Back
हरसिमरत कौर बादल का बठिंडा दौरा: कानून-व्यवस्था पर चिंता और सुरक्षा की अपील
KBKulbir Beera
Feb 20, 2026 14:09:54
Bathinda, Punjab
ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ਼ ਦਿਹਾਤੀ ਦਾ ਦੌਰਾ ਕੀਤਾ
ਦੌਰੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਅਕਾਲੀ ਵਰਕਰਾਂ ਦੇ ਘਰਾਂ ਵਿੱਚ ਦੁੱਖ ਸੁਖ ਸਾਂਝਾ ਕੀਤਾ ਉਥੇ ਹੀ ਬੂਥ ਕਮੇਟੀਆਂ ਨਾਲ ਮੀਟਿੰਗ ਵੀ ਕੀਤੀ
ਬੂਥ ਕਮੇਟੀਆਂ ਨੂੰ ਅਕਾਲੀ ਦਲ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੌਰਾਨ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ
ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਇੱਥੇ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਅਤੇ ਹੁਣ ਮੌਜੂਦਾ ਸਰਕਾਰ ਦੇ ਆਗੂ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਮਾਰਨ ਲੱਗ ਪਏ ਹਨ,
ਉਹਨਾਂ ਕਿਹਾ ਕਿ ਸੂਬੇ ਦੀ ਸਰਕਾਰ ਦੇ ਨਾ ਹੀ ਵਿਧਾਇਕ ਸੁਰੱਖਿਟ ਹਨ ਤੇ ਨਾ ਹੀ ਉਹਨਾਂ ਦੇ ਆਗੂ,
ਉਹਨਾਂ ਕਿਹਾ ਕਿ ਪਹਿਲਾਂ ਗੈਂਗਸਟਰਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੋਇਆ ਸੀ ਤੇ ਹੁਣ ਸੂਬੇ ਵਿੱਚ ਲੋਕਾਂ ਨੇ ਕਾਨੂੰਨ ਵਿਵਸਥਾ ਆਪਣੇ ਹੱਥ ਵਿੱਚ ਲੈ ਲਈ ਹੈ, ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਪਰਿਵਾਰਿਕ ਮੈਂਬਰ ਘਰਾਂ ਵਿੱਚ ਜਾ ਕੇ ਲੋਕਾਂ ਦਾ ਕਤਲ ਕਰ ਰਹੇ ਹਨ, ਉਹਨਾਂ ਕਿਹਾ ਕਿ ਪੰਜਾਬ ਦਾ ਹੁਣ ਰੱਬ ਹੀ ਰਾਖਾ
ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਨਾ ਤੋਂ ਜਲਦੀ ਆਪਣਾ ਖਿੜਾ ਛੁਡਵਾ ਲਓ ਕਿਉਂਕਿ ਪਤਾ ਨਹੀਂ ਕਦੋਂ ਤੁਹਾਡੇ ਘਰ ਵਿੱਚ ਕੋਈ ਦਾਖਲ ਹੋ ਕੇ ਤੁਹਾਡਾ ਕਤਲ ਕਰ ਜਾਵੇ ਤੇ ਤੁਹਾਡਾ ਨੁਕਸਾਨ ਕਰ ਜਾਵੇਗਾ। ਨਾ ਹੀ ਉਸਦਾ ਕੋਈ ਤੁਹਾਨੂੰ ਇਨਸਾਫ ਮਿਲਣਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 20, 2026 16:47:21Noida, Uttar Pradesh:ਕਾਂਗਰਸ ਦੀਆਂ ਚਾਲਾਂ ਵਿੱਚ ਨੌਜਵਾਨਾਂ ਗੁੰਮਰਾਹ ਨਾ ਹੋਣ !!
0
Report
DSDEVINDER SHARMA
FollowFeb 20, 2026 16:47:070
Report
SBSANJEEV BHANDARI
FollowFeb 20, 2026 16:31:120
Report
SSSanjay Sharma
FollowFeb 20, 2026 15:47:490
Report
KPKomlata Punjabi
FollowFeb 20, 2026 15:47:410
Report
SSSanjay Sharma
FollowFeb 20, 2026 15:19:110
Report
MJManoj Joshi
FollowFeb 20, 2026 15:18:130
Report
SSSanjay Sharma
FollowFeb 20, 2026 15:15:550
Report
SSSanjay Sharma
FollowFeb 20, 2026 15:02:540
Report
SSSanjay Sharma
FollowFeb 20, 2026 15:02:420
Report
SSSanjay Sharma
FollowFeb 20, 2026 14:45:350
Report
KBKulbir Beera
FollowFeb 20, 2026 14:32:120
Report
VKVipan Kumar
FollowFeb 20, 2026 14:30:560
Report
SGSatpal Garg
FollowFeb 20, 2026 14:18:040
Report