icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
Sahibzada Ajit Singh Nagar
Kuldeep SinghKuldeep SinghFollow15 Aug 2024, 02:31 pm
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पंजाब कैबिनेट की बैठक में विकास और कर्मचारियों की भलाई के बड़े फैसले

Noida, Uttar Pradesh:ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੌਰਾਨ ਸੂਬੇ ਦੀ ਤਰੱਕੀ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਕਈ ਵੱਡੇ ਫੈਸਲਿਆਂ 'ਤੇ ਮੋਹਰ ਲਗਾਈ...ਪਠਾਨਕੋਟ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਬਣਾਉਣ ਲਈ 'ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ' ਦੇ ਗਠਨ ਨੂੰ ਮਨਜ਼ੂਰੀ ਦਿੱਤੀ...multipਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ PICTES ਅਧੀਨ ਕੰਮ ਕਰਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਸੁਸਾਇਟੀ ਅਧੀਨ ਲਿਆ ਕੇ ਰੈਗੂਲਰ ਕਰਨ ਦਾ ਫੈਸਲਾ ਕੀਤਾ...ਇਸਦੇ ਨਾਲ ਹੀ 1400 ਦੇ ਕਰੀਬ ਨਰਸਿੰਗ ਸਟਾਫ਼ ਲਈ ਨਵੇਂ ਸੇਵਾ ਨਿਯਮਾਂ (Rules) ਨੂੰ ਹਰੀ ਝੰਡੀ ਅਤੇ ਚੋਣ ਕਮਿਸ਼ਨ ਲਈ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ...ਸਾਡੀ ਸਰਕਾਰ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਅਤੇ ਹਰ ਵਰਗ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ...ਇਨਕਲਾਬ ਜ਼ਿੰਦਾਬਾਦ!
0
0
Report
Advertisement

फरीदकोट में सरकारी खरीद सीजन 2026 की धमाकेदार शुरुआत, किसानों के लिए सुरक्षित व्यवस्था

Kot Kapura, Punjab:ਝੋਨੇ ਦੀ ਸਰਕਾਰੀ ਖਰੀਦ ਸੀਜ਼ਨ-2026 ਦੀ ਸ਼ੁਰੂਆਤ ਅੱਜ ਫ਼ਰੀਦਕੋਟ ਦੀ ਅਨਾਜ ਮੰਡੀ ਵਿੱਚ ਕੀਤੀ ਗਈ। ਇਸ ਮੌਕੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਖੇਤਾਂ ਲਈ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਗਈ ਹੈ جس ਕਾਰਨ ਬਹੁਤ ਵਧੀਆ ਝਾੜ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਰੀਦ, ਲਿਫ਼ਟਿੰਗ ਅਤੇ ਅਦਾਇਗੀ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿੱਚ ਸੁੱਕਾ ਕੇ ਅਤੇ ਸਰਕਾਰੀ ਨਿਯਮਾਂ ਅਨੁਸਾਰ ਲੈ ਕੇ ਆਉਣ, ਤਾਂ ਜੋ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਕਿਹਾ ਜਿਵੇ ਜਿਵੇ ਝੋਨੇ ਦੀ ਖਰੀਦ ਕੀਤੀ ਜਾਵੇਗੀ ਨਾਲ ਦੀ ਨਾਲ ਝੋਨੇ ਦੀ ਲਿਫਟਿੰਗ ਕਰਵਾ ਦਿੱਤੀ ਜਾਵੇਗੀ, ਤਾੰ ਜੋ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆਵਾਂ ਨਾ ਪੇਸ਼ ਆਵੇ。
0
0
Report

मानसा थाने के बाहर शिक्षकों का विरोध, सरकार की पुरानी वादों पर प्रदर्शन तेज

Mansa, Punjab:ਮਾਨਸਾ ਦੇ ਥਾਣਾ ਸਿਟੀ 2 ਬਾਹਰ ਅਧਿਆਪਕਾਂ ਦਾ ਵਿਰੋਧ ਪ੍ਰਦਰਸ਼ਨ ਐਂਕਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਵਿਰੋਧ ਕਰਨ ਦੇ ਲਈ ਤਿਆਰੀ ਕਰ ਰਹੀਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਮਾਨਸਾਂ ਦੇ ਥਾਣਾ ਸਿਟੀ 2 ਦੇ ਬਾਹਰ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਅਧਿਆਪਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ。 ਵੀਓ : ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮਾਨਸਾ ਦੇ ਪਿੰਡ ਸੱਤਾ ਮਾਲੋਕਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤੋਂ ਪਹਿਲਾਂ ਹੀ ਅਧਿਆਪਕ ਆਗੂਆਂ ਨੂੰ ਪੁਲਿਸ ਵੱਲੋਂ ਡਿਟੇਨ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖਿਆ ਗਿਆ ਸੀ ਤਾਂ ਉਹਨਾਂ ਅਧਿਆਪਕਾਂ ਨੂਂ ਰਿਹਾ ਕਰਵਾਉਣ ਦੇ ਲਈ ਅਧਿਆਪਕ ਜਥੇਬੰਦੀਆਂ ਵੱਲੋਂ ਥਾਣਿਆਂ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਮਾਨਸਾ ਵਿਖੇ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਅਧਿਆਪਕ ਜਥੇਬੰਤੀਆਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਪ੍ਰਾਈਵੇਟ ਸਿਸਟਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਵੱਲੋਂ ਇਹਨਾਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਪੰਜਾਬ ਭਰ ਦੇ ਵਿੱਚ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਅਧਿਆਪਕ ਸਾਥੀਆਂ ਨੂੰ ਪੁਲਿਸ ਵੱਲੋਂ ਡਿਟੇਨ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖਿਆ ਗਿਆ ਹੈ ਜਿਨਾਂ ਦੀ ਰਿਹਾਈ ਦੇ ਲਈ ਥਾਣਾ ਸਿਟੀ ਟੂ ਦਾ ਕਿਰਾਓ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ。 ਬਾਈਟ ਹਰਿੰਦਰ ਸਿੰਘ ਅਧਿਆਪਕ ਆਗੂ ਬਾਈਟ ਹੰਸਾ ਸਿੰਘ ਬਾਈਟ ਨਵਲ ਕੁਮਾਰ ਬਾਈਟ ਮਾਣਕ ਗੋਇਲ
0
0
Report
Advertisement

हरसिमरत बादल ने माई भागो सेना शुरू कर ड्रग माफियाओं पर कड़ा वार

Noida, Uttar Pradesh:ਹਰਸیمਰਤ ਕੌਰ ਬਾਦਲ ਵੱਲੋਂ ਨਸ਼ਾ ਤਸਕਰਾਂ ਦੀ ਪਛਾਣ ਵਾਸਤੇ ਮਾਈ ਭਾਗੋ ਮਾਵਾਂ-ਧੀਆਂ ਦੀ ਫੌਜ ਦੀ ਸ਼ੁਰੂਆਤ ਮਾਈ ਭਾਗੋ ਦੀ ਜ਼ਮੀਨ ’ਤੇ ਇਕੱਤਰ ਹਜ਼ਾਰਾਂ ਔਰਤਾਂ ਨੇ ਨਸ਼ਿਆਂ ਦੇ ਖ਼ਾਤਮੇ ਵਾਸਤੇ ਫੌਜ ਵਿਚ ਸ਼ਾਮਲ ਹੋਣ ਦਾ ਹਰਸਿਮਰਤ ਨੂੰ ਭਰੋਸਾ ਦੁਆਇਆ ਔਰਤਾਂ ਫਾਰਮ ਭਰਕੇ ਜਾਂ ਫਿਰ 8595170170 ’ਤੇ ਮਿਸਡ ਕਾਲ ਦੇ ਕੇ ਫੌਜ ਵਿਚ ਸ਼ਾਮਲ ਹੋ ਸਕਦੀਆਂ ਹਨ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਜਿਹਨਾਂ ਦੀ ਪਛਾਣ ਔਰਤਾਂ ਨੇ ਕੀਤੀ ਹੋਵੇਗੀ, ਦੇ ਖਿਲਾਫ ਕਾਰਵਾਈ ਲਈ ਇਕ ਮਹਿਲਾ ਡੀ ਜੀ ਪੀ ਅਗਵਾਈ ਹੇਠ ਟਾਸਕ ਫੋਰਸ ਗਠਿਤ ਕਰੇਗੀ ਸ੍ਰੀ ਮੁਕਤਸਰ ਸਾਹਿਬ, ਚੰਡੀਗੜ੍ਹ, 5 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਈ ਭਾਗੋ ਮਾਵਾਂ-ਧੀਆਂ ਦੀ ਫੌਜ ਦੀ ਸ਼ੁਰੂਆਤ ਕੀਤੀ ਜੋ ਸੂਬੇ ਭਰ ਵਿਚ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੀ ਪਛਾਣ ਕਰੇਗੀ ਅਤੇ ਉਹਨਾਂ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਔਰਤਾਂ ਵੱਲੋਂ ਪਛਾਣੇ ਗਏ ਇਹਨਾਂ ਗੁਨਾਹਗਾਰਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੇਗੀ。 ਬਠਿੰਡਾ ਦੇ ਐਮ ਪੀ ਜੋ ਮਾਈ ਭਾਗੋ ਦੀ ਧਰਤੀ (ਸ੍ਰੀ ਮੁਕਤਸਰ ਸਾਹਿਬ) ’ਤੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਨ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਇਸ ਪੜਾਅ ਵਿਚ ਅਸੀਂ ਅਤੇਤਾਂ ਨੂੰ ਸਸ਼ਕਤ ਬਣਾ ਰਹੇ ਹਾਂ ਜੋ ਤਬਦੀਲੀ ਦੀਆਂ ਸੂਤਰਧਾਰ ਬਣਨਗੀਆਂ。 ਉਹਨਾਂ ਨੇ ਇਸ ਮੌਕੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਇੰਚਾਰਜ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਨਾਲ ਮਿਲ ਕੇ ਇਕ ਫਾਰਮ ਜਾਰੀ ਕੀਤਾ ਤੇ ਦੱਸਿਆ ਕਿ ਇਹ ਸੂਬੇ ਭਰ ਵਿਚ ਵੰਡੇ ਜਾਣਗੇ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਹ ਫਾਰਮ ਭਰਨ ਜਾਂ ਜੋ ਕੋਈ ਫਾਰਮ ਨਹੀਂ ਭਰ ਸਕਦੀਆਂ, ਉਹ 8595170170 ’ਤੇ ਮਿਸਡ ਕਾਲ ਦੇ ਕੇ ਵੀ ਮੈਂਬਰ ਬਣਸਕਦੀਆਂ ਹਨ ਉਹਨਾਂ ਨੇ ਔਰਤਾਂ ਨੂੰ ਆਖਿਆ ਕਿ ਉਹ ਆਪਣੇ ਆਲੇ ਫਿਰਦੇ ਨਸ਼ਾ ਤਸਕਰਾਂ ਦਾ ਸਾਰਾ ਰਿਕਾਰਡ ਰੱਖਣ ਜਿਹਨਾਂ ਵਿਚ ਨਸ਼ਾ ਤਸਕਰਾਂ ਦੇ ਨਾਮ ਅਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਨਾਮ ਵੀ ਰਿਕਾਰਡ ਵਿਚ ਰੱਖਣ। ਉਹਨਾਂ ਕਿਹਾ ਕਿ ਇਹ ਫਾਰਮ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕਮਹਿਲਾ ਡੀ ਜੀ ਪੀ ਦੀ ਅਗਵਾਈ ਵਾਲੀ ਨਸ਼ਾ ਵਿਰੋਧੀ ਟਾਸਕ ਫੋਰਸ ਨੂੰ ਦਿੱਤੇ ਜਾਣਗੇ ਜੋ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ。 ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਉਹਨਾਂ ਨੂੰ ਹਰ ਔਰਤ ਦੇ ਸਮਰਥਨ ਦੀ ਜ਼ਰੂਰਤ ਪਵੇਗੀ। ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਮਾਵਾਂ ਧੀਆਂ ਦੀ ਲਲਕਾਰ ਬੰਦ ਕਰੇਗੀ ਨਸ਼ੇ ਦਾ ਵਪਾਰ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਉਹ ਹਰ ਪਿੰਡ ਤੇ ਮੁਹੱਲੇ ਵਿਚ ਇਕ-ਇਕ ਜੱਥਾ ਬਣਾਉਣ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਸ਼ਾਂ ਦਾ ਹਮੇਸ਼ਾ ਹਮੇਸ਼ਾ ਲਈ ਖ਼ਾਤਮੇ ਵਾਸਤੇ ਨਾ ਸਿਰਫ ਇਸਨੂੰ ਆਧਾਰ ਬਣਾਏਗੀ ਬਲਕਿ ਉਹ ਨਵਾਂ ਕਾਨੂੰਨ ਲਿਆ ਕੇ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਏਗੀ。 ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਨਾ ਸਿਰਫ ਇਕਜੁੱਟ ਹੋਣਗੀਆਂ ਬਲਕि ਆਪਣੀਆਂ ਭਵਿੱਖੀ ਪੀੜੀਆਂ ਦੀ ਵੀ ਰਾਖੀ ਕਰਨਗੀਆਂ। ਉਹਨਾਂ ਨੇ ਮਹਿਲਾਵਾਂ ਨੂੰ ਇਸ ਕੰਮ ਦੀ ਪੂਰਤੀ ਵਾਸਤੇ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਕ ਔਰਤ ਹੋਣ ਦੇ ਨਾਅਤੇ ਉਹ ਉਹਨਾਂ ਮਾਵਾਂ ਦਾ ਦੁੱਖ ਸਮਝਦੇ ਹਨ ਜਿਹਨਾਂ ਨੇ ਆਪਣੇ ਪੁੱਤਰ ਨਸ਼ਿਆਂ ਕਾਰਨ ਗੁਆ ਲਏ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਚੇਤੇ ਰੱਖੋ ਕਿ ਜੋ ਅੱਗ ਅੱਜ ਤੁਹਾਡੇ ਗਵਾਂਢੀਆਂ ਨੂੰ ਨਿਗਲ ਰਹੀ ਹੈ, ਕੱਲ੍ਹ ਨੂੰ ਉਹ ਤੁਹਾਡੇ ਘਰਾਂ ਤੱਕ ਵੀ ਪਹੁੰਚੇਗੀ। ਉਹਨਾਂ ਕਿਹਾ ਕਿ ਅਸੀਂ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ ਤੇ ਆਪਣੇ ਘਰਾਂ ਨੂੰ ਨਸ਼ਿਆਂ ਨਾਲ ਤਬਾਹ ਹੁੰਦਾ ਨਹੀਂ ਵੇਖ ਸਕਦੇ。 ਉਹਨਾਂ ਕਿਹਾ ਕਿ ਔਰਤਾਂ ਨੂੰ 3-3 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਨੇ ਉਹਨਾਂ ਨੂੰ 60-60 ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੋਖੀ ਜੋ ਸਮਝਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕਰ ਕੇ ਅਤੇ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬੇਅਦਬੀ ਕਰ ਕੇ ਵੀ ਰਾਜ ਕਰਦਾ ਰਹਿ ਸਕਦਾ ਹੈ, ਦੇ ਰਾਜ ਨੂੰ ਖ਼ਤਮ ਕਰਨ ਵਾਸਤੇ ਇਕਜੁੱਟ ਹੋਣ। ਉਹਨਾਂ ਨੇ ਕਿਹਾ ਕਿ ਔਰਤਾਂ ਮੁੱਖ ਮੰਤਰੀ ਦਫਤਰ ਦੇ ਭ੍ਰਿਸ਼ਟਾਚਾਰ ਤੋਂ ਵੀ ਅੱਕ ਗਈਆਂ ਹਨ ਤੇ ਹੁਣ ਤਾਂ ਇਸਦੀ ਸੀ ਬੀ ਆਈ ਜਾਂਚ ਦੇ ਹੁਕਮ ਹੋ ਗਏ ਹਨ ਪਰ ਜਿਸ ਤਰੀਕੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ 5 ਕਰੋੜ ਰੁਪਏ ਵਿਚ ਸੌਦੇਬਾਜ਼ੀ ਕੀਤੀ, ਉਸ ਤੋਂ ਸਾਰੇ ਹੈਰਾਨ ਹਨ。 ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਆਪ ਸਰਕਾਰ ਦੇ ਰਾਜ ਵਿਚ ਹੋਏ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ ਲਈ ਜਾਂਚ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ ਅਤੇ ਸੂਬੇ ਤੋਂ ਲੁੱਟਿਆ ਗਿਆ ਪੈਸਾ ਇਸ ਪਾਰਟੀ ਅਤੇ ਇਸਦੇ ਆਗੂਆਂ ਕੋਲੋਂ ਉਗਰਾਹਿਆ ਜਾਵੇਗਾ。 ਇਸ ਮੌਕੇ ਸੀਨੀਅਰ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਹਰਗੋਬਿੰਦ ਕੌਰ ਨੇ ਵੀ ਸੰਬੋਧਨ ਕੀਤਾ।
0
0
Report

बरनाला में मिलावटी तेल के ठिकाने पर फूड सेफ्टी ने 1000 लीटर जब्त

Barnala, Bathinda, Punjab:बरनाला में मिलावटी तेल की फैक्ट्री नुमा गोदाम पर फूड सेफ्टी विभाग की छापेमारी। बरनाला में फूड सेफ्टी विभाग ने मिलावटी तेल तैयार करने वाली एक जगह पर बड़ी कार्रवाई की है। विभाग की टीम ने मौके से करीब 1000 लीटर संदिग्ध तेल जब्त कर पूरे स्टॉक को सील कर दिया है। टीम ने तेल के सैंपल भी लिए हैं, जिन्हें जांच के लिए भेजा जाएगा। शुरुआती जांच में दो अलग-अलग तरह के तेल को मिलाकर तैयार किए जाने और दूसरे स्थान के लेबल लगाए जाने की बात सामने आई है। बरनाला शहर में फूड सेफ्टी विभाग को पिछले कुछ दिनों से मिलावटी तेल तैयार किए जाने की शिकायतें और रिपोर्ट मिल रही थीं। इसी के आधार पर आज विभाग की टीम ने संबंधित जगह पर छापेमारी की। फूड सेफ्टी विभाग की टीम को मौके पर एक टैंक में करीब 375 लीटर वेजिटेबल ऑयल मिला, जबकि करीब 600 लीटर खुला सरसों का तेल भी मौजूद था। इसके अलावा अलग-अलग पैकिंग में भी तेल रखा हुआ था। फूड सेफ्टी ऑफिसर चरणजीत सिंह विभाग अधिकारी के मुताबिक, मौके से कुल मिलाकर करीब 1000 लीटर तेल जब्त किया गया है। इसमें लगभग 750 लीटर सरसों का तेल और करीब 375 लीटर वेजिटेबल ऑयल शामिल है। विभाग ने पूरे स्टॉक को सील कर दिया है। फिलहाल फूड सेफ्टी विभाग ने संदिग्ध तेल का सैंपल जांच के लिए भेज दिया है और पूरे स्टॉक को सील कर दिया गया है। अब लैब रिपोर्ट आने के बाद ही स्पष्ट होगा कि तेल में वास्तव में मिलावट की गई थी या नहीं। रिपोर्ट के आधार पर विभाग की ओर से आगे की कानूनी कार्रवाई की जाएगी। जाँच के दौरान विभाग को एक और महत्वपूर्ण बात सामने आई। जिस जगह से तेल बरामद किया गया, वहां का लाइसेंस किसी दूसरी जगह का बना हुआ बताया जा रहा है, जबकि तेल की पैकिंग पर लगाए गए रैपर भी किसी अन्य स्थान के हैं। ऐसे में विभाग को मिलावट के साथ-साथ लेबलिंग को लेकर भी संदेह है। फूड सेफ्टी ऑफिसर चरणजीत सिंह ने कहा कि विभाग की ओर से लगातार कार्रवाई की जा रही है। पिछले सप्ताह भी तपा क्षेत्र में सरसों के तेल से संबंधित एक छोटी पैकिंग यूनिट को सील किया गया था। उन्होंने कहा कि चाहे कोई पनीर बनाता हो, मिठाई तैयार करता हो, सरसों का तेल या देसी घी तैयार करता हो, सभी को खाद्य पदार्थों की गुणवत्ता बनाए रखना जरूरी है। नियमों का उल्लंघन पाए जाने पर विभाग की ओर से लगातार कार्रवाई की जाएगी।
0
0
Report
Advertisement

फाजिल्का किसान यूनियन उगराहां का 13 सूत्री मांगों के लिए डीसी दफ्तर घेराव

Fazilka, Punjab:फाजिल्का में भारतीय किसान यूनियन उगराहां की ओर से 13 सूत्री मांगों को लेकर डिप्टी कमिश्नर कार्यालय का घेराव किया गया। बड़ी संख्या में किसान और महिलाएं डीसी कार्यालय के मुख्य गेट के अंदर धरने पर बैठ गए और गेट बंद कर दिए। इसके चलते डीसी और एसएसपी कार्यालय में आने-जाने वाले कर्मचारियों को परेशानी का सामना करना पड़ा। धरने के दौरान किसानों ने केंद्र और पंजाब सरकार के खिलाफ जमकर नारेबाजी की।किसान नेताओं ने आरोप लगाया कि सरकार की नीतियां किसान और मजदूर विरोधी हैं। उन्होंने भारत-अमेरिका व्यापार समझौते की वार्ता रद्द करने, सभी मुक्त व्यापार समझौते रद्द करने और लैंड पूलिंग नीति को वापस लेने की मांग की। उन्होंने कहा कि आज उनके द्वारा ऐलान किए गए मुताबिक डीसी दफ्तर के घेराव किया है। उन्होंने कहा कि उनकी 13 सूत्री मांगों को लेकर ये प्रदर्शन किया जा रहा है । उन्होंने कहा कि उनके द्वारा डीसी और एसएसपी के दफ्तर का गेट बंद कर दिया गया है । साथ ही चेतावनी भी दी जा रही है कि सुनवाई न हुई तो संघर्ष और भी तेज किया जाएगा । प्रदर्शन करियों का कहना है कि अमरीका के साथ व्यापार समझौता के खिलाफ, पंजाब सरकार की लैंड पुलिंग जो केंद्र सरकार फिर ला रही है, सरकार ने कर्ज माफी की बात की थी जो नहीं हुआ, सरहदी इलाके के आबादकारोंं की जमीनों को पक्का करवाने की मांग सहित कई मांगे है जिनकों लेकर किसान संघर्ष के रास्ते पर है । क्योंकि किसानों की एमएसपी की मांग भी बीच में अटकी हुई है । इसलिए उनकी चेतावनी है कि जब तक उनकी सुनवाई नहीं होगी संघर्ष जारी रहेगा ।
0
0
Report

प्रगत सिंह पंजाब कांग्रेस प्रमुख बनते ही 2027 विधानसभा चुनाव में कांग्रेस सत्ता बनाएगी

Bathinda, Punjab:ਖੁਸ਼ੀ ਚ ਕਾਂਗਰਸੀਆਂ ਨੇ ਵੰਡੇ ਲੱਡੂ ਤੇ ਲਗਾਇਆ ਲੰਗਰ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਬਣਾਵੇਗੀ ਪੰਜਾਬ ਚ ਆਪਣੀ ਸਰਕਾਰ.. ਰਿਆੜ ਪ੍ਰਗਟ ਸਿੰਘ ਨੂੰ पंजाब ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਤੇ ਵੰਡੇ ਲੱਡੂ ਅਤੇ ਲਾਇਆ ਦਾ ਲੰਗਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਚ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਚ ਬਠਿੰਡਾ ਦੇ ਸੰਭਾਵੀ ਸ਼ਹਿਰੀ ਉਮੀਦਵਾਰ ਕਰਨ ਯੋਗ ਸਿੰਘ ਰਿਆੜ ਨੇ ਆਪਣੇ ਯੂਥ ਸਾਥੀਆਂ ਅਤੇ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਬਠਿੰਡਾ ਦੇ ਕਾਂਗਰਸ ਦਫਤਰ ਚ ਵੰਡੇ ਲੱਡੂ ਅਤੇ ਲਗਾਇਆ ਖੁਸ਼ੀ ਚ ਲੰਗਰ ਰਿਆੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਰਾਹੁਲ ਗਾਂਧੀ ਅਤੇ ਮਲਕੁਲ ਅਰਜੁਨ ਖੜਗੇ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਪੰਜਾਬ કਾਂਗਰਸ ਦੇ ਪ੍ਰগਟ ਸਿੰਘ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਕਿਉਂਕਿ ਉਹ ਇਮਾਨਦਾਰ ਅਤੇ ਸੱਚੇ ਸੁੱਚੇ ਇਨਸਾਨ ਹਨ ਅੱਜ ਸਾਡੇ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਅਤੇ ਲੰਗਰ ਲਗਾਇਆ ਗਿਆ ਸਾਡੀ ਹਰ ਹਾਲਤ ਵਿੱਚ ਪੰਜਾਬ ਚ ਕਾਂਗਰਸ ਦੀ ਸਰਕਾਰ ਬਣੇਗੀ ਕਿਉਂਕਿ ਕਾਂਗਰਸ ਵਿੱਚ ਇਨਾ ਉਤਸ਼ਾਹ ਪਹਿਲਾਂ ਨਹੀਂ ਦੇਖਿਆ ਸਾਰੇ ਲੀਡਰ ਅਤੇ ਵਰਕਰ ਇਕੱਠੇ ਹਨ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਹਰ ਹੀਲੇ ਪੰਜਾਬ ਵਿੱਚ ਵੱਡੇ ਮਾਰ ਜਾਣ ਨਾਲ ਸਰਕਾਰ ਬਣਾਵੇਗੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਅਤੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲਿਜਾਵੇਗੀ। ਬਾਈਟ ਕਰਨ ਯੋਗ ਸਿੰਘ ਰਿਆੜ ਬਠਿੰਡੀਸ਼ਹਰੀ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ。
0
0
Report
Advertisement

मालेरकोटला में कैंप के जरिये लोगों को तुंरंत कानून सहायता, समझौते से विवाद खत्म

Malerkotla, Punjab:ਐਂਕਰ ਐਸਐਸਪੀ ਮਲੇਰਕੋਟਲਾ ਦੀ ਅਗਵਾਹੀ ਦੇ ਵਿੱਚ ਲਗਾਇਆ ਗਿਆ ਸਮਾਧਾਨ ਕੈਂਪ ਮੌਕੇਤੇ ਲੋਕਾਂ ਦੇ ਕਰਵਾਏ ਗਏ ਜਿਲੇ ਭਰ ਦੇ ਵਿੱਚ ਸਮਝੌਤੇ. ਵੀ /ਓ :- ਔਰ ਕਈ ਲੋਕ ਪੰਜਾਬ ਦੇ ਵਿੱਚ ਲਗਾਤਾਰ ਲੜਾਈ ਝਗੜੇ ਵਾਦੇ ਜਾ ਰਹੇ ਹਨ ਅਤੇ ਪਰਾਪਰਟੀ ਦੇ ਨਾਲ ਨਾਲ ਲੜਕਾ ਲੜਕੀ ਦੇ ਸੱਸ ਸਹੁਰਿਆਂ ਅਤੇ ਦਰਾਣੀ ਨਾਲ ਲੜਾਈ ਝਗੜੇ ਵਧ ਰਹੇ ਹਨ ਐਚ ਐਸ ਖੱਖ ਐਸਐਸਪੀ ਮਾਲੇਰਕੋਟਲਾ ਨੇ ਐਸਪੀ ਡੀਐਸਪੀ ਐਸਐਚਓ ਦੀਆਂ ਟੀਮਾਂ ਬਣਾ ਕੇ ਜਿਲੇ ਦੇ ਆਮਰਗੜ੍ਹ ਅਹਿਮਦਗੜ ਮਲੇਰਕੋਟਲਾ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਇਹਨਾਂ ਕੈਂਪਾਂ ਦੇ ਵਿੱਚ ਲੋਕਾਂ ਦੀਆਂ ਮੌਕੇ ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਆਪਸੀ ਸਮਝੌਤੇ ਕਰਵਾਏ ਗਏ ਐਚ ਐਸ ਖਖ ਐਸਐਸਪੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਮਕਸਦ ਹੈ ਕਿ ਲੋਕਾਂ ਨੂੰ ਜਲਦੀ ਅਤੇ ਸਮੇਂ ਤੇ ਕਾਨੂੰਨੀ ਸਹਾਇਤਾ ਦਿੱਤੀ ਜਾਵੇ ਤੇ ਆਪਸੀ ਸਮਝੌਤੇ ਕਰਵਾ ਕੇ ਜਿੱਥੇ ਲੋਕਾਂ ਦਾ ਸਮਾਂ ਬਚਦਾ ਹੈ ਉੱਥੇ ਹੀ ਪੁਲਿਸ ਦਾ ਵੀ ਸਮਾਂ ਇਸ ਨਾਲ ਬਚਦਾ ਹੈ ਲੋਕਾਂ ਨੂੰ ਅਪੀਲ ਹੈ ਕਿ ਉਹ ਜਦੋਂ ਵੀ ਕਿਸੇ ਨੂੰ ਸ਼ਿਕਾਇਤ ਅਧਿਕਾਰੀ ਨੂੰ ਭੇਜਣੀ ਹੈ ਤਾਂ ਉਹ ਸਿਰਫ ਇੱਕ ਅਧਿਕਾਰੀ ਨੂੰ ਪਹਿਲਾਂ ਭੇਜਣ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਉੱਪਰ ਜਾਣ ਹੁਣ ਇੱਕ ਸ਼ਿਕਾਇਤ ਕਰਤਾ ਅਲੱਗ ਅਲੱਗ ਥਾਵੇਂ ਇੱਕੋ ਹੀ ਸ਼ਿਕਾਇਤ ਕਰ ਦਿੰਦਾ ਹੈ ਜਿਸ ਕਰਕੇ ਸਭ ਦਾ ਹੀ ਸਮਾਂ ਬਰਬਾਦ ਹੁੰਦਾ ਹੈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਬਾਰ-ਵਾਰ ਝੂਠੀਆਂ ਸ਼ਿਕਾਇਤਾਂ ਕਰਨ ਤੋਂ ਵੀ ਗੁਰੇਜ਼ ਕਰਨ ਵਾਈਟ ਐਚ ਐਸ ਖਖ ਐਸਐਸਪੀ ਮਲੇਰਕੋਟਲਾ ਮਲੇਰਕੋਟਲਾ ਤੋਂ ਜਮੀਲ ਖੇੜੀਵਾਲਾ ਦੀ ਰਿਪੋਰਟ
0
0
Report

किसान यूनियन ने डिप्टी कमिश्नर दफ्तर के बाहर क्रमवार धरना, मिनी सचिवालय गेट बंद

Bathinda, Punjab:ਕਿਸਾਨਾਂ ਵੱਲੋਂ ਦਿਨ ਰਾਤ ਦਾ ਡਿਪਟੀ ਕਮਿਸ਼ਨਰ ਦਫਤਰ ਦਾ ਕੀਤਾ ਗਿਆ ਘਰਾਓ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਬੇ ਸਮੇਂ ਤੋਂ kar ਰਹੇ ਹਨ ਸੰਘਰਸ਼ ਕਿਸਾਨ ਆਗੂਆਂ ਦੀ ਸਰਕਾਰ ਨੂੰ ਚੇਤਾਵਨੀ ਹੁਨ ਜਾ ਵੋਟਾਂ ਸਮੇਂ ਟੱਕਰਨਗੇ ਰਾਜਨੀਤਿਕ ਲੋਕਾਂ ਨੂੰ ਰਹਿੰਦੀਆਂ ਮੰਗਾਂ ਮਨਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੋਲੇ ਗਏ ਮੋਰਚੇ ਦੇ ਤਹੀਤ ਬਠਿੰਡਾ ਮਿਨੀ ਸੈਕਟਰੀਏਟ ਦੇ ਸਮੂਹ ਗੇਟ ਬੰਦ ਕਰਕੇ ਦਿਨ ਰਾਤ ਦਾ ਕਿਹੜੀ ਜਨਾਨੀ ਨੂੰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿਨ ਰਾਤ ਧਰਨਾ ਸ਼ੁਰੂ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਹ ਗੁਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੇ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਹਰਵਿੰਦਰ ਕੌਰ ਬિંદੂ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦਿਨ ਦੇ ਨਾਲ-ਨਾਲ ਰਾਤ ਸਮੇਂ ਵੀ ਧਰਨੇ ਵਾਲੀ ਥਾਂ ’ਤੇ ਡਟੇ ਰਹਿਣਗੇ ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦੇ ਅੱਜ ਜਥੇਬੰਦੀ ਵੱਲੋਂ ਸੂਬੇ ਭਰ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਫਤਰ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਚਲਦੇ ਬਠਿੰਡਾ ਵਿਖੇ ਮਿਨੀ ਸੈਕਟਰੀਏਟ ਦੇ ਸਮੂਹ ਗੇਟ ਦਾ ਘਰਾਓ ਕੀਤਾ ਗਿਆ ਹੈ ਇਹ ਧਰਨਾ ਦਿਨ ਰਾਤ ਖੋਲ ਕੇ ਦੇਖ ਚੱਲੇਗਾ ,ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾਏ ਉਹਨਾਂ ਨੂੰ ਦਿਨ ਰਾਤ ਧਰਨਾ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ 13 ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਇਹ ਪੱਕਾ ਮੋਰਚਾ ਸੂਬੇ ਭਰ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਲਗਾਇਆ ਗਿਆ ਹੈ ਅਤੇ ਮਿਨੀ ਸੈਕਟਰੀਏਟ ਦੇ ਸਮੂਹ ਗੇਟ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਸਿਰਫ ਆਮ ਲੋਕਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 5 ਵਜੇ ਤੱਕ ਅੰਦਰ ਹੀ ਦਫਤਰਾਂ ਵਿੱਚ ਰਹਿਣਾ ਪਵੇਗਾ ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਦਾ ਸੰਘਰਸ਼ ਲੰਬਾ ਜਾ ਰਹਾ ਹੈ। ਇਸੇ ਸੰਘਰਸ਼ te ਚੱਲਦਿਆਂ ਅੱਜ ਉਹਨਾਂ vੱਲੋਂ ਮਿਨੀ ਸੈਕਰਟਰੀ ਦੇ ਸਮੂਹ ਗੇਟ ਦਾ ਘਰਾਓ ਕਰਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਾਈਟ ਝੰਡਾ ਸਿੰਘ ਜੇਠੂਕੇ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ。 ਵਾਈਟ ਹਰਵਿੰਦਰ ਕੌਰ ਬਿੰਦੂ ਪ੍ਰਧਾਨ ਮਹਿਲਾ ਕਿਸਾਨ ਵਿੰਗ ਪੰਜਾਬ。
0
0
Report

नंगल के राज नगर में आवारा कुत्तों के आतंक से नागरिक भयभीत

Anandpur Sahib, Punjab:ਨੰਗਲ ਦੇ ਰਾਜ ਨਗਰ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕਾ ਵਾਸੀਆਂ ਮੁਤਾਬਕ ਅਵਾਰਾ ਕੁੱਤਿਆਂ ਨੇ ਕਰੀਬ 8 ਤੋਂ 10 ਲੋਕਾਂ ਨੂੰ ਵੱਢ ਲਿਆ, ਕੁਝ ਲੋਕ ਕੁੱਤਿਆਂ ਦੇ ਹਮਲੇ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਵੀ ਪਹੁੰਚੇ। ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਰਾਜ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲੋਕਾਂ ਮੁਤਾਬਕ ਸਭ ਤੋਂ ਵੱਧ ਚਿੰਤਾ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਖੁੱਲ੍ਹੀਆਂ ਮੀਟ ਦੀਆਂ ਦੁਕਾਨਾਂ ਦੇ ਆਸ-ਪਾਸ ਵੀ ਵੱਡੀ ਗਿਣਤੀ ਵਿੱਚ ਅਵਾਰਾ ਕੁੱਤੇ ਇਕੱਠੇ ਰਹਿੰਦੇ ਹਨ। ਲੋਕਾਂ ਦਾ ਦਾਅਵਾ ਹੈ ਕਿ ਮੀਟ ਦੀਆਂ ਦੁਕਾਨਾਂ ਤੋਂ ਨਿਕਲਣ ਵਾਲੀ ਰਹਿੰਦ-ਖੂੰਹਦ ਇਸ ਦਾ ਇੱਕ ਕਾਰਨ ਹੋ ਸਕਦੀ ਹੈ। ਹਾਲਾਂਕਿ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਵੀ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ。
0
0
Report
Advertisement
Advertisement
Back to top