Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh NagarSahibzada Ajit Singh Nagar

ਅਣਪਛਾਤੇ ਚੋਰਾਂ ਨੇ ਮੰਦਰ 'ਚ ਕੀਤੀ ਚੋਰੀ, ਸੀਸੀਟੀਵੀ ਫੁਟੇਜ ਆਈ ਸਾਹਮਣੇ

Aug 15, 2024 14:06:07
Banur, Punjab
ਡੇਰਾ ਬੱਸੀ ਦੇ ਅਧੀਨ ਆਉਂਦੇ ਥਾਣਾ ਲਾਲੜੂ ਦੇ ਪਿੰਡ ਟੀਵਾਣਾ ਦੀ ਘਟਨਾ। ਅੱਧਾ ਦਰਜਨ ਅਗਿਆਤ ਚੋਰਾਂ ਵੱਲੋਂ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵੱਲੋਂ ਮੰਦਰ ਚ ਰੱਖੇ ਗੱਲੇ ਅਤੇ ਮਾਤਾ ਰਾਣੀ ਦੇ ਕੀਮਤੀ ਸਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਨੂੰ ਲੈ ਕੇ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਹਨ। ਚੋਰ ਮੰਦਿਰ ਦੇ ਵਿੱਚ ਦਾਖਿਲ ਹੁੰਦੇ ਨਜ਼ਰ ਆ ਰਹੇ ਨੇ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੋਰਾਂ ਨੇ ਮੰਦਰ ਦੇ ਸਾਹਮਣੇ ਸਥਿਤ ਇੱਕ ਹਾਰਡਵੇਅਰ ਦੀ ਦੁਕਾਨ ਵਿੱਚੋਂ ਪਹਿਲਾਂ ਉਹ ਉਜਾਰ ਚੁਰਾਏ ਅਤੇ ਮੰਦਰ ਦੇ ਵਿੱਚੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Dec 11, 2025 07:39:28
Fazilka, Punjab:तहसील परिसर में पेशी भुगतने आये युवक पर ताबडतोड फायरिंग कर मौत के घाट उतारा, अस्पताल हुआ छावनी में तबदील, मौके पर पहुंचें जिले के एसएसपी कहा दोषियों को किसी सूरत में बख्शा नहीं जाएगा अबोहर के तहसील परिसर मे आज पेशी भुगतने आए एक युवक पर कुछ लोगो ने गोलियां चला दी जिससे एक युवक की मौत हो गई व कई अन्य घायल हो गए वहीं इस घटना से पूरे तहसील परिसर में दहशत फैल गई। मृतक के शव को पोस्टमार्टम के लिए सरकारी अस्पताल की मोर्चरी में रखवाया गया है। जानकारी के अनुसार अबोहर के प्रसिद्ध जोहड़ी मदिर के पुजारी का बेटा आकाश उर्फ गोलू पंडित, उसका साथी सोनू और एक अन्य व्यक्ति आज अपनी गाडी में सवार होकर तहसील परिसर पहुंचें जैसे ही गोलू पंडित अपने किसी केस की पेशी भुगतने के बाद बाहर आया और कार में बैठने लगा तो इतने में कुछ युवकों ने उस पर ताबडतोड फायरिंग कर दी। जिससे वह बुरी तरह से घायल हो गया और हमलावर मौके से भाग गए। इधर गोलू के साथी उसे तुरंत इलाज के लिए अस्पताल लाए जहां डाक्टरों ने उसे मृत करार दे दिया। गोलू के साथ मौजूद सोनू का कहना था गोलू पंडित पर तीन से चार युवकों ने करीब 5 से 6 फायर किये जिनमें से तीन फायर गोलू के शरीर पर लगने से उसकी मौत हो गई। इधर सूचना मिलते ही जिले के एसएसपी गुरमीत सिंह तुरंत अस्तपाल पहुचें और देखते ही देखते अस्पताल छावनी मेंं तबदील हो गया। चुनावों से ठीक पहले इस प्रकार के हमले से शहरवासियों के साथ साथ तहसील परिसर के वकील भाईचारे में भी रोष पाया जा रहा है। उनहोंने कहा कि जिला पुलिस प्रशासन आम लोगों की सुरक्षा को यकीनी बनाए। इधर अस्पताल पहुंचें एसएसपी ने बताया कि गोलू पंडित पर पहले से ही कई आपराधिक मामले दर्ज थे और यह घटना भी गैंगवार से जुडी है, पुलिस प्रशासन गैंगस्टरों को बदार्शत नहीं करेगा और शीघ्र ही इस घटना को अंजाम देने वाले आरोपियों को काबू कर सलाखों के पीछे डाला जाएगा।
0
comment0
Report
SBSANJEEV BHANDARI
Dec 11, 2025 07:17:32
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਬਲਟਾਣਾ ਏਰੀਆ ਚ ਪੈਂਦੇ ਸੁਖਨਾ ਚੋ ਪੁੱਲ ਜੋ ਹਰ ਵਾਰੀ ਆਉਂਦੇ ਹੜਾਂ ਚ ਨੁਕਸਾਨਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਖਾਸੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਲੋਕ ਨਵਾਂ ਪੁੱਲ ਬਣਾਉਣ ਦੀ ਮੰਗ ਕਰ ਰਹੇ ਸੀ ਜਿਸ ਨੂੰ ਦੇਖਦਿਆਂ PWD ਡਿਪਾਰਟਮੈਂਟ ਵੱਲੋਂ ਬੀਤੇ ਤਕਰੀਬਨ ਇਕ ਮਹੀਨੇ ਪਹਿਲਾਂ ਪੁਰਾਣੇ ਪੁੱਲ ਨੂੰ ਤੋੜ ਕੇ ਨਵਾਂ ਪੁੱਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਹੁਣ ਨਵੇਂ ਪੁਲ ਦਾ ਨਿਰਮਾਣ ਕਾਰਜ ਅਧੂਰਾ ਛੱਡ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਪੁੱਲ ਬਣਾਉਣ ਲਈ ਸੰਬੰਧਿਤ ਵਿਭਾਗਾਂ ਤੋਂ ਮਨਜੂਰੀਆਂ ਬਾਕੀ ਹਨ ਜਿਸ ਕਾਰਨ ਕੰਮ ਨੂੰ ਰੋਕ ਦਿੱਤਾ ਗਿਆ ਹੈ । ਨੇੜੇ ਤੇੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਦਿਨ ਹਜ਼ਾਰਾਂ ਦੀ ਗਿਣਤੀ ਚ नਿਕਲਦੇ ਰਾਹਗੀਰਾਂ ਨੂੰ ਖਾਸੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਪੁੱਲ ਨੂੰ ਤੋੜ ਕੇ ਵਿੱਚ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ ਜੋਂ ਲਗਾਤਾਰ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਕਿਉਂਕਿ ਪੁੱਲ ਦੇ ਉੱਪਰ ਹੀ ਪਏ ਵੱਡੇ ਵੱਡੇ ਪੱਥਰ ਅਤੇ ਲੋਹੇ ਦੇ ਸਰੀਏ ਰਾਹਗੀਰਾਂ ਲਈ ਵੱਡਾ ਖਤਰਾ ਪੈदा ਕਰ ਰਹੇ ਹਨ । ਲੋਕਾਂ ਦਾ ਕਹਿਣਾ ਇਹ ਕਿ ਜੇਕਰ ਪੁੱਲ ਬਣਾਉਣ ਦੀਆਂ ਮਨਜ਼ੂਰੀਆਂ ਵਿਭਾਗ ਨੂੰ ਨਹੀਂ ਮਿਲੀਆਂ ਸੀ ਤਾਂ ਪੁੱਲ ਬਣਾਉਣ ਦਾ ਕੰਮ ਸ਼ੁਰੂ ਹੀ ਕੀਤਾ ਗਿਆ ।
0
comment0
Report
SNSUNIL NAGPAL
Dec 11, 2025 07:15:34
Fazilka, Punjab:ਫਾਜ਼ਿਲਕਾ ਦੇ ਵਿੱਚ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਆ ਰਹੀਆਂ ਨੇ । ਤੇ ਹੁਣ ਭਾਜਪਾ ਦੇ ਉਮੀਦਵਾਰਾਂ ਦੀ ਕਮਾਨ ਸੂਬੇ ਦੇ ਸਾਬਕਾ ਮੰਤਰੀ ਅਤੇ ਭਾਜਪਾ ਲੀਡਰ ਸੁਰਜੀਤ ਜਿਆੰੀ ਨੇ ਸੰਭਾਲ ਲਈ ਹੈ । ਸੁਰਜੀਤ ਜਿਆੰੀ ਪਿੰਡ ਪਿੰਡ ਜਾ ਰਹੇ ਨੇ ਅੱਜ ਉਹ ਪਿੰਡ ਖਿਓਵਾਲੀ ਢਾਬ ਵਿਖੇ ਪਹੁੰਚੇ । ਜਿੱਥੇ ਉਹਨਾਂ ਵੱਲੋਂ ਜਿਲ੍ਹਾ ਪਰਿਸ਼ਦ ਦੇ ਭਾਜਪਾ ਤੋਂ ਉਮੀਦਵਾਰ ਪੂਜਾ ਰਾਣੀ ਦੇ ਹੱਕ ਵਿੱਚ ਲੋਕਾਂ ਤੋਂ ਵੋਟ ਦੀ ਅਪੀਲ ਕਰਦਿਆਂ ਸਵਾਲ ਖੜੇ ਕੀਤੇ ਗਏ । ਕਿ ਸੂਬੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਪਿੰਡਾਂ ਵਿੱਚ ਕੋਈ ਵਿਕਾਸ ਨਹੀਂ ਹੋਇਆ। ਉਹਨਾਂ ਕਿਹਾ ਕਿ ਅੱਜ ਹਾਲਾਤ ਇਹ ਨੇ ਕਿ ਫਾਜ਼ਿਲਕਾ ਸ਼ਹਿਰ ਵਿੱਚ ਥਾਂ-ਥਾਂ ਚੋਰੀਆਂ ਹੋ ਰਹੀਆਂ ਨੇ। ਜਿਸ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ।
0
comment0
Report
VSVARUN SHARMA
Dec 11, 2025 07:03:37
Kapurthala, Punjab:कपूरथला में ब्लॉक समिति और जिला परिषद के चुनावों के लिए जोरदार प्रचार कांग्रेस उम्मीदवारों के समर्थन में उतरे राणा गुरजीत सिंह कपूरथला, - कपूरथला में ब्लॉक समिति और जिला परिषद के चुनावों के लिए कांग्रेस पार्टी के उम्मीदवारों के समर्थन में प्रचार कर रहे हैं। इस दौरान उन्होंने लोगों से सहयोग मांगा और कहा कि आम आदमी पार्टी की सरकार की विफलता के कारण इस चुनाव में उनकी हार होगी। विकास और सहयोग की भावना को कायम रखा राणा गुरजीत सिंह ने कहा कि लोग हमेशा विकास और सहयोग की भावना को पसंद करते हैं, जिसे उन्होंने कायम रखा है। उन्होंने कहा कि कांग्रेस सरकार के दौरान बहुत विकास हुआ था, लेकिन इस बार विकास नहीं हुआ है, यही मुख्य मुद्दा है। कांग्रेस उम्मीदवारों को अपनी जीत का पूरा भरोसा कांग्रेस उम्मीदवारों का कहना है कि उन्हें अपनी जीत का पूरा भरोसा है। उन्होंने कहा कि वे विकास के मुद्दे पर चुनाव लड़ रहे हैं और लोगों का समर्थन उनके साथ है। आम आदमी पार्टी की सरकार की विफलता राणा गुरजीत सिंह ने कहा कि आम आदमी पार्टी की सरकार की विफलता के कारण इस चुनाव में उनकी हार होगी। उन्होंने कहा कि कांग्रेस पार्टी ही प्रदेश का विकास कर सकती है।
0
comment0
Report
TBTarsem Bhardwaj
Dec 11, 2025 05:45:53
Ludhiana, Punjab:ਲੁਧਿਆਣਾ ਵਿੱਚ ਦੋ ਸਕੇ ਭਰਾ ਹੋਏ ਲਾਪਤਾ ਟਿਊਸ਼ਨ ਪੜਨ ਗਏ ਮੁੜ ਵਾਪਸ ਨਹੀਂ ਆਏ ਪਿਛਲੇ 24 ਘੰਟਿਆਂ ਤੋਂ ਉਡੀਕ ਰਹੀ ਮਾਂ ਆਪਣੇ ਬੱਚਿਆਂ ਨੂੰ ਇੱਕ ਦੀ ਉਮਰ 12 ਸਾਲ ਦੂਸਰੇ ਦੀ ਅੱਠ ਸਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ CCTV ਵੀਡੀਓ ਆਈ ਸਾਹਮਣੇ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਤੋਂ ਸਾਹਮਣੇ ਜਿੱਥੇ ਬੀਤੇ ਕੱਲ ਦੋ ਭਰਾ ਟਿਊਸ਼ਨ ਪੜ੍ਨ ਦੇ ਲਈ ਗਏ ਮੁੜ ਘਰੇ ਵਾਪਸ ਨਹੀਂ ਆਏ ਕਾਫੀ ਦੇਰ ਹੋਣ ਤੋਂ ਬਾਅਦ ਮਾਂ ਅਤੇ ਪਿਤਾ ਨੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਤਕਰੀਬਨ 24 ਘੰਟੇ ਹੋ ਚੁੱਕੇ ਨੇ ਬੱਚੇ ਹਜੇ ਤੱਕ ਨਹੀਂ ਲੱਭੇ ਪਰਿਵਾਰ ਨੇ ਹਾਲਾਂਕਿ ਡਿਵੀਜ਼ਨ ਨੰਬਰ ਸੱਤ ਕੰਪਲੇਂਟ ਵੀ ਦਰਜ ਕਰਾਈ ਅਤੇ ਮਾਂ ਥਾਣੇ ਬੈਠ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੱਖ-ਵੱਖ ਕਿੰਗਲਾ ਤੋਂ ਸੀਸੀਡੀਵੀ ਕੈਮਰਾ ਖੰਗਾਲ ਰਹੀ ਹੈ।
0
comment0
Report
TBTarsem Bhardwaj
Dec 11, 2025 05:18:36
Ludhiana, Punjab:ਲੁਧਿਆਣਾ ਵਿੱਚ ਦੋ ਸਕੇ ਭਰਾ ਹੋਏ ਲਾਪਤਾ ਟਿਊਸ਼ਨ ਪੜਨ ਗਏ ਮੁੜ ਵਾਪਸ ਨਹੀਂ ਆਏ ਪਿਛਲੇ 24 ਘੰਟਿਆਂ ਤੋਂ ਉਡੀਕ ਰਹੀ ਮਾਂ ਆਪਣੇ ਬੱਚਿਆਂ ਨੂੰ ਇੱਕ ਦੀ ਉਮਰ 12 ਸਾਲ ਦੂਸਰੇ ਦੀ ਅੱਠ ਸਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ CCTV ਵੀਡੀਓ ਆਈ ਸਾਹਮਣੇ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਤੋਂ ਸਾਹਮਣੇ ਜਿੱਥੇ ਬੀਤੇ ਕੱਲ ਦੋ ਭਰਾ ਟਿਊਸ਼ਨ ਪੜਨ ਦੇ ਲਈ ਗਏ ਮੁੜ ਘਰੇ ਵਾਪस ਨਹੀਂ ਆਏ ਕਾਫੀ ਦੇਰ ਹੋਣ ਤੋਂ ਬਾਅਦ ਮਾਂ ਅਤੇ ਪਿਤਾ ਨੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਤਕਰੀਬਨ 24 ਘੰਟੇ ਹੋ ਚੁੱਕੇ ਨੇ ਬੱਚੇ ਹਜੇ ਤੱਕ ਨਹੀਂ ਲੱਭੇ ਪਰਿਵਾਰ ਨੇ ਹਾਲਾਂਕਿ ਡਿਵੀਜ਼ਨ ਨੰਬਰ ਸੱਤ ਕੰਪਲੇੰਟ ਵੀ ਦਰਜ ਕਰਾਈ ਅਤੇ ਮਾਂ ਥਾਣੇ ਬੈਠ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੱਖ-ਵੱਖ ਕਿੰਗਲਾ ਤੋਂ ਸੀਸੀਡੀਵੀ ਕੈਮਰਾ ਖੰਗਾਲ ਰਹੀ ਹੈ。
0
comment0
Report
Advertisement
Back to top