Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148031

ਸਿਹਤ ਵਿਭਾਗ ਦੀ ਵੱਡੀ ਕਾਰਵਾਈ ਦੁੱਧ ਪਨੀਰ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼

Jul 17, 2024 11:51:13
Lehragaga, Punjab
ਦਿੜਬਾ ਦੇ ਵਿੱਚ ਸਿਹਤ ਵਿਭਾਗ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ ਦੇ ਵਿੱਚ ਮਾਰੀ ਰੇਡ ਬਰਫ ਦੀ ਫੈਕਟਰੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੁਕੋ ਕੇ ਰੱਖੇ ਹੋਏ ਸਨ ਰਿਫਾਇੰਡ ਦੇ ਪੀਪੇ ਅਤੇ ਸੁੱਕੇ ਦੁੱਧ ਦੇ ਵੱਡੇ ਵੱਡੇ ਪੈਕੇਟ ਨਕਲੀ ਦੁੱਧ ਬਣਾਉਣ ਵਾਲਾ ਸੋਰਵਿਟੋਲ ਨਾਮ ਦਾ ਕੈਮੀਕਲ 100 ਲੀਟਰ ਦੇ ਲਗਭਗ ਸਿਹਤ ਵਿਭਾਗ ਟੀਮ ਨੇ ਕੀਤਾ ਜਬਤ ਮੌਕੇ ਉੱਪਰ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਕਰਨ ਲਈ ਭੇਜੇ,,ਸਾਰੀ ਫੈਕਟਰੀ ਅਤੇ ਸਟੋਰ ਕੀਤਾ ਸੀਲ ਜਿਸ ਵਿਅਕਤੀ ਨੇ ਕਿਰਾਏ ਤੇ ਸਟੋਰ ਦਿੱਤਾ ਹੋਇਆ ਸੀ ਸਟੋਰ ਮਾਲਕ ਤੇ ਵੀ ਗ਼ੈਰ ਕਾਨੂੰਨੀ ਸਮਾਨ ਰਖਵਾਉਣ ਦੇ ਦੋਸ਼ਾਂ ਹੇਠ ਹੋ ਸਕਦੀ ਹੈ ਕਾਰਵਾਈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Dec 25, 2025 16:31:00
Kapurthala, Punjab:कपूरथला में व्यापारी के गोदाम पर फायरिंग:फिर विदेशी नंबर से व्हाट्सएप पर लाखों की फिरौती मांगी, पांच राउंड चलाई गोली कपूरथला के सुलतानपुर लोधी रोड पर स्थित एक होलसेल किरयाना व्यापारी के गौदाम पर बीती रात लगभग 1:30 बजे फायरिंग की घटना घटी है। और उक्त व्यापारी को व्हाट्सएप कॉल पर लाखो रुपए की फिरोती की भी मांग की गई है। घटना की सूचना के बाद जिला पुलिस मामले की गहनता से जांच में जुट गई है और घटनास्थल के आसपास के लगे CCTV कैमरे खंगाले जा रहा हैं। जिला पुलिस के आला अधिकारिओ ने बताया कि बदमाशों दवारा गोदाम के गेट और शटर पर 5 राउंड फायर किए गए हैं। घटनास्थल इस मिले कुछ तथ्यों के आधार पर गंभीरता से जांच की जा रही है। जल्द ही आरोपियों को काबू कर लिया जाएगा। मिली जानकारी अनुसार सुलतानपुर लोधी रोड पर स्थित कपूरथला के एक बड़े होलसेल किरयाना व्यापारी के गोदाम पर बीती रात लगभग 1:30 बजे कुछ अज्ञात बदमाशों ने 5 राउंड फायर किए गए। जिनमे से गोदाम के गेट पर दो और शटर पर तीन गोलिओ के निशान है। इस घटना के बाद किरयाना व्यापारी के व्हाट्सएप नंबर पर एक विदेशी नंबर से आई कॉल में उससे लाखों रुपए की फिरौती की मांग भी की गई। इसके बाद घबराये व्यापारी ने पुलिस को सूचित किया। जिला पुलिस के आला अधिकारिओ ने मौके पर पहुंचकर जाँच शुरू कर दी है। और आसपास लगे CCTV कैमरो की जांच करते हुए आरोपी बदमाशों की पहचान की जा रही है। फिलहाल जिला पुलिस ने अज्ञात बदमाशों के खिलाफ मामला दर्ज करने के लिए ब्यान कलमबंद किये जा रहे है।
0
comment0
Report
NSNaresh Sethi
Dec 25, 2025 15:19:00
Kot Kapura, Punjab:ਫ਼ਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੇ ਇੰਡੀਅਨ ਨੇਵੀ ਵਿਚ ਉੱਚ ਅਧਿਕਾਰੀ ਬਣਨ 'ਤੇ ਸਥਾਨਕ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਹਨਾਂ ਨੇ Sਖ਼ਤ ਮਿਹਨਤ ਕਰਕੇ ਇਲਾਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਚਮਕਾਇਆ ਹੈ ਅਤੇ ਆਪਣੇ ਸਕੂਲ ਅਤੇ ਅਧਿਆਪਿਕਾ ਦਾ ਨਾਂ ਉੱਚਾ ਕੀਤਾ ਹੈ।ਉਹਨਾਂ ਦੇ ਅੱਜ ਫ਼ਰੀਦਕੋਟ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ।ਇਕ ਪੱਤਰਕਾਰ ਸੰਮੇਲਨ ਆਯੋਜਿਤ ਕੀਤਾ ਗਿਆ। ਪਾਰਸਦੀਪ ਸਿੰਘ ਖੋਸਾ ਨੇ ਫ਼ਰੀਦਕੋਟ ਦੇ Sੇਂਟ ਮੈਰੀ ਕਾਨਵੇਂਟ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ  ਮੁਹਾਲੀ ਵਿਚ ਦਾਖਿਲਾ ਲਿਆ, Sਖ਼ਤ ਮਿਹਨਤ ਕੀਤੀ ਅਤੇ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਪ੍ਰਾਪਤ ਕੀਤਾ।ਪਿਛਲੇ ਦਿਨੀਂ ਕੇਰਲਾ ਦੇ ਏਜ਼ਿਮਲਾ ਵਿਖੇ ਪਾਸਿੰਗ ਹੋਣ ਉਪਰੰਤ ਉਹ ਇੱਥੇ ਪਹੁੰਚੇ।ਉਹਨਾਂ ਦੇ ਪਿਤਾ ਗੁਰੂ ਨਾਨਕ ਮਿਸ਼ਨ ਸਕੂਲ ਬਾਘਾਪੁਰਾਣਾ ਦੇ ਡਾਇਰੈਕਟਰ ਹਨ ਅਤੇ ਮਾਤਾ ਸਕੂਲ ਦੇ ਪ੍ਰਿੰਸੀਪਲ ਹਨ। ਜਿਕਰਯੋਗ ਹੈ ਕਿ  ਪਾਰਸਦੀਪ ਸਿੰਘ ਖੋਸਾ ਨੇ ਬਚਪਨ ਤੋਂ ਹੀ ਅੰਮ੍ਰਿਤ ਛਕਿਆ ਹੋਇਆ ਹੈ। ਉਹਨਾਂ ਦੱਸਿਆ ਕਿ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ ਤੇ ਉਹਨਾਂ ਨੇ ਮਕੈਨੀਕਲ ਵਿਚ ਬੀ ਟੇਕ ਕੀਤੀ। ਅੰਮ੍ਰਿਤਧਾਰੀ ਹੋਣ 'ਤੇ ਉਹਨਾਂ ਨਾਲ ਕਦੇ ਵੀ ਕੋਈ ਭੇਦ ਭਾਵ ਨਹੀਂ ਕੀਤਾ ਗਿਆ। ਸਗੋਂ ਕਿ ਉਹਨਾਂ ਨੂੰ ਆਪਣੇ ਸਾਥੀਆਂ ਤੋਂ ਵੱਧ ਇੱਜਤ ਮਾਣ ਪ੍ਰਾਪਤ ਹੋਇਆ। ਉਹਨਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਪੱਕਾ ਇਰਾਦਾ ਕਾਮਯਾਬੀ ਹਾਸਲ ਕਰਨ ਲਈ ਜਰੂਰੀ ਹੈ। ਉਹਨਾਂ ਨੂੰ ਇਹ ਮੁਕਾਮ ਹਾਸਲ ਕਰਨ ਲਈ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਧਿਆਪਿਕਾ ਨੇ ਬਹੁਤ ਸਹਿਯੋਗ ਦਿੱਤਾ ।ਉਹਨਾਂ ਦੇ ਪਿਤਾ  ਆਸਟਰੇਲੀਆ ਵਿਖੇ ਆਪਣੇ ਸ਼ੁਰੂ ਕੀਤੇ ਨਵੇਂ  പ്രੋਜੈਕਟ ਨੂੰ ਛੱਡ ਕੇ ਭਾਰਤ ਵਾਪਿਸ ਆਏ।ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ' ਰਾਖੀ ਕਰਨ ਅਤੇ ਦੇਸ਼ ਲਈ  ਆਪਣੀਆਂ ਕੁਰਬਾਨੀਆਂ ਦੇਣ ਵਿਚ ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹੇ ਹਾਂ।ਇਸ ਲਈ ਯੂਵਾ ਪੀੜ੍ਹੀ ਨੂੰ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ। ਬਾਈਟ - ਪਾਰਸਦੀਪ ਖੋਸਾ ਬਾਈਟ- ਅਵਤਾਰ ਸਿੰਘ ਖੋਸਾ ਪਿਤਾ
0
comment0
Report
RKRAMAN KHOSLA
Dec 25, 2025 15:18:10
Hoshiarpur, Punjab:ਪਬੰਦਿਤ ਚਾਈਨਾ ਡੋਰ ਦੇ 34 ਗੱਟੂਆਂ ਨਾਲ ਹੋਸ਼ਿਆਰਪੁਰ ਦੀ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਦੇ ਵਲੋ ਚਲਾਈ ਜਾ ਰਹੀ ਸਪੈਸ਼ਲ ਡਰਾਈਵ ਤੇ ਪੁਲਿਸ ਨੇ ਇਕ ਦੁਕਾਨ ਤੇ ਰੇਡ ਕਰਨ ਤੋਂ ਬਾਦ ਇੱਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਚਾਈਨਾ ਡੋਰ ਦੇ 34 ਗੱਟੂਆਂ ਨਾਲ ਭਰਿਆ ਥੈਲਾ ਬਰਾਮਦ ਕੀਤਾ ਹੈ। ਡੀਐਸਪੀ ਦੇਵ ਦੱਤ ਦੀ ਅਗਵਾਈ ਹੇਠ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਪਾਰਟੀ ਸਮੇਤ ਮੁਹੱਲਾ ਕੱਚਾ ਟੋਬਾ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਜਿਸ ਕੋਲ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਏ ਚਾਈਨਾ ਡੋਰ ਦੇ ਗੱਟੂ ਹਨ ਅਤੇ ਆਪਣੀ ਦੁਕਾਨ ਤੇ ਬੇਚ ਰਿਹਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਨੇ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕਰਕੇ ਰਵਿੰਦਰ ਕੁਮਾਰ ਵਾਸੀ ਮੁਹੱਲਾ ਕੱਚਾ ਟੋਬਾ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਇਕ ਥੈਲਾ ਜਿਸ ’ਚ ਚਾਈਨਾ ਡੋਰ ਦੇ 34 ਗੱਟੂ ਭਰੇ ਹੋਏ ਸਨ, ਵੀ ਬਰਾਮਦ ਕਰ ਲਿਆ। ਪੁਲਿਸ ਨੇ ਰਵਿੰਦਰ ਕੁਮਾਰ ਖਿਲਾਫ ਧਾਰਾ 223 , 125,318 ਭੀਐਸ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗੱਛ ਸ਼ੁਰੂ ਕਰ ਦਿੱਤੀ ਹੈ.
0
comment0
Report
VSVARUN SHARMA
Dec 25, 2025 14:30:58
Kapurthala, Punjab:ਸੁਲਤਾਨਪੁਰ ਲੋਧੀ 'چ ਵੱਖ-ਵੱਖ ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ ਸੁਲਤਾਨਪੁਰ ਲੋਧੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟ-ਖੋਹ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਐਸਐਚਓ ਸੋਨਮਦੀਪ ਕੌਰ ਦੇ ਅਨੁਸਾਰ ਮਿਤੀ 10 ਦਸੰਬਰ 2025 ਨੂੰ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ ’ਤੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਮੁਕੱਦਮਾ ਨੰਬਰ 306 ਮਿਤੀ 11.12.2025 ਅਧੀਨ ਧਾਰਾ 304, 3(5) ਬੀ.ਐਨ.ਐਸ. ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਤੇਜ਼ੀ ਨਾਲ ਅੱਗੇ ਵਧਾਈ ਗਈ。 ਉਨ੍ਹਾ ਦੱਸਿਆ ਕਿ ਜਾਂਚ ਦੌਰਾਨ ਏਐਸਆਈ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ。 ਐਸਐਚਓ ਸੋਨਮਦੀਪ ਕੌਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਜਿਹੀਆਂ ਕਾਰਵਾਈਆਂ ਅਗੇ ਜਾਰੀ ਰਹਿਣਗੀਆਂ ਅਤੇ ਅਪਰਾਧ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ。
0
comment0
Report
VSVARUN SHARMA
Dec 25, 2025 14:19:53
Kapurthala, Punjab:**ਪੁਰਾਣੀ ਸਬਜ਼ੀ ਮੰਡੀ ’ਚ ਦੁਕਾਨਾਂ ਦੇ ਏ.ਸੀ. ਪਾਈਪ ਚੋਰੀ ਕਰਨ ਦੀ ਕੋਸ਼ਿਸ਼, ਚੌਂਕੀਦਾਰ ’ਤੇ ਹਮਲਾ** ਕਪੂਰਥਲਾ: ਸਰਦੀਆਂ ਦੇ ਮੌਸਮ ਦੌਰਾਨ ਚੋਰੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦਰਮਿਆਨ ਦੇਰ ਰਾਤ ਪੁਰਾਣੀ ਸਬਜ਼ੀ ਮੰਡੀ ਵਿਖੇ ਚੋਰਾਂ ਵੱਲੋਂ ਦੁਕਾਨਾਂ ਦੀਆਂ ਛੱਤਾਂ ’ਤੇ ਲੱਗੀਆਂ ਏਅਰ ਕੰਡੀਸ਼ਨਰ (ਏ.ਸੀ.) ਦੀਆਂ ਪਾਈਪਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਨਿੱਜੀ ਤੌਰ ’ਤੇ ਦੁਕਾਨਦਾਰਾਂ ਵੱਲੋਂ ਰੱਖੇ ਚੌਂਕੀਦਾਰ ਨੇ ਚੋਰਾਂ ਨੂੰ ਰੰਗੇ ਹੱਥੀਂ ਦੇਖ ਲਿਆ。 ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਤਮ ਬਹਿਲ ਨੇ ਦੱਸਿਅਾ ਕਿ ਦੇਰ ਰਾਤ ਦੋ ਚੋਰ ਦੁਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਏ.ਸੀ. ਦੀਆਂ ਪਾਈਪਾਂ ਉਤਾਰਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਚੌਂਕੀਦਾਰ ਰਮੇਸ਼ ਯਾਦਵ ਨੇ ਇੱਕ ਚੋਰ ਨੂੰ ਕਾਬੂ ਕਰ ਲਿਆ, ਪਰ ਦੂਜੇ ਚੋਰ ਨੇ ਚੌਂਕੀਦਾਰ ਦੀ ਡਾਂਗ ਖੋਹ ਕੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵੇਂ ਚੋਰ ਮੌਕੇ ਤੋਂ ਫਰਾਰ ਹੋਣ ਵਿੱਚ ਕੰਮਯਾਬ ਰਹੇ。 ਘਟਨਾ ਤੋਂ ਬਾਅਦ ਮੰਡੀ ਦੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਰਾਣੀ ਸਬਜ਼ੀ ਮੰਡੀ ਵਿੱਚ ਪੀਸੀਆਰ ਦੀ ਗਸ਼ਤ ਵਧਾਈ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।
0
comment0
Report
JSJagmeet Singh
Dec 25, 2025 14:19:38
0
comment0
Report
TBTarsem Bhardwaj
Dec 25, 2025 14:19:11
Ludhiana, Punjab:ਲੁਧਿਆਣਾ ਪੁਲਿਸ به ਦੋ ਵੱਖ-ਵੱਖ ਲੁੱਟ ਖੋਹ ਕਰਨ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪੁਲਿਸ ਨੇ ਨਜਾਇਜ਼ ਪਿਸਤੌਲ ਸਮੇਤ ਲੁਟਕੋ ਕਰਨ ਵਾਲੇ ਨੂੰ ਕਾਬੂ ਦੂਸਰੇ ਮਾਮਲੇ ਵਿੱਚ ਦੋ ਲੁੱਟ ਖੋਹ ਕਰਨ ਵਾਲੇ ਤਿੰਨ ਚੋਰੀ ਦੇ ਮੋਟਰਸਾਈਕਲ ਅਤੇ ਖੋਹ ਦੇ ਮੋਬਾਇਲਾਂ ਸਮੇਤ ਕਾਬੂ ਲੁਧਿਆਣਾ ਪੁਲਿਸ ਵੱਲੋਂ ਅਪਰਾਧੀ ਅਨਸਰਾਂ ਤੇ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਉਸ ਲੜੀ ਤਹਿਤ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਤਿੰਨ ਮੋਟਰਸਾਈਕਲ ਅਤੇ ਖੋਹ ਕੀਤੇ ਮੋਬਾਇਲਾਂ ਸਮੇਤ ਕਾਬੂ ਕੀਤਾ ਉਥੇ ਹੀ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਪਿਸਤੌਲ ਦੀ ਨੋਕ ਤੇ ਰਾਹਗੀਰਾਂ ਨਾਲ ਲੁੱਟ ਕਰਨ ਵਾਲੇ ਦੋਸ਼ੀ ਨੂੰ ਨਜਾਇਜ਼ ਪਿਸਤੌਲ ਸਮੇਤ ਗ੍ਰਫਤਾਰ ਕੀਤਾ ਏਡੀਸੀਪੀ ਦੇ ਦੱਸਣ ਅਨੁਸਾਰ ਤੰਗੀ ਦੇ ਚਲਦੇ ਆਪਣੇ ਸਾਥੀਆਂ ਨਾਲ ਰਾਹਗੀਰਾਂ ਨੂੰ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਦਾ ਸੀ ਅਤੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ
0
comment0
Report
SBSANJEEV BHANDARI
Dec 25, 2025 13:16:43
Zirakpur, Punjab:जीरकपुर क्रिसमस और नए साल के जश्न को लेकर सुरक्षा व्यवस्था को मजबूत करते हुए जीरकपुर पुलिस ने आज वीआईपी रोड पर फ्लैग मार्च निकाला। इस फ्लैग मार्च का मकसद कानून व्यवस्था बनाए रखना और किसी भी तरह की असामाजिक गतिविधियों पर लगाम कसना है। फ्लैग मार्च के दौरान एएसपी गजलप्रीत कौर ने बाजारों में मौजूद दुकानदारों और व्यापारियों से बातचीत की और उन्हें पुलिस का पूरा सहयोग देने का भरोसा दिलाया। एएसपी ने साफ शब्दों में कहा कि यदि कहीं भी कोई गैर-कानूनी गतिविधि, हुड़दंग या संदिग्ध हरकत नजर आती है तो तुरंत पुलिस को सूचित करें। उन्होंने कहा कि पुलिस नए साल के मौके पर पूरी तरह सतर्क है और आम लोगों की सुरक्षा पुलिस की पहली प्राथमिकता है।
0
comment0
Report
MJManoj Joshi
Dec 25, 2025 12:41:00
Chandigarh, Chandigarh:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰਾਂ ਨਾਲ ਟਕਰਾਅ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ - ਸ ਰਵੀਇੰਦਰ ਸਿੰਘ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਰਪ੍ਰਸਤ ਸਰਦਾਰ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਸਰਕਾਰਾਂ ਨਾਲ ਟਕਰਾਅ ਵਿੱਚ ਪਾਉਣ ਜਾ ਰਹੀ ਹੈ, ਇਹ ਪੂਰੀ ਕੌਮ ਲਈ ਘਾਤਕ ਹੋਵੇਗਾ। ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਨਾ ਕਰਵਾ ਕੇ ਪਹਿਲਾਂ ਹੀ ਵੱਡਾ ਗੁਨਾਹ ਕਰ ਚੁੱਕੀ ਹੈ। ਸ ਰਵੀ ਇੰਦਰ ਸਿੰਘ ਨੇ ਇਤਿਹਾਸ ਫਰੋਲਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸੰਸਥਾ ਦਾ ਮੌਜੂਦਾ ਨਵਾਂ ਪ੍ਰਬੰਧ ਅਕਤੂਬਰ 1920 ਵਿੱਚ ਲਾਗੂ ਹੋਇਆ ਸੀ। ਜਿਸ ਦੀ ਤਸਦੀਕ ਨਵੰਬਰ ਮਹੀਨੇ ਵਿੱਚ ਸਰਬੱਤ ਖਾਲਸਾ ਸੱਦ ਕੇ ਕੀਤੀ ਗਈ ਸੀ। ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੋਏ ਉਸ ਸਰਬਤ ਖਾਲਸਾ ਵਿੱਚ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਸੰਸਥਾਵਾਂ, ਸਕੂਲਾਂ-ਕਾਲਜਾਂ ਤੋਂ ਲੈ ਕੇ ਫੌਜੀ ਪਲਟਨਾਂ ਤੱਕ ਦੇ ਨੁਮਾਇੰਦੇ ਸ਼ਾਮਿਲ ਹੋਏ ਸਨ। ਉਸ ਸਰਬਤ ਖਾਲਸਾ ਸਮਾਗਮ ਵਿੱਚ ਹੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ। ਜਿਸ ਦਾ ਕੰਮ ਗੁਰੂਦੁਆਰਾ ਪ੍ਰਬੰਧ ਸੰਭਾਲਣ ਦੇ ਨਾਲ-ਨਾਲ ਗੁਰੂਦਵਾਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਕੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਸੀ। ਪਰ ਦੋ ਦਸੰਬਰ 2024 ਦੇ ਵਿੱਚ ਅਸੀਂ ਸਭ ਨੇ ਵੇਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਹੁਕਮਨਾਮੇ ਲਾਗੂ ਤਾਂ ਕੀ ਕਰਵਾਉਣੇ ਸਨ ਸਗੋਂ ਹੁਕਮਨਾਮੇ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਨੂੰ ਹੀ ਹਟਾ ਦਿੱਤਾ। ਹੁਣ ਵੀ ਜਦੋਂ 328 ਸਰੂਪਾਂ ਦੀ ਧਾਂਦਲੀ ਦਾ ਮਸਲਾ ਆਇਆ ਤਾਂ ਇਸ ਦਾ ਸਾਹਮਣਾ ਸ਼੍ਰੋਮਣੀ ਕਮੇਟੀ ਨੂੰ ਖੁਦ ਕਰਨਾ ਚਾਹੀਦਾ ਹੈ। ਨਾ ਕਿ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਬਣਾਉਣਾ ਚਾਹੀਦਾ ਹੈ। ਸ ਰਵੀ ਇੰਦਰ ਸਿੰਘ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰੈਸ ਕਾਨਫਰੰਸ ਕਰਕੇ ਮੰਨ ਚੁੱਕੀ ਸੀ ਕਿ ਧਾਂਦਲੀ ਹੋਈ ਹੈ ਅਤੇ ਉਸ ਲਈ ਦੋਸ਼ੀਆਂ ਨੂੰ ਵਿਭਾਗੀ sਜ਼ਾ ਵੀ ਦਿੱਤੀ ਜਾ ਚੁੱਕੀ ਹੈ। ਫਿਰ ਹੁਣ ਜੇ ਹਾਈਕੋਰਟ ਦੇ ਹੁਕਮਾਂ ਤੇ ਸਰਕਾਰ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਕਿਉਂ ਹੈ। ਜਦ ਕਿ ਜਿਨ੍ਹਾਂ ਖਿਲਾਫ ਪਰਚਾ ਦਰਜ ਹੋਇਆ ਹੈ, ਉਹ ਅਖਬਾਰਾਂ ਰਾਹੀਂ ਇਸ ਦਾ ਸਵਾਗਤ ਕਰ ਰਹੇ ਹਨ। ਇਹ ਵੀ ਵਰਨਣ ਯੋਗ ਹੈ ਕਿ ਸੰਗਤ ਦਾ ਇੱਕ ਵੱਡਾ ਹਿੱਸਾ ਪਿਛਲੇ ਪੰਜ ਸਾਲਾਂ ਤੋਂ ਪਰਚੇ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਜਿਸ ਦਾ ਸ਼੍ਰੋਮਣੀ ਕਮੇਟੀ ਨਾਲ ਅਤੇ ਫਿਰ ਸੰਗਰੂਰ ਵਿੱਚ ਸਰਕਾਰ ਨਾਲ ਟਕਰਾ ਵੀ ਹੋਇਆ ਸੀ। ਸ਼੍ਰੋਮਣੀ ਕਮੇਟੀ ਨੇ ਉਹਨਾਂ ਲੋਕਾਂ ਨੂੰ ਟਾਸਕ ਫੋਰਸ ਤੋਂ ਕੁਟਵਾ ਕੇ ਪੱਗਾਂ ਲਹਾਉਣ ਦੀ ਬਜਾਏ ਉਦੋਂ ਅੰਦਰ ਬਿਠਾ ਕੇ ਕਿਉਂ ਨਾ ਸਮਝਾਇਆ ਕਿ ਅਸੀਂ ਵਿਭਾਗੀ ਕਾਰਵਾਈ ਕਰ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਰੀ ਕਾਰਜਕਾਰਨੀ ਨੂੰ ਤਨਖਾਹ ਲਾ ਚੁੱਕਿਆ ਹੈ। ਇਸ ਲਈ ਹੁਣ ਪੁਲਿਸ ਕੇਸ ਜਰੂਰੀ ਨਹੀਂ ਹੈ। ਸ਼ਰੋਮਣੀ ਕਮੇਟੀ ਦੁਆਰਾ ਆਪਣੇ ਖਿਲਾਫ ਕੌਮ ਵਿੱਚ ਉੱਠੇ ਇੰਨ੍ਹੇ ਵੱਡੇ ਵਿਰੋਧ ਨੂੰ ਅੱਖੋਂ ਪਰੋਖੇ ਕਰਨਾ ਸਾਬਤ ਕਰਦਾ ਹੈ ਕਿ ਘਪਲੇ ਬਹੁਤ ਵੱਡੇ ਹਨ। ਜਿਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਬਣਕਾਰ ਲੁਕਾਇਆ ਜਾ ਰਿਹਾ ਹੈ। ਸ ਰਵੀਇੰਦਰ ਸਿੰਘ ਨੇ ਬਿਆਨ ਦੇ ਆਖਿਰ ਵਿੱਚ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਇਹ ਵੱਡੇ ਗੁਨਾਹਾਂ ਨੂੰ ਲੁਕਾਉਣ ਲਈ ਦਖਲ ਅੰਦਾਜੀ ਵੀ ਬਹਾਨੇਬਾਜੀ ਹੈ। ਜਦ ਕਿ ਅਸਲ ਦਖਲ ਅੰਦਾਜੀ ਕਰਦਿਆਂ ਪੰਜਾਬ ਸਰਕਾਰ ਕਈ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਏਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਦਲਦੀ ਰਹੀ ਹੈ। ਇਹ ਵੱਖਰੀ ਗੱਲ ਹੈ कि ਉਹ ਸਰਕਾਰ ਆਪਣੇ ਆਪ 'ਤੇ ਪੰਥ ਹੋਣ ਦਾ ਟੈਗ ਲਗਾ ਲੈਂਦੀ ਸੀ。
0
comment0
Report
RMRakesh Malhi
Dec 25, 2025 12:40:43
Una, Himachal Pradesh:सलोह स्थित बन बिहारी नंद ब्रह्मचारी राजकीय वरिष्ठ माध्यमिक पाठशाला के वार्षिक पुरस्कार वितरण समारोह में बोले उपमुख्यमंत्री मुकेश अग्निहोत्री 2027 तक देश का पहला शत-प्रतिशत पेयजल एवं सिंचाई सुविधा से संपन्न विधानसभा क्षेत्र होगा हरोली V/01 उपमुख्यमंत्री मुकेश अग्निहोत्री ने कहा कि साल 2027 तक हरोली देश का पहला ऐसा विधानसभा क्षेत्र बनेगा जहां हर घर-आंगन और हर खेत को पानी उपलब्ध होगा और पूरा क्षेत्र 100 प्रतिशत पेयजल एवं सिंचाई सुविधा से संपन्न होगा। इस लक्ष्य को हासिल करने के लिए क्षेत्र में योजनाबद्ध एवं चरणबद्ध ढंग से निर्णायक कार्य किया जा रहा है。 उन्होंने कहा कि हरोली विधानसभा क्षेत्र में बुनियादी सुविधाओं के साथ-साथ शिक्षा, खेल और स्वास्थ्य जैसे महत्वपूर्ण क्षेत्रों में समग्र और भविष्योन्मुखी विकास को प्राथमिकता दी जा रही है, ताकि वर्तमान आवश्यकताओं के साथ आने वाली पीढ़ियों के लिए मजबूत आधार तैयार किया जा सके। हरोली विधानसभा क्षेत्र के सलोह स्थित बन बिहारी नंद ब्रह्मचारी राजकीय वरिष्ठ माध्यमिक पाठशाला के वार्षिक पुरस्कार वितरण समारोह में मुख्य अतिथि के रूप में संबोधित कर रहे थे。 इस अवसर पर उपमुख्यमंत्री ने अकादमिक, खेलकूद एवं सांस्कृतिक गतिविधियों में उत्कृष्ट प्रदर्शन करने वाले विद्यार्थियों को सम्मानित किया तथा सांस्कृतिक कार्यक्रमों के लिए 31 हजार रुपये देने की घोषणा की उपमुख्यमंत्री ने कहा कि प्रदेशभर में सरकारी स्कूलों को चरणबद्ध ढंग से सीबीएसई पैटर्न पर विकसित किया जा रहा है। इसके साथ ही राजीव गांधी आदर्श राजकीय डे-बोर्डिंग स्कूल योजना के तहत आधुनिक और गुणवत्तापूर्ण शैक्षणिक ढांचा तैयार किया जा रहा है। उन्होंने कहा कि शिक्षा और खेल अधोसंरचना का समन्वय ही युवाओं को राष्ट्रीय एवं अंतरराष्ट्रीय स्तर पर प्रतिस्पर्धी बनाता है। हरोली स्कूल को राजीव गांधी आदर्श राजकीय डे-बोर्डिंग स्कूल के तौर पर विकसित किया जा रहा है।
0
comment0
Report
christmas
Advertisement
Back to top