Back
मोहाली में ट्रक/ट्राले लूट: 3 आरोपी गिरफ्तार, लगभग 20 लाख का माल चुरा गया
MSManish Shanker
Feb 18, 2026 03:36:36
Sahibzada Ajit Singh Nagar, Punjab
ਲਾਂਡਰਾ ਚੌਂਕ ਨੇੜਿਓਂ ਸਰੀਏ ਦੇ ਭਰੇ ਟਰੱਕ/ਟਰਾਲੇ ਦੀ ਲੁੱਟ ਦੇ ਮਾਮਲੇ ਵਿੱਚ 03 ਦੋਸ਼ੀ ਗ੍ਰਿਫਤਾਰ ਖੋਹੇ ਟਰੱਕ/ਟਰਾਲੇ ਸਮੇਤ ਕਰੀਬ 20 ਲੱਖ ਦਾ ਸਰੀਆ ਬ੍ਰਾਮਦ Mohali ਪੁਲਿਸ ਨੇ ਮਿਤੀ 12-02-2026 ਨੂੰ ਤਿੰਨ ਨਾ-ਮਾਲੂਮ ਦੋਸ਼ੀਆਂ ਵੱਲੋਂ ਅਲਕਾਜ਼ਾਰ ਕਾਰ ਵਿੱਚ ਸਵਾਰ ਹੋ ਕੇ ਲਾਲ/ਨੀਲੀ ਬੱਤੀ (ਫਲੈਸ਼ਰ ਲਾਈਟ) ਲਗਾਕੇ ਲਾਂਡਰਾ ਚੌਂਕ ਨੇੜਿਓਂ ਸਰੀਏ ਦੇ ਭਰੇ ਟਰੱਕ/ਟਰਾਲੇ ਦੇ ਡਰਾਈਵਰ ਅਤੇ ਕੰਡਕਟਰ ਨੂੰ ਬੰਦੀ ਬਣਾਕੇ ਟਰੱਕ/ਟਰਾਲੇ ਅਤੇ ਸਰੀਏ ਦੀ ਕੀਤੀ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟੇ ਟਰੱਕ/ਟਰਾਲੇ ਸਮੇਤ ਸਰੀਆ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਚੁਕੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਉਣ ਨਰਿੰਦਰ ਸਿੰਘ ਉਰਫ ਮੋਨੀ ਉਰਫ ਕਾਲ਼ਾ ਵਾਸੀ ਪਿੰਡ ਮਜਾਤੜੀ, ਥਾਣਾ ਸਦਰ ਖਰੜ, ਹਰਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਾਜਰੀ ਕਿਸ਼ਨੇਵਾਲੀ, ਥਾਣਾ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਅਰਵਿੰਦਰ ਸਿੰਘ ਉਰਫ ਰਾਜਾ ਵਜੋਂ ਹੋਈ ਹੈ। ਗੱਡੀ ਪੀ ਬੀ 23-ਏ ਏ-0073, ਹੁੰਡਈ ਅਲਕਾਜ਼ਾਰ, ਰੰਗ ਚਿੱਟਾ। ਖੋਹਿਆ 18 ਟਾਇਰਾ ਟਰੱਕ/ਟਰਾਲਾ ਲੁੱਟ ਕੀਤਾ 35 ਟੱਨ ਸਰੀਆ, ਕੀਮਤ ਕਰੀਬ 20 ਲੱਖ ਰੁਪਏ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RVRajat Vohra
FollowFeb 18, 2026 05:04:540
Report
KBKulbir Beera
FollowFeb 18, 2026 04:18:100
Report
MSManish Shanker
FollowFeb 18, 2026 04:02:180
Report
MSManish Shanker
FollowFeb 18, 2026 03:37:04Sahibzada Ajit Singh Nagar, Punjab:Manish Shanker Mohali
ਮੋਹਾਲੀ ਦੇ ਪਿੰਡ ਬੜ ਮਾਜਰਾ ਵਿਖੇ ਘਰ ਨੂੰ ਸ਼ਾਰਟ ਸਰਕਿਟ ਕਾਰਨ ਲੱਗੀ ਅਚਾਨਕ ਅੱਗ। ਜਾਨੀ ਨੁਕਸਾਨ ਤੋਂ ਰਿਹਾ ਬਚਾ, ਘਰੇਲੂ ਸਮਾਨ ਸੜ ਕੇ ਹੋਇਆ ਸਵਾਹ। ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਤੇ ਸੀਨੀਅਰ ਨੇਤਾ ਬਨੀਤ ਵਰਮਾ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਕੀਤਾ ਸਾਂਝਾ。
0
Report
KPKomlata Punjabi
FollowFeb 18, 2026 03:36:500
Report
AZAbhinva zeepunjabi
FollowFeb 18, 2026 03:35:020
Report
SBSANJEEV BHANDARI
FollowFeb 18, 2026 03:32:190
Report
KBKulbir Beera
FollowFeb 18, 2026 03:32:060
Report
AJAnil Jain
FollowFeb 18, 2026 03:20:260
Report
ADAnkush Dhobal
FollowFeb 18, 2026 03:18:000
Report
AZAbhinva zeepunjabi
FollowFeb 18, 2026 03:16:190
Report
AZAbhinva zeepunjabi
FollowFeb 18, 2026 03:15:180
Report
SBSANJEEV BHANDARI
FollowFeb 18, 2026 03:01:430
Report
SBSANJEEV BHANDARI
FollowFeb 18, 2026 03:01:210
Report