁਰ ਤੋਂ ਬਨੂੜ ਵੱਲ ਜਾ ਰਹੇ ਸੀ ਕੀ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜਿਆ ਜਿਸ ਕਾਰਨ ਚਲਦੇ ਟਰੱਕ ਦੇ ਪਿਛਲੇ ਟਾਇਰ ਥੱਲੇ ਦੋਨੌਂ ਨੌਜਵਾਨ ਆ ਗਏ । ਮੌਕੇ ਤੇ ਪਹੁੰਚੀ ਐਸ ਐਸ ਐਫ ਦੀ ਟੀਮ ਨੇ ਗੰਭੀਰ ਹਾਲਤ ਵਿੱਚ ਦੋਵੇਂ ਨੌਜਵਾਨਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਜਿੱਥੇ ਦੋਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ ਜੋ ਪੀਜੀਆਈ ਜਾਂਦੇ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ । ਮਾਮਲੇ ਵਿੱਚ ਜ਼ੀਰਕਪੁਰ ਪੁਲਿਸ ਵੱਲੋਂ ਟਰੱਕ ਚਾਲਕ ਨੂੰ ਕਾਬੂ ਕਰ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਈ ਜਾ ਰਹੀ ਹੈ .
0
comment0
Report
TSTEJINDER SINGH
Dec 19, 2025 11:03:55
Rupnagar, Punjab:ਰੂਪ ਨਗਰ ਵਿੱਚ ਸੱਤਾ ਦੀ ਕੁਰਸੀ ਦਾ ਅਹੰਕਾਰ ਦੇਖਣ ਨੂੰ ਸਾਹਮਣੇ ਆਇਆ ਹੈ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕਵਾਹੀ ਦੀ ਇੱਕ ਪੱਤਰਕਾਰ ਉੱਤੇ ਕੀਤੀ ਗਈ ਟਿੱਪਣੀ ਤੇ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਰੌਲਾ ਮਚਿਆ ਨਗਰ ਕੌਂਸਲ ਵਿੱਚ ਚੱਲ ਰਹੀ ਪ੍ਰੈਸ ਕਾਨਫਰੰਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਆਪਣੀ ਕੁਰਸੀ ਦੀ ਮਰਿਆਦਾ ਭੁੱਲ ਗਏ ਲੋਕਾਂ ਵੱਲੋਂ ਉਠਾਏ ਗਏ ਸਵਾਲਾਂ ਦਾ ਜਦੋਂ ਜੀ ਮੀਡੀਆ ਦੇ ਪੱਤਰਕਾਰ ਵੱਲੋਂ ਉੱਤਰ ਮੰਗਿਆ ਗਿਆ ਤਾਂ ਪ੍ਰਧਾਨ ਅਸ਼ੋਕਵਾਹੀ ਬਦਸਲੂਕੀ ਉੱਤੇ ਉੱਤਰ ਆਏ ਉਨਾਂ ਨੇ ਸਭਿਅਕ ਭਾਸ਼ਾ ਦੀ ਵਰਤੋਂ ਕਰਨ ਦੀ ਬਜਾਏ ਆਸਭਿਅਕ ਭਾਸ਼ਾ ਜੀ ਮੀਡੀਆ ਦੇ ਪੱਤਰਕਾਰ ਨਾਲ ਵਰਤੀ ਉਨਾਂ ਨੇ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਤੈਨੂੰ ਜਿਆਦਾ ਖਾਜ ਹੋ ਰਹੀ ਹੈ ਤੂੰ ਆਪਣਾ ਸਵਾਲ ਪਹਿਲਾਂ ਪੁੱਛ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਵਿੱਚ ਨਾਮੋਸ਼ੀ ਪੈਦਾ ਹੋ ਗਈ ਜ਼ਿਕਰਯੋਗ ਹੈ ਕਿ ਰੂਪਨਗਰ ਮੀਨਸੀਪਲ ਕਮੇਟੀ ਵੱਲੋਂ ਅਚਾਨਕ ਰੂਪ ਨਗਰ ਦੇ ਨਾਲ ਲੱਗਦੇ 16 ਪਿੰਡਾਂ ਨੂੰ ਨਗਰ ਕੌਂਸਲ ਦੇ ਵਿੱਚ ਸ਼ਾਮਿਲ ਕਰਨ ਦਾ ਮਤਾ ਅੱਜ ਦੀ ਮੀਟਿੰਗ ਵਿੱਚ ਲਿਆਂਦਾ ਗਿਆ ਜੋ ਕਿ ਪਿੰਡਾਂ ਦੇ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਸ ਮਤੇ ਨੂੰ ਪੈਂਡਿੰਗ ਰੱਖਿਆ ਗਿਆ ਅਤੇ ਇਸ ਦੇ ਫੈਸਲਾ ਲੈਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਨਗਰ ਕੌਂਸਲ ਦੇ ਪ੍ਰਧਾਨ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਵੱਲੋਂ ਭਾਵੈਂ ਕਿ ਇਹ ਸਪਸ਼ਟ ਕੀਤਾ ਗਿਆ ਕਿ ਪਿੰਡਾਂ ਨੂੰ ਨਗਰ ਕੌਂਸਲ ਵਿੱਚ ਸ਼ਾਮਿਲ ਕਰਨ ਲਈ ਅੱਜ ਦੀ ਮੀਟਿੰਗ ਵਿੱਚ ਕੌਂਸਲਰਾਂ ਦੇ ਵਿਚਾਰ ਮੰਗੇ ਗਏ ਸਨਪਰੰਤੂ ਇਸ ਦਾ ਪਿੰਡਾਂ ਵਾਲਿਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਇਸ ਦੇ ਹੱਲ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਹੈ। ਪ੍ਰੰਤੂ ਇਸ ਸਮੇਂ ਜਦੋਂ ਪੱਤਰਕਾਰਾਂ ਵੱਲੋਂ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਸਵਾਲ ਕੀਤੇ ਗਏ ਤਾੰ ਉਹ ਇੱਕ ਸੱਭਿਅਕ ਭਾਸ਼ਾ ਵਰਤਣ ਦੀ ਬਜਾਏ ਪੱਤਰਕਾਰਾਂ ਨੂੰ ਅਸਭਿਅਕ ਭਾਸ਼ਾ ਵਰਤਣ ਤੇ ਉੱਤਰ ਆਏ ਇਥੋਂ ਤੱਕ ਕਿ ਉਹਨਾਂ ਵੱਲੋਂ ਪੱਤਰਕਾਰ ਸਾਥੀਆਂ ਨੂੰ ਇਹ ਤੱਕ ਕਹਿ ਦਿੱਤਾ ਕਿ ਤੁਹਾਨੂੰ ਜਿਆਦਾ ਖਾਜ ਹੋ ਰਹੀ ਹੈ ਤੁਸੀਂ ਆਪਣਾ ਸਵਾਲ ਪਹਿਲਾਂ ਚੱਕੋ ਇਸ ਤੇ ਇਤਰਾਜ ਜਤਾਉਂਦੇ ਹੋਏ ਪੱਤਰਕਾਰਾਂ ਵੱਲੋਂ ਕੌਂਸਲ ਪ੍ਰਧਾਨ ਅਸ਼ੋਕਵਾਹੀ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ ਗਿਆ ਪ੍ਰੰਤੂ ਉਹਨਾਂ ਵੱਲੋਂ ਬਾਹਰ ਚੱਲ ਰਹੇ ਪ੍ਰਦਰਸ਼ਨ ਕਾਰਨ ਲੋਕਾਂ ਦਾ ਗੁੱਸਾ ਪੱਤਰਕਾਰਾਂ ਉੱਤੇ ਤਾਰਨ ਦੀ ਗੱਲ ਸਾਹਮਣੇ ਆਈ ਜੋ ਕਿ ਇੱਕ ਸਭਿਅਕ ਸਮਾਜ ਲਈ ਸ਼ੋਭਾ ਨਹੀਂ ਦਿੰਦੀ ਜਦੋਂ ਜੀ ਮੀਡੀਆ ਦੇ ਪੱਤਰਕਾਰ ਵੱਲੋਂ ਅਤੇ ਉਨਾਂ ਦੇ ਸਾਥੀਆਂ ਵੱਲੋਂ ਕੌਂਸਲ ਪ੍ਰਧਾਨ ਅਸ਼ੋਕਵਾਹੀ ਨੂੰ ਵਰਤੇ ਗਏ ਸ਼ਬਦ ਵਾਪਸ ਲੈਣ ਲਈ ਕਿਹਾ ਤਾਂ ਉਹਨਾਂ ਆਪਣੇ ਵਰਤੇ ਗਏ ਸ਼ਬਦ ਉੱਤੇ ਖੇਦ ਜਿਤਾਉਣ ਦੀ ਬਜਾਏ ਦੁਬਾਰਾ ਇਹ ਕਿਹਾ ਕਿ ਜੋ ਮੈਂ ਕਹਿ ਰਿਹਾ ਉਹ ਕੋਈ ਮਾੜੀ ਗੱਲ ਨਹੀਂ ਹੈ ਜ਼ਿਕਰਯੋਗ ਹੈ ਕਿ ਸ਼ਹਿਰ ਦੀ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਜਿਨਾਂ ਨੂੰ ਕਿ ਸਿਟੀ ਪ੍ਰਧਾਨ ਜਾਂ ਸਿਟੀ ਫਾਦਰ ਕਿਹਾ ਜਾਂਦਾ ਹੈ ਜੇ ਉਹ ਇੱਕ ਸਭਿਅਕ ਸਮਾਜ ਦੇ ਨਾਲ ਆਪਣੀ ਕੁਰਸੀ ਤੇ ਬੈਠ ਕੇ ਇਹੋ ਜਿਹੀ ਸ਼ਬਦಾವਲੀ ਵਰਤਣਗੇ ਤਾਂ ਲੋਕਤੰਤਰ ਵੱਲੋਂ ਜਿਸ ਕੁਰਸੀ ਤੇ ਅਹੁਦੇਦਾਰਾਂ ਨੂੰ ਬਿਠਾਇਆ ਜਾਂਦਾ ਹੈ ਉਸ ਕੁਰਸੀ ਦੀ ਮਰਿਆਦਾ ਕਾਇਮ ਰਹੇਗੀ
0
comment0
Report
MSManish Shanker
Dec 19, 2025 10:54:10
Sahibzada Ajit Singh Nagar, Punjab:Hit and Run ਕੇਸਾਂ'ਚ ਮੁਆਵਜ਼ੇ ਸਬੰਧੀ ਲੰਬਿਤ ਪਏ ਕੇਸਾਂ ਦੇ teji ਨਾਲ ਨਿਪਟਾਰੇ ਲਈ ਓਰੀਐਂਟਸਟੇਸ਼ਨ ਕਮ ਸਿਖਲਾਈ ਪ੍ਰੋਗਰਾਮ ਦੀ ਮੋਹਾਲੀ ਤੋਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੁਹਿੰਮ ਦਾ ਕੀਤੀ ਗਈ ਸ਼ੁਰੂਆਤ ਅਤੇ ਇਸ ਦੌਰਾਨ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਜਾ ਕੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਤਾ ਜੋ ਸਮਾਂ ਰਹਿੰਦੇ ਦੁਰਘਟਨਾ ਗ੍ਰਸਤ ਪਰਿਵਾਰਿਕ ਮੈਂਬਰਾਂ ਨੂੰ ਮੁਆਵਜਾ ਮਿਲ ਸਕੇ。 ਜਿਸ ਸਬੰਧੀ ਜਾਣਕਾਰੀ sੰਝੀ ਕਰਦੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ 202-23 ਦੇ ਤਕਰੀਬਨ 3300 ਪੈਂਡਿੰਗ ਕੇਸ ਹਨ ਜਿਨਾਂ ਦੇ ਨਿਪਟਾਰੇ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 31 ਮਾਰਚ 2026 ਤੋਂ ਪਹਿਲਾਂ ਇਹਨਾਂ ਦੇ ਨਿਪਟਾਰੇ ਕਰਨ。
0
comment0
Report
Advertisement
Back to top