Back
मुक्तसर पुलिस ने हथियार के साथ गोली चलाने वाले आरोपी को गिरफ्तार किया
ASAnmol Singh Warring
Nov 06, 2025 04:36:05
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੇ ਇੱਕ ਵਿਅਕਤੀ ਹਥਿਆਰ ਸਮੇਤ ਕਾਬੂ।
ਮੁਕਦਮਾ ਨੰਬਰ 112 ਅਧੀਨ /ਧਾਰਾ 109 ਬੀ.ਐਨ.ਐਸ 25,27,54,59 ਅਸਲਾ ਐਕਟ ਥਾਣਾ ਬਰੀਵਾਲਾ
ਘਟਨਾ ਦਾ ਵੇਰਵਾ
ਬਹਾਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਮਿਤੀ 03.11.2025 ਨੂੰ ਸ਼ਾਮ ਕਰੀਬ 7:00 ਵਜੇ ਮੰਡੀ ਬਰੀਵਾਲਾ ਵਿਖੇ ਉਸ ਨੂੰ ਅਤੇ ਉਸ ਦੇ ਭਾਣਜੈ ਰਣਬੀਰ ਸਿੰਘ ਪੁੱਤਰ ਰਵੀ ਕੁਮਾਰ ਤੇ ਉਪਰ ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਢਾਣੀ ਕੁੰਡਾ ਸਿੰਘ ਮਰਾੜ ਕਲਾ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਸ਼ਾਰਦਾ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ。
ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਦੋਵੇਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਵਿੱਚ ਮਨਪ੍ਰੀਤ ਸਿੰਘ ਨੇ ism ਹੀ ਰੰਜਿਸ ਕਾਰਨ ਅੱਜ ਸ਼ਰਾਬ ਪੀ ਕੇ ਟ੍ਰੈਕਟਰ ਤੇ ਆ ਕੇ ਬਹਾਲ ਸਿੰਘ ਪੁੱਤਰ ਗੁਰਨਾਮ ਸਿੰਘਅਤੇ ਉਸ ਦੇ ਭਾਨਜੇ ਰਣਬੀਰ ਸਿੰਘ ਪੁੱਤਰ ਰਵੀ ਕੁਮਾਰ ਤੇ ਆਪਣੀ ਲਾਈਸਂਸੀ ਰਿਵਾਲਵਰ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ。
ਮਾਮਲੇ ਦੀ ਸੂਚਨਾ ਮਿਲਦਿਆਂ ਸ੍ਰੀ ਜਸਵਰਿੰਦਰ ਸਿੰਘ ਡੀਐਸਪੀ (ਡੀ) ਦੀ ਅਗਵਾਈ ਹੇਠ ਐਸ.ਆਈ. ਗੁਰਦੀਪ ਸਿੰਘ, ਮੁੱਖ ਅਫਸਰ ਥਾਣਾ ਬਰੀਵਾਲਾ ਅਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ । ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਨੂੰ ਵਾਰਦਾਤ ਵਿੱਚ ਵਰਤੇ 32 ਬੋਰ ਰਿਵਾਲਵਰ ਅਤੇ 06 ਚੱਲੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ。
ਦੋਸ਼ੀ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ。
ਤਫ਼ਤੀਸ਼ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowNov 06, 2025 06:47:070
Report
ADAnkush Dhobal
FollowNov 06, 2025 06:46:410
Report
NSNavdeep Singh
FollowNov 06, 2025 06:46:310
Report
MSManish Sharma
FollowNov 06, 2025 06:35:440
Report
BSBALINDER SINGH
FollowNov 06, 2025 06:19:570
Report
MSManish Shanker
FollowNov 06, 2025 06:03:020
Report
AAAsrar Ahmad
FollowNov 06, 2025 06:01:43Noida, Uttar Pradesh:DELHI: INDIAN WOMEN’S CRICKET TEAM LEAVES FOR RASHTRAPATI BHAVAN TO MEET PRESIDENT OF INDIA DROUPADI MURMU
0
Report
AAAsrar Ahmad
FollowNov 06, 2025 06:01:35Noida, Uttar Pradesh:DELHI: PM NARENDRA MODI INTERACTS WITH ICC WOMEN’S WORLD CUP 2025 WINNING INDIAN WOMEN’S CRICKET TEAM.
0
Report
MSManish Sharma
FollowNov 06, 2025 05:01:050
Report
KCKhem Chand
FollowNov 06, 2025 05:00:560
Report
DSDEVINDER SHARMA
FollowNov 06, 2025 04:19:520
Report
DVDEVENDER VERMA
FollowNov 06, 2025 04:19:230
Report
MSManish Sharma
FollowNov 06, 2025 04:18:070
Report
MSManish Sharma
FollowNov 06, 2025 04:08:010
Report