Back
मालोट में ग्रीन वैली सड़क की नींव रखी गई, 4 करोड़ की लागत
ASAnmol Singh Warring
Oct 01, 2025 08:47:19
Sri Muktsar Sahib, Punjab
ਅੱਜ ਮਲੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੌਟ ਸਹਰ ਦੀ ਕਰੀਬ 4 ਕਰੋਰ ਨਾਲ ਬਣਨ ਵਾਲੀ ਗ੍ਰੀਨ ਵੈਲੀ ਸੜਕ ਦਾ ਨੀਂਹ ਪੱਧਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ ਕਿਹਾ ਕੇ ਇਸ ਸੜਕ ਨੂੰ ਇਕ ਵੱਖਰੀ ਦਿੱਖ ਦਿਤੀ ਜਾਵੇਗੀ। ਇਸ ਤੋਂ ਇਲਾਵਾ ਮਲੌਟ ਸਹਰ ਦੇ ਹੋਰ ਵਿਕਾਸ ਲਈ 6 ਕਰੋਰ ਖਰਚ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਸੁਬੇ ਵਿਚ ਲਗਾਤਰ ਵਿਕਾਸ ਦੇ ਕੱਮ ਕੀਤੇ ਜਾ ਰਹੇ ਹਨ ਇਸ ਦੇ ਚਲਦੇ ਅੱਜ ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਹੁਰ ਵਾਸੀ ਦੀਆਂ ਲਗਤਾਰ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਕਰੀਬ 4 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਗ੍ਰੀਨ ਵੈਲੀ ਸੜਕ ਦਾ ਨੀਂਹ ਪੱਧਰ ਰੱਖਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਸਹਿਰ ਵਾਸੀਆਂ ਦੀ ਮੰਗ ਬੜੇ ਸਮੇ ਤੋ ਆ ਰਹੀ ਸੀ ਇਸ ਨੂੰ ਪੂਰੇ ਕਰਦੇ ਹੋਏ ਅੱਜ ਇਸ ਦਾ ਨੀਂਹ ਪੱਧਰ ਰਖਿਆ ਗਿਆ ਹੈ ਜਿਸ ਦੇ 4 ਕਰੋੜ ਦੇ ਕਰੀਬ ਖਰਚ ਆਵੇਗੀ ਜਿਸ ਨੂੰ ਇਕ ਵਧੀਆ ਦਿਖ ਦਿਤੀ ਜਾਵੇਗੀ ਇਸ ਤੋਂ ਇਲਾਵਾ ਸਹਿਰ ਤੇ ਹੋਰ ਵਿਕਾਸ ਦੇ ਕੱਮਾਂ ਤੇ ਖਰਚ ਕੀਤੇ ਜਾ ਰਹੇ ਇਸ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਲਈ ਕਰੀਬ 25 ਕਰੋੜ ਖਰਚ ਕੀਤੇ ਜਾ ਰਹੇ ਹਨ ਜਿਸ ਦਾ ਕੱਮ ਕਰੀਬ 2 ਮਹੀਨੇ ਬਾਅਦ ਸੁਰੁ ਹੋਣ ਵਾਲਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowOct 01, 2025 11:47:060
Report
KCKhem Chand
FollowOct 01, 2025 11:45:420
Report
BKBIMAL KUMAR
FollowOct 01, 2025 11:04:200
Report
TBTarsem Bhardwaj
FollowOct 01, 2025 11:04:040
Report
NLNitin Luthra
FollowOct 01, 2025 11:02:270
Report
MJManoj Joshi
FollowOct 01, 2025 10:54:150
Report
PSParambir Singh Aulakh
FollowOct 01, 2025 10:46:440
Report
GPGYAN PRAKASH
FollowOct 01, 2025 10:46:350
Report
BSBHARAT SHARMA
FollowOct 01, 2025 10:37:320
Report
TSTEJINDER SINGH
FollowOct 01, 2025 10:31:300
Report
RKRAJESH KATARIA
FollowOct 01, 2025 10:17:190
Report
SKSanjeev Kumar
FollowOct 01, 2025 10:16:210
Report
ASAvtar Singh
FollowOct 01, 2025 10:04:380
Report
SKSanjeev Kumar
FollowOct 01, 2025 10:02:120
Report
AAAsrar Ahmad
FollowOct 01, 2025 10:01:150
Report