Back
ਸਿਹਤ ਵਿਭਾਗ ਦੀ ਵੱਡੀ ਕਾਰਵਾਈ ਦੁੱਧ ਪਨੀਰ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼
Lehragaga, Punjab
ਦਿੜਬਾ ਦੇ ਵਿੱਚ ਸਿਹਤ ਵਿਭਾਗ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ ਦੇ ਵਿੱਚ ਮਾਰੀ ਰੇਡ
ਬਰਫ ਦੀ ਫੈਕਟਰੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੁਕੋ ਕੇ ਰੱਖੇ ਹੋਏ ਸਨ ਰਿਫਾਇੰਡ ਦੇ ਪੀਪੇ ਅਤੇ ਸੁੱਕੇ ਦੁੱਧ ਦੇ ਵੱਡੇ ਵੱਡੇ ਪੈਕੇਟ
ਨਕਲੀ ਦੁੱਧ ਬਣਾਉਣ ਵਾਲਾ ਸੋਰਵਿਟੋਲ ਨਾਮ ਦਾ ਕੈਮੀਕਲ 100 ਲੀਟਰ ਦੇ ਲਗਭਗ ਸਿਹਤ ਵਿਭਾਗ ਟੀਮ ਨੇ ਕੀਤਾ ਜਬਤ
ਮੌਕੇ ਉੱਪਰ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਕਰਨ ਲਈ ਭੇਜੇ,,ਸਾਰੀ ਫੈਕਟਰੀ ਅਤੇ ਸਟੋਰ ਕੀਤਾ ਸੀਲ
ਜਿਸ ਵਿਅਕਤੀ ਨੇ ਕਿਰਾਏ ਤੇ ਸਟੋਰ ਦਿੱਤਾ ਹੋਇਆ ਸੀ ਸਟੋਰ ਮਾਲਕ ਤੇ ਵੀ ਗ਼ੈਰ ਕਾਨੂੰਨੀ ਸਮਾਨ ਰਖਵਾਉਣ ਦੇ ਦੋਸ਼ਾਂ ਹੇਠ ਹੋ ਸਕਦੀ ਹੈ ਕਾਰਵਾਈ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Firozpur, Punjab:
पाकिस्तान की और से भारतीय सीमा में भेजी गई ए के 47 और 37 जिंदा कारतूस
फिरोजपुर पुलिस ने सरहद के पास से की बरामद मामला दर्ज कर पुलिस कर रही है जांच
एस एस पी फिरोजपुर भूपिंदर सिंह ने दी जानकारी
ड्रोन के जरिए ए के 47 और 37 जिंदा कारतूस
एंकर पाकिस्तान अपनी नापाक हरकतों से बाज नहीं आ रहा भारत में अपनी नापाक कोशिशें कर रहा है वही पाकिस्तान की और से भारतीय सीमा ममदोट एरिया में ड्रोन के जरिए ए के 47 और 37 जिंदा कारतूस बारामद किए गए है
एस एस पी फिरोजपुर भूपिंदर सिंह ने जानकारी दी कि पाकिस्तान की और से भारतीय सीमा ममदोट एरिया में ड्रोन के जरिए ए के 47 और 37 जिंदा कारतूस भेजे गए जिसको बारामद की गई है जो इसे लेने आने वाले थे उनकी तलाश की जा रही है जल्द उनको पकड़ लिया जाएगा
बाइट एस एस पी फिरोजपुर भूपिंदर सिंह
0
Share
Report
0
Share
Report
Ludhiana, Punjab:
ਕਨੇਡਾ ਦੇ ਐਡਵਿੰਟਨ ਵਿੱਚ ਲੁਧਿਆਣਾ ਦੇ ਪਿੰਡ ਦਾਦ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ ਪਰਿਵਾਰ ਨੇ ਦੱਸਿਆ ਢਾਈ ਸਾਲ ਪਹਿਲਾਂ ਵਰਕ ਪਰਮਿਟ ਤੇ ਗਿਆ ਸੀ ਕਨੇਡਾ
ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਦੀ ਹਾਲਤ ਸੁਧਾਰ ਲਈ ਗਏ ਕਈ ਨੌਜਵਾਨਾਂ ਦੀ ਅਚਾਨਕ ਹਾਰਟ ਅਟੈਕ ਹੋਣ ਨਾਲ ਮੌਤ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਹਨ ।ਜੋ ਕਿ ਮਾਪਿਆ ਨੂੰ ਝੰਝੋੜ ਕੇ ਰੱਖ ਦਿੰਦੀਆਂ ਹਨ ਇਸੇ ਤਰ੍ਹਾਂ ਦੀ ਕੋਈ ਖਬਰ ਸਾਹਮਣੇ ਆਈ ਲੁਧਿਆਣਾ ਦੇ ਪਿੰਡ ਦਾਦ ਦੇ ਰਹਿਣ ਵਾਲੇ ਪਰਿਵਾਰ ਵਿੱਚ ਜਿੱਥੇ ਕਿ ਕੁਝ ਸਾਲ ਪਹਿਲਾਂ ਉਹਨਾਂ ਦਾ ਨੌਜਵਾਨ ਬੇਟਾ ਵਰਕ ਪਰਮਿਟ ਤੇ ਕਨੇਡਾ ਐਡਮਿੰਟਨ ਦੇ ਵਿੱਚ ਗਿਆ ਸੀ ਜਿੱਥੇ ਕਿ ਟਰਾਂਸਪੋਰਟ ਤੇ ਕੰਮ ਕਰਦਾ ਸੀ ਨੌਜਵਾਨ ਦੀ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਨਾਲ ਖੇਤੀਬਾੜੀ ਸਬੰਧੀ ਗੱਲਬਾਤ ਹੋਈ ਅਤੇ ਪਿੰਡ ਦੇ ਦੋ ਦੋਸਤਾਂ ਨਾਲ ਗੱਲ ਹੋਈ ਉਸ ਤੋਂ ਬਾਅਦ ਜਿਸ ਤਰਾਂ ਟਰਾਂਸਪੋਰਟ ਵਿੱਚ ਕੰਮ ਕਰਦਾ ਸੀ ਉਹਨਾਂ ਦੇ ਮਾਲਕਾਂ ਦਾ ਫੋਨ ਆਇਆ ਕਿ ਨੌਜਵਾਨ ਹਰਕਮਲ ਸਿੰਘ ਜਿਸ ਦੀ ਉਮਰ 26 ਐਡਮਿੰਟਨ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਘਰ ਵਿਚ ਮਾਂ ਪਿਉ ਦਾਦਾ ਦਾਦੀ ਤੇ ਛੋਟੇ ਭਰਾ ਨੂੰ ਇਕੱਲਾ ਛੱਡ ਗਿਆ ਨੌਜਵਾਨ। ਤਕਰੀਬਨ 2.5 ਸਾਲ ਪਹਿਲਾਂ ਵਰਕ ਪਰਮਟ ਤੇ ਕੈਨੇਡਾ ਗਿਆ ਸੀ। ਮ੍ਰਿਤਕ ਹਰ ਕਮਲ ਦੀ ਚਾਚੇ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਉਥੇ ਦੇ ਟਰਾਂਸਪੋਰਟ ਅਤੇ ਪਰਿਵਾਰ ਵੱਲੋਂ ਵੀ ਯਤਨ ਕੀਤੇ ਜਾ ਰਹੇ ਹਨ।
Byte ਮ੍ਰਿਤਕ ਨੌਜਵਾਨ ਦਾ ਚਾਚਾ
0
Share
Report
Sahibzada Ajit Singh Nagar, Punjab:
Breaking
Manish Shanker Mohali
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਪਿੰਡ ਬਾਕਰਪੁਰ ਵਿਖੇ ਵਾਪਰਿਆ ਦਰਦਨਾਕ ਹਾਦਸਾ।
ਪਿੰਡ ਵਿੱਚ ਪੱਟੇ ਗਏ ਖੱਡੇ'ਚ ਬਰਸਾਤੀ ਪਾਣੀ ਇਕੱਠਾ ਸੀ ਜਿਸ ਵਿੱਚ ਬੱਚਾ ਡੁੱਬ ਕੇ ਮਰ ਗਿਆ।
ਮ੍ਰਿਤਕ ਬੱਚੇ ਦੀ ਪਹਿਚਾਨ ਹਰੀ ਸ਼ੰਕਰ ਉਮਰ 11 ਸਾਲ ਵਜੋਂ ਹੋਈ ਹੈ।
ਪਰਿਵਾਰਿਕ ਮੈਂਬਰਾਂ ਵੱਲੋ ਖੱਡਾ ਪੱਟਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ।
Pics of Spot
0
Share
Report
Mandi, bharatpur, Himachal Pradesh:
Mandi story
मंडी के स्याठी गांव में तबाही का मंजर के बीच 1 मकान रह गया बीच में टिका, चारों ओर बन गई खाई, मकान अब एक टापू की तरह बीच में टिका हुआ नजर आ रहा है।
Elements
वीडियो
0
Share
Report
Mandi, bharatpur, Himachal Pradesh:
मंडी स्टोरी
गोहर उपमंडल के तलवाड़ा के उप गांव ओला निवासी दो भाइयों झाबे राम और टहल दास का मकान है जो हाल ही में आई आपदा में ढह गया, इनका पुश्तैनी मकान जो छह कमरों का था भी ढह गया, कोई जानी नुक्सान नहीं हुआ लेकिन दोनों घरों का सारा सामान तबाह हो गया। झाबे राम की भाभी मोरू देवी की दस-ग्यारह बकरियां बह गयी। टहल दास की बहू गीता देवी पत्नी खुबे राम जिसकी शादी एक साल पूर्व हुई है का सारा दहेज का सामान बह गया।
Elements:
Vedio
0
Share
Report
Amritsar, Punjab:
Breaking
ਅੰਮ੍ਰਿਤਸਰ ਦੇ ਤਰਨ ਤਾਰਨ ਰੋਡ 'ਤੇ ਹੋਇਆ ਇੱਕ ਭਿਆਨਕ ਸੜਕ ਹਾਦਸਾ
ਤਰਨ ਤਾਰਨ ਰੋਡ ਦੇ ਟਾਹਲਾ ਸਾਹਿਬ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ
ਇੱਕ ਕਾਰ ਅਤੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਅਤੇ ਆਟੋ ਦੇ ਚੀਥੜੇ ਉੱਡ ਗਏ
4 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
0
Share
Report
Ludhiana, Punjab:
ਲੁਧਿਆਣਾ ਫਿਰੋਜ਼ਪੁਰ ਰੋਡ ਦੇ ਮਾਲ ਵਿੱਚ ਬਣੇ ਰੈਸਟੋਰੈਂਟ ਖਾਣ ਵਾਲੀ ਸਵੀਟ ਡਿਸ਼ ਉਪਰ ਘੁੰਮ ਰਿਹਾ ਸੀ ਕਾਕਰੋਚ ਸਿਹਤ ਵਿਭਾਗ ਨੇ ਪਰਿਵਾਰ ਦੀ ਸ਼ਿਕਾਇਤ ਮਿਲਣ ਤੇ ਰੈਸਟੋਰੈਂਟ ਵਿੱਚ ਭਰੇ ਸੈਂਪਲ ਰੈਸਟੋਰੈਂਟ ਵਿੱਚ ਫੈਲੀ ਹੋਈ ਸੀ ਗੰਦਗੀ
ਹਰ ਕੋਈ ਵਿਅਕਤੀ ਘਰ ਤੋਂ ਬਾਹਰ ਜਾ ਕੇ ਹੋਟਲ ਰੈਸਟੋਰੈਂਟ ਤੇ ਖਾਣ ਦੇ ਸ਼ਕੀਨ ਹੁੰਦੇ ਹਨ ਪਰ ਕਈ ਵਾਰ ਉੱਚੀ ਦੁਕਾਨ ਫੀਕਾ ਪਕਵਾਨ ਹੀ ਮਿਲਦਾ ਹੈ ਕੁਝ ਇਸੇ ਤਰ੍ਹਾਂ ਨਾਲ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਘਟਨਾ ਵਾਪਰੀ ਪਰਿਵਾਰ ਦੇ ਲੋਕ ਫਿਰੋਜ਼ਪੁਰ ਰੋਡ ਬਣੇ ਮਾਲ ਵਿੱਚ ਬਣੇ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸਨ। ਉਹਨਾਂ ਨੇ ਜਦ ਸਵੀਟ ਡਿਸ਼ ਲਈ ਤਦ ਉਸਦੇ ਉਪਰ ਕਾਕਰੋਚ ਘੁੰਮ ਰਿਹਾ ਸੀ। ਜਿਸ ਦੀ ਪਰਿਵਾਰ ਵੱਲੋਂ ਵੀਡੀਓ ਬਣਾਈ ਗਈ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਦੱਸਿਆ ਗਿਆ ਪਰ ਕੋਈ ਵੀ ਐਕਸ਼ਨ ਨਹੀਂ ਲਿਆ ਇਸ ਤੋਂ ਬਾਅਦ ਉਹਨਾਂ ਵੱਲੋਂ ਇਸ ਸਬੰਧ ਦੇ ਵਿੱਚ ਸਿਹਤ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੇ ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਰੈਸਟੋਰੈਂਟ ਵਿੱਚ ਸੈਂਪਲ ਭਰੇ ਜਿਸ ਸਬੰਧੀ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਜਦ ਉਹਨਾਂ ਨੇ ਚੈਕਿੰਗ ਕੀਤੀ ਤਾਂ ਉੱਥੇ ਬਹੁਤ ਜਿਆਦਾ ਗੰਦਗੀ ਸੀ ਰੈਸਟੋਰੈਂਟ ਵਾਲਿਆਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਉਹਨਾਂ ਦਾ ਸੈਂਪਲ ਵੀ ਭਰਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਏਡੀਸੀ ਦੀ ਕੋਰਟ ਵਿੱਚ ਜਾਵੇਗਾ ਅਤੇ ਸੈਂਪਲ ਫੇਲ ਹੋਣ ਤੇ ਰੈਸਟੋਰੈਂਟ ਵਾਲਿਆਂ ਨੂੰ ਇੱਕ ਤੋਂਦ ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਸਿਹਤ ਵਿਭਾਗ ਨੇ ਰੈਸਟੋਰੈਂਟ ਅਤੇ ਹੋਟਲ ਵਾਲਿਆਂ ਨੂੰ ਚੇਤਾਵਨੀ ਦਿੱਤੀ ਜੇਕਰ ਉਹਨਾਂ ਨੇ ਆਪਣੀਆਂ ਖਾਣ ਪੀਣ ਦਾ ਸਮਾਨ ਬਣਾਉਣ ਵਾਲੀਆਂ ਥਾਵਾਂ ਤੇ ਸਫਾਈ ਨਾ ਰੱਖੀ ਤਾਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ
Byte ਅਮਰਜੀਤ ਕੌਰ ਜਿਲਾ ਸਿਹਤ ਵਿਭਾਗ ਅਫ਼ਸਰ
Byte ਸੰਜੀਵ ਪੀੜਤ
0
Share
Report
Firozpur, Punjab:
ਫਿਰੋਜ਼ਪੁਰ ਵਿੱਚ ਹੋਇਆ ਭਿਆਨਕ ਐਕਸੀਡੈਂਟ ਬੱਸ ਅਤੇ ਕਾਰ ਦੀ ਟੱਕਰ ਦੌਰਾਨ ਇੱਕ ਲੜਕੇ ਅਤੇ ਲੜਕੀ ਦੀ ਹੋਈ ਮੌਤ
ਐਂਂਕਰ) ਫਿਰੋਜ਼ਪੁਰ ਦੇ ਜੀਰਾ ਰੋਡ ਤੇ ਅੱਜ ਇੱਕ ਭਿਆਨਕ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ। ਜਿਸ ਵਿੱਚ ਕਾਰ ਸਵਾਰ ਇੱਕ ਲੜਕੇ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ। ਕਿ ਮ੍ਰਿਤਕ ਲੜਕੀ ਕੁਮਨਾਕਸ਼ੀ ਸ਼ਰਮਾ ਜੋ ਅਮ੍ਰਿਤਸਰ ਦੀ ਰਹਿਣ ਵਾਲੀ ਹੈ। ਅਤੇ ਰੇਲਵੇ ਵਿੱਚ ਨੌਕਰੀ ਕਰਦੀ ਸੀ। ਅਤੇ ਫਿਰੋਜ਼ਪੁਰ ਵਿਖੇ ਆਪਣੇ ਕਿਸੇ ਨਿੱਜੀ ਕੰਮ ਲਈ ਆ ਰਹੀ ਸੀ। ਕਿ ਰਾਸਤੇ ਵਿੱਚ ਪਿੰਡ ਡੂਮਣੀ ਵਾਲਾ ਵੀਖੇ ਉਸਦੀ ਕਾਰ ਦੀ ਰੌਂਗ ਸਾਈਡ ਆ ਰਹੀ ਬੱਸ ਨਾਲ ਟੱਕਰ ਹੋ ਗਈ। ਜਿਸ ਦੌਰਾਨ ਕਾਰ ਵਿੱਚ ਸਵਾਰ ਲੜਕੇ ਲੜਕੀ ਦੋਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ।
ਉਧਰ ਦੱਸਿਆ ਜਾ ਰਿਹਾ ਹੈ। ਕਿ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਬਾਈਟ) ਐਸ ਐਸ ਮਾਨ ਰੇਲਵੇ ਅਧਿਕਾਰੀ ਅਮ੍ਰਿਤਸਰ
ਬਾਈਟ) ਕੁਲਭੂਸ਼ਨ ਜਾਣਕਾਰ
ਬਾਈਟ) ਡਾਕਟਰ ਮਾਨਿਕ ਸਿਵਲ ਹਸਪਤਾਲ
0
Share
Report
Mandi, bharatpur, Himachal Pradesh:
मंडी स्टोरी
जिले में 13 लोगों की मौत हुई है,
30 लोग अभी भी लापता हैं
थुनाग में पांच लोगों की मौत हुई है
115 करोड़ का नुकसान सभी विभागों को हुआ है, जिले में 154 घर धवस्त हुए हैं, और 105 गोशालाएं मलबे में बह गयी हैं, और ये आंकडा बढ़ने की सभावना है, वहीं 164 पशुओ की मौत हो गई है, वही इस 14 पुल भी डैमेज हुए हैं , थुनाग मे 6 पुल, करसोग मे 6 छोटे वाहन वाले पूल, कांडा पतन मे लोहे का पूल, 2 पूल बालीचौकी मे टूट गए है, जिले में पांच रिलीफ कैंप्स अभी चलाए गए हैं, जिसमें 357 लोगों को रखा गया है, 188 रोड ब्लॉक है, 511 जल योजनाएं ठप्प है
Elements
Byte: DC
वीडियो
0
Share
Report