Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

पंजाब के शहीदी दिवस पर तीन शहरों को पवित्र शहर का दर्जा: नोटिफिकेशन जारी, गैंगस्टरवाड़ पर सख्त संदेश

BSBALINDER SINGH
Dec 21, 2025 11:18:47
Patiala, Punjab
ਆਮ ਆਦਮੀ ਪਾਰਟੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂ ਦੇ ਦੁਆਰਾ ਅੱਜ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਉਹਨਾ ਕਿਹਾ ਕਿ ਪੰਜਾਬ ਚ ਸ਼ਹੀਦੀ ਦਿਹਾੜਿਆਂ ਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦੇ ਲਈ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਤੇ ਅੱਜ ਉਹ ਰਾਜਪਾਲ ਤੋਂ ਪਾਸ ਹੋ ਕੇ ਉਸਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ। ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਦੇ ਵਿਰੋਧ ਨਫ਼ਰਤ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਨਫਰਤੀ ਟੋਲਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਨਫਰਤਾਂ ਛੱਡ ਕੇ ਪਿਆਰ ਮੁਹੱਬਤ ਵਾਲੇ ਪਾਸੇ ਨੂੰ ਜਾਣ ਕਿਉਂਕਿ ਉਹਨਾਂ ਦੇ ਦਿੱਤੇ ਬਿਆਨਾਂ ਕਾਰਨ ਪੰਜਾਬੀਆਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ। ਅੱਜ ਪਾਤੜਾਂ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇ ਉੱਪਰ ਫਰੌਤੀ ਨੂੰ ਲੈ ਕੇ ਚਲਾਈਆਂ ਗਈਆਂ ਗੋਲੀਆਂ ਦੇ ਉੱਪਰ ਬੋਲਦਿਆ ਉਹਨਾਂ ਕਿਹਾ ਕਿ ਗੈਂਗਸਟਰਵਾਦ ਨੂੰ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।। ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਇਹ ਸਖਤ ਸੰਦੇਸ਼ ਹ ਕਿ ਜੇਕਰ ਕੋਈ ਵੀ ਗੈਂਗਸਟਰਵਾਦ ਨੂੰ ਬੜਾਵਾ ਦੇਣ ਦੇ ਲਈ ਸੋਚੇਗਾ ਤਾਂ ਉਸਦਾ ਹਸ਼ਰ ਮਾੜਾ ਹੀ ਹੋਵੇਗਾ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Dec 21, 2025 12:36:01
Dharamshala, Himachal Pradesh:आयुष मंत्रालय का दुरुपयोग कर मित्रों के लिए क्रिकेट टूर्नामेंट करवा रही है कांग्रेस सरकार : सुधीर शर्मा भाजपा के विशिष्ट नेता एवं विधायक सुधीर शर्मा ने कांग्रेस सरकार पर तीखा हमला बोलते हुए कहा कि हिमाचल प्रदेश में आज जनता की नहीं, बल्कि मित्रों की सरकार चल रही है। प्रदेश बेरोजगारी, आर्थिक संकट, कर्मचारियों-पेंशनरों की समस्याओं और स्वास्थ्य सुविधाओं की बदहाली से जूझ रहा है, लेकिन कांग्रेस सरकार का पूरा ध्यान क्रिकेट टूर्नामेंट आयोजित करवाने में लगा हुआ है। सुधीर शर्मा ने कहा कि हाल ही में आयुष विभाग, हिमाचल प्रदेश की ओर से जारी पत्र यह साफ दर्शाता है कि आयुष मंत्रालय जैसे संवेदनशील और जनस्वास्थ्य से जुड़े विभाग का दुरुपयोग किया जा रहा है। आयुष विभाग का मूल उद्देश्य प्रदेश की पारंपरिक चिकित्सा पद्धतियों, जनस्वास्थ्य और शोध को बढ़ावा देना है, न कि सरकारी संसाधनों का इस्तेमाल कर मित्रों और चहेतों के लिए खेल आयोजन करवाना। उन्होंने कहा कि कांग्रेस सरकार का रवैया यह बन चुका है कि क्रिकेट टूर्नामेंट करवा लो, बाक़ी तो सब ठीक ही है। जनता के काम जाएं भाड़ में। यह सरकार पूरी तरह संवेदनहीन हो चुकी है। जनहित के मुद्दे दरकिनार, मित्रों को प्राथमिकता सुधीर शर्मा ने कहा कि प्रदेश में आयुष चिकित्सकों, फार्मासिस्टों और कर्मचारियों की अपनी गंभीर समस्याएँ हैं। अस्पतालों में संसाधनों की कमी स्टाफ की भारी कमी बकाया भुगतान बुनियादी ढांचे की दुर्दशा लेकिन कांग्रेस सरकार इन मुद्दों को सुलझाने के बजाय सरकारी लेटरहेड और विभागीय मशीनरी का इस्तेमाल कर निजी प्रचार और मित्र-परस्ती में लगी है। सरकारी विभाग या निजी इवेंट मैनेजमेंट एजेंसी? भाजपा विधायक ने सवाल उठाया कि क्या आयुष विभाग अब सरकारी विभाग है या कांग्रेस सरकार के मित्रों के लिए इवेंट मैनेजमेंट एजेंसी बन गया है? सरकारी पत्र में खुले तौर पर स्पॉन्सरशिप, बैंक खाते और योगदान की अपील यह दर्शाती है कि किस तरह सरकारी पद और विभाग का प्रयोग निजी हितों के लिए किया जा रहा है। भाजपा करेगी जवाबदेही तय सुधीर शर्मा ने चेतावनी देते हुए कहा कि भाजपा इस पूरे मामले को गंभीरता से लेगी और आयुष मंत्रालय के दुरुपयोग सरकारी पदों के निजी इस्तेमाल मित्रों को लाभ पहुंचाने की नीति पर कांग्रेस सरकार से जवाब मांगा जाएगा। उन्होंने कहा कि भाजपा जनता के हितों की रक्षा के लिए हर स्तर पर संघर्ष करेगी और कांग्रेस की मित्र-परस्त, दिशाहीन और गैर-जिम्मेदार सरकार को बेनकाब करती रहेगी। बाईट : सुधीर शर्मा भाजपा विधायक
0
comment0
Report
HSHarmeet Singh Maan
Dec 21, 2025 12:35:39
Nabha, Punjab:ਨਾਭਾ ਦੇ ਵਿੱਚ ਚੱਲ ਰਿਹਾ 48 ਵਾ ਜੀਐਸ ਵੈਂਸ ਲਿਬਰਲ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਅਖੀਰਲੇ ਦਿਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਪਹੁੰਚੇ ਈਐਮ ਜਲੰਧਰ, ਲਵਲੀ ਪ੍ਰੋਫੈਸਰ ਯੂਨੀਵਰਸਿਟੀ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਲਵਲੀ ਪ੍ਰੋਫੈਸਰ ਯੂਨੀਵਰਸਿਟੀ ਜਲੰਧਰ ਨੇ, ਈਐਮਵੀ ਜਲੰਧਰ ਨੂੰ چਾਰ ਦੋ ਦੇ ਨਾਲ ਹਰਾਇਆ ਅਤੇ ਟਰੋਫੀ ਤੇ ਕੀਤਾ ਕਬਜ਼ਾ ਇਸ ਮੌਕੇ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 48 ਸਾਲਾਂ ਤੋਂ ਲਗਾਤਾਰ ਹਾਕੀ ਟੂਰਨਾਮੈਂਟ ਨਾਭਾ ਦੇ ਵਿੱਚ ਚੱਲ ਰਿਹਾ ਹੈ ਇਹ ਵਧਾਈ ਦੇ ਪਾਤਰ ਹਨ ਪਿਛਲੀ ਵਾਰ ਵੀ ਸਰਕਾਰ ਵੱਲੋਂ 10 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਸੀ ਇਸ ਵਾਰ ਵੀ ਜੋ ਮੰਗ ਹੋਵੇਗੀ ਉਹ ਪੂਰੀ ਕੀਤੀ ਜਾਵੇਗੀ ਵਿਧਾਇਕ ਨੇ ਕਿਹਾ ਸਰਕਾਰ ਨਾਲ ਗੱਲ ਕਰਕੇ ਜਲਦੀ ਹੀ ਆਸਟਰਫ ਨਾਭਾ ਦੇ ਵਿੱਚ ਲਗਾਇਆ ਜਾਵੇਗਾ ਹਾਕੀ ਟੂਰਨਾਮੈਂਟ ਦੀ ਕਮੇਟੀ ਦੇ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ
0
comment0
Report
VSVARUN SHARMA
Dec 21, 2025 12:34:01
Kapurthala, Punjab:**अमृत-2 योजना से कपूरथला में बिछेंगी नई जल आपूर्ति लाइनें, 26 करोड़ से शत-प्रतिशत शुद्ध पानी की सप्लाई होगी सुनिश्चित** कपूरथला:अमृत-2 योजना के तहत कपूरथला शहर में 26 करोड़ रुपये की लागत से नई जल आपूर्ति लाइनें बिछाई जाएंगी, जिससे शहरवासियों को शत-प्रतिशत शुद्ध पेयजल उपलब्ध करवाया जाएगा। यह जानकारी विधायक व पूर्व मंत्री राणा गुरजीत सिंह ने शनिवार को मोहल्ला शिव कॉलोनी और शेरगढ़ में योजना के अंतर्गत कार्य का शुभारंभ करते हुए प्रेस से बातचीत के दौरान दी。 राणा गुरजीत सिंह ने कहा कि शहर के विभिन्न मोहल्लों में वर्षों पुरानी पाइपलाइनें होने के कारण पानी की गुणवत्ता प्रभावित हो रही थी। कई क्षेत्रों में गंदा व काला पानी आने की शिकायतें उनके संज्ञान में आई थीं। इसी को ध्यान में रखते हुए उन्होंने चार-पांच वर्ष पहले ही यह संकल्प लिया था कि कपूरथला में शुद्ध जल आपूर्ति सुनिश्चित करने के लिए एक ठोस योजना लाई जाएगी। उन्होंने बताया कि राज्य सरकार के माध्यम से केंद्र सरकार से संपर्क कर अमृत-2 योजना के तहत 26 करोड़ रुपये की राशि स्वीकृत करवाई गई है। इसके परिणामस्वरूप शहर के पुराने इलाकों में पुरानी पाइपलाइनों को बदलने का कार्य शुरू कर दिया गया है। दो वर्षों की निर्धारित अवधि के भीतर शहर की सभी जल आपूर्ति लाइनें बदली जाएंगी। विधायक ने स्पष्ट किया कि पाइपलाइन बदलने के बाद ठेकेदार द्वारा गलियों का निर्माण भी साथ-साथ किया जाएगा। घरों के निजी कनेक्शन को छोड़कर किसी भी क्षेत्र के निवासी को कोई अतिरिक्त खर्च नहीं उठाना पड़ेगा। इस मौके पर राणा गुरजीत सिंह ने विरोधी नेताओं पर तंज कसते हुए कहा कि जिन्हें कपूरथला में विकास नजर नहीं आ रहा, उन्हें अपनी आंखें खोलकर चारों तरफ देखना चाहिए। तभी उन्हें पता चलेगा कि शहर में वास्तव में विकास कार्य कौन करवा रहा है।
0
comment0
Report
BSBHARAT SHARMA
Dec 21, 2025 12:32:59
Amritsar, Punjab:ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਦੌਰਾਨ ਖਲਲ ’ਤੇ ਭੜਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਕੱਟੜ ਪੰਥੀ ਗਰੁੱਪ ਵੱਲੋਂ ਧਾਰਮਿਕ ਸਮਾਗਮ ਵਿੱਚ ਦਖਲਅੰਦਾਜ਼ੀ ਦੀ ਸਖ਼ਤ ਨਿੰਦਾ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇ ਨਿਊਜ਼ੀਲੈਂਡ ਸਰਕਾਰ: ਧਾਲੀਵਾਲ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਕੱਢੇ ਗਏ ਪਵਿੱਤਰ ਨਗਰ ਕੀਰਤਨ ਦੌਰਾਨ ਕੱਟੜ ਪੰਥੀ ਗਰੁੱਪ ਵੱਲੋਂ ਖਲਲ ਪਾਉਣ ਦੀ ਘਟਨਾ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਖ਼ਤ ਪ੍ਰਤੀਕਿਰਿਆ ਜਤਾਈ ਹੈ। ਇਸ ਮਾਮਲੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆਪਣੇ-ਆਪਣੇ ਧਾਰਮਿਕ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਕਰਦੇ ਹਨ ਅਤੇ ਹਰ ਕਿਸੇ ਨੂੰ ਆਪਣਾ ਧਰਮ ਮਨਾਉਣ ਦਾ ਪੂਰਾ ਅਧਿਕਾਰ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨਿਊਜ਼ੀਲੈਂਡ ਵਰਗੇ ਲੋਕਤਾਂਤਰਿਕ ਦੇਸ਼ ਵਿੱਚ ਜੇਕਰ ਕੁਝ ਗ਼ੈਰ-ਸਹਿਣਸ਼ੀਲ ਅਤੇ ਕੱਟੜ ਤੱਤਾਂ ਵੱਲੋਂ ਸਿੱਖਾਂ ਦੇ ਧਾਰਮਿਕ ਸਮਾਗਮ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ ਤਾਂ ਇਹ ਨਿੰਦਣਯੋਗ ਹੈ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਸ਼ਾਂਤੀ, ਸੇਵਾ ਅਤੇ ਭਾਈਚਾਰੇ ਦੀ ਪ੍ਰਤੀਕ ਹੈ ਅਤੇ ਇਸ ਤਰ੍ਹਾਂ ਦੇ ਪਵਿੱਤਰ ਸਮਾਗਮ ਵਿੱਚ ਵਿਘਨ ਪਾਉਣਾ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ。 ਧਾਲੀਵਾਲ ਨੇ ਨਿਊਜ਼ੀਲੈਂਡ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਤੱਤਾਂ ਵੱਲੋਂ ਸਿੱਖਾਂ ਦੇ ਸਿਧਾਂਤਕ ਅਤੇ ਧਾਰਮਿਕ ਸਮਾਗਮ ਵਿੱਚ ਰੁਕਾਵਟ ਪਾਈ ਗਈ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਹਮੇਸ਼ਾ ਸ਼ਾਂਤੀ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਧਾਰਮਿਕ ਫਰਜ਼ ਨਿਭਾਂਦਾ ਆ ਰਿਹਾ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਧਰਮ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ。
0
comment0
Report
SNSUNIL NAGPAL
Dec 21, 2025 12:32:42
Fazilka, Punjab:फाजिल्का से पूर्व विधायक और पूर्व मंत्री सुरजीत जियानी का बयान सामने आया है। उन्होंने कहा कि उनके तार सीधे भगवान से जुड़े हुए हैं; वह जिसके सिर पर हाथ रख देते हैं वह विधायक बन जाता है। उन्होंने कहा कि उन्होंने गलती कर बैठे कि फाजिल्का से आम आदमी पार्टी के विधायक नरेंद्रपाल सवना के सिर पर हाथ रख दिए, जो अब विधायक बन गए। उधर आप नेता प्रिंस खेड़ा ने माना कि मौजूदा आप विधायक नरेंद्रपाल सवना तब भाजपा- अकाली दल की सरकार में सुरजीत जियानी के साथ थे, तब सुरजीत जियानी ने उनके सिर पर हाथ रखा और कहा कि वह विधायक बनेंगे; आज उन्हें बर्दाश्त नहीं हो रहा। जानکاری देते हुए बता दें कि फाजिल्का से पूर्व विधायक और पूर्व मंत्री भाजपा नेता सुरजीत जियानी का एक बयान सोशल मीडिया पर खूब वायरल हो रहा है, जिसमें उन्होंने कहा कि उनके तार सीधे भगवान से जुड़े हुए हैं; वह जिनके सिर पर हाथ रख देते हैं, वह विधायक बन जाता है। उन्होंने कहा कि सांसद शेर सिंह घुबाया के सिर पर उन्होंने हाथ रखा था, वह विधायक बने; इसके बाद सांसद बन गए। फिर उनके ladk Davinder Ghubayya जिसे बोलना भी नहीं आता था, उसके सिर पर हाथ रखा तो वह भी विधायक बन गया। इतना ही नहीं, मौजूदा आप विधायक नरेंद्रपाल सवना जब उनके साथ थे तो उन्होंने उसके सिर पर हाथ रखा था। लेकिन वह गलती कर बैठे। आज नरेंद्रपाल सवना विधायक तो बन गए, लेकिन कानून-व्यवस्था चरमरा गई है; इलाके में चोरियों में बढ़ोतरी हो रही है, लोगों को इंसाफ नहीं मिल रहा। हालांकि उधर आप नेता मनजोत खेड़ा प्रिंस ने जियानी की बात को कबूल किया: सुरजीत जियानी ने नरेंद्रपाल सवना के कंधे पर हाथ रख कहा था कि जितनी मेहनत नरेंद्रपाल कर रहा है, वह एक दिन विधायक बनेगा और आखिरकार वह विधायक बन ही गए; उन्होंने सुरजीत के आरोपी को खारिज करते हुए कहा कि आज भाजपा को यह बर्दाश्त नहीं हो रहा।
0
comment0
Report
ADAnkush Dhobal
Dec 21, 2025 11:39:08
Shimla, Himachal Pradesh:हिमाचल प्रदेश के मुख्यमंत्री सुखविन्द्र सिंह सुक्खू ने रविवार को राष्ट्रीय टीकाकरण दिवस पर कमला नेहरु अस्पताल में आयोजित राज्य स्तरीय ‘सघन पल्स पोलियो अभियान’ का शुभारंभ किया। उन्होंने नन्हें-मुन्ने बच्चों को पोलियो से बचाव की खुराक भी पिलाई। इस दौरान उन्होंने कहा कि अस्पतालों में 70 साल से ज्यादा उम्र के वृद्धजनों के लिए ओपीडी परामर्श के लिए विशेष स्लॉट निर्धारित किए जाएंगे, ताकि उन्हें इंतजार न करना पड़े और सुविधाजनक उपचार सुविधा प्राप्त हो। मीडिया से बातचीत करते हुए मुख्यमंत्री ने कहा कि प्रदेश सरकार शिक्षा और स्वास्थ्य क्षेत्र को विशेष अधिमान दे रही है। स्वास्थ्य क्षेत्र को और सशक्त बनाने के लिए विश्वस्तरीय तकनीक और आधारभूत ढांचा विकसित किया जा रहा है। चिकित्सा सेवाओं को सुदृढ़ बनाने के लिए सभी रिक्त पदों को चरणबद्ध तरीके से भरा जा रहा है। ठाकुर सुखविन्द्र सिंह सुक्खू ने कहा कि सघन पल्स पोलियो टीकाकरण अभियान का उद्देश्य राज्य के पोलियो-मुक्त दर्जे को बनाए रखना है। अभियान के अंतर्गत प्रदेशभर में 5,793 पोलियो बूथ में जीरो से पांच वर्ष आयु वर्ग के लगभग छह लाख बच्चों को पोलियो से बचाव की खुराक पिलाई जाएगी। इसके सफल संचालन के लिए 11,706 टीकाकरण टीमें तैनात की गई हैं। उन्होंने कहा कि 22 व 23 दिसम्बर को मॉप-अप दिवस के दौरान घर-घर जाकर छूटे हुए बच्चों, प्रवासी परिवारों तथा उच्च जोखिम वाले क्षेत्रों को कवर किया जाएगा। अभियान के लिए आवश्यक टीकें, कोल्ड-चेन उपकरण एवं अन्य लॉजिस्टिक सामग्री पहले ही सभी जिलों को उपलब्ध करवाई जा चुकी है।
0
comment0
Report
DVDEVENDER VERMA
Dec 21, 2025 11:34:50
Nahan, Himachal Pradesh:लोकेशन नाहन अब मनरेगा होगा VB-G-RAM-G.. मनरेगा में किए जा रहे बदलाव एक अहम कदम, करीब 20 वर्षों बाद किया जा रहे व्यापक सुधार, विपक्ष बेवजह बना रहा मुद्दा- एमपी सुरेश कश्यप, कांग्रेस ने नरेगा से इसका नाम बदलकर किया था मनरेगा, बदलाव से भ्रष्टाचार और फर्जीवाड़ा पर लगेगी लगाम, 100 दिनों की बजाय अब 125 दिनों के रोजगार की होगी गारंटी, VB-G-RAM-G में डिजिटल अटेंडेंस का होगा प्रावधान, कार्य की वास्तविक स्थिति पर भी रखी जाएगी नजर, इसके लागू होने से धरातल पर लोगों को मिल सकेगा लाभ, संसद सुरेश कश्यप नाहन में आज मीडिया से बात कर रहे थे, बयान- यह बदलाव अहम और ऐतिहासिक कदम है और करीब 20 वर्षों बाद हो रहा है, उन्होंने विपक्ष पर निशाना साधते हुए कहा कि यह मुद्दा तूल नहीं दिया जाना चाहिए, उन्होंने याद दिलाया कि कांग्रेस सरकार के दौरान ही नरेगा का नाम बदला गया था, नए VB-G-RAM-G के तहत भ्रष्टाचार और फर्जीवाड़े पर लगाम लगेगी, योजना में डिजिटल अटेंडेंस का प्रावधान किया गया है ताकि मजदूरों की वास्तविक उपस्थिति सुनिश्चित हो, इसके साथ ही कार्यों की वास्तविक स्थिति पर भी नजर रखी जाएगी, इस योजना के तहत ग्रामीण परिवारों को 125 दिनों के रोजगार की गारंटी दी जाएगी, यह कदम ग्रामीण भारत के लिए एक मजबूत और पारदर्शी रोजगार व्यवस्था सुनिश्चित करेगा, केंद्रीय सरकार ने ग्रामीण रोजगार योजना को नए स्वरूप में लागू करने का निर्णय लिया है।
0
comment0
Report
RKRAMAN KHOSLA
Dec 21, 2025 11:32:13
0
comment0
Report
GPGYAN PRAKASH
Dec 21, 2025 11:19:57
Paonta Sahib, Himachal Pradesh:उद्योग मंत्री हर्षवर्धन चौहान ने राजकीय वरिष्ठ माध्यमिक विद्यालय चांदनी में वार्षिक पारितोषिक वितरण समारोह के दौरान 100 से अधिक प्रतिभाशाली विद्यार्थियों को पुरस्कार प्रदान किए। उन्होंने छात्र-शिक्षक, माता-पिता और बड़े बुजुर्गों के साथ आदरपूर्वक व्यवहार पर जोर दिया; बच्चों में प्रारम्भिक संस्कार घरों से दिए जाने चाहिए। समारोह के दौरान उन्होंने चांदनी में कमरों के निर्माण के लिए 20 लाख रुपए, खेल मैदान की लेबलिंग व बाउंड्रीवाल तथा प्राथमिक पाठशाला के कमरों की मरम्मत के लिए धन राशि उपलब्ध कराने की घोषणाएं कीं। साथ ही चांदनी में सामुदायिक भवन के लिए 5 लाख रुपए देने की घोषणा की। मानल से कांटी मशवा 13 किलोमीटर सड़क मार्ग को पक्का कर दिया गया है तथा चांदनी से सतौन सड़क मार्ग की 1.50 करोड़ की डीपीआर तैयार कर ली गई है जिससे शीघ्र ही पक्का किया जाएगा। इस अवसर पर उद्योग मंत्री ने विद्यालय में शिक्षा, खेल तथा अन्य गतिविधियों में उत्कृष्ट प्रदर्शन करने वाले लगभग 100 विद्यार्थियों को पुरस्कार दिए।
0
comment0
Report
TBTarsem Bhardwaj
Dec 21, 2025 11:19:40
Ludhiana, Punjab:ਲੁਧਿਆਣਾ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕੌਂਸਲਰ ਇੰਦਰਜੀਤ ਇੰਦੀ ਦੀ ਗ੍ਰਿਫਤਾਰੀ ਤੇ ਕਾਂਗਰਸੀ ਕੌਂਸਲਰਾਂ ਨੇ ਪੱਤਰਕਾਰਵਾਰਤਾ ਦੌਰਾਨ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਦਰਜ ਹੋਏ ਮਾਮਲੇ ਨੂੰ ਲੈ ਕੇ ਚੁੱਕੇ ਸਵਾਲ, ਕਿਹਾ ਕੌਂਸਲਰ ਵੱਲੋਂ ਆਪਣੇ ਕੰਮਾਂ ਨੂੰ ਲੈ ਕੇ ਮੁਲਾਜ਼ਮਾਂ ਨਾਲ ਹੋਈ ਗੱਲਬਾਤ ਨੂੰ ਦੱਸਿਆ ਤਲਖੀ, ਦਰਜ ਮਾਮਲੇ ਸੰਬੰਧੀ ਹਾਈਕੋਰਟ ਦਾ ਰੁੱਖ ਕਰਨ ਦੀ ਕਹੀ ਗੱਲ। ਲੁਧਿਆਣਾ ਵਿੱਚ ਭਾਰਤ ਭੂਸ਼ਨ ਆਸ਼ੂ ਦੇ ਕਰੀਬੀ ਮੌਜੂਦਾ ਕਾਂਗਰਸੀ ਕੌਂਸਲਰ ਦੇ ਪਤੀ ਕਾਂਗਰਸੀ ਲੀਡਰ ਇੰਦਰਜੀਤ ਸਿੰਘ ਇੰਦੀ ਤੇ ਪੁਲਿਸ ਵੱਲੋਂ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਕਰਮਚਾਰੀ ਦੀ ਸ਼ਿਕਾਇਤ ਤੇ ਇਰਾਦਾ ਕਤਲ ਸਰਕਾਰੀ ਕੰਮ ਵਿੱਚ ਬਿਘਨ ਪਾਉਣਾ ਅਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸੀ ਸਾਬਕਾ ਕੌਂਸਲਰ ਮਮਤਾ ਆਸ਼ੂ ਅਤੇ ਨਗਰ ਨਿਗਮ ਹਾਊਸ ਦੇ ਵਿਰੋਧੀ ਧਿਰ ਦੇ ਲੀਡਰਸ਼ਿਪ ਸ਼ਾਮ ਸੁੰਦਰ ਮਲਹੋਤਰਾ ਅਤੇ ਕਾਂਗਰਸੀ ਕੌਂਸਲਰਾਂ ਨੇ ਇੱਕ ਪੱਤਰਕਾਰ ਵਾਰਤਾ ਕੀਤੀ ਉਹਨਾਂ ਨੇ ਕਿਹਾ ਕਿ ਸਿਆਸੀ ਰੰਜਸ ਦੇ ਚਲਦੇ ਇੰਦਰਜੀਤ ਸਿੰਘ ਇੰਦੀ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਇਲਾਕੇ ਦੇ ਵਿੱਚ ਕੰਮ ਕਰਾਉਣ ਲਈ ਆਵਾਜ਼ ਚੁੱਕਦਾ ਹੈ ਤਾਂ ਉਸਦੀ ਆਵਾਜ਼ ਦਵਾਉਣ ਲਈ ਉਸ ਉਪਰ ਇਸ ਤਰਾਂ ਦੇ ਪਰਚੇ ਦਰਜ ਕਰਵਾਉਂਦੇ ਹਨ ਉਹਨਾਂ ਨੇ ਕਿਹਾ ਕਿ ਇੰਦਰਜੀਤ ਸਿੰਘ ਇੰਦੀ ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸ ਨਾਲ ਧੱਕੇਸ਼ਾਹੀ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੰਦੀ ਵੱਲੋ ਕਿਸੇ ਨਾਲ ਮਾਰਕੁੱਟ ਨਹੀਂ ਕੀਤੀ ਕੌਂਸਲਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲਏ ਕੇ ਹਾਈਕੋਰਟ ਦਾ ਰੁੱਖ ਕਰਨਗੇ", Byte ਸ਼ਾਮ ਸੁੰਦਰ ਮਲਹੋਤਰਾ ਕੌਂਸਲਰ ਵਿਰੋਧੀ ਧਿਰ ਲੀਡਰ ਨਗਰ ਨਿਗਮ Byte ਸਾਬਕਾ ਕੌਂਸਲਰ ਮਮਤਾ ਆਸ਼ੂ
0
comment0
Report
KCKhem Chand
Dec 21, 2025 11:17:42
Kot Kapura, Punjab:ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਘੇਰਾਉ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. 295 ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਆਪਣੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਦਿਆਂ ਅੱਜ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦਾ ਘੇਰਾਉ ਕੀਤਾ ਗਿਆ। ਇਹ ਪ੍ਰਦਰਸ਼ਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਕੀਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਚਾਰ ਜੋਨਾਂ ਵਿੱਚ ਵੰਡ ਕੇ ਫਰੀਦਕੋਟ, ਫਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਬਠਿੰਡਾ ਅਤੇ ਫਾਜ਼ਿਲਕਾ z਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਰ.ਐਮ.ਪੀ. ਸਾਥੀ ਕੋਟਕਪੂਰਾ ਦੇ ਫਰੀਦਕੋਟ ਰੋਡ ‘ਤੇ ਪੁਲ ਹੇਠ ਇਕੱਠੇ ਹੋਏ। ਉਥੋਂ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਰਿਹਾਇਸ਼ ਵੱਲ ਕੂਚ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇ ਲਗਾਏ。 ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਸਰਕਾਰ ਵਿੱਚ ਰਹਿੰਦਿਆਂ ਆਮ ਆਦਮੀ ਪਾਰਟੀ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਮੰਤਰੀਆਂ ਤੋਂ ਇਲਾਵਾ ਕਿਸੇ ਵੀ ਨੁਮਾਇੰਦੇ ਨੇ ਵਿਧਾਨ ਸਭਾ ਸੈਸ਼ਨ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਢੰਗ ਨਾਲ ਨਹੀਂ ਚੁੱਕਿਆ。 ਇਸ ਮੌਕੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸਵੀਕਾਰ ਕਰਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਆਧਾਰ ‘ਤੇ ਰੱਖਿਆ ਜਾਵੇਗਾ ਅਤੇ ਜਲਦੀ ਹੀ ਸਿਹਤ ਮੰਤਰੀ ਨਾਲ ਮੀਟਿੰਗ ਵੀ ਕਰਵਾਈ ਜਾਵੇਗੀ。 ਰੈਲੀ ਨੂੰ ਐਸੋਸੀਏਸ਼ਨ ਦੇ ਸੂਬਾਈ ਅਤੇ জ਼ਿਲ੍ਹਾ ਪੱਧਰੀ ਆਗੂਆਂ ਨੇ ਸੰਬੋਧਨ ਕੀਤਾ। ਅਖੀਰ ਵਿੱਚ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸੈਸ਼ਨ ਵਿੱਚ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ। ਬਾਈਟ ਜਸਵਿੰਦਰ ਕਾਲਖ ਸੂਬਾ ਪ੍ਰਧਾਨ ਬਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਕੇ ਸੀ ਸanjuੇ ਦੀ ਰਿਪੋਰਟ
0
comment0
Report
SBSANJEEV BHANDARI
Dec 21, 2025 11:16:31
Zirakpur, Punjab:ਜ਼ਿਰਕਪੁਰ ਦੇ ਪੀਰ ਮੁਛਲਾ ਇਲਾਕੇ ਚ ਪੈਂਦੀ ਪਿੰਕ ਸਿਟੀ ਸੁਸਾਇਟੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਹੈ । ਅੱਜ ਵਸਨੀਕਾ ਨੇ ਇਕੱਠੇ ਹੋ ਬਿਲਡਰ ਖਰਾਬ ਨਾਰੇਬਾਜੀ ਕਰ ਰੋਸ਼ ਪ੍ਰਦਰਸ਼ਨ ਕੀਤਾ । ਵਸਨੀਕਾਂ ਨੇ ਕਿਹਾ ਕਿ ਫਲੈਟ ਵੇਚਣ ਵੇਲੇ ਬਿਲਡਰ ਵੱਲੋਂ ਜਿਹੜੀ ਜਗ੍ਹਾ ਪਾਰਕ ਦੀ ਦੱਸੀ ਜਾ ਰਹੀ ਸੀ ਉਸ ਤੇ ਹੁਣ ਬਿਲਡਰ ਵੱਲੋਂ ਫਲੈਟਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਜੋ ਸਰਾਸਰ ਬਿਲਡਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਲੋਕਾਂ ਨੇ ਕਿਹਾ ਕਿ ਨਕਸ਼ੇ ਵਿੱਚ ਦਿਖਾਏ ਗਏ 610 ਗਜ ਦਾ ਪਾਰਕ ਹੁਣ ਬਿਲਡਰ ਵੱਲੋਂ ਪਲਾਟ ਕੱਟ ਕੇ ਵੇਚ ਦਿੱਤਾ ਗਿਆ ਹੈ । ਪਿੰਕ ਸਿਟੀ ਸੋਸਾਇਟੀ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਵਸਨੀਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਹੁਣ ਲੋਕਾਂ ਦਾ ਕਹਿਣਾ ਹੈ ਕਿ 500 ਤੋਂ 600 ਪਰਿਵਾਰਾਂ ਲਈ ਛੱਡੀ ਗਈ ਪਾਰਕ ਦੀ ਥਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦਾ ਕੜਾ ਵਿਰੋਧ ਕੀਤਾ ਗਿਆ । ਉਥੇ ਹੀ ਪਲਾਟ ਖਰੀਦਦਾਰ ਦਾ ਕਹਿਣਾ ਹੈ ਕਿ ਬਿਲਡਰ ਨੇ ਜਮੀਨ ਬੇਚੀ ਹੈ ਜਿਸਦੀ ਉਹਨਾਂ ਕੋਲ ਰਜਿਸਟਰੀ ਵੀ ਮੌਜੂਦ ਹੈ । ਵਸਨੀਕਾ ਦੀ ਮੰਗ ਹੈ ਕੀ ਉਕਤ ਉਸੀਅਰ ਨੂੰ ਰੋਕਿਆ ਜਾਵੇ ਅਤੇ ਬਿਲਡਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ ।
0
comment0
Report
Advertisement
Back to top