Back
ज़िरकपूर पिंक सिटी विवाद: बिल्डर के प्लॉट कट रोकने की मांग पर प्रदर्शन
SBSANJEEV BHANDARI
Dec 21, 2025 11:16:31
Zirakpur, Punjab
ਜ਼ਿਰਕਪੁਰ ਦੇ ਪੀਰ ਮੁਛਲਾ ਇਲਾਕੇ ਚ ਪੈਂਦੀ ਪਿੰਕ ਸਿਟੀ ਸੁਸਾਇਟੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ । ਅੱਜ ਵਸਨੀਕਾ ਨੇ ਇਕੱਠੇ ਹੋ ਬਿਲਡਰ ਖਰਾਬ ਨਾਰੇਬਾਜੀ ਕਰ ਰੋਸ਼ ਪ੍ਰਦਰਸ਼ਨ ਕੀਤਾ । ਵਸਨੀਕਾਂ ਨੇ ਕਿਹਾ ਕਿ ਫਲੈਟ ਵੇਚਣ ਵੇਲੇ ਬਿਲਡਰ ਵੱਲੋਂ ਜਿਹੜੀ ਜਗ੍ਹਾ ਪਾਰਕ ਦੀ ਦੱਸੀ ਜਾ ਰਹੀ ਸੀ ਉਸ ਤੇ ਹੁਣ ਬਿਲਡਰ ਵੱਲੋਂ ਫਲੈਟਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਜੋ ਸਰਾਸਰ ਬਿਲਡਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਲੋਕਾਂ ਨੇ ਕਿਹਾ ਕਿ ਨਕਸ਼ੇ ਵਿੱਚ ਦਿਖਾਏ ਗਏ 610 ਗਜ ਦਾ ਪਾਰਕ ਹੁਣ ਬਿਲਡਰ ਵੱਲੋਂ ਪਲਾਟ ਕੱਟ ਕੇ ਵੇਚ ਦਿੱਤਾ ਗਿਆ ਹੈ ।
ਪਿੰਕ ਸਿਟੀ ਸੋਸਾਇਟੀ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਵਸਨੀਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਹੁਣ ਲੋਕਾਂ ਦਾ ਕਹਿਣਾ ਹੈ ਕਿ 500 ਤੋਂ 600 ਪਰਿਵਾਰਾਂ ਲਈ ਛੱਡੀ ਗਈ ਪਾਰਕ ਦੀ ਥਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦਾ ਕੜਾ ਵਿਰੋਧ ਕੀਤਾ ਗਿਆ ।
ਉਥੇ ਹੀ ਪਲਾਟ ਖਰੀਦਦਾਰ ਦਾ ਕਹਿਣਾ ਹੈ ਕਿ ਬਿਲਡਰ ਨੇ ਜਮੀਨ ਬੇਚੀ ਹੈ ਜਿਸਦੀ ਉਹਨਾਂ ਕੋਲ ਰਜਿਸਟਰੀ ਵੀ ਮੌਜੂਦ ਹੈ ।
ਵਸਨੀਕਾ ਦੀ ਮੰਗ ਹੈ ਕੀ ਉਕਤ ਉਸੀਅਰ ਨੂੰ ਰੋਕਿਆ ਜਾਵੇ ਅਤੇ ਬਿਲਡਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowDec 21, 2025 12:36:010
Report
HSHarmeet Singh Maan
FollowDec 21, 2025 12:35:390
Report
VSVARUN SHARMA
FollowDec 21, 2025 12:34:010
Report
BSBHARAT SHARMA
FollowDec 21, 2025 12:32:590
Report
SNSUNIL NAGPAL
FollowDec 21, 2025 12:32:420
Report
ADAnkush Dhobal
FollowDec 21, 2025 11:39:080
Report
KSKamaldeep Singh
FollowDec 21, 2025 11:38:220
Report
DVDEVENDER VERMA
FollowDec 21, 2025 11:34:500
Report
RKRAMAN KHOSLA
FollowDec 21, 2025 11:32:130
Report
GPGYAN PRAKASH
FollowDec 21, 2025 11:19:570
Report
TBTarsem Bhardwaj
FollowDec 21, 2025 11:19:400
Report
पंजाब के शहीदी दिवस पर तीन शहरों को पवित्र शहर का दर्जा: नोटिफिकेशन जारी, गैंगस्टरवाड़ पर सख्त संदेश
BSBALINDER SINGH
FollowDec 21, 2025 11:18:470
Report
KCKhem Chand
FollowDec 21, 2025 11:17:420
Report
SNSUNIL NAGPAL
FollowDec 21, 2025 10:21:440
Report