Back
पंजाब बजट में जनता के वादे पूरे, बिजली सस्ती, किसान पानी और स्वास्थ्य कार्ड!
KKKIRTIPAL KUMAR
Mar 13, 2026 08:07:32
Sangrur, Punjab
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਨ ਟੂ ਵਨ ਪੰਜਾਬ ਸਰਕਾਰ ਦਾ ਆਖਰੀ ਬਜਟ ਆਖਰੀ ਬਜਟ ਦੇ ਵਿੱਚ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਚਾਹੇ ਉਹ ਬਿਜਲੀ ਫਰੀ ਦੇਣ ਦਾ ਵਾਅਦਾ ਸੀ ਬਿਜਲੀ ਸਸਤੀ ਕਰਨ ਦਾ ਵਾਅਦਾ ਸੀ ਕਿਸਾਨਾਂ ਲਈ ਪਾਣੀ ਟੇਲਾਂ ਤੱਕ ਪਹੁੰਚਾਉਣ ਦਾ ਵਾਅਦਾ ਸੀ ਕਿਸਾਨਾਂ ਨੂੰ ਟਾਈਮ ਤੇ ਬਿਜਲੀ ਦੇਣ ਦਾ ਵਾਅਦਾ ਸੀ ਹੈਲਥ ਦੇ ਵਿੱਚ ਹੈਲਥ ਕਾਰਡ ਬਣਾਉਣ ਦਾ ਵਾਅਦਾ ਸੀ ਲਗਭਗ 60 ਨੌਕਰੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦਾ ਜੋ ਸਭ ਤੋਂ ਵੱਡਾ ਵਾਅਦਾ ਸੀ ਉਹ ਇਸ ਬਜਟ ਦੇ ਵਿੱਚ ਪੂਰਾ ਕੀਤਾ ਕੱਲ ਅਮਿਤ ਸ਼ਾਹ ਦੇ ਆਉਣ ਦੇ ਉੱਤੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜੋ ਬਕਾਇਆ ਰਾਸ਼ੀ ਹੈ ਉਹ ਦੇਸ਼ ਦੇ ਗ੍ਰਿਹ ਮੰਤਰੀ ਨੂੰ ਦੇਣੀ ਚਾਹੀਦੀ ਹੈ ਪੰਜਾਬ ਦੇ ਜੋ ਹੱਕ ਨੇ ਉਹ ਦੇਣੇ ਚਾਹੀਦੇ ਹਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਵਾਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਤੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹਨ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਰਹੀ ਉਹ ਵਾਅਦੇ ਤੇ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਸੀ ਪਰ ਪੂਰੇ ਕਦੇ ਨਹੀਂ ਕੀਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਲਈ ਖੜੀ ਅਤੇ ਆਮ ਆਦਮੀ ਲਈ ਹੀ ਕੰਮ ਕੀਤਾ। ਇਸ ਵਾਰ ਸਾਡਾ ਮੁਕਾਬਲਾ ਕਿਸੇ ਵੀ ਪਾਰਟੀ ਨਾਲ ਨਹੀਂ ਕਾਂਗਰਸ ਦੇ ਵਿੱਚ ਆਪਸੀ ਲੜਾਈ ਅਤੇ ਸਾਰੇ ਹੀ ਲੀਡਰ ਮੁੱਖ ਮੰਤਰੀ ਦੇ ਚਿਹਰਾ ਹਨ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਵਜੂਦ ਨਹੀਂ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowMar 13, 2026 09:03:030
Report
ASARVINDER SINGH
FollowMar 13, 2026 09:02:430
Report
TBTarsem Bhardwaj
FollowMar 13, 2026 09:02:260
Report
MSManish Shanker
FollowMar 13, 2026 09:01:42Sahibzada Ajit Singh Nagar, Punjab:Manish Shanker Mohali
ਆੰਗਨਵਾਡੀ ਵਰਕਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਕੂਚ ਕਰਦਿਆਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪੁਲਿਸ ਵੱਲੋਂ ਰੋਕਿਆ ਗਿਆ ਅਤੇ ਜਲਦ ਤੋਪਾਂ ਦਾ ਕੀਤਾ ਗਿਆ ਪ੍ਰਯੋਗ。
0
Report
RKRAMAN KHOSLA
FollowMar 13, 2026 09:01:260
Report
RKRAJESH KATARIA
FollowMar 13, 2026 09:00:280
Report
ADAnkush Dhobal
FollowMar 13, 2026 08:03:340
Report
NSNavdeep Singh
FollowMar 13, 2026 08:01:400
Report
NSNaresh Sethi
FollowMar 13, 2026 07:48:540
Report
AZAbhinva zeepunjabi
FollowMar 13, 2026 07:47:530
Report
HSHarmeet Singh Maan
FollowMar 13, 2026 07:35:410
Report
SNSUNIL NAGPAL
FollowMar 13, 2026 07:35:050
Report
VBVIJAY BHARDWAJ
FollowMar 13, 2026 07:34:450
Report
KDKuldeep Dhaliwal
FollowMar 13, 2026 07:34:220
Report