148031
बादल के ट्वीट के बाद बरिंदर गोयल का बड़ा बयान: SYL पर नया रुख
Lehragaga, Punjab:ਸੁਖਬੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਐਸ ਬਾਈ ਐਲ ਦਾ ਮੁੱਦਾ 44 ਸਾਲ ਤੋਂ ਲਟਕਦਾ ਰਿਹਾ ਪਰ ਕਿਸੇ ਨੇ ਸੁਲਝਾਉਣ ਦੀ ਗੱਲ ਨਹੀਂ ਕੀਤੀ :- ਬਰਿੰਦਰ ਗੋਇਲ ਬਰਿੰਦਰ ਗੋਇਲ ਨੇ ਕਿਹਾ ਦਿੱਲੀ , ਪੰਜਾਬ , ਹਰਿਆਣਾ ਬੀਜੇਪੀ ਦੀ ਸਰਕਾਰ ਰਹੀ ਅਕਾਲੀਦਲ ਭਾਈਵਾਲ ਰਿਹਾ ਉਦੋਂ ਕਿਉਂ ਨਹੀਂ SYL ਮੁੱਦਾ ਸੁਲਝਾਉਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਜਦ ਪਾਣੀ ਹੀ ਨਹੀਂ ਪੰਜਾਬ ਕੋਲੇ ਤਾਂ SVL ਨਹਿਰ ਕਿਵੇਂ ਬਣ ਜਾਵੇਗੀ ਜਦੋਂ ਪਿੱਛੇ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਖੋਹਣਾ ਚਾਹੁੰਦੀ ਸੀ ਉਦੋਂ ਸਾਡੀ ਸਰਕਾਰ ਨੇ ਹੀ ਪਾਣੀ ਤੇ ਪਹਿਰਾ ਦਿੱਤਾ :- ਬਰਿੰਦਰ ਗੋਇਲ ਮੰਤਰੀ ਬਰਿੰਦਰ ਨੇ ਕਿਹਾ ਹੁਣ SYL ਦਾ ਮੁੱਦਾ ਨਹੀਂ YSL ਦਾ ਮੁੱਦਾ ਜਮਨਾ ਦੇ ਪਾਣੀ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਮੰਤਰੀ ਬਰਿੰਦਰ ਗੋਇਲ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
नूरपुर नगरपरिषद चुनाव: चौगुने मुकाबले के साथ नए चेहरों की रफ्तार
Nurpur, Himachal Pradesh:नूरपुर नगरपरिषद चुनाव: सियासी सरगर्मियां तेज, चौगुने मुकाबले के आसार स्वर्गीय राकेश महाजन के परिवार को नगरपरिषद चुनाव की कमान देने की आवाज हुई बुलंद नूरपुर में आगामी नगरपरिषद चुनाव को लेकर सियासी हलचल तेज हो गई है। चुनाव जैसे-जैसे नजदीक आ रहे हैं, वैसे-वैसे राजनीतिक गतिविधियां भी रफ्तार पकड़ती नजर आ रही हैं। शहर के अलग-अलग वार्डों में संभावित उम्मीदवारों को लेकर चर्चाओं का बाजार गर्म है, वहीं गुप्त बैठकों का दौर भी शुरू हो चुका है。 इस बार नूरपुर नगरपरिषद चुनाव काफी दिलचस्प और मुकाबलेदार होने की संभावना जताई जा रही है। राजनीतिक गलियारों में चर्चा है कि इस बार मुकाबला चौगुना हो सकता है, जिससे चुनावी समीकरण पूरी तरह बदल सकते हैं। खास बात यह भी है कि अधिकांश वार्डों में नए चेहरे मैदान में उतरने की तैयारी में हैं, जो चुनाव को और रोचक बना रहे हैं。 सूत्रों के अनुसार, विभिन्न राजनीतिक दलों के साथ-साथ कई निर्दलीय उम्मीदवार भी अपनी दावेदारी मजबूत करने में जुटे हुए हैं। इसी के चलते शहर में छोटी-छोटी गुप्त बैठकों का सिलसिला जारी है, जहां संभावित उम्मीदवार अपने समर्थकों के साथ रणनीति बनाने में लगे हैं。 हर वार्ड में संभावित उम्मीदवारों के नामों को लेकर चर्चाएं जोरों पर हैं। लोग अपने-अपने पसंदीदा उम्मीदवारों के पक्ष और विपक्ष में माहौल बनाने की कोशिश कर रहे हैं。 वहीं, शहर में समाजसेवी स्वर्गीय राकेश महाजन को भी इस समय काफी याद किया जा रहा है। आमजन में यह चर्चा है कि उनके परिवार को इस बार नगरपरिषद चुनाव में मौका मिलना चाहिए। लोगों का कहना है कि राकेश महाजन के निधन के बाद भी उनका परिवार धार्मिक और सामाजिक कार्यों—जैसे दशहरा, जन्माष्टमी और दो दिवसीय होली मेला—को निरंतर आगे बढ़ा रहा है。 इसी कड़ी में उनकी पुत्रवधु नीति महाजन का नाम भी प्रमुखता से सामने आ रहा है। स्थानीय लोगों का मानना है कि समाजसेवी और मिलनसार छवि रखने वाली नीति महाजन को नगरपरिषद की जिम्मेदारी मिलनी चाहिए, ताकि वे राजनीति से ऊपर उठकर शहर के विकास को गति दे सकें। दूसरी ओर, चुनाव लड़ने की तैयारी कर रहे अन्य संभावित उम्मीदवार भी जनता के बीच सक्रिय हो गए हैं। कोई विकास कार्यों को मुद्दा बना रहा है तो कोई स्थानीय समस्याओं को उठाकर समर्थन जुटाने में लगा है。 संभावित उम्मीदवारों का कहना है कि वे अपने-अपने वार्ड में सफाई व्यवस्था, पेयजल समस्या, सड़कें और स्ट्रीट लाइट जैसी बुनियादी सुविधाओं को प्राथमिकता देंगे। वहीं कुछ दावेदार पारदर्शिता और ईमानदारी के साथ काम करने का वादा कर रहे हैं。 कुल मिलाकर, नूरपुर नगरपरिषद चुनाव को लेकर माहौल पूरी तरह गरमा चुका है। नए चेहरों की एंट्री, गुप्त रणनीतियां और संभावित चौगुना मुकाबला इस चुनाव को बेहद दिलचस्प बना रहा है। अब देखना यह होगा कि कौन-कौन से उम्मीदवार आधिकारिक तौर पर मैदान में उतरते हैं और जनता किसे अपना प्रतिनिधि चुनती है।0
0
Report
कोटकपूरा के पास ट्रालों में भीषण टक्कर, जान बची—सड़कें फिर से खुलीं
Kot Kapura, Punjab:ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ‘ਤੇ ਦੋ ਟਰਾਲਿਆਂ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਕੋਟਕਪੁਰਾ ਨੇੜੇ ਦੋ ਟਰਾਲਿਆਂ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਹਿਆ, ਪਰ ਦੋਹਾਂ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ。 ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ ਟਰੈਫਿਕ ਨੂੰ ਵੀ ਬਹਾਲ ਕਰਵਾਇਆ ਗਿਆ。 ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਤੋਂ ਪੇਪਰ ਰੋਲ ਦੀ ਸਪਲਾਈ ਲੈ ਕੇ ਮੱਧ ਪ੍ਰਦੇਸ਼ ਵੱਲ ਜਾ ਰਿਹਾ ਇੱਕ ਟਰਾਲਾ ਜਦ ਕੋਟਕਪੂਰਾ ਨੇੜੇ ਪੁੱਜਿਆ ਤਾਂ ਪਿੱਛੋਂ ਆ ਰਹੇ ਬਜਰੀ ਨਾਲ ਭਰੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਪੇਪਰ ਰੋਲ ਨਾਲ ਭਰੇ ਟਰਾਲੇ ਦੀ ਬਾਡੀ ਖੁਲ੍ਹ ਗਈ ਅਤੇ ਸਮਾਨ ਸੜਕ ‘ਤੇ ਫੈਲ ਗਿਆ। ਦੂਜੇ ਟਰਾਲੇ ਦਾ ਅੱਗਲਾ ਹਿੱਸਾ ਵੀ ਬੁਰੀ ਤਰ੍ਹਾਂ ਤਬਾਹ ਹੋ ਗਿਆ。 ਟਰਾਲਾ ਡਰਾਈਵਰ ਜਰਮਨ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਿਹਾ ਸੀ, ਇਸ ਦੌਰਾਨ ਪਿੱਛੋਂ ਆ ਰਹੇ ਟਰਾਲੇ ਦੇ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਦੋਹਾਂ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਵਾਹਨਾਂ ਦੇ ਮਾਲਕ ਮੌਕੇ ‘ਤੇ ਪਹੁੰਚ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ。 ਬਾਈਟ ਜਰਮਨ ਸਿੰਘ ਡਰਾਈਵਰ0
0
Report
जंडपुर गांव में पुरानी रंजिश, तलवारों से दो भाइयों की हालत गंभीर
Sahibzada Ajit Singh Nagar, Punjab:मोहाली के गांव जंडपुर में पुरानी रंजिश के चलते हिंसक झड़प हो गई। रात करीब 9:45 बजे दो गुटों के बीच तलवारों और तेजधार हथियारों से हुए हमले में दो सगे भाई जरनैल सिंह और मनजीत सिंह गंभीर रूप से घायल हो गए। उन्हें सिविल अस्पताल खरड़ में भर्ती कराया गया है, जहां डॉक्टरों के अनुसार उनकी हालत स्थिर बनी हुई है। घायल जरनैल सिंह ने बताया कि वे रात को अपने घर के बाहर खड़े थे। इसी दौरान गांव के अमनदीप और मनप्रीत वहां पहुंचे और पुरानी रंजिश को लेकर उन पर हमला कर दिया। देखते ही देखते विवाद बढ़ गया और दोनों पक्ष आमने-सामने आ गए।0
0
Report
Advertisement
कुराली के क्लासी मैरिज फार्म में आग, बिजली तारों से शॉर्ट-सर्किट, करोड़ों का नुकसान
Kurali, Punjab:ਅੱਗ ਲੱਗਣ ਦੇ ਕਾਰਨ ਸ਼ਹਿਰ ਕੁਰਾਲੀ ਦਾ ਕਲਸੀ ਮੈਰਿਜ ਫਾਰਮ ਸੜ ਕੇ ਹੋਇਆ ਸਵਾਹ ਕੁਰਾਲੀ:-ਅੱਜ ਸ਼ਹਿਰ ਕੁਰਾਲੀ ਦੇ ਵਿੱਚ ਤੜਕਸਾਰ ਉਸ ਸਮੇਂ ਸਹਿਮ ਦਾ ਮਾਹੌਲ ਫੈਲ ਗਿਆ ਜਦੋਂ ਸ਼ਹਿਰ ਕੁਰਾਲੀ ਦੇ ਮਸ਼ਹੂਰ ਕਲਸੀ ਮੈਰਿਜ ਫਾਰਮ ਨੂੰ ਅੱਗ ਲੱਗ ਗਈ। ਕਲসি ਫਾਰਮ ਦੇ ਮਾਲਕ ਨੇ ਦੱਸਿਆ ਕਿ ਪੈਲਸ ਦੇ ਬਿਲਕੁਲ ਨਜ਼ਦੀਕ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਕਾਰਨ ਚੰਗਿਆੜੀ ਨਿਕਲੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿਹਾ ਇਹ ਕਿ ਮੌਕੇ ਤੇ ਜਦੋਂ ਪਹੁੰਚੇ ਤਾਂ ਅੱਗ ਲੱਗੀ ਹੋਈ ਸੀ ਉਹਨਾਂ ਆਪਣੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਵੱਲੋਂ ਵੀ ਜਿਹੜਾ ਇਸ ਅੱਗ ਨੂੰ ਪੂਰਨ ਰੂਪ ਦੇ ਵਿੱਚ ਸ਼ਾਂਤ ਕੀਤਾ ਉਹਨਾਂ ਦੱਸਿਆ ਕਿ ਇਸ ਅਗਜ਼ਨੀ ਦੇ ਨਾਲ ਉਹਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਬੰਧੀ ਸੂਚਿਤ ਕੀਤਾ ਗਿਆ ਪਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਨਹੀਂ ਕੋਈ ਕੋਸ਼ਿਸ਼ ਨਹੀਂ0
0
Report
खन्ना पुलिस ने किसान समेत 8 आरोपी गिरफ्तार; अफीम-भुक्की नेटवर्क का पर्दाफाश
Khanna, Punjab:ਮੱਧ ਪ੍ਰਦੇਸ਼ ਤੋਂ ਕਣਕ ਦੀ ਵਾਢੀ ਮਗਰੋਂ ਟਰੈਕਟਰ ਟਰਾਲੀਆਂ ਚ ਹੁੰਦੀ ਸੀ ਅਫੀਮ-ਭੁੱਕੀ ਦੀ ਸਪਲਾਈ 4 ਕਿਸਾਨਾਂ ਸਮੇਤ 8 ਗ੍ਰਿਫਤਾਰ; ਖੰਨਾ ਪੁਲਿਸ ਨੇ ਤੋੜਿਆ ਵੱਡਾ ਨਸ਼ਾ ਨੈਟਵਰਕ ਖੰਨਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਵੱਖਰੇ ਢੰਗ ਨਾਲ ਚੱਲ ਰਹੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਮੱਧ ਪ੍ਰਦੇਸ਼ ਵਿੱਚ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਅਫੀਮ ਅਤੇ ਭੁੱਕੀ ਚੂਰਾ ਪੋਸਤ ਖਰੀਦ ਕੇ ਟਰੈਕਟਰ ਟਰਾਲੀਆਂ ਰਾਹੀਂ ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਕਿਸਾਨਾਂ ਸਮੇਤ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (ਡੀ) ਮੋਹਿਤ ਸਿੰਗਲਾ ਨੇ ਦੱਸਿਆ ਕਿ ਥਾਣਾ ਸਦਰ ਖੰਨਾ ਵਿੱਚ NDPS ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ, ਜਿਸ ਦੌਰਾਨ ਸੀਆਈਏ ਸਟਾਫ ਅਤੇ ਨਾਰਕੋਟਿਕ ਸੈੱਲ ਦੀ ਟੀਮ ਨੇ ਮਿਲ ਕੇ ਕਾਰਵਾਈ ਕੀਤੀ। ਪੁਲਿਸ ਪਾਰਟੀ ਗਲਵੱਡੀ ਨੇੜੇ ਚੈਕਿੰਗ ਕਰ ਰਹੀ ਸੀ, ਜਦੋਂ ਅਮਲੋਹ ਵੱਲੋਂ ਇੱਕ ਮਹਿੰਦਰਾ ਅਰਜੁਨ ਟਰੈਕਟਰ ਟਰਾਲੀ ਸਮੇਤ ਆਉਂਦਾ ਦਿਖਾਈ ਦਿੱਤਾ। ਟਰਾਲੀ ਉੱਤੇ ਇੱਕ ਹੋਰ ਟਰੈਕਟਰ ਲੋਡ ਕੀਤਾ ਹੋਇਆ ਸੀ ਅਤੇ ਉਸ ਦੇ ਪਿੱਛੇ ਤੂੜੀ ਕੱਢਣ ਵਾਲਾ ਰੀਪਰ ਲੱਗਿਆ ਹੋਇਆ ਸੀ। ਪੁਲਿਸ ਨੂੰ ਸ਼ੱਕ ਹੋਣ ‘ਤੇ ਜਦੋਂ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੈरीਕੇਡ ਲਗਾ ਕੇ ਵਾਹਨ ਨੂੰ ਕਾਬੂ ਕਰ ਲਿਆ。 ਤਲਾਸ਼ੀ ਦੌਰਾਨ ਟਰਾਲੀ ਵਿੱਚੋਂ 44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ‘ਤੇ ਮੌਜੂਦ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਚਾਰੇ ਖੇਤੀਬਾੜੀ ਕਰਦੇ ਹਨ ਅਤੇ ਮੱਧ ਪ੍ਰਦੇਸ਼ ਵਿੱਚ ਹਰ ਸਾਲ ਕਣਕ ਅਤੇ ਝੋਨੇ ਦੀ ਵਾਢੀ ਕਰਨ ਵੀ ਜਾਂਦੇ ਹਨ। ਬਾਅਦ ਵਿੱਚ ਜਾਂਚ ਨੂੰ ਅੱਗੇ ਵਧਾਉਂਦਿਆਂ ਹੋਰ ਚਾਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚ ਸਪਲਾਇਰ شامਲ ਹਨ。 ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਨਸ਼ੀਲੇ ਪਦਾਰਥ ਖਰੀਦ ਕੇ ਟਰੈਕਟਰ-ਟਰਾਲੀਆਂ ਰਾਹੀਂ ਪੰਜਾਬ ਲਿਆਉਂਦਾ ਸੀ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਖਾਸ ਗੱਲ ਇਹ ਸਾਹਮਣੇ ਆਈ ਕਿ ਇਸ ਗਿਰੋਹ ਵਿੱਚ ਕਿਸਾਨ ਵੀ ਸ਼ਾਮਲ ਸਨ, ਜੋ ਖੇਤੀਬਾੜੀ ਦੇ ਕੰਮ ਦੀ ਆੜ ਵਿੱਚ ਇਸ ਗੈਰਕਾਨੂੰਨੀ ਧੰਦੇ ਨੂੰ ਚਲਾ ਰਹੇ ਸਨ। ਇਹ ਨਸ਼ਾ ਸਮਰਾਲਾ, ਮਾਚੀਵਾੜਾ ਸਾਹਿਬ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਂਦਾ ਸੀ。 ਇਸ ਕਾਰਵਾਈ ਦੌਰਾਨ ਪੁਲਿਸ ਨੇ 2 ਟਰੈਕਟਰ, 2 ਟਰਾਲੀਆਂ, ਇੱਕ ਰੀਪਰ ਅਤੇ ਇੱਕ ਸਕਾਰਪੀਓ ਵੀ ਬਰਾਮਦ ਕੀਤੀ ਹੈ, ਜੋ ਇਸ ਤਸਕਰੀ ਵਿੱਚ ਵਰਤੀ ਜਾ ਰਹੀ ਸੀ। ਪੁਲਿਸ ਮੁਤਾਬਕ ਦੋਸ਼ੀਆਂ ਕੋਲੋਂ ਹੋਰ ਵੀ ਮਹੱਤਵਪੂਰਨ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ ਅਤੇ ਪੁੱਛਗਿੱਛ ਜਾਰੀ ਹੈ。 ਖੰਨਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਗਿਰੋਹ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਦੇ ਨਾਮ ਤੇ ਪਤੇ ਅਰਸ਼ਪ੍ਰੀਤ ਸਿੰਘ, ਵਾਸੀ ਪਿੰਡ ਪੂੰਨੀਆਂ, ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆાણા ਮਨਪ੍ਰੀਤ ਸਿੰਘ, ਵਾਸੀ ਪਿੰਡ ਪੂੰਨੀਆਂ, ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਗੁਰਦੀਪ ਸਿੰਘ, ਵਾਸੀ ਪਿੰਡ ਰਾਣਵਾਂ, ਥਾਣਾ ਮਾਛੀਵੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਗੁਰਵਿੰਦਰ Sਿੰਘ, ਵਾਸੀ ਪਿੰਡ ਰਾਜਗੜ੍ਹ, ਥਾਣਾ ਦੋਰਾਹਾ, Zਿਲ੍ਹਾ ਲੁਧਿਆਣਾ ਰੋਹਿਤ ਉਰਫ ਆਰ.ਪੀ., ਵਾਸੀ ਮੀਆ ਮੁਹੱਲਾ, ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਬਲਵੰਤ ਸਿੰਘ ਉਰਫ ਸੰਨੀ, ਵਾਸੀ ਪਿੰਡ ਗੜੀ ਤਰਖਾਣਾ, ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਕਰਨੈਲ ਸਿੰਘ, ਵਾਸੀ ਪਿੰਡ ਮੰਡਚਰੋੜੀ, ਥਾਣਾ ਮਾਛੀਵਾੜਾ ਸਾਹਿਬ ਅਮਰਜੀਤ ਸਿੰਘ, ਵਾਸੀ ਪਿੰਡ ਮਿੱਠੇਵਾਲ, ਥਾਣਾ ਮਾਛੀਵਾੜਾ ਸਾਹਿਬ0
0
Report
जालंधर में Western Union दुकान लूट: CCTV से एक आरोपी गिरफ्तार
Noida, Uttar Pradesh:जालंधर: Western union से लूट मामले में एक काबू, वारदात की CCTV आई सामने जालंधर: महानगर में थाना 2 के अंतर्गत आते हरनामदासपुरा में स्थित वेस्ट एंड वेस्टर्न यूनियन टूर एंड ट्रेवल की दुकान पर बीते दिन 3 लुटेरे 1 लाख 8 हजार की नगदी लेकर फरार हो गए थे। घटना को लेकर CCTV फुटेज भी सामने आई है। पुलिस ने CCTV फुटेज की मदद से एक आरोपी को काबू कर लिया है। बताया जा रहा है कि आरोपी का नाम गुरदीप है और वह वेस्ट हलके का रहने वाला है। वहीं CCTV फुटेज में देखा जा सकता है कि दुकान पर अकेली महिला बैठी है। इस दौरान ब्लैक शर्ट में लड़का दुकान में आता है। लड़के ने मुंह रूमाल से ढका हुआ है और टिकट को लेकर पूछताछ करने लग जाता है। जिसेक बाद लड़की किसी फोन पर बात कर रही होती है। जिसके बाद चैक शर्ट में दूसरा लड़का मुंह पर मास्क पहनकर आ जाता है और वहां पर खड़ा हो जाता है, लेकिन लड़की दोबारा से किसी के साथ फोन पर बात करने लग जाती है। तभी चैक शर्ट पहने लड़का बाहर की ओर देखने लग जाता है। हालांकि बाहर एक्टिवा पर तीसरा साथी मौजूद है। फिर दोनों लड़के आपस में बात करने लग जाते है। इसी दौरान ब्लैक शर्ट पहले लड़का लड़की के पीछे जाकर खड़ा हो जाता है और लड़की को पता भी नहीं चल पाता। जिसके बाद वह दूसरे साथी को पीछे से आकर अटैक करने के लिए कहता है। इस दौरान ब्लैक शर्ट पहने लड़के ने लड़की के मुंह को दबोचा और तिजौरी से नगदी लेकर बड़े आराम से तीनों लुटेरे मौके से फरार हो गए। बता दें कि दुकानदार से घटना की सूचना मिलते ही थाना 2 के प्रभारी और एसीपी अजय सिंह मौके पर पहुंच गए थे और मामले की जांच में जुट गए थे। एसीपी ने बताया कि शाम को 6:22 बजे घटना की सूचना मिली थी। उन्होंने कहा कि पूछताछ में पता लगा दो लड़के पहले 3:30 बजे दुकान पर आए थे। उस दौरान युवकों ने मुंह पर मास्क पहना हुआ था। कुछ समय बाद युवक मौके से चले गए। घटना के कुछ समय बाद युवक दोबारा दुकान पर आए दोबारा से टिकट की बातें करने लग गए। युवकों ने देखा की लड़की दुकान पर अकेली बैठी हुई है, जिसका फायदा उठाते हुए एक युवक काउंटर के पिछली साइड से अंदर गया और तिजौरी से नगदी निकाल कर लुटेरे मौके से फरार हो गए थे। वहीं मामले को लेकर काबू किए गए युवक को लेकर जल्द पुलिस प्रेस वार्ता के जरिए खुलासा कर सकती है।0
0
Report
Advertisement
किसान जत्थेबंदियों की रैली आज 12 से 3 बजे तक; मुआवजे की मांग
Chandigarh, Chandigarh:ਕਿਸਾਨ ਜਥੇਬੰਦੀਆਂ ਵਲੋਂ ਕੱਲ ਨੂੰ ਜੋ ਬੰਦ ਦੀ ਕਾਲ ਦਿੱਤੀ ਗਈ ਹੈ ਜਿਸ ਦੇ ਵਿੱਚ ਕਰੀਬ ਤਿੰਨ ਘੰਟੇ ਦੇ ਲਈ ਰੇਲ ਰੋਕੋ ਗੁਜ਼ਾਰਾ ਕੀਤਾ ਜਾਵੇਗਾ ਇਹ ਮੁਜ਼ਾਰਾ 12 ਵਜੇ ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੁੰਦਾ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ。 ਇਸ ਮੌਕੇ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਦੇ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਉਹਨਾਂ ਦੀਆਂ ਜਥੇਬੰਦੀ ਵੀ ਇਸ ਕਾਲ ਦਾ ਸਮਰਥਨ ਕਰਦੀ ਹੈ ਲੋਕਾਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਬੰਦ ਦੇ ਦੌਰਾਨ ਉਹ ਕਿਸਾਨਾਂ ਦਾ ਸਾਥ ਦੇਣ ਕਿਉਂਕਿ ਕਿਸਾਨ ਇਸ ਵਕਤ ਬਹੁਤ ਹੀ ਮੁਸ਼ਕਿਲ ਵਿੱਚੋਂ ਗੁਜ਼ਰ ਰਿਹਾ ਹੈ。 ਵੱਡੇ ਪੱਧਰ ਉੱਤੇ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਨਾਲ ਫਸਲ ਖਰਾਬ ਹੋਈ ਅਤੇ ਹੁਣ ਜਦੋਂ ਇਹ ਫਸਲ ਪੱਕ ਕੇ ਮੰਡੀਆਂ ਦੇ ਵਿੱਚ ਆ ਰਹੀ ਹੈ ਤਾਂ ਉਸ ਦੀ ਲਿਫਟਿੰਗ ਨੂੰ ਲੈ ਕੇ ਵੱਡੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਿਸਾਨ ਨੂੰ ਕਰਨਾ ਪੈ ਰਿਹਾ mandੀਆਂ ਦੇ ਵਿੱਚ ਫਸਲ ਦੀ ਚੁਕਾਈ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਕੇਂਦਰ ਉੱਤੇ ਪ੍ਰਭਾਵ ਪੈ ਸਕੇ ਅਤੇ ਜਲਦ ਤੋਂ ਜਲਦ ਫਸਲ ਦੀ ਚੁਕਾਈ ਹੋ ਸਕੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੀ 18 ਤਰੀਕ ਨੂੰ ਇੱਕ ਅਹਿਮ ਮੀਟਿੰਗ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਦੇ ਵਿੱਚ ਰੱਖੀ ਗਈ ਹੈ। ਜਿਸ ਵਿੱਚ ਫਸਲਾਂ ਦੇ ਹੋਏ ਖਰਾਬੇ ਨੂੰ ਲੈ ਕੇ ਉਸ ਦੇ ਮੁਆਵਜੇ ਬਾਬਤ ਰੂਪ ਰੇਖਾ ਬਣਾਈ ਜਾਵੇ ਇਸ ਗੱਲਬਾਤ ਦੌਰਾਨ ਇੱਕ ਗੱਲ ਅਹਿਮ ਇਹ ਨਿਕਲੀ ਕਿ ਗੁਰਿੰਦਰ ਸਿੰਘ ਭੰਗੂ ਵੱਲੋਂ ਇਹ ਕਿਹਾ ਗਿਆ ਕਿ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੀ ਕਾਲ ਦੇਣ ਤੋਂ ਪਹਿਲਾਂ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਕੇਵਲ ਮਾਮਲੇ ਥੋਪਣੇ ਨਹੀਂ ਚਾਹੀਦੇ ਹਨ0
0
Report
कोल हार्बर में 250 कमरों का फ्लोटिंग होटल: खुला डॉक, कैफे और स्पा
Noida, Uttar Pradesh:एक फ़िनिश हॉस्पिटैलिटी कंपनी वैंकूवर सिटी काउंसिल के उस फ़ैसले का जश्न मना रही है, जिसमें वैंकूवर के कोल हार्बर में, ठीक पानी के ऊपर 250 कमरों वाले एक फ्लोटिंग होटल को मंज़ूरी दी गई है। इस प्रोजेक्ट में एक बड़ा फ्लोटिंग डॉक शामिल है, जो सुबह 6 बजे से रात 10 बजे के बीच आम लोगों के लिए खुला रहेगा; साथ ही इसमें एक कैफ़े और एक स्पा भी होगा। उम्मीद है कि जब यह फ्लोटिंग होटल खुलेगा, तो इससे 200 लोगों को रोज़गार मिलेगा। असल में, यह छह मंजिल का जहाज़ जैसा होगा जो कन्वेंशन सेंटर से जुड़ा रहेगा, और इसमें 130 मीटर लंबा एक पब्लिक पियर भी होगा।0
0
Report
अजनाला के फतेहगढ़ चूड़ियाँ रोड पर दीपक से आग: घर व दो गाड़ियाँ जलकर राख
Ajnala, Punjab:ਅਜਨਾਲਾ ਸ਼ਹਿਰ ਅੰਦਰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਪੀਰਾਂ ਦੀ ਜਗ੍ਹਾ ਤੇ ਚਿਰਾਗ ਤੋਂ ਅੱਗ ਲੱਗਣ ਕਰਕੇ ਸਾਰੀ ਜਗਹਾ ਅਤੇ ਘਰ ਸੜ ਕੇ ਸੁਆਹ ਹੋ ਗਿਆ ਜਿਸ ਦੌਰਾਨ ਦੋ ਗੱਡੀਆਂ ਸਮੇਤ ਹੋਰ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਦੌਰਾਨ ਪਰਿਵਾਰ ਨੇ ਕਿਹਾ ਕਿ ਘਰ ਦੀ ਬਿਲਡਿੰਗ ਸਾੜੀ ਸੜ ਕੇ ਸਵਾਹ ਹੋ ਗਈ ਹੈ ਉੱਥੇ ਹੀ ਦੋ ਗੱਡੀਆਂ ਸਮੇਤ ਹੋਰ ਕੀਮਤੀ ਸਮਾਨ ਦੇ ਸੜਨ ਨਾਲ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਮੌਕੇ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਅੰਦਰ ਪੀਰਾਂ ਦੀ ਜਗ੍ਹਾ ਹੈ ਜਿੱਥੇ ਚਿਰਾਗ ਤੋਂ ਅੱਗ ਲੱਗਣ karਕੇ ਕਾਫੀ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਘਰ ਦੀ ਪੂਰੀ ਬਿਲਡਿੰਗ ਖਤਮ ਹੋ ਚੁੱਕੀ ਹੈ ਅਤੇ ਉੱਥੇ ਹੀ ਘਰ ਵਿੱਚ ਖੜੀਆਂ ਦੋ ਗੱਡੀਆਂ ਵੀ ਪੂਰੀ ਤਰਹਾਂ ਸੁਆਹ ਹੋ ਗਈਆਂ ਹਨ ਉਹਨਾਂ ਦੱਸਿਆ ਕਿ ਹੁਣ ਤੱਕ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।ਇਸ ਮੌਕੇ ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦੀ ਅਜਨਾਲਾ ਵਿੱਚ ਦੁਕਾਨ ਹੈ ਜਿਨਾਂ ਦਾ ਕਾਫੀ ਕੰਮ ਹੈ ਤੇ ਉਹਨਾਂ ਦੇ ਘਰ ਵਿੱਚ ਇਹ ਪੀਰਾਂ ਦੀ ਜਗ੍ਹਾ ਹੈ ਜਿੱਥੇ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ0
0
Report
Advertisement
मोगा में अकाली दल नेता जगजीत सिंह जीता गिरफ्तार, नाबालिग समेत रैकेट केस सामने
Chandigarh, Chandigarh:मोगा में अकाली दल के नेता जगजीत सिंह जीता को देह व्यापार के बड़े रैकेट में पकड़ा गया जगजीत सिंह जीता द्वारा चलाए जा रहे होटल में पुलिस ने छापेमारी के दौरान कई लड़कियों को बरामद किया, जिनमें एक नाबालिग भी शामिल है: बलतेज पन्नू गिरफ्तारी के बाद भी किसी अकाली दल नेता की कोई प्रतिक्रिया सामने नहीं आई। इसी बीच मोगा में अकाली दल की पंजाब बचाओ रैली के दौरान जगजीत सिंह जीता की फोटो भी सामने आई है अकाली दल के नेता का नाम देह व्यापार जैसे गंभीर मामले में आना और गिरफ्तारी होना बेहद चिंताजनक है: बलतेज पन्नू मोगा में पहले भी सामने आए सेक्स स्कैंडल में अकाली दल के कई वरिष्ठ नेताओं के नाम जुड़े थे: बलतेज पन्नू0
0
Report
पंजाब के किसान संगठनों ने 17 अप्रैल को रेल रोककर खरीदी नियमों में ढील मांगी
Kapurthala, Punjab:17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ, ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਕਿਸਾਨਾਂ ਦਾ ਵੱਡਾ ਐਕਸ਼ਨ ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚਾ ਦੀ ਸਾਂਝੀ ਕਾਰਵਾਈ – 12 ਤੋਂ 3 ਵਜੇ ਤੱਕ ਰੇਲਾਂ ਰਹਿਣਗੀਆਂਬੰਦ ਸੁਲਤਾਨਪੁਰ ਲੋਧੀ : ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਸਮੇਤ ਹੋਰ ਫਸਲਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ। ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਨਿਯਮਾਂ ਦੀ ਕੜਾਈ ਦੇ ਵਿਰੋਧ ਵਿੱਚ 17 ਅਪ੍ਰੈਲ ਨੂੰ ਪੰਜਾਬ ਭਰ ਵਿੱਚ “ਰੇਲ ਰੋਕੋ” ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ。 ਇਹ ਸਾਂਝਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ (ਚੈਪਟਰ ਪੰਜਾਬ) ਵੱਲੋਂ ਲਿਆ ਗਿਆ ਹੈ, ਜਿਸ ਨੂੰ ਆਜ਼ਾਦ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਜਾਈ ਅਤੇ ਖਰੀਦ ਨਿਯਮਾਂ ਵਿੱਚ ਢਿੱਲ ਨਾ ਦਿੱਤੀ ਗਈ ਤਾਂ 17 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ。 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ‘ਤੇ ਵੀ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ。 ਕਿਸਾਨ ਆਗੂਆਂ ਨੇ ਦੱਸਿਆ ਕਿ ਪਹਿਲਾਂ ਹੜ੍ਹਾਂ ਕਾਰਨ ਅਤੇ ਹੁਣ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਨਾਲ ਨਾ ਸਿਰਫ ਪੈਦਾਵਾਰ ਘਟੀ ਹੈ ਸਗੋਂ ਗੁਣਵੱਤਾ ‘ਤੇ ਵੀ ਅਸਰ ਪਿਆ ਹੈ। ਇਸ ਦੇ ਬਾਵਜੂਦ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕੋਈ ਢੰਗ ਦੀ ਰਾਹਤ ਦਿੱਤੀ ਗਈ ਹੈ。 ਉਨ੍ਹਾਂ ਨੇ ਦੋਸ਼ ਲਾਇਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੁਲ ਰਹੀ ਹੈ ਅਤੇ ਵਪਾਰੀ ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਰੇਟਾਂ ਵਿੱਚ ਕਟੌਤੀ ਕਰ ਰਹੇ ਹਨ। ਨਾਲ ਹੀ ਬਾਰਦਾਨੇ ਦੀ ਘਾਟ ਅਤੇ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਵੀ ਕਿਸਾਨਾਂ ਲਈ ਵੱਡੀ ਮੁਸ਼ਕਿਲ ਬਣੀ ਹੋਈ ਹੈ。 ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਇਸ “ਰੇਲ ਰੋਕੋ” ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਵੀ ਇਸ ਮੁੱਦੇ ‘ਤੇ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ。 ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਰੇਲਾਂ ਰੋਕਣਾ ਕਿਸਾਨਾਂ ਦੀ ਮਜ਼ਬੂਰੀ ਬਣ ਚੁੱਕੀ ਹੈ, ਕਿਉਂਕਿ ਉਹ ਆਪਣੀ ਮਹਿਨਤ ਨਾਲ ਤਿਆਰ ਕੀਤੀ ਫਸਲ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇ ਸਕਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਨਿਯਮਾਂ ਵਿੱਚ ਤੁਰੰਤ ਢਿੱਲ ਦੇ ਕੇ ਕਣਕ ਦੀ ਖਰੀਦ ਪੂਰੇ ਭਾਅ ‘ਤੇ ਬਿਨਾਂ ਦੇਰੀ ਸ਼ੁਰੂ ਕਰਵਾਈ ਜਾਵੇ。0
0
Report
ज़ीर्कपुर के VIP रोड रेस्टोरेंट: खाने में कॉकरोच کا दावा वायरल—मालिक बोले पुरानी वीडियो
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਵਿੱਚ ਸਥਿਤ ਇੱਕ ਰੈਸਟੋਰੈਂਟ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰਾਹਕਾਂ ਵੱਲੋਂ ਮੰਗਵਾਏ ਗਏ ਖਾਣੇ ਵਿੱਚੋਂ ਕੋਕਰੋਚ ਨਿਕਲਿਆ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਖਾਣੇ ਦੀ ਪਲੇਟ ਵਿੱਚ ਕੋਕਰੋਚ ਮੌਜੂਦ ਹੈ, ਜਿਸਨੂੰ ਦੇਖ ਕੇ ਮੌਕੇ 'ਤੇ ਮੌਜੂਦ ਗਰਾਹਕ ਹੈਰਾਨ ਰਹਿ ਗਏ। ਗਰਾਹਕ ਨੇ ਤੁਰੰਤ ਇਸਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਕੇਂਦਰ ਬਣ ਗਿਆ ਹੈ。 ਇਸ ਘਟਨਾ ਨੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕੁਆਲਿਟੀ ਅਤੇ ਸਫਾਈ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ。 ਹਾਲਾਂਕਿ, ਰੈਸਟੋਰੈਂਟ ਮਾਲਕ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ ਹੈ ਕਿ ਵਾਇਰਲ ਹੋ ਰਹੀ ਇਹ ਵੀਡੀਓ ਕਾਫ਼ੀ ਪੁਰਾਣੀ ਹੈ ਅਤੇ ਮੌਜੂਦਾ ਹਾਲਾਤਾਂ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਮਾਲਕ ਦਾ ਕਹਿਣਾ ਹੈ ਕਿ ਰੈਸਟੋਰੈਂਟ ਵਿੱਚ ਸਫਾਈ ਅਤੇ ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ。 Viral video0
0
Report
Advertisement
राजपुरा में 8100 नशीली गोलियाँ के साथ गिरफ्तार, गोबिंदगढ़ फैक्ट्रियों को बेचा जाना था
Banur, Punjab:ਰਾਜਪੁਰਾ ਵਿੱਚ 8100 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ ਯੂ.ਪੀ. ਤੋਂ ਲਿਆ ਕੇ ਗੋਬਿੰਦਗੜ ਦੀਆਂ ਫੈਕਟਰੀਆਂ ਵਿੱਚ ਵੇਚਣ ਦੀ ਸੀ ਯੋਜਨਾ; ਦੋ ਦਿਨ ਦਾ ਪੁਲਿਸ ਰਿਮਾਂਡ ਰਾਜਪੁਰਾ - ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਸਦਰ ਰਾਜਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ 8100 ਨਸ਼ੀਲੀਆਂ ਗੋਲੀਆਂ ਮਾਰਕਾ ਲੋਮੋਟੀਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਏ.ਜੀ.ਐਮ. ਰਿਜੋਰਟ ਨੇੜੇ ਪਿੰਡ ਬਸੰਤਪੁਰਾ ਵਿਖੇ ਨਾਕਾਬੰਦੀ ਦੌਰਾਨ ਕੀਤੀ ਗਈ。 ਸਦਰ ਥਾਣਾ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਪੁਲਿਸ ਨੂੰ ਦੇਖ ਕੇ ਤੇਜ਼ੀ ਨਾਲ ਮੁੜਨ ਲੱਗਾ, ਜਿਸ ਨੂੰ ਕਾਬੂ ਕਰ ਲਿਆ गया。 ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਬੇਅੰਤ ਸਿੰਘ ਪੁੱਤਰ ਸਿੰਗਾਰ ਸਿੰਘ ਵਾਸੀ ਪਿੰਡ ਟੋਸਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਦੌਰਾਨ 8100 ਨਸ਼ੀਲੀਆਂ ਗੋਲੀਆਂ ਬਰामਦ ਹੋਈਆਂ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ。 ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਹ ਗੋਲੀਆਂ ਯੂ.ਪੀ. ਤੋਂ ਖਰੀਦ ਕੇ ਲਿਆਇਆ ਸੀ ਅਤੇ ਗੋਬਿੰਦਗੜ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੇਚਣ ਲਈ ਲਿਆਇਆ ਸੀ。0
0
Report
पंजाब पुलिस की नशा विरोधी मुहिम: खड़ड़ में हमला, 6 गिरफ्तार, 4 फरार
Sahibzada Ajit Singh Nagar, Punjab:ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਖਰੜ ਪੁਲਿਸ ਵੱਲੋਂ ਪਿੰਡ ਹਰਲਾਲਪੁਰ ਵਿਖੇ ਕੁਝ ਨਸ਼ਾ ਤਸਕਰਾਂ ਦੀ ਸੂਚਨਾ ਮਿਲੀ ਸੀ ਕਿ ਪੁਲਿਸ ਟੀਮ ਵੱਲੋਂ ਮੌਕੇ ਤੇ ਪਹੁੰਚ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਕਿ ਇੰਨਾ ਵਿੱਚ ਹੀ 8 ਤੋਂ 10 ਹਮਲਾਵਰਾਂ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਸਬ ਇੰਸਪੈਕਟਰ ਸਮੇਤ ਕਈ ਪੁਲਿਸ ਅਧਿਕਾਰੀ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਖਰੜ ਹਸਪਤਾਲ ਲਜਾਂਦਾ ਗਿਆ। ਹਾਲਾਂਕਿ ਹਮਲਾ ਕਰਨ ਵਾਲਿਆਂ ਵਿੱਚੋਂ ਛੇ ਆਰੋਪੀਆਂ ਨੂੰ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਹੈ ਅਜੇ ਚਾਰ ਆਰੋਪੀ ਫਰਾਰ ਦੱਸੇ ਜਾ ਰਹੇ ਹਨ。0
0
Report
अखंड कीर्तनी जत्था ने मनप्रीत कानपुरी को जत्थे से निष्कासित किया
Amritsar, Punjab:अखंड कीर्तनी जत्था (रजि.) की अनुशासन समिति ने मनप्रीत सिंह कानपुरी को जत्थे से निष्कासित कर दिया है। यह कार्रवाई 13 अप्रैल को गुरुद्वारा श्री रामसर साहिब, अमृतसर में एक धार्मिक समागम के दौरान मर्यादा के कथित उल्लंघन के आरोपों के बाद की गई। निष्कासन के बाद मनप्रीत सिंह कानपुरी ने एक वीडियो जारी कर माफी मांगी है। अखंड कीर्तनी जत्था ने अपने बयान में दोहराया कि भविष्य में भी अनुशासन और मर्यादा के खिलाफ किसी भी गतिविधि पर सख्त कार्रवाई जारी रहेगी। समिति द्वारा जारी एक पत्र में कहा गया है कि जत्थे की परंपराओं और मर्यादा का पालन हर सदस्य के लिए अनिवार्य है। इसमें किसी भी प्रकार की लापरवाही या उल्लंघन को गंभीरता से लिया जाएगा। समिति ने स्पष्ट किया कि धार्मिक मंचों की गरिमा बनाए रखना सर्वोच्च प्राथमिकता है। कानपुरी ने पक्ष रखते हुए मांगी माफी इस घटनाक्रम के बाद मनप्रीत सिंह कानपुरी ने सिख संगत और जत्थे के समक्ष अपना पक्ष रखते हुए माफी मांगी। उन्होंने अपने बयान में कहा कि उनका कभी भी गुरु ग्रंथ साहिब जी की बेअदबी करने का कोई इरादा नहीं था और वे जीवन भर मर्यादा का पालन करते आए हैं। उन्होंने बताया कि घटना के समय माहौल तनावपूर्ण हो गया था और कुछ गलतफहमियों के चलते स्थिति बिगड़ गई। उनका कहना है कि यदि माहौल शांत रहता तो वे केवल शबद पढ़कर ही उठ जाते। फिर भी, उन्होंने पूरी विनम्रता के साथ अपनी गलती स्वीकार करते हुए पंथ, पंच प्यारे और संगत से क्षमा याचना की है। मनप्रीत सिंह ने यह भी कहा कि माफी मांगना कोई गलत बात नहीं है और वे पूरी तरह से जत्थे की मर्यादा और निर्णय का सम्मान करते हैं।0
0
Report
Advertisement
