Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
दिल्ली महिला क्रिकेट टीम राष्ट्रपति द्रौपदी मुर्मु से मिलने राजभवन रवाना
AAAsrar Ahmad
Nov 06, 2025 06:01:43
Noida, Uttar Pradesh
DELHI: INDIAN WOMEN’S CRICKET TEAM LEAVES FOR RASHTRAPATI BHAVAN TO MEET PRESIDENT OF INDIA DROUPADI MURMU
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Nov 06, 2025 08:22:20
Chandigarh, Chandigarh:ਕੇਂਦਰ ਦੇ ਫੈਸਲੇ ਨਾਲ ਕੇਵਲ ਯੂਨੀਵਰਸਿਟੀ ਨਹੀਂ 200 ਤੋਂ ਜ਼ਯਾਦਾ ਪੰਜਾਬ ਦੇ ਕਾਲਜ, ਲੱਖ ਵਿਦਿਆਰਥੀ ਤੇ ਵੀ ਅਸਰ ਹੈ ਇਸ ਨਾਲ ਕੀਤੇ ਨਾ ਕਿਤੇ ਯੂਨੀਵਰਸਿਟੀ ਦੀ ਭਰਤੀ ਅਤੇ ਸਿਲਬੇਸ ਨੂੰ ਅਸਰ ਪਾਉਣ ਦੀ ਕੋਸ਼ਿਸ਼ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਖਤਮ ਕਰ ਰਹੀ ਹੈ ਅਸੀ ਸਾਰੇ ਰਲਕੇ ਲੜਾਈ ਲੜਨ ਵਾਲੇ ਹਾ Governor ਨੇ ਗੱਲ ਕਰਨ ਲਈ ਸਹਿਮਤੀ ਦਿੱਤੀ ਹੈ ਅਤੇ ਕੇਂਦਰ ਨਾਲ ਗੱਲ ਕਰਨ ਲਈ ਕਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ TT ਹਰਪਾਲ ਚੀਮਾ ਫਾਇਨੈਂਸ ਮੰਤਰੀ ਪੰਜਾਬ ਗਵਰਨਰ ਪੰਜਾਬ ਨੂੰ ਲੱਗਦਾ ਸੀ ਕਿ ਸ਼ਾਇਦ ਨੋਟੀਫਿਕੇਸ਼ਨ ਵਾਪਸ ਹੋ ਚੁੱਕਿਆ ਪਰ ਅਸੀਂ ਗਵਰਨਰ ਪੰਜਾਬ ਨੂੰ ਜਾਣਕਾਰੀ ਦਿੱਤੀ ਕਿ ਪਹਿਲਾਂ ਨੋਟੀਫਿਕੇਸ਼ਨ ਵਾਪਸ ਕੀਤਾ ਗਿਆ ਅਤੇ ਪੰਜ ਮਿੰਟ ਬਾਅਦ ਦੁਬਾਰਾ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਂਦਰ ਨਾਲ ਗੱਲਬਾਤ ਕੀਤੀ ਜਾਏਗੀ ਅਤੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਉਣ ਦੇ ਲਈ ਕੰਮ ਕੀਤਾ ਜਾਏਗਾ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਸਾਡੇ ਹਵਾਲੇ ਕਰੇ ਬਤੌਰ ਫਾਈਨੈਂਸ ਮੰਤਰੀ ਮੈਂ ਇਹ ਗੱਲ ਕਹਿੰਦਾ ਹਾਂ ਕਿ ਅਸੀਂ ਪੂਰੀ ਯੂਨੀਵਰਸਿਟੀ ਦਾ ਖਰਚਾ ਚੁੱਕਣ ਲਈ ਤਿਆਰ ਹਾਂ ਜਿੰਨੇ ਵੀ ਪੈਸੇ ਦੀ ਜਰੂਰਤ ਹੋਈ ਸਾਡੇ ਵੱਲੋਂ ਖਰਚ ਕੀਤੇ ਜਾਣਗੇ 10 ਨਵੰਬਰ ਨੂੰ ਜੋ ਪੰਜਾਬ ਯੂਨੀਵਰਸਿਟੀ ਦੇ ਅੰਦਰ ਧਰਨਾ ਲੱਗਣ ਜਾ ਰਿਹਾ ਉਸ ਦੇ ਵਿੱਚ ਆਮ ਆਦਮੀ ਪਾਰਟੀ ਸ਼ਮੂਲੀਅਤ ਕਰੇਗੀ ਅਤੇ ਇਸ ਮੋਰਚਿਆਂ ਵਿੱਚ ਹਰ ਸਾਥ ਸਾਡੇ ਵੱਲੋਂ ਦਿੱਤਾ ਜਾਏਗਾ ਸੰਵਿਧਾਨ ਦੇ ਅਨੁਸਾਰ ਹੀ ਵੱਖ ਵੱਖ ਕਮਿਸ਼ਨ ਹੋਣ ਦੇ ਵਿੱਚ ਆਏ ਕਾਂਗਰਸ ਪਾਰਟੀ ਸੰਵਿਧਾਨ ਦਾ ਸਨਮਾਨ ਨਹੀਂ ਕਰ ਰਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚਾਹੀਦਾ ਸੀ ਕਿ ਉਹ ਆਪਣੇ ਆਪ ਨੂੰ ਸਰੰਡਰ ਕਰੇ ਜਦੋਂ ਕਿ ਉਹ ਆਪਣੇ ਵਕੀਲ ਭੇਜ ਰਿਹਾ ਹੈ
0
comment0
Report
AMAjay Mahajan
Nov 06, 2025 08:21:18
Pathankot, Punjab:अद्भुत है काठगढ़ शिव मंदिर, सिकंदर से लेकर महाराजा रणजीत सिंह तक से जुड़ी हैं कहानियां काठगढ़ महादेव मंदिर में औघड़दानी अद्भुत स्वरूप में विराजमान हैं. पंजाब और हिमाचल प्रदेश की सीमा पर मौजूद ये दुनिया का इकलौता ऐसा शिवमंदिर है. जहां शिवलिंग दो भागों में बंटा है. यहां शिव के अर्द्धनारीश्वर रूप की आराधना की जाती है. महादेव के इस विशेष स्वरूप से एक कथा भी जुड़ी है. शिव के इस अद्भुत स्वरूप से जुड़ी यहां कई मान्यताएं प्रचलित हैं. कहा जाता है कि ग्रहों और नक्षत्रों में बदलाव के साथ ही शिवलिंग के इन दो भागों के बीच का अंतर घटता-बढ़ता रहता है. ग्रीष्म ऋतु में यह स्वरूप दो भाग में बंट जाता है और शीत ऋतु में फिर से एक रूप धारण कर लेता है. लोक मान्यता है कि काठगढ महादेव शिवलिंग के दो भाग चन्द्रमा की कलाओं के साथ करीब आते और दूर होते हैं. शिवरात्रि का दिन इनके मिलन माना जाता है.
0
comment0
Report
KCKhem Chand
Nov 06, 2025 07:36:48
Kot Kapura, Punjab:ਕੋਟਕਪੂਰਾ ਦੇ ਪਿੰਡ ਹਰੀਨੋ ਨੇੜੇ ਸੜਕ ਹਾਦਸੇ ਵਿੱਚ ਪੰਜਾਬ ਹੋਮ ਗਾਰਡ ਦਾ ਜਵਾਨ ਦੀ ਮੌਤ ਕੋਟਕਪੁਰਾ ਦੇ ਪਿੰਡ ਹਰੀਨੋ ਨੇੜੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਿੰਡ ਰਾਮੇਆਣਾ ਨਿਵਾਸੀ ਗੁਰਜੀਤ ਸਿੰਘ(52) ਵੱਜੋਂ ਹੋਈ। ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੁਰੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਮੇਆਣਾ ਨਿਵਾਸੀ ਹੋਮਗਾਰਡ ਜਵਾਨ ਗੁਰਜੀਤ ਸਿੰਘ ਦੀ ਇੰਨ੍ਹੀ ਦਿਨੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਡਿਊਟੀ ਸੀ। ਇੱਕ ਦਿਨ ਪਹਿਲਾਂ ਸ਼ਾਮ ਨੂੰ ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਮੋਟਰਸਾਈਕਲ ਰਾਹੀਂ ਪਿੰਡ ਵਾਪਸ ਜਾ ਰਿਹਾ ਸੀ। ਜਦੋਂ ਉਹ ਪਿੰਡ ਹਰੀਨੋ ਨੇੜੇ ਕੋਹਾਰਵਾਲਾ ਵਾਲੇ ਚੌਰਾਹੇ ਦੇ ਕੋਲ ਪਹੁੰਚਿਆ, ਤਾਂ ਇੱਕ ਅਣਪਛਾਤੇ ਵਾਹਨ ਨੇ ਉਸਨੂੰ ਜੋਰਦਾਰ ਟੱਕਰ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਜੈਤੋ ਦੀ ਸਮਾਜ ਸੇਵੀ ਜਥੇਬੰਦੀ ਵੱਲੋਂ ਜਖਮੀ ਨੂੰ ਪਹਿਲਾਂ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਭੇਜਿਆ ਗਿਆ। ਹਾਲਤ ਵਧੇਰੇ ਗੰਭੀਰ ਹੋਣ ਕਾਰਨ ਉਸਨੂੰ ਏਮਸ ਬਠਿੰਡਾ ਲਈ ਰੈਫਰ ਕੀਤਾ ਗਿਆ, ਪਰ ਇਲਾਜ ਦੌਰਾਨ ਦੇਰ ਰਾਤ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਮ੍ਰਿਤਕ ਦੇ ਲੜਕੇ ਰਾਜਪ੍ਰੀਤ ਸਿੰਘ ਨੇ ਪੁਲਸ ਪਾਸੋਂ ਵਾਹਨ ਚਾਲਕ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਥਾਣਾ ਸਦਰ ਕੋਟਕਪੁਰਾ ਦੇ ਐਸਐਚਓ ਇੰਸਪੈਕਟਰ ਗੁਰਦਿੱਤਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਲਈ ਗਈ ਹੈ ਅਤੇ ਹਾਦਸੇ ਵਿੱਚ شامਿਲ ਵਾਹਨ ਦੀ ਪਛਾਣ ਲਈ ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
0
comment0
Report
BSBHARAT SHARMA
Nov 06, 2025 07:36:17
Amritsar, Punjab:ਅੰਮ੍ਰਿਤਸਰ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਗਹਿਣੇ ਚੋਰੀ ਕਰਨ ਵਾਲੇ ਗੈਂਗ ਹੋਏ ਸਰਗਰਮ ਅੰਮ੍ਰਿਤਸਰ ਦੇ ਵੱਲਾ ਬਾਈਪਾਸ ਵਿੱਚ ਇੱਕ ਰਿਜ਼ੋਰਟ ਵਿਖੇ ਸ਼ਗਨ ਦੇ ਪ੍ਰੋਗਰਾਮ ਦੌਰਾਨ ਸੀਸੀਟੀਵੀ ਕੈਮਰੇ ਵਿੱਚ ਚੋਰ ਘੁੰਮਦੇ ਹੋਏ ਦਿਖਾਈ ਦਿੱਤੇ ਤੇ ਮੌਕਾ ਮਿਲਦੇ ਸੀ ਪਰਿਵਾਰ ਦਾ ਸ਼ਗਨ ਦੇ ਪੈਸਿਆਂ ਵਾਲਾ ਬੈਗ ਚੁੱਕ ਕੇ ਭੱਜ ਗਏ。 ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਜੋ ਕਿ ਇੱਕ ਸ਼ਕਲ ਸਮਾਰੋਹ ਵਿੱਚ ਸ਼ਾਮਿਲ ਹੋਏ ਤਾਂ ਉਹਨਾਂ ਵੱਲੋਂ ਪਰਿਵਾਰ ਦਾ ਸ਼ਗਨ ਦੇ ਭਰਿਆ ਪੈਸਿਆਂ ਵਾਲਾ ਬੈਗ ਚੁੱਕ ਕੇ ਭਜਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਵਿਆਹ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਮਾਯੂਸੀ ਵਿੱਚ ਬਦਲ ਗਈਆਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਚੋਰ ਸਾਫ ਦਿਖਾਈ ਦੇ ਰਹੇ ਹਨ ਬੈਕ ਲੈ ਕੇ ਜਾਂਦੇ ਹੋਏ ਉਥੇ ਹੀ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਤੇ ਦੋਸ਼ੀਆਂ ਦੀ ਭਾਲ ਲਈ ਕਿਹਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਸ਼ਗਨ ਸਮਾਰੋਹ ਦੇ ਵਿੱਚ ਸ਼ਰੇਆਮ ਘੁੰਮਦੇ ਰਹੇ ਤਾਂ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਪੈਸਿਆਂ ਦਾ ਭਰਾ ਬੈਗ ਚੁੱਕੇ ਫਰਾਰ ਹੋ ਗਏ。
0
comment0
Report
AAAsrar Ahmad
Nov 06, 2025 07:33:32
Noida, Uttar Pradesh:PRTC पंजाब पनबस कर्मचारियों ने कुराली में चालक की मौत के बाद जालंधर के डिपुओं के बाहर विरोध दर्ज किया। 12 बजे के बाद PRTC पनबस कर्मचारी सड़क पर उतरेंगे। जानकारी के अनुसार बीते दिन कुराली में मारपीट की घटना के कारण चालक की मौत हो गई, सरकार द्वारा मारे गए कर्मचारियों के परिवारों को अभी तक सुविधाएं नहीं दी जा रही हैं। कर्मचारियों की मांग है कि मृत चालक की पत्नी को नौकरी और परिवार को 50 लाख रुपये की सहायता दी जाए, और इसके अलावा परिवार के लिए सरकारी नौकरी जैसी मांग भी की जा रही है। मुख्यमंत्री मान ने अपने क्षेत्र के बस ड्राइवर को एक करोड़ रुपये दिए थे, पर इस मामले के मृत ड्राइवर के साथ यही क्यों नहीं? हमारे विभाग ने भी हाथ खड़े कर दिए हैं। कुछ ही घंटों में मृतक का जालंधर आना तय है; अगर तब तक सरकार ने हल नहीं निकाला, तो पंजाब के सभी डिपुओं को बंद कर सड़कें जाम कर दी जाएंगी।
0
comment0
Report
BSBHARAT SHARMA
Nov 06, 2025 07:18:56
Ajnala, Punjab:ਅਜਨਾਲਾ ਵਿਖੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਮਿਲੀ ਰਾਹਤ — ਵਿਧਾਇਕ ਕੁਲਦੀਪ ਧਾਲੀਵਾਲ ਵੱਲੋਂ ਵੰਡੇ 2.65 ਕਰੋੜ ਰੁਪਏ 8 ਪਿੰਡਾਂ ਦੇ 450 ਕਿਸਾਨਾਂ ਨੂੰ ਮਿਲਿਆ ਮੁਆਵਜ਼ਾ, ਸਰਕਾਰ ਨੇ ਨਿਭਾਇਆ ਵਾਅਦਾ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ — ਹਰ ਹੜ ਪ੍ਰਭਾਵਿਤ ਕਿਸਾਨ ਤੱਕ ਪਹੁੰਚੇਗੀ ਸਰਕਾਰੀ ਮਦਦ ਪੰਜਾਬ ਦੇ ਅਜਨਾਲਾ ਹਲਕੇ ਵਿੱਚ ਹੜਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ। ਅੱਜ ਸਾਬਕਾ ਕੈਬਨਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹੜ ਪ੍ਰਭਾਵਿਤ 8 ਪਿੰਡਾਂ ਦੇ ਕਰੀਬ 450 ਕਿਸਾਨਾਂ ਨੂੰ 2 ਕਰੋੜ 65 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡ ਕੇ ਕਿਸਾਨਾਂ ਦੇ ਚਿਹਰਿਆਂ ‘ਤੇ ਰਾਹਤ ਦੀ ਚਮਕ ਵਾਪਸ ਲਿਆਈ ਗਈ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਹੜਾਂ ਨੇ ਪਿਛਲੇ ਸਮੇਂ ‘ਚ ਬਹੁਤ ਸਾਰੇ ਇਲਾਕਿਆਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਸੀ। ਕਈ ਕਿਸਾਨਾਂ ਦੀ ਮਿਹਨਤ ਤੇ ਉਮੀਦਾਂ ਮਿੱਟੀ ਹੋ ਗਈਆਂ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮلے ਨੂੰ ਗੰਭੀਰਤਾ ਨਾਲ ਲੈਂਦਿਆਂ ਫਸਲਾਂ ਦੇ ਨੁਕਸਾਨ ਦੀ ਪੂਰੀ ਤਹਕੀਕਾਤ ਕਰਵਾਈ ਅਤੇ ਹੁਣ ਪਹਿਲੇ ਪੜਾਅ ਵਿੱਚ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਇਹ ਮੁਆਵਜ਼ਾ ਜਾਰੀ ਕੀਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਕੋਈ ਵੀ ਕਿਸਾਨ ਹੜ ਦੇ ਨੁਕਸਾਨ ਕਾਰਨ ਆਰਥਿਕ ਤੌਰ ‘ਤੇ ਤਬਾਹ ਨਾ ਹੋਵੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਅਜੇ ਤੱਕ ਮੁਆਵਜ਼ੇ ਤੋਂ ਵਾਂਝੇ ਹਨ, ਉਹਨਾਂ ਤੱਕ ਵੀ ਜਲਦੀ ਇਹ ਮਦਦ ਪਹੁੰਚੇਗੀ। ਧਾਲੀਵਾਲ ਨੇ ਕਿਹਾ ਕਿ ਹੜ ਕਾਰਨ ਪ੍ਰਭਾਵਿਤ ਇਲਾਕਿਆਂ ਦੀ ਪੁਨਰਵਾਸੀ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ ਵੀ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਆਫ਼ਤਾਂ ਨਾਲ ਨਜਿੱਠਣ ਲਈ ਪਿੰਡਾਂ ਨੂੰ ਮਜ਼ਬੂਤ ਕੀਤਾ ਜਾ ਸਕੇ。
0
comment0
Report
AAAsrar Ahmad
Nov 06, 2025 07:04:34
0
comment0
Report
SNSUNIL NAGPAL
Nov 06, 2025 06:47:07
Fazilka, Punjab:ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਂਕ ਦੇ ਨਜ਼ਦੀਕ ਇੱਕ ਜੂਸ ਵਾਲੀ ਦੁਕਾਨ ਤੋਂ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਨੌਜਵਾਨ ਵੱਲੋਂ ਗੱਲ ਦੇ ਵਿੱਚੋਂ नगדי ਚੋਰੀ ਕਰਨ ਦੇ ਇਲਜ਼ਾਮ ਲੱਗੇ ਅਤੇ ਲੋਕਾਂ ਦੇ ਵੱਲੋਂ ਉਸਨੂੰ ਕਾਬੂ ਕਰ ਖਬੇ ਨਾਲ ਬੰਨ ਉਸਦੇ ਮੂੰਹ ਦੇ ਉੱਤੇ ਚੋਰ ਲਿਖ ਦਿੱਤਾ ਗਿਆ । ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਉਕਤ ਚੋਰੀ ਕਰਨ ਵਾਲਾ ਨੌਜਵਾਨ ਜਲਾਲਾਬਾਦ ਸ਼ਹਿਰ ਦਾ ਹੀ ਰਹਿਣ ਵਾਲਾ ਅਤੇ ਨਸ਼ੇ ਦਾ ਆਦੀ ਹੈ । ਜੋ ਕਿ ਪਹਿਲਾਂ ਵੀ ਕਈ ਵਾਰ ਚੋਰੀਆਂ ਕਰਦੇ ਹੋਏ ਕਾਬੂ ਆ ਚੁੱਕਾ ਹੈ। ਲੋਕ ਇਸ ਨੌਜਵਾਨ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਹੁਣ ਅੱਕ ਕੇ ਲੋਕਾਂ ਨੇ ਇਸਦੀ ਜਿੱਥੇ ਜੰਮ ਕੇ ਛਿੱਤਰ ਪਰੇਡ ਕੀਤੀ ਉਥੇ ਹੀ ਇਸਦੇ ਮੂੰਹ ਦੇ ਉੱਤੇ ਚੋਰ ਲਿਖ ਦਿੱਤਾ । ਖੰਬੇ ਨਾਲ ਬੰਨ ਇਸਦੇ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਅਤੇ ਮੈਸੇਜ ਦਿੱਤਾ ਗਿਆ ਕਿ ਧਿਆਨ ਨਾਲ ਇਸ ਨੂੰ ਪਹਿਚਾਣ ਲਓ ਇਹ ਇੱਕ ਚੋਰ ਹੈ。
0
comment0
Report
NSNavdeep Singh
Nov 06, 2025 06:46:31
Moga, Punjab:ਨੋਟ: ਇਸ ਸਬੰਧ ਵਿੱਚ ਬਾਬਾ ਸ਼ਿਵਮ ਨਾਥ ਵੱਲੋਂ ਜਾਂ ਪੀੜਤ ਔਰਤ ਵੱਲੋਂ ਕਿਸੇ ਵੀ ਤਰ੍ਹਾਂ ਦਾ ਪੱਖ ਸਾਹਮਣੇ ਨਹੀਂ ਆਇਆ । ਮੋਗੇ ਵਾਲੇ ਬਾਬੇ ਸਾਈ ਸ਼ਿਵਮ ਨਾਥ ਦੀ ਇੱਕ ਬਜ਼ੁਰਗ ਔਰਤ ਦੇ ਲੱਗੀ ਆਕਸੀਜਨ ਵਾਲੀ ਪਾਈਪ ਹਟਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਬਾ ਸ਼ਿਵਮ ਨਾਥ ਨੇ ਆਪਣੇ ਟੋਟਕੇ ਕਰ ਜਦ ਬਜ਼ੁਰਗ ਦੇ ਨੱਕ ਤੋਂ ਲੱਗੀ ਆਕਸੀਜਨ ਸਿਲੰਡਰ ਦੀ ਪਾਈਪ ਉਤਰਵਾ ਦਿੱਤੀ ਅਤੇ ਔਰਤ ਦਾ ਸਾਹ ਚੜ ਗਿਆ ਇਹ ਦੇਖ ਕੇ ਬਾਬੇ ਨੇ ਸਫਾਈ ਦਿੱਤੀ ਕਿ ਅੱਜ ਬਾਬਾ ਉਹਨੂੰ ਕੋਈ ਰਸਤਾ ਨਹੀਂ ਦਿਖਾ ਰਿਹਾ । ਵੀਡੀਓ ਵਿੱਚ ਬਾਬਾ ਇਹ ਵੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਛੋਟੇ ਬੱਚੇ ਦੀ ਆਕਸੀਜਨ ਪਾਈਪ ਵੀ ਇਸ ਤੋਂ ਪਹਿਲਾਂ ਉਸਨੇ ਉਤਰਵਾ ਦਿੱਤੀ ਸੀ । ਬਜ਼ੁਰਗ ਔਰਤ ਅਤੇ ਉਸਦੇ ਪਤੀ ਨੂੰ ਬਾਬੇ ਨੇ ਦੱਸਿਆ ਉਪਾਏ ਕਿਹਾ ਜਲਦ ਠੀਕ ਹੋ ਜਾਵੇਗੀ ਇਹ ਔਰਤ ।
0
comment0
Report
MSManish Sharma
Nov 06, 2025 06:35:44
Tarn Taran Sahib, Punjab:तरन तारन विधानसभा उपचुनाव में राजनीतिक दलों की गतिविधियां आप उम्मीदवार हरमीत सिंह संधू के हक में आज आप सुप्रीमो अरविंद केजरीवाल,पंजाब के मुख्यमंत्री भगवान सिंह मान तरन तारन शहर में रोड शो करेंगे। इसके अलावा कैबिनेट मंत्री कुलदीप सिंह धालीवाल कैबिनेट मंत्री लालजीत सिंह भुल्लर कैबिनेट मंत्री मीत हेर, आप पंजाब प्रधान अमन अरोरा आप पंजाब वर्किंग प्रधान अमन शेर शैरी कलसी भी अलग अलग हिस्सों में प्रचार करेंगे इसी तरह कांग्रेस की तरफ से अमरिंदर सिंह राजा वडिंग , एल ओपी नेता प्रताप सिंह बाजवा, पूर्व मंत्री डॉक्टर राजकुमार वेरका अपने प्रत्याशी करनबीर सिंह बुर्ज के हक में चुनाव प्रचार करेंगे और कई जगह जनसभाओं में संबोधन करेंगे संबोधन करेंगे। भाजपा की बात करें तो भाजपा प्रत्याशी हरजीत सिंह संधू के हक में पंजाब प्रधान अश्विनी शर्मा , पूर्व केबिनेट मंत्री सुरजीत जियानी सहित कई नेता जनसभाएं करेंगे शिअद की तरफ से पूर्व उपमुख्यमंत्री सुखबीर सिंह बादल अपनी पार्टी की प्रत्याशी सुखविंदर कौर के हक में विधानसभा तरन तारन के अलग-अलग हिस्सों में बैठक और जनसभाएं करेंगे इसके अलावा शिअद नेता दलजीत सिंह चीमा पूर्व कैबिनेट मंत्री गुलजार सिंह रानीके भी अलग-अलग हिस्सों में चुनाव प्रचार करेंगे इसी तरह वारिस पंजाब के उम्मीदवार मनदीप सिंह के हक में अमृतपाल सिंह के पिता तरसेम सिंह और शिरोमणि अकाली दल पुनर के प्रधान ज्ञानी हरप्रीत सिंह भी अपने उम्मीदवार के हक में प्रचार करेंगे
0
comment0
Report
Advertisement
Back to top