Back
पेट्रोल-डीज़ल की कमी के बीच गैस बुकिंग अब घर बैठे 24 घंटे में संभव
NSNaresh Sethi
Mar 28, 2026 05:16:31
Kot Kapura, Punjab
ਐਂਕਰ
ਪੇਟ੍ਰੋਲ ਅਤੇ ਡੀਜ਼ਲ ਦੀ ਸ਼ਾਰਟੇਜ਼ ਦੇ ਡਰ ਚੱਲਦੇ ਦੇਖਣ ਨੂੰ ਮਿਲਿਆ ਸੀ ਕਿ ਲੋਕ ਪੇਟ੍ਰੋਲ ਪੰਪਾਂ ਦੇ ਬਾਹਰ ਕੰਟੈਨਰ ਲੈੱਕੇ ਤੇਲ ਭਰਵਾਉਣ ਲਈ ਪੁੱਜ ਗਏ ਸਨ ਅਤੇ ਗੱਡੀਆਂ ਦੀਆਂ ਲੰਬੀਆਂ ਕਤਾਰਾ ਦੇਖਣ ਨੂੰ ਵੀ ਮਿਲੀਆਂ ਪਰ ਉਧਰ ਦੂਜੇ ਪਾਸੇ ਹੁਣ ਗੈਸ ਏਜੇਂਸੀਆ ਵੱਲੀ ਵੀ ਲੋਕ ਵੱਡੀ ਗਿਣਤੀ ਚ ਪੁੱਜ ਰਹੇ ਹਨ ਅਤੇ ਧੜਾਧੜ KYC ਕਰਵਾ ਰਹੇ ਹਨ ਤਾਂ ਜੋ ਗੈਸ ਬੁੱਕ ਕਰਵਾਉਣ ਲਈ ਦਿੱਕਤ ਨਾ ਆਵੇ।ਇਸ ਮੌਕੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਗੈਸ ਬੁੱਕ ਹੋਣ ਦੇ ਬਾਵਜੂਦ ਕਈ ਕਈ ਦਿਨ ਗੈਸ ਦੀ ਸਪਾਲਾਈ ਨਹੀਂ ਮਿਲਦੀ ਅਤੇ ਗੈਸ ਲੈਣ ਲਈ ਘੰਟਿਆਂ ਬੱਧੀ ਏਜੈਂਸੀ ਦੇ ਬਾਹਰ ਇੰਤਜ਼ਾਰ ਕਰਨਾ ਪੈ ਰਿਹਾ ਹੈ ।ਉਧਰ 25 ਦਿਨਾਂ ਬਾਅਦ ਸਿਲੰਡਰ ਮਿਲਣ ਕਾਰਨ ਬਹੁਤ ਮੁਸ਼ਕਿਲ ਆ ਰਹੀ ਹੈ ਜਿਸ ਕਰਕੇ ਲੱਕੜ ਬਾਲਣ ਵੀ ਇਸਤੇਮਾਲ ਕਰਨਾ ਪੈ ਰਿਹਾ ਹਾਂ। ਉਧਰ ਲੋਕਾਂ ਵਿਚ ਮੱਚੇ ਹਫੜਾ ਦਫੜੀ ਦੇ ਮਾਹੌਲ ਨੂੰ ਲੈੱਕੇ ਏਜੈਂਸੀ ਮਾਲਕ ਨੇ ਕਿਹਾ ਕਿ ਇਹ ਭੀੜ ਇਸ ਕਰਕੇ ਹੈ ਕੇ ਹਲੇ ਤੱਕ ਜਿਆਦਾ ਲੋਕਾਂ ਨੇ KYC ਨਹੀਂ ਕਰਵਾਈ ਜਿਸ ਕਾਰਨ ਗੈਸ ਬੁੱਕ ਨਹੀਂ ਹੋ ਸਕਦੀ।ਉਨ੍ਹਾਂ ਕਿਹਾ ਕੇ ਗੈਸ ਦੀ ਕੋਈ ਕਿੱਲਤ ਨਹੀਂ ਅਤੇ ਪਿੱਛੋਂ ਵੀ ਕੰਪਨੀ ਵੱਲੋਂ ਸਪਲਾਈ ਨිරਵਿਘਨ ਮਿਲ ਰਹੀ ਹੈ ਇਸ ਲਈ ਘਬਰਾਉਣ ਦੀ ਲੋੜ ਨਹੀਂ ਆਪਣੇ ਕਨੈਕਸ਼ਨ ਦੀ KYC ਕਰਵਾਉਣ ਅਤੇ ਘਰ ਬੈਠੇ ਹੀ ਗੈਸ ਬੁੱਕ ਕਰਵਾ ਸਕਦੇ ਹਨ ਜੋ 24 ਘੰਟਿਆਂ ਚ ਘਰੇ ਹੀ ਡਲਿਵਰੀ ਹੋ ਜਾਦੀ ਹੈ ਇਸ ਲਈ ਘਬਰਾਹਟ ਚ ਨਾ ਆਉਣ ਲੋਕ。
ਬਾਈਟ-ਪਬਲਿਕ ਅਤੇ ਗੈਸ ਏਜੇਂਸੀ ਮਾਲਕ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 28, 2026 06:03:001000
Report
SSSandeep Singh
FollowMar 28, 2026 06:02:18857
Report
AZAbhinva zeepunjabi
FollowMar 28, 2026 06:01:03883
Report
RKRAMAN KHOSLA
FollowMar 28, 2026 05:31:45923
Report
SBSANJEEV BHANDARI
FollowMar 28, 2026 05:16:431004
Report
ASAnmol Singh Warring
FollowMar 28, 2026 05:16:02992
Report
BSBHARAT SHARMA
FollowMar 28, 2026 05:15:481035
Report
BSBHARAT SHARMA
FollowMar 28, 2026 05:15:341079
Report
VSVARUN SHARMA
FollowMar 28, 2026 03:32:491065
Report
AZAbhinva zeepunjabi
FollowMar 28, 2026 03:16:45Noida, Uttar Pradesh:Delhi: India Hockey Captain Harmanpreet Singh On Hockey India Awards/ Playing Pakistan in Hockey World Cup/ Meeting Virat Kohli Recently
1005
Report
BSBHARAT SHARMA
FollowMar 28, 2026 03:16:301028
Report
AZAbhinva zeepunjabi
FollowMar 28, 2026 02:00:481045
Report
SSSanjay Sharma
FollowMar 27, 2026 18:45:261072
Report
SSSanjay Sharma
FollowMar 27, 2026 17:49:48950
Report