Back
अबुलखुराणा के पास पुराने माइनर पुल से लोगों में डर, मार्ग बहाल नहीं
ASAnmol Singh Warring
Mar 28, 2026 05:16:02
Sri Muktsar Sahib, Punjab
ਮਲੋਟ ਨੇੜਲੇ ਪਿੰਡ ਅਬੁਲਖੁਰਾਣੇ ਦੇ ਮਾਈਨਰ ਦਾ ਪੁੱਲ ਬਣਿਆ ਪਿੰਡ ਵਾਸੀਆਂ ਅਤੇ ਰਾਹਗੀਰਾਂ ਲਈ ਸਿਰ-ਦਰਦ
ਮਲੋਟ ਦੇ ਨਜ਼ਦੀਕੀ ਪਿੰਡ ਅਬੁਲਖੁਰाणा ਵਿਖੇ ਸਥਿਤ ਓਲਡ ਮਾਈਨਰ, ਜਿਸ ਦਾ ਪੁੱਲ ਨਵਾਂ ਬਣਾਇਆ ਗਿਆ ਹੈ, ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਇਸ ਮਾਈਨਰ ਦਾ ਨਵਾਂ ਪੁੱਲ਼ ਬਣਾਇਆ ਗਿਆ। ਇਹ ਪੁੱਲ ਇਨ੍ਹਾਂ ਉੱਚਾ ਬਣਾਇਆ ਹੈ ਕਿ ਇਸ ਉੱਪਰੋਂ ਕੋਈ ਵੀ ਵਹੀਕਲ ਨਹੀਂ ਕਰਾਸ ਕਰ ਸਕਦਾ। ਨਾਲ ਹੀ ਇਸ ਪੁੱਲ਼ ਦੀ ਕੋਈ ਢਾਲ ਜਾਂ ਅੱਗੋਂ ਰਸਤਾ ਵੀ ਨਹੀਂ ਕੱਢਿਆ ਗਿਆ ਹੈ ਅਤੇ ਸਿਰਫ ਤਿੰਨ ਤੋਂ ਚਾਰ ਫੁੱਟ ਦੀ ਸਲੈਬ ਹੀ ਛੱਡੀ ਗਈ ਹੈ ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਹਾਦਸੇ ਹੋਣ ਤੋਂ ਬੱਚ ਗਏ ਹਨ। ਹੁਣ ਇਸ ਰਸਤੇ ਦਾ ਸਾਰਾ ਟ੍ਰੈਫਿਕ ਕੱਚੇ ਰਸਤੇ ਤੋਂ ਹੋ ਕੇ ਮੇਨ ਰੋਡ ਤੇ ਜਾ ਰਿਹਾ ਹੈ ਅਤੇ ਲੋਕਾਂ ਲਈ ਸਿਰ-ਦਰਦ ਬਣ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਬਾਬਤ ਉਨ੍ਹਾਂ ਨੇ ਜੇ.ਈ ਅਤੇ ਠੇਕੇਦਾਰ ਨਾਲ ਵੀ ਗੱਲ਼ਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਪੁੱਲ ਦੇ ਰਸਤੇ ਨੂੰ ਬਣਾਇਆ ਜਾਵੇ ਤਾਂ ਜੋ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ ਅਤੇ ਰਸਤਾ ਵੀ ਮੁੜ ਚਾਲੂ ਹੋ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 28, 2026 06:03:001000
Report
SSSandeep Singh
FollowMar 28, 2026 06:02:18857
Report
AZAbhinva zeepunjabi
FollowMar 28, 2026 06:01:03883
Report
RKRAMAN KHOSLA
FollowMar 28, 2026 05:31:45923
Report
SBSANJEEV BHANDARI
FollowMar 28, 2026 05:16:431004
Report
NSNaresh Sethi
FollowMar 28, 2026 05:16:31935
Report
BSBHARAT SHARMA
FollowMar 28, 2026 05:15:481035
Report
BSBHARAT SHARMA
FollowMar 28, 2026 05:15:341079
Report
VSVARUN SHARMA
FollowMar 28, 2026 03:32:491065
Report
AZAbhinva zeepunjabi
FollowMar 28, 2026 03:16:45Noida, Uttar Pradesh:Delhi: India Hockey Captain Harmanpreet Singh On Hockey India Awards/ Playing Pakistan in Hockey World Cup/ Meeting Virat Kohli Recently
1005
Report
BSBHARAT SHARMA
FollowMar 28, 2026 03:16:301028
Report
AZAbhinva zeepunjabi
FollowMar 28, 2026 02:00:481045
Report
SSSanjay Sharma
FollowMar 27, 2026 18:45:261072
Report
SSSanjay Sharma
FollowMar 27, 2026 17:49:48950
Report