Back
मोहाली IT सिटी पुलिस ने नेपालियों को गिरफ्तार किया; सात चोरी के मामले हल
MSManish Shanker
Nov 06, 2025 06:03:02
Sahibzada Ajit Singh Nagar, Punjab
Manish Shanker Mohali
ਮੋਹਾਲੀ ਦੀ ਥਾਣਾ ਆਈਟੀ ਸਿਟੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨੇਪਾਲੀਆਂ ਨੂੰ ਗ੍ਰਫਤਾਰ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਕਤ ਆਰੋਪੀਆਂ ਵੱਲੋਂ ਐਰੋ ਸਿਟੀ ਆਈਟੀ ਸਿਟੀ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਕਤ ਆਰੋਪੀਆ ਦੀ ਗ੍ਰਫਤਾਰੀ ਨਾਲ ਤਕਰੀਬਨ ਸੱਤ ਚੋਰੀ ਦੇ ਮੁਕਦਮੇ ਹੱਲ ਹੋਏ ਹਨ। ਦੋਵੇਂ ਨੇਪਾਲੀ ਨਸ਼ਾ ਕਰਨ ਲਈ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਦੋਨੋ ਆਰੋਪੀ ਹਨ ਨਸ਼ੇ ਦੇ ਆਦੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 06, 2025 08:22:200
Report
AMAjay Mahajan
FollowNov 06, 2025 08:21:180
Report
KCKhem Chand
FollowNov 06, 2025 07:36:480
Report
BSBHARAT SHARMA
FollowNov 06, 2025 07:36:170
Report
AAAsrar Ahmad
FollowNov 06, 2025 07:33:320
Report
BSBHARAT SHARMA
FollowNov 06, 2025 07:18:560
Report
MJManoj Joshi
FollowNov 06, 2025 07:17:36Chandigarh, Chandigarh:DIG HS भूललर CBI कोर्ट में रिमांड के बाद पेश, सुनवाई शुरू
0
Report
AAAsrar Ahmad
FollowNov 06, 2025 07:04:340
Report
SNSUNIL NAGPAL
FollowNov 06, 2025 06:47:070
Report
ADAnkush Dhobal
FollowNov 06, 2025 06:46:410
Report
NSNavdeep Singh
FollowNov 06, 2025 06:46:310
Report
MSManish Sharma
FollowNov 06, 2025 06:35:440
Report
BSBALINDER SINGH
FollowNov 06, 2025 06:19:570
Report
AAAsrar Ahmad
FollowNov 06, 2025 06:01:43Noida, Uttar Pradesh:DELHI: INDIAN WOMEN’S CRICKET TEAM LEAVES FOR RASHTRAPATI BHAVAN TO MEET PRESIDENT OF INDIA DROUPADI MURMU
0
Report