Back
नाभा ब्लॉक समिति चुनाव: आप की Aman Deep Kaur चेयरमैन, Bhupinder Singh वाइस चेयरमैन
HSHarmeet Singh Maan
Mar 13, 2026 07:35:41
Nabha, Punjab
ਬਲਾਕ ਸੰਮਤੀ ਨਾਭਾ ਦੀ ਚ ਆਪ ਪਾਰਟੀ ਅਮਨਦੀਪ ਕੌਰ ਬਣੀ ਚੇਅਰਮੈਨ, ਵਾਈਸ ਚੇਅਰਮੈਨ ਬਣੇ ਭੁਪਿੰਦਰ ਸਿੰਘ, ਐਸਡੀਐਮ ਨਾਭਾ ਤੇ ਵੀਡੀਪੀਓ ਨਾਭਾ ਦੀ ਨਿਗਰਾਨੀ ਹੇਠ ਹੋਈ ਚੋਣ, ਨਾਭਾ ਦੇ ਵਿਧਾਇਕ ਮੌਕੇ ਤੇ ਰਹੇ ਹਜ਼ਰਤ ਕਾਂਗਰਸ ਦੇ ਅਕਾਲੀ ਦਲ ਕੀਤਾ ਵਾਕ ਆਊਟ ਇਸ ਮੌਕੇ ਤੇ ਐਮਐਲਏ ਨਾਭਾ ਨੇ ਕਿਹਾ ਅਕਾਲੀ ਦਲ ਅਤੇ ਕਾਂਗਰਸੀ ਨਾਭੇ ਦਾ ਵਿਕਾਸ ਨਹੀਂ ਚਾਹੁੰਦੇ ਇਸ ਕਰਕੇ ਉਹ ਮੀਟਿੰਗ ਚੋਂ ਗੈਰ ਹਾਜ਼ਰ ਰਹੇ ਹਨ। ਚੇਅਰਮੈਨ ਅਮਨਦੀਪ ਕੌਰ ਨੇ ਕਿਹਾ ਪਹਿਲ ਦੇ ਅਧਾਰ ਤੇ ਲੋਕਾਂ ਦੇ ਕੰਮ ਕਰਾਂਗੀ ਸਰਕਾਰ ਨੇ ਵੱਡੀ ਜਿੰਮੇਵਾਰੀ ਦਿੱਤੀ ਹੈ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਨੇ ਕਿਹਾ ਪਾਰਟੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਦੱਸ ਦਈਏ ਕਿ 12 ਮੈਂਬਰ ਆਮ ਆਦਮੀ ਪਾਰਟੀ ਦੇ ਸੱਤ ਕਾਂਗਰਸ ਦੇ ਤੇ ਛੇ ਅਕਾਲੀ ਦਲ ਦੇ ਹਨ ਆਪ ਪਾਰਟੀ ਦੇ ਸਾਰੇ ਮੈਂਬਰ ਮੌਜੂਦ ਸਨ। ਅਕਾਲੀ ਦਲ ਤੇ ਕਾਂਗਰਸ ਦੇ ਮੈਂਬਰ ਰਹੇ ਗੈਰਹਾਜ਼ਰਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowMar 13, 2026 08:07:320
Report
ADAnkush Dhobal
FollowMar 13, 2026 08:03:340
Report
NSNavdeep Singh
FollowMar 13, 2026 08:01:400
Report
NSNaresh Sethi
FollowMar 13, 2026 07:48:540
Report
AZAbhinva zeepunjabi
FollowMar 13, 2026 07:47:530
Report
SNSUNIL NAGPAL
FollowMar 13, 2026 07:35:050
Report
VBVIJAY BHARDWAJ
FollowMar 13, 2026 07:34:450
Report
KDKuldeep Dhaliwal
FollowMar 13, 2026 07:34:220
Report
SBSANJEEV BHANDARI
FollowMar 13, 2026 07:33:360
Report
VSVARUN SHARMA
FollowMar 13, 2026 07:23:300
Report
AMAjay Mahajan
FollowMar 13, 2026 07:23:000
Report
BSBHARAT SHARMA
FollowMar 13, 2026 07:05:490
Report
RBRohit Bansal
FollowMar 13, 2026 06:48:460
Report
ADAnkush Dhobal
FollowMar 13, 2026 06:20:480
Report