Back
अजनाला शहर में BSF जवानों के साथ स्वच्छता अभियान शुरू; विधायक धालीवाल पहुंचे
BSBHARAT SHARMA
Mar 28, 2026 05:15:34
Amritsar, Punjab
ਸਵੱਛਤਾ ਹੀ ਸੇਵਾ ਦੇ ਨਾਅਰੇ ਤਹਿਤ ਅਜਨਾਲਾ ਸ਼ਹਿਰ ਅੰਦਰ ਸਫਾਈ ਮੁਹਿੰਮ ਦੀ ਸ਼ੁਰੂਆਤ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬੀਐਸਐਫ ਦੇ ਜਵਾਨਾਂ ਨਾਲ ਅਜਨਾਲਾ ਸ਼ਹਿਰ ਦੀ ਕੀਤੀ ਸਾਫ ਸਫਾਈ
ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਦੀ ਕੀਤੀ ਅਪੀਲ
ਧਾਲੀਵਾਲ ਨੇ ਕਿਹਾ ਸਾਡੀ ਸਾਡੀ ਡਿਊਟੀ ਬਣਦੀ ਹੈ ਕੀ ਅਸੀਂ ਆਪਣੇ ਸ਼ਹਿਰ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੀਏ ਤਾਂ ਕਿ ਉਹ ਸੁੰਦਰ ਲੱਗ ਸਕੇ
ਸਵੱਛਤਾ ਹੀ ਸੇਵਾ ਦੇ ਨਾਅਰੇ ਤਹਿਤ ਅੱਜ ਅਜਨਾਲਾ ਸ਼ਹਿਰ ਅੰਦਰ ਨਗਰ ਪੰਚਾਇਤ ਅਜਨਾਲਾ ਅਤੇ ਬੀਐਸਐਫ ਦੀ 117 ਬਟਾਲੀਅਨ ਵੱਲੋਂ ਸਾਂਝੇ ਤੌਰ ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਜਿੰਨਾ ਅਜਨਾਲਾ ਸ਼ਹਿਰ ਦੀਆਂ ਸੜਕਾਂ ਦੀ ਬੀਐਸਐਫ ਦੇ ਜਵਾਨਾਂ ਨਾਲ ਸਾਫ ਸਫਾਈ ਕੀਤੀ I ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਬੀਐਸਐਫ ਦੇ ਜਵਾਨਾਂ ਨਾਲ ਉਹਨਾਂ ਵੱਲੋਂ ਆਪਣੇ ਅਜਨਾਲੇ ਸ਼ਹਿਰ ਦੀ ਸਾਫ ਸਫਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਹੈ ਤਾਂ ਸਾਨੂੰ ਆਪਣੇ ਆਲੇ ਦੁਆਲੇ ਨੂੰ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਜਿਸ ਤਹਿਤ ਉਹਨਾਂ ਵੱਲੋਂ ਸਾਫ ਸਫਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੁਝ ਦਿਨਾਂ ਬਾਅਦ ਇਹ ਸਾਫ ਸਫਾਈ ਐਵੇਂ ਹੀ ਜਾਰੀ ਰਵੇਗੀ ਉਹਨਾਂ ਕਿਹਾ ਕਿ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ ਤਾਂ ਕਿ ਸਾਡਾ ਅਜਨਾਲਾ ਸ਼ਹਿਰ ਸੁੰਦਰ ਲੱਗ ਸਕੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 28, 2026 06:03:001000
Report
SSSandeep Singh
FollowMar 28, 2026 06:02:18857
Report
AZAbhinva zeepunjabi
FollowMar 28, 2026 06:01:03883
Report
RKRAMAN KHOSLA
FollowMar 28, 2026 05:31:45923
Report
SBSANJEEV BHANDARI
FollowMar 28, 2026 05:16:431004
Report
NSNaresh Sethi
FollowMar 28, 2026 05:16:31935
Report
ASAnmol Singh Warring
FollowMar 28, 2026 05:16:02992
Report
BSBHARAT SHARMA
FollowMar 28, 2026 05:15:481035
Report
VSVARUN SHARMA
FollowMar 28, 2026 03:32:491065
Report
AZAbhinva zeepunjabi
FollowMar 28, 2026 03:16:45Noida, Uttar Pradesh:Delhi: India Hockey Captain Harmanpreet Singh On Hockey India Awards/ Playing Pakistan in Hockey World Cup/ Meeting Virat Kohli Recently
1005
Report
BSBHARAT SHARMA
FollowMar 28, 2026 03:16:301028
Report
AZAbhinva zeepunjabi
FollowMar 28, 2026 02:00:481045
Report
SSSanjay Sharma
FollowMar 27, 2026 18:45:261072
Report
SSSanjay Sharma
FollowMar 27, 2026 17:49:48950
Report