Back
लेहरा गांव में युवक की गोली मारकर हत्या; दो अज्ञात संदिग्धों की तलाश
AJAnil Jain
Feb 18, 2026 03:20:26
Lehragaga, Punjab
ਇਥੋਂ ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇੱਕ ਨੌਜਵਾਨ ਦਾ ਰਾਤੀ ਦੋ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਥਾਣਾ ਲਹਿਰਾ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਚੈਨਾ ਸਿੰਘ ਉਮਰ 28 ਸਾਲ ਜਿਸ ਦੀ ਕੇ ਡੇਢ ਦੋ ਸਾਲ ਪਹਿਲਾਂ ਲਵ ਮੈਰਿਜ ਹੋਈ ਦੱਸੀ ਜਾਂਦੀ ਹੈ, ਪ੍ਰੰਤੂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਤਲ ਕਿੰਨਾਂ ਕਾਰਨਾਂ ਕਰਕੇ ਹੋਇਆ ਹੈ। ਹੋਰ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੇ ਘਰ ਬੰਨਿਆ ਕੁੱਤਾ ਜਦੋਂ ਭੌਂਕਣ ਲੱਗਿਆ ਤਾਂ ਉਹ ਉਸ ਨੂੰ ਕਮਰੇ ਚੋਂ ਬਾਹਰ ਕੱਢਣ ਲੱਗਿਆ ਸੀ। ਰਾਤੀ ਦੋ ਵਜੇ ਦੀ ਕਰੀਬ ਉਸੇ ਟਾਈਮ ਦੋ ਵਿਅਕਤੀ ਜਿਨਾਂ ਨੇ ਦੋ ਫਾਇਰ ਗੁਰਪ੍ਰੀਤ ਸਿੰਘ ਦੀ ਪੁੜਪੜੀ ਵਿੱਚ ਮਾਰੇ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਕਾਤਲਾਂ ਅਤੇ ਕਤਲ ਦੇ ਕਾਰਨਾਂ ਦਾ ਅਜੇ ਸਪਸ਼ਟ ਪਤਾ ਨਹੀਂ ਚੱਲ ਸਕਿਆ। ਪ੍ਰੰਤੂ ਡੀਐਸਪੀ ਲਹਿਰਾ ਰਣਬੀਰ ਸਿੰਘ ਅਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਆਪਣੀ ਕਾਰਵਾਈ ਆਰੰਭ ਦਿੱਤੀ ਗਈ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowFeb 18, 2026 04:18:100
Report
MSManish Shanker
FollowFeb 18, 2026 04:02:180
Report
MSManish Shanker
FollowFeb 18, 2026 03:37:04Sahibzada Ajit Singh Nagar, Punjab:Manish Shanker Mohali
ਮੋਹਾਲੀ ਦੇ ਪਿੰਡ ਬੜ ਮਾਜਰਾ ਵਿਖੇ ਘਰ ਨੂੰ ਸ਼ਾਰਟ ਸਰਕਿਟ ਕਾਰਨ ਲੱਗੀ ਅਚਾਨਕ ਅੱਗ। ਜਾਨੀ ਨੁਕਸਾਨ ਤੋਂ ਰਿਹਾ ਬਚਾ, ਘਰੇਲੂ ਸਮਾਨ ਸੜ ਕੇ ਹੋਇਆ ਸਵਾਹ। ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਤੇ ਸੀਨੀਅਰ ਨੇਤਾ ਬਨੀਤ ਵਰਮਾ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਕੀਤਾ ਸਾਂਝਾ。
0
Report
KPKomlata Punjabi
FollowFeb 18, 2026 03:36:500
Report
MSManish Shanker
FollowFeb 18, 2026 03:36:360
Report
AZAbhinva zeepunjabi
FollowFeb 18, 2026 03:35:020
Report
SBSANJEEV BHANDARI
FollowFeb 18, 2026 03:32:190
Report
KBKulbir Beera
FollowFeb 18, 2026 03:32:060
Report
ADAnkush Dhobal
FollowFeb 18, 2026 03:18:000
Report
AZAbhinva zeepunjabi
FollowFeb 18, 2026 03:16:190
Report
AZAbhinva zeepunjabi
FollowFeb 18, 2026 03:15:180
Report
SBSANJEEV BHANDARI
FollowFeb 18, 2026 03:01:430
Report
SBSANJEEV BHANDARI
FollowFeb 18, 2026 03:01:210
Report
SBSANJEEV BHANDARI
FollowFeb 18, 2026 03:01:080
Report