Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140103

पिंड सिंघपुरा युवक संदीप सिंह की पंजाब फुटबॉल टीम में चयन, गांव ने सम्मान किया

HSHarmeet Singh
Dec 24, 2025 10:12:24
Kurali, Punjab
Anchor:-ਪਿੰਡ ਸਿੰਘਪੁਰਾ ਦੇ ਨੌਜਵਾਨ ਦੀ ਪੰਜਾਬ ਫੁਟਵਾਲ ਦੀ ਟੀਮ ਦੇ ਵਿੱਚ ਹੋਈ ਚੋਣ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨ ਕਿਹਾ ਵਧਾਇਆ ਪਿੰਡ ਦਾ ਮਾਣ। Kurali:-ਅੱਜ ਸ਼ਹਿਰ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸਿੰਘਪੁਰਾ ਦੇ ਵਿੱਚ ਸਮੁੱਚੇ ਪਿੰਡ ਵਾਸੀਆਂ ਵੱਲੋਂ ਇੱਕ ਵੱਡੇ ਇਕੱਠ ਦੌਰਾਨ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਵੱਲੋਂ ਪਿੰਡ ਦਾ ਮਾਣ ਵੀ ਵਧਾਇਆ ਗਿਆ ਉਹਨਾਂ ਦੱਸਿਆ ਕਿ ਇਸ ਨੌਜਵਾਨ ਨੇ ਇਨੀ ਮਿਹਨਤ ਕੀਤੀ ਕਿ ਅੱਜ ਪੰਜਾਬ ਦੀ ਫੁਟਬਾਲ ਟੀਮ ਦੇ ਵਿੱਚ ਇਸ ਨੌਜਵਾਨ ਦੀ ਚੋਣ ਹੋਈ ਹੈ ਉਹਨਾਂ ਕਿਹਾ ਹ ਕਿ ਇਸ ਨੌਜਵਾਨ ਦੀ ਪ੍ਰਾਪਤੀ ਨਾਲ ਕੇਵਲ ਪਰਿਵਾਰ ਦਾ ਪਿੰਡ ਦਾ ਨਹੀਂ ਸਗੋਂ ਪੂਰੇ ਇਲਾਕੇ ਦਾ ਮਾਣ ਵਧਾਇਆ। ਪੰਚਾਇਤ ਵੱਲੋਂ ਨੌਜਵਾਨ ਸੰਦੀਪ ਸਿੰਘ ਦਾ ਸਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 24, 2025 12:03:52
Kot Kapura, Punjab:ਸੂਬੇ ਅੰਦਰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲਾ ਫਰੀਦਕੋਟ ਅੰਦਰ ਬਲਾਕ ਸੰਮਤੀ ਚੋਣਾਂ ਵਿੱਚ ਸਭ ਤੋਂ ਜਿਆਦਾ ਸੀਟਾਂ ਹਾਸਿਲ ਕਰਨਾ ਤੇ ਅੱਜ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਆਪਣੇ ਘਰ ਰੱਖੇ ਸਮਾਗਮ ਵਿੱਚ ਸਾਰੇ ਜੇਤੂ ਉਮੀਦਵਾਰਾਂ ਦਾ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਜਿਨਾਂ ਦੀਆਂ ਕੋਸ਼ਿਸ ਅਤੇ ਮਿਹਨਤ ਸਦਕਾ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਵਿੱਚ ਸਭ ਤੋਂ ਜਿਆਦਾ ਸੀਟਾਂ hਾਸਿਲ ਕੀਤੀਆਂ । ਨਾਲ ਹੀ ਉਹਨਾਂ ਵੱਲੋਂ ਅੱਜ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਕੁਝ ਭਾਜਪਾ ਆਗੂਆਂ ਦਾ ਸਵਾਗਤ ਕੀਤਾ ਉਹਨਾਂ ਦੱਸਿਆ ਕਿ ਕਾਂਗਰਸ ਇੱਕ ਵਿਸ਼ਾਲ ਪਾਰਟੀ ਹੈ ਅਤੇ ਜਿਸ ਦੀਆਂ ਨੀਤੀਆਂ ਹਮੇਸ਼ਾ ਲੋਕ ਪੱਖੀ ਹੁੰਦੀਆਂ ਹਨ ਅਤੇ ਉਹ ਹਮੇਸ਼ਾ ਹਰ ਪਿਛੜੇ ਅਤੇ ਆਮ ਵਰਗ ਲਈ ਉਸਾਰੂ ਸੋਚ ਰੱਖਦੇ ਹਨ ਜਿਸ ਦੇ ਚਲਦੇ ਹੀ ਭਾਜਪਾ ਦੇ ਬੀ.ਸੀ ਸੈਲ ਦੇ ਆਗੂ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਅਤੇ ਕਾਂਗਰਸ ਪਾਰਟੀ ਹਮੇਸ਼ਾ ਉਹਨਾਂ ਦੇ ਸਤਿਕਾਰ ਲਈ ਅਤੇ ਉਹਨਾਂ ਦੇ ਬਣਦੇ ਮਾਨ ਸਨਮਾਨ ਦਾ ਧਿਆਨ ਰੱਖੇਗੀ ਅਤੇ ਪਿਛੜੇ ਹੋਏ ਵਰਗ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੇ ਹੱਲ ਲਈ ਯਤਨਸ਼ੀਲ ਰਹੇਗੀ। ਉਥੇ ਹੀ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਲੈ ਕੇ ਕੀਤੇ ਬਦਲਾ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਜੋ ਕਿ ਕਾਂਗਰਸ ਵੱਲੋਂ ਗਰੀਬ ਅਤੇ ਪਛੜੇ ਲੋਕਾਂ ਲਈ ਰੁਜ਼ਗਾਰ ਲਈ ਸਕੀਮ ਸ਼ੁਰੂ ਕੀਤੀ ਸੀ ਉਸਨੂੰ ਢਾਹ ਲਾਉਣ ਦੀ ਕੋਸ਼ਿਸ਼ ਇਕੱਲੀ ਕੇਂਦਰ ਸਰਕਾਰੀ ਹੀ ਨਹੀਂ ਬਲਕਿ ਸੂਬੇ ਦੀ ਆਮ ਆਦਮੀ ਪਾਰਟੀ ਵੀ ਇਸ ਲਈ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਜਿਹੜੀ ਮਨਰੇਗਾ ਦੇ ਤਹਿਤ ਹਰ ਗਰੀਬ ਅਤੇ ਪਛੜੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਅੱਜ ਉਹ ਰੁਜ਼ਗਾਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਹਨਾਂ ਤੋਂ ਖੋਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਤੇ 40% ਭੁਗਤਾਨ ਦਾ ਬੋਝ ਪਾ ਕੇ ਕਿਤੇ ਨਾ ਕਿਤੇ ਇਸ ਸਕੀਮ ਨੂੰ ਕੇਂਦਰ ਸਰਕਾਰ ਬਹਾਨੇ ਨਾਲ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸੂਬਾ ਸਰਕਾਰ ਪਹਿਲੇ ਹੀ ਵਾਧੂ ਕਰਜੇ ਹੇਠ ਦੱਬੀ ਹੋਈ ਹੈ ਜੋ ਮਨਰੇਗਾ ਮਜ਼ਦੂਰੀ ਭੁਗਤਾਨ ਕਰਨ ਵਿੱਚ ਅਸਮਰਥ ਹੈ ਤਾਂ ਇਸ ਵਿੱਚ ਇਹ ਸਕੀਮ ਨੂੰ ਬੰਦ ਕਰਕੇ ਸਰਕਾਰ ਆਪਣਾ ਪੱਲਾ ਝਾੜ ਰਹੀ ਹੈ ਤੇ ਗਰੀਬ ਵਰਗ ਨਾਲ ਧੱਕਾ ਕਰ ਰਹੀ।
0
comment0
Report
ASAnmol Singh Warring
Dec 24, 2025 12:02:54
Sri Muktsar Sahib, Punjab:ਹਾੜੀ ਦੀਆਂ ਫਸਲਾਂ ਅਤੇ ਫ਼ਸਲੀ ਵਿਭਿੰਨਤਾ ਸਬੰਦੀ ਮਲੋਟ ਵਿੱਚ ਅੱਜ ਜਿਲਾ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਮੇਲੇ ਵਿੱਚ ਲਗਾਈਆਂ ਗਈਆਂ ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਖਿੱਚਦਾਂ ਕੇਂਦਰ ਰਹੀਆਂ। ਅੱਜ ਜਿਲ੍ਹਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ ਹਾੜੀ ਦੀਆਂ ਫਸਲਾਂ ਅਤੇ ਫਸਲੀ ਵਿਭਿੰਨਤਾ ਬਾਰੇ ਵਿਸ਼ੇਸ਼ ਕਿਸਾਨ ਸਿਖਲਾਈ ਕੈਂਪ ਅਤੇ ਕਿਸਾਨ ਮੇਲਾ ਲਾਇਆ ਗਿਆ ਜਿਸ ਜ਼ਿਲ੍ਹੇ ਭਰ ਦੇ ਕਿਸਾਨਾਂ ਦੇ ਵੱਲੋਂ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਮੇਲੇ ਦੇ ਵਿੱਚ ਕਿਸਾਨਾਂ ਦੇ ਲਈ ਵੱਖ-ਵੱਖ ਕੰਪਨੀਆਂ ਦੇ ਵੱਲੋਂ ਫਸਲਾਂ ਲਈ ਵਰਤੇ ਜਾਂਦੇ ਕੀਟਨਾਸ਼ਕ ਅਤੇ ਖੇਤੀ ਲਈ ਵਰਤੇ ਜਾਂਦੇ ਵੱਖ ਵੱਖ ਤਰ੍ਹਾਂ ਦੇ ਟਰੈਕਟਰ ਅਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਸੰਦ ਜਿਨਾਂ ਦੇ ਵਿੱਚ ਹੈਪੀ ਸੀਡਰੂਟਾ ਵੀਟਰ ਆਹ ਦੋ ਪ੍ਰਦਰਸ਼ਨੀ ਦੇ ਵਿੱਚ ਲਗਾਏ ਗਏ ਸਨ। ਔਰ ਜੋ ਕਿਸਾਨਾਂ ਦੇ ਵੱਲੋਂ ਫਸਲੀ ਵਿਭਿੰਨਤਾ ਦੇ ਚਲਦੇ ਸਹਾਇਕ ਧੰਦਿਆਂ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾ ਰਹੇ ਧੰਦਿਆਂ ਨੂੰ ਵੀ ਇਸ ਪ੍ਰਦਰਸ਼ਨ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਜੋ ਦੂਜੇ ਕਿਸਾਨ ਵੀ ਇਹਨਾਂ ਤੋਂ ਸੇਧ ਲੈ ਸਕਣ। ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਗੁਰਮੀਤ ਖੋਡਿਆਂ ਦੇ ਵੱਲੋਂ ਅਤੇ ਉਹਨਾਂ ਦੇ ਨਾਲ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਗੁਰਮੀਤ ਖੁਡੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜੋ ਮਲੋਟ ਸ਼ਹਿਰ ਵਿੱਚ ਕਿਸਾਨ ਮੇਲਾ ਲਗਾਇਆ ਗਿਆ ਹੈ ਕਿਸਾਨਾਂ ਦੇ ਲਈ ਬਹੁਤ ਹੀ ਲਾਭਦਾਇਕ ਹੈ ਉਹਨਾਂ ਕਿਹਾ ਕਿ ਜਿਹੜੇ ਕਿਸਾਨ ਕਿਸਾਨੀ ਦੇ ਨਾਲ ਜੁੜੇ ਹੋਏ ਹਨ ਅਤੇ ਨਾਲ ਹੀ ਸਹਾਇਕ ਧੰਦੇ ਵੀ ਕਰ ਰਹੇ ਨੇ ਬਹੁਤ ਹੀ ਵੱਡੇ ਲਾਭ ਪ੍ਰਾਪਤ ਕਰ ਰਹੇ ਹਨ ਉਹਨਾਂ ਕਿਹਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਨੂੰ ਬਚਾਉਣਾ ਹੈ ਤਾਂ ਕਿਸਾਨੀ ਦੇ ਨਾਲ ਨਾਲ ਸਹਾਇਕdhaੰਦਿਆਂ ਨੂੰ ਵੀ ਅਪਣਾਉਣਾ ਕਿਸਾਨਾਂ ਲਈ ਲਾਹੇਬੰਦ ਹੋਵੇਗਾ.
0
comment0
Report
KBKulbir Beera
Dec 24, 2025 12:02:10
Bathinda, Punjab:ਸੰਘਣੀ ਧੁੰਦ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਨੇ ਐਕਸੀਡੈਂਟ ਰੋਕਣ ਲਈ ਵਾਹਣਾ ਅਤੇ ਜਾਨਵਰਾਂ ਤੇ ਲਾਏ ਰਿਫਲੈਕਟਰ ਤੇ ਰੇਡੀਅਮ ਟੇਪਾਂ ਲਗਾਏ। ਲਗਾਤਾਰ ਪੰਜਾਬ ਵਿੱਚ ਪੈ ਰਹੀ ਠੰਡ ਤੇ ਸੰਘਣੀ ਧੁੰਦ ਕਾਰਨ ਐਕਸੀਡੈਂਟਾਂ ਵਿੱਚ ਵਾਧਾ ਹੋ ਰਿਹਾ ਹੈ ਜਿਆਦਾਤਰ ਐਕਸੀਡੈਂਟਾਂ ਦਾ ਕਾਰਨ ਵਾਹਣਾ ਦੀਆਂ ਬੈਕ ਲਾਈਟਾਂ ਨਾ ਜਗਣਾ ਅਤੇ ਰੇਡੀਅਮ ਟੇਪ ਜਾਂ ਰਿਫਲੈਕਟਰ ਨਾ ਹੋਣਾ ਵੀ ਹਨ। ਬਠਿੰਡਾ ਦੀ ਜ਼ਿਲ੍ਹਾ ਪੁਲਿਸ ਤੇ ਟਰੈਫਿਕ ਪੁਲਿਸ ਵੱਲੋਂ ਬਠਿੰਡਾ ਵਿਖੇ ਇੱਕ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿੱਚ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੇ ਉੱਪਰ ਜਿੱਥੇ ਰੇਡੀਅਮ ਟੇਪਾਂ ਅਤੇ ਰਿਫਲੈਕਟਰ ਲਗਾਏ ਉੱਥੇ ਹੀ ਡਰਾਈਵਰਾਂ ਨੂੰ ਇਸ ਧੁੰਦ ਵਿੱਚ ਹੌਲੀ ਤੇ ਧਿਆਨ ਨਾਲ ਚੱਲਣ ਲਈ ਕਿਹਾ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਵਾਹਣਾ ਤੇ ਰਿਫਲੈਕਟਰ ਤੇ ਟੇਪਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਧੁੰਦ ਵਿੱਚ ਚੱਲਣ ਵੇਲੇ ਪਿੱਛੇ ਆਉਣ ਵਾਲੇ ਵਹੀਕਲ ਸਵਾਰ ਨੂੰ ਜਾਣ ਵਾਲੀ ਗੱਡੀ ਦਿਖਾਈ ਦੇ ਸਕੇ ਕਿਉਂਕਿ ਲਗਾਤਾਰ ਐਕਸੀਡੈਂਟ ਵਧ ਰਹੇ ਹਨ ਇਹਨਾਂ ਨੂੰ ਰੋਕਣ ਲਈ ਹੀ ਇਹ ਮੁਹਿੰਮ ਚਲਾਈ ਗਈ ਹੈ ਅਤੇ ਨਾਲ ਹੀ ਅਵਾਰਾ ਪਸ਼ੂ ਜੋ ਸੜਕਾਂ ਤੇ ਖੜਦੇ ਹਨ ਉਹਨਾਂ ਦੇ ਸਿੰਘਾਂ ਉੱਪਰ ਵੀ ਤੇ ਗਲਾਂ ਵਿੱਚ ਰਿਫਲੈਕਸ਼ਨ ਵਾਲੀਆਂ ਟੇਪਾਂ ਤੇ ਪਟੇ ਪਾਏ ਜਾ ਰਹੇ ਹਨ ਤੰਗ ਪੁਲ ,ਚੌਰਾਹੇ ਅਤੇ ਮੋੜਾ ਉੱਪਰ ਵੀ ਰਿਫਲੈਕਟਰ ਤੇ ਟੇਪਾਂ ਲਗਾਈਆਂ ਜਾ ਰਹੀਆਂ ਹਨ ਅਤੇ ਡਰਾਈਵਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਧੁੰਦ ਵੇਲੇ ਐਕਸੀਡੈਂਟ ਘੱਟ ਸਕਣ ਤੇ ਇਹ ਮੁਹਿਮ ਲਗਾਤਾਰ ਚੱਲੇਗੀ। ਸਾਡੇ ਟਰੈਫਿਕ ਮੁਲਾਜ਼ਮਾਂ ਨੂੰ ਵੀ ਰਿਫਲੈਕਸ਼ਨ ਵਾਲੀਆਂ ਜੈਕਟਾਂ ਦਿੱਤੀਆਂ ਗਈਆਂ ਹਨ ਜੋ ਰਾਤ ਸਮੇਂ ਸੜਕਾਂ ਤੇ ਡਿਊਟੀ ਕਰਨ ਵੇਲੇ ਪਹਿਣ ਸਕਣ।
0
comment0
Report
DVDEVENDER VERMA
Dec 24, 2025 11:50:00
Nahan, Himachal Pradesh:खनन गतिविधियों से परेशान लोगों ने जिला उपायुक्त से मुलाकात। मानगढ़ में खनन से लोगों की जमीनों के पुश्तेनी रास्ते बंद, जमीनों को खनन से पैदा हुआ खतरा। शिकायत के बावजूद नहीं हो रही है कोई कार्रवाई। मानगढ़ पंचायत के लोगों ने जिला उपायुक्त कार्यालय पहुंचकर अपनी समस्याओं के बारे में अवगत करवाया। प्रतिनिधिमंडल में स्थानीय निवासी रीता कुमारी और राजेश दत ने बताया कि खनन गतिविधियों से परेशानियां झेल रहे हैं, जहां खनन के लिए कोई अनुमति नहीं है, जिससे रास्ते बंद हो गए और जमीनों को नुकसान पहुंचने की संभावना बढ़ गई है। अवैध खनन से रास्ते अक्सर बंद हो जाते हैं जिससे लोगों को अपनी जमीनों पर पहुंचने में दिक्कतें आती हैं; साथ ही चारा लाने में भी परेशानियां हो जाती हैं।
0
comment0
Report
BSBhushan Sharma
Dec 24, 2025 11:47:18
Nurpur, Himachal Pradesh:नूरपुर के चौगान मैदान में कल भव्य विराट हिंदू सम्मेलन, तैयारियां जोरों पर एंकर -नूरपुर के ऐतिहासिक चौगान मैदान में कल विराट हिंदू सम्मेलन का भव्य आयोजन धूमधाम के साथ किया जा रहा है। सम्मेलन को लेकर आज पूरे दिन तैयारियां जोरों पर रहीं और आयोजन स्थल को अंतिम रूप दिया जा रहा है। आयोजक समिति के सह-संयोजक अनिश ने मीडिया को जानकारी देते हुए बताया कि इस विराट हिंदू सम्मेलन में लगभग 6 हजार से अधिक सनातनी श्रद्धालुओं के भाग लेने की संभावना है। कार्यक्रम की शुरुआत प्रातः हवन-यज्ञ के साथ की जाएगी। इसके पश्चात तुलसी पूजन किया जाएगा। उन्होंने बताया कि सम्मेलन का मुख्य आकर्षण 2100 महिलाओं द्वारा सामूहिक सुंदरकांड पाठ होगा, जो श्रद्धा और भक्ति का अनुपम दृश्य प्रस्तुत करेगा। इसके अलावा कार्यक्रम में विभिन्न सामाजिक वक्ताओं द्वारा समाज, संस्कृति और सनातन मूल्यों पर प्रेरक उद्बोधन भी दिए जाएंगे। आयोजक समिति ने सभी श्रद्धालुओं से अधिक से अधिक संख्या में पहुंचकर कार्यक्रम को सफल बनाने की अपील की है।
0
comment0
Report
MJManoj Joshi
Dec 24, 2025 11:39:04
Chandigarh, Chandigarh:चंडीगढ़ में आम आदमी पार्टी के पार्षदों के भाजपा में शामिल होने पर प्रेस कॉन्फ्रेंस। चंडीगढ़ का मेयर बनाने के लिये पिछले साल भाजपा को सुप्रीम कोर्ट ने छाड़ लगाई। भाजपा चुनाव न जीत पाये तो लूटती हैं। अब मेयर का चुनाव चंडीगढ़ में होना है इस लिये आप के दो पार्षदों को भारतीय जनता पार्टी में शामिल किया है। मसीह के खिलाफ कोई कार्रवाई नहीं की। मेयर का चुनाव हाथ खड़े कर किया जाए। इस लिये हमारे दोनों पार्षदों को डरा धमकाकर भाजपा में शामिल किया। जब जनादेश में हारती हैं भाजपा को बह तोड़फोड़ करती हैं। मनी पॉवर के चलते अपने साथ मिलाया है। वोटरों के साथ धोखा किया दोनों पार्षदों ने-पननु
0
comment0
Report
RBRohit Bansal
Dec 24, 2025 11:35:45
Chandigarh, Chandigarh:ਰਾਣਾ ਬਲਾਚਰੋਇਆ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਮੋਹਾਲੀ ਦੇ SP investigation ਸੌਰਵ ਜਿੰਦਲ ਹੋਏ ਪੇਸ਼ ਕੋਰਟ ਪੰਜਾਬ ਪੁਲਸ ਦੇ ਜਵਾਬ ਤੋਂ ਸੰਤਸ਼ਤ ਨਹੀਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸਰਕਾਰ ਨੇ ਦੱਸਿਆ ਦੇ ਕਰੀਬ ਲੋਕ ਸੀ ਅਤੇ 10 ਸੁਰੱਖਿਆ ਕਰਮਚਾਰੀ ਤੈਨਾਤ ਕੀਤੀ ਹੋਈ ਸੀ ਜਿਸ ਦੇ ਕੋਰਟ ਨੇ ਸੰਤੁਸ਼ਟੀ ਜਾਹਿਰ ਨਹੀਂ ਕੀਤੀ ਅਤੇ ਕਿਹਾ ਇੰਨੇ ਜਿਆਦਾ ਲੋਕਾਂ ਲਈ ਕੇਵਲ 10 ਲੋਕ ਅਤੇ ਵੀਆਈਪੀ ਲੋਕਾਂ ਲਈ 100 ਸੁਰੱਖਿਆ ਕਰਮਚਾਰੀ ਕਿਵੇਂ ਲਗਾ ਦਿੱਤੇ ਜਾਂਦੇ ਨੇ ਸਰਕਾਰ ਨੇ ਦੱਸਿਆ 5:15 ਦੇ ਕਰੀਬ ਕਤਲ ਹੋਇਆ,,, ਤਾਂ ਕੋਰਟ ਨੇ ਕਿਹਾ ਦਿਨ ਦਿਹਾੜੇ ਕਤਲ ਹੋ ਜਾਂਦਾ ਹੈ ਪਰ ਤੁਹਾਡੇ ਵੱਲੋਂ ਕਿਸੇ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਦੋ ਬੰਦੇ ਆਉਂਦੇ ਨੇ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਕਤਲ ਕਰਕੇ ਭੱਜ ਜਾਂਦੇ ਨੇ ਅਤੇ ਹਾਲੇ ਤੱਕ ਪੁਲਿਸ ਤੋਂ ਫੜੇ ਨਹੀਂ ਗਏ ਇਹ ਵੱਡਾ ਸਵਾਲ ਹੈ ਪੰਜਾਬ ਇੱਕ ਡਿਸਟਰਬ ਸਟੇਟ ਲੱਗ ਰਿਹਾ ਹੈ ਕੇਵਲ ਐਲਾਨ ਹੋਣਾ ਹੀ ਬਾਕੀ ਲੱਗਦਾ ਹੈ ਜਿਸ ਤਰੀਕੇ ਨਾਲ ਗੈਂਗ ਗੈਂਗ ਚੱਲ ਰਿਹਾ ਹੈ ਇਹ ਪੰਜਾਬ ਲਈ ਅਲਾਰਮਿੰਗ ਹਾਲਾਤ ਨੇ ਕਾਫੀ ਐਫੀ ਡੇਵਿਡ ਫਾਈਲ ਹੋ ਚੁੱਕੇ ਨੇ ਪਰ ਕਿਸੇ ਵਿੱਚੋਂ ਕੋਈ ਨਤੀਜਾ ਨਹੀਂ ਨਿਕਲ ਰਿਹਾ ਇਸ ਕਰਕੇ ਡੀਜੀਪੀ ਦਾ ਕੋਰਟ ਵਿੱਚ ਆਉਣਾ ਜਰੂਰੀ ਪੁਲਿਸ ਅਤੇ ਕ੍ਰਿਮੀਨਲ ਦਾ ਗਠਜੋੜ ਨਜ਼ਰ ਆ ਰਿਹਾ ਹੈ ਇਸ ਲਈ ਜੇਲ੍ਾਂ ਵਿੱਚੋਂ ਇੰਟਰਵਿਊ ਹੋ ਰਹੇ ਨੇ ਦੋ ਹੋਮਲਾਵਰ ਆਉਂਦੇ ਨੇ ਕਤਲ ਕਰਕੇ ਚਲੇ ਜਾਂਦੇ ਨੇ ਪੁਲਿਸ ਵੱਲੋਂ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੋਰ ਬਹੁਤ ਸਾਰੀਆਂ ਘਟਨਾਵਾਂ ਦਿਖੀਆਂ ਜੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਇਹ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ, ਰਾਜ ਵਿੱਚ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ ਕੋਰਟ ਨੇ ਕਿਹਾ ਸਰਕਾਰੀ ਵਕੀਲ ਦਾ ਦਾਅਵਾ ਉਸ ਦਿਨ ਕਾਫੀ ਜਿਆਦਾ ਇਵੈਂਟ ਸੀ ਇਸ ਕਰਕੇ ਸੁਰੱਖਿਆ ਕਰਮਚਾਰੀ ਜਿਆਦਾ ਨਹੀਂ ਸੀ ਕੋਰਟ ਨੇ ਕਿਹਾ ਜੇਕਰ ਇਵੈਂਟ ਜਿਆਦਾ ਸੀ ਤਾਂ ਪਰਮਿਸ਼ਨ ਕਿਉਂ ਦਿੱਤੀ ਗਈ ਇਸ ਨੂੰ ਟਾਲਿਆ ਜਾ ਸਕਦਾ ਸੀ ਸਰਕਾਰੀ ਵਕੀਲ ਨੇ ਵਾਰ-ਵਾਰ ਕੋਰਟ ਨੂੰ ਬੇਨਤੀ ਕੀਤੀ ਸਖਤ ਆਰਡਰ ਨਾ ਕੀਤੇ ਜਾਣ ਪਰ ਕੋਰਟ ਨੇ ਵਕੀਲ ਦੀ ਇੱਕ ਨਹੀਂ ਮੰਨੀ ਅਗਲੀ ਸੁਣਵਾਈ 15 ਜਨਵਰੀ ਨੂੰ ਤੇ ਡੀਜੀਪੀ ਪੰਜਾਬ ਨੂੰ ਕੋਰਟ ਵਿੱਚ ਹਾਜ਼ਰ ਰਹਿਣ ਦੇ ਹੁਕਮ
0
comment0
Report
KBKulbir Beera
Dec 24, 2025 11:33:31
Bathinda, Punjab:ਡਾਕਟਰ ਹੜਤਾਲ ਤੇ ਲੋਕ ਪਰੇਸ਼ਾਨ ਵੈਟਰਨਰੀ ਡਾਕਟਰਾਂ ਵੱਲੋਂ ਪੰਜਾਬ ਭਰ ਚ ਦੋ ਦਿਨਾਂ ਦੀ ਹੜਤਾਲ ਤੇ ਲੋਕ ਪ੍ਰੇਸ਼ਾਨ , ਜਾਨਵਰਾਂ ਦਾ ਬਿਨਾਂ ਇਲਾਜ ਕਰਵਾਏ ਹਸਪਤਾਲ ਚੋਂ ਮੁੜਨ ਲਈ ਹੋ ਰਹੇ ਹਨ ਮਜਬੂਰ ਦੂਜੇ ਮੈਡੀਕਲ ਡਾਕਟਰਾਂ ਦੇ ਬਰਾਬਰ ਪੇ ਸਕੇਲ ਦੇਣ ਦੀ ਕੀਤੀ ਜਾ ਰਹੀ ਹੈ ਮੰਗ 1977 ਤੋਂ 42 ਸਾਲ ਲਗਾਤਾਰ ਮਿਲਿਆ ਬਰਾਬਰ ਪੇ ਸਕੇਲ ਕਾਂਗਰਸ ਸਰਕਾਰ ਨੇ ਘਟਾਇਆ ਸੀ ਵੈਟਰਨਰੀ ਡਾਕਟਰਾਂ ਵੱਲੋਂ ਅੱਜ ਸੂਬੇ ਭਰ ਦੇ ਵਿੱਚ ਦੂਸਰੇ ਦਿਨ ਹੜਤਾਲ ਕਰਕੇ ਆਪਣੀਆਂ ਮੈਡੀਕਲ ਐਮਰਜੈਸੀ ਅਤੇ ਉ ਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸੂਬੇ ਭਰ ਦੇ ਵਿੱਚ ਦੂਸਰੇ ਦਿਨ ਵੀ ਇਹ ਹੜਤਾਲ ਜਾਰੀ ਰਹੀ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਵੱਲੋਂ ਦੂਸਰੇ ਮੈਡੀਕਲ ਡਾਕਟਰਾਂ ਦੇ ਮੁਕਾਬਲੇ ਪੇ ਸਕੇਲ ਘੱਟ ਹੋਣ ਕਰਕੇ ਹੜਤਾਲ ਕੀਤੀ ਗਈ ਹੈ कि ਸਾਡਾ ਪੇ ਸਕੇਲ ਵੀ ਦੂਸਰੇ ਡਾਕਟਰਾਂ ਦੇ ਬਰਾਬਰ 1977 ਤੂੰ ਲਗਾਤਾਰ 42 ਸਾਲ ਰਿਹਾ , ਪਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨਾਂ ਦਾ ਪੇ ਸਕੇਲ ਦੂਸਰੇ ਡਾਕਟਰਾਂ ਨਾਲੋਂ 56100 ਤੋਂ ਘਟਾ ਕੇ 47,600 ਕਰ ਦਿੱਤਾ ਗਿਆ, ਉਹਨਾਂ ਕਿਹਾ ਕਿ ਮਨੁੱਖ ਦੇ ਡਾਕਟਰ ਦੇ ਬਰਾਬਰ ਉਹ ਕੰਮ ਕਰਦੇ ਹਨ ਉਹਨਾਂ ਦੇ ਬਰਾਬਰ ਹੀ ਉਨਾਂ ਦੀ ਡਿਗਰੀ ਹੈ ਪਰ ਉਨਾਂ ਦਾ ਪੇ ਸਕੇਲ ਪਿਛਲੀ ਕਾਂਗਰਸ ਸਰਕਾਰ ਨੇ ਘਟਾ ਦਿੱਤਾ ਜਿਸ ਕਾਰਨ ਉਹਨਾਂ ਦੀ ਸੈਲਰੀ ਉੱਪਰ ਵੱਡਾ ਅਸਰ ਪਿਆ ਹੈ ਉਹਨਾਂ ਕਿਹਾ ਕਿ ਜਦੋਂ ਪੇ ਕਮਿਸ਼ਨ ਵੱਲੋਂ ਹੀ ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਅਦਾਲਤ ਵੱਲੋਂ ਵੀ ਉਹਨਾਂ ਦੀ ਇਸ ਪ੍ਰਕ੍ਰਿਆ ਨੂੰ ਬਰਾਬਰ ਰੱਖਿਆ ਗਿਆ ਹੈ ਤਾਂ ਫਿਰ ਉਹਨਾਂ ਦਾ ਪੇ ਸਕੇਲ ਕਿਉਂ ਘਟਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ 900 ਦੇ ਕਰੀਬ ਡਾਕਟਰ ਹੜਤਾਲ ਤੇ ਹਨ ਜਿਸ ਕਾਰਨ ਰੋਜ਼ਾਨਾ 12 ਤੋਂ 13 ਹਜ਼ਾਰ ਓਪੀਡੀ ਅਤੇ ਐਮਰਜੈਂਸੀ ਪ੍ਰਭਾਵਿਤ ਹੋ ਰਹੀ ਹੈ ਕਾਂਗਰਸ ਸਰਕਾਰ ਦੇ ਚੁੱਕੇ ਗਏ ਇਸ ਕਦਮ ਦਾ ਵੈਟਰਨਰੀ ਡਾਕਟਰਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਵੱਲੋਂ ਇਹ ਦੋ ਰੋਜ਼ਾ ਹੜਤਾਲ ਸੂਬੇ ਭਰ ਵਿੱਚ ਕੀਤੀ ਗਈ ਸੀ ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਇਸ ਹੜਤਾਲ ਦਾ ਸਾਥ ਦੇਣ ਕਿਉਂਕਿ ਉਹ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ ਪਰ ਉਹ ਅਫਸੋਸ ਵੀ ਜਾਹਿਰ ਕਰਦੇ ਹਨ ਕਿ ਇਸ ਸਮੇਂ ਉਹ ਕਿਸੇ ਵੀ ਜਾਨਵਰ ਦਾ ਇਲਾਜ ਨਹੀਂ ਕਰ ਸਕਦੇ ਉਹਨਾਂ ਕਹਿਣਾ ਕਿ ਸੇਵਾਵਾਂ ਤੇ ਪਰਤ ਦੇ ਹੀ ਉਹਨਾਂ ਵੱਲੋਂ ਮੁੜ ਇਲਾਜ ਸ਼ੁਰੂ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਨਹੀਂ ਮੰਨੀ ਤਾਂ ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਗਰਸ਼ ਹੋਰ ਤੇਜ਼ ਕਰਨਗੇ ਸਰਕਾਰੀ ਹਸਪਤਾਲ ਵਿੱਚ ਆਪਣੇ ਜਾਨਵਰਾਂ ਦਾ ਇਲਾਜ ਕਰਨ ਪਹੁੰਚੇ ਨਵੀਨ ਕੁਮਾਰ ਲਖਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੁੱਤੇ ਦੇ ਇਲਾਜ ਲਈ ਪਿਛਲੇ ਦੋ ਦਿਨਾਂ ਤੋਂ ਸਰਕਾਰੀ ਹਸਪਤਾਲ ਵਿੱਚ ਆ ਰਹੇ ਹਨ ਪਰ ਡਾਕਟਰਾਂ ਦੀ ਹੜਤਾਲ ਹੋਣ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰੋਜ਼ਾਨਾ ਉਨਾਂ ਵੱਲੋਂ 5-600 ਰੁਪਆ ਖਰਚ ਕਰਕੇ ਆਪਣੇ ਕੁੱਤੇ ਨੂੰ ਆਟੋ ਰਾਹੀਂ ਇਲਾਜ ਲਈ ਇੱਥੇ ਲਿਆਂਦਾ ਜਾਂਦਾ ਹੈ ਪਰ ਡਾਕਟਰ ਹੜਤਾਲ ਤੇ ਹੋਣ ਕਾਰਨ ਉਹਨਾਂ ਦੇ ਜਾਨਵਰ ਦਾ ਇਲਾਜ ਨਹੀਂ ਹੋ ਪਾ ਰਿਹਾ ਉਹਨਾਂ ਕਿਹਾ ਕਿ ਇੱਕ ਤਾਂ ਮੌਸਮ ਵਿੱਚ ਵੱਡੀ ਤਬਦੀਲੀ ਆਈ ਹੋਈ ਹੈ ਜਿਸ ਕਾਰਨ ਜਾਨਵਰ ਠੰਡ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਨਫੈਕਸ਼ਨ ਲਗਾਤਾਰ ਵਧ ਰਹੀ ਹੈ ਦੂਸਰੇ ਪਾਸੇ ਡਾਕਟਰ ਹੜਤਾਲ ਤੇ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਜਾਨਵਰਾਂ ਦਾ ਡਰ ਸਤਾਉਣ ਲੱਗਿਆ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਮੰਨ ਕੇ ਇਹਨਾਂ ਦਾ ਹੱਲ ڪيو ਜਾਵੇ ਕਿਉਂਕਿ ਜੇਕਰ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਵੀ ਹੋ ਸਕਦਾ ਬਾਏਟ ਸਖਜਿੰਦਰ ਸਿੰਘ ਬਾਏਟ ਡਾਕਟਰ ਮੰਗਲਾ ਬਾਏਟ ਪਸ਼ੂ ਪਾਲਕ ਰਿਪੋਰਟ ਕੁਲਬੀਰ ਬੀਰਾ。
0
comment0
Report
MTManish Thakur
Dec 24, 2025 11:32:03
Kullu, Himachal Pradesh:कुल्लू नगर परिषद ने अपने स्तर पर कूड़े की समस्या से निपटने के लिए लगातार कार्य किया। लेकिन डंपिंग साइट ना होने के चलते कुछ जगह पर लोगों को दिक्कत भी झेलनी पड़ी। ऐसे में नगर परिषद कुल्लू ने प्रशासन से आग्रह किया है कि जल्द से जल्द डंपिंग साइट का चयन किया जाए। ताकि शहर वासियों को कूड़े की समस्या से जूझना न पड़े। जिला कुल्लू के मुख्यालय अखाड़ा बाजार में नगर परिषद कार्यालय में नगर परिषद कुल्लू की बैठक में कूड़े सहित अन्य विकास कार्य को लेकर भी अहम चर्चा की गई। नगर परिषद कुल्लू के अध्यक्ष गोपाल कृष्ण महंत ने बताया कि सरवरी में फिलहाल कूड़े को एकत्र किया जा रहा है और ट्रकों के माध्यम से इसे निस्तारण के लिए भी भेजा जा रहा है। ताकि शहर में लोगों को कूड़े संबंधी दिक्कतों का सामना न करना पड़े। इसके अलावा 5 सालों में वार्ड नंबर 1 से लेकर वार्ड नंबर 11 तक करोड़ों रुपए के विकास कार्य किए गए और अमृत योजना के तहत भी सभी वार्डों में लोगों को घर द्वार पर लाभ मिला है। गोपाल कृष्ण ने कहा कि कुल्लू शहर एक ऐसा शहर है जहां पर 24 घंटे पीने का पानी मिलता है और पेयजल संबंधी किसी भी समस्या को लोगों को सामना नहीं करना पड़ता है। उन्होंने कहा कि 5 सालों तक नगर परिषद के सभी पार्षदों ने एक टीम की तरह कार्य किया और नगर परिषद की मजबूती के लिए जो भी निर्णय लिए गए। उसमें सभी का बराबर सहयोग रहा है।
0
comment0
Report
AMAjay Mahajan
Dec 24, 2025 11:31:30
Pathankot, Punjab:नए साल की आमद को देखते हुए पुलिस और सेना द्वारा पठानकोट में लोगों की सुरक्षा को यकीनी बनाने के लिए निकाला गया फ्लैग मार्च, पठानकोट एक सरहदी इलाका है पठानकोट में एक तरफ हिमाचल प्रदेश है दूसरी तरफ जम्मू कश्मीर और तीसरी तरफ पाकिस्तान का बॉर्डर लगता है बॉर्डर के इलाकों में इन दिनों धुंध का कहर जारी है इस मौसम को देखते हुए और नए साल की आमद को मध्य नजर रखते हुए पठानकोट में लोगों की सुरक्षा को यकीन नहीं बनाने के लिए और लोगों का पुलिस पर विश्वास बना रहे इसके लिए पठानकोट में पुलिस और सेना द्वारा फ्लैग मार्च निकाला गया एसपी पठानकोट ने जानकारी देते हुए बताया कि नए साल की आमद को मद्देनजर रखते हुए लोगों की सुरक्षा को यकीनी बनाया जा रहा है इसके लिए फ्लैग मार्च निकाला जा रहा है इस फ्लैग मार्च में पुलिस आर्मी और बीएसएफ की टुकड़िया शामिल है
0
comment0
Report
christmas
Advertisement
Back to top