Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ਗਾਜੀਪੁਰ ਜੱਟਾਂ ਵਿੱਚ ਡੰਪਿੰਗ ਗਰਾਊਂਡ ਸ਼ਿਫਟ ਮਾਮਲੇ 'ਤੇ ਭਾਜਪਾ ਨੇਤਾ ਸੰਜੀਵ ਖੰਨਾ ਦੀ ਪ੍ਰਤੀਕਿਰਿਆ

Sept 07, 2024 05:59:46
Zirakpur, Punjab
ਜ਼ੀਰਕਪੁਰ ਦੇ ਖੇਤਰ ਗਾਜ਼ੀਪੁਰ ਜੱਟਾਂ ਦੇ ਵਿੱਚ ਡੰਪਿੰਗ ਗਰਾਊਂਡ ਸ਼ਿਫਟ ਕਰਨ ਦਾ ਮਾਮਲਾ ਕਾਫੀ ਗਰਮਰਾਇਆ ਹੋਇਆ ਹੈ। ਪਿੰਡ ਦੇ ਲੋਕਾਂ ਵੱਲੋਂ ਜਦੋਂ ਭਾਜਪਾ ਦੇ ਡੇਰਾਬੱਸੀ ਹਲਕਾ ਇੰਚਾਰਜ ਸੰਜੀਵ ਖੰਨਾ ਕੋਲ ਪਹੁੰਚ ਕੀਤੀ ਤਾਂ ਉਹਨਾਂ ਨੇ ਮਸਲੇ ਦਾ ਹੱਲ ਕੱਢਣ ਲਈ ਯਤਨ ਸ਼ੁਰੂ ਕੀਤਾ। ਭਾਜਪਾ ਨੇਤਾ ਸੰਜੀਵ ਖੰਨਾ ਨੇ ਦੱਸਿਆ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਭਾਈਚਾਰਾ ਤੌਰ ਤੇ ਮਸਲੇ ਦਾ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਜਦੋਂ ਵੀ ਉਹਨਾਂ ਕੋਲ ਪਹੁੰਚ ਕਰਦੇ ਹਨ ਤਾਂ ਉਹ ਆਪਣੀ ਟੀਮ ਸਮੇਤ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਮੌਜੂਦ ਰਹਿੰਦੇ ਹਨ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Dec 29, 2025 03:07:10
0
comment0
Report
MJManoj Joshi
Dec 29, 2025 03:00:43
Chandigarh, Chandigarh:Visuals of Fog grom Mohali
0
comment0
Report
VSVARUN SHARMA
Dec 28, 2025 16:19:49
Kapurthala, Punjab:ਫਗਵਾੜਾ ਦੇ ਪਿੰਡ ਬੁਹਾਨੀ ਵਿੱਚ ਗੋਲੀਕਾਂਡ, ਸੀਸੀਟੀਵੀ ’ਚ ਕੈਦ ਹੋਈ ਘਟਨਾ ਦੋ ਨੌਜਵਾਨਾਂ ਵਿਚਾਲੇ ਤਕਰਾਰ ਮਗਰੋਂ ਭਖਿਆ ਵਿਵਾਦ ਫਗਵਾੜਾ: ਫਗਵਾੜਾ ਨੇੜਲੇ ਪਿੰਡ ਬੁਹਾਨੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਨੌਜਵਾਨਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ। ਇਹ ਪੂਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆ ਰਹੀ ਹੈ。 ਜਾਣਕਾਰੀ ਅਨੁਸਾਰ, ਕਿਸੇ ਗੱਲ ਨੂੰ ਲੈ ਕੇ ਦੋਵੇਂ ਨੌਜਵਾਨਾਂ ਵਿਚਾਲੇ ਪਹਿਲਾਂ ਬਹਿਸ ਹੋਈ ਜੋ ਕੁਝ ਹੀ ਸਮੇਂ ਵਿੱਚ ਗੰਭੀਰ ਵਿਵਾਦ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਇਕ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ.
0
comment0
Report
SBSANJEEV BHANDARI
Dec 28, 2025 16:18:41
Zirakpur, Punjab:जीरकपुर ज़ीरकपुर स्थित रॉयल एस्टेट सोसाइटी में रविवार दोपहर को एक दुखद घटना सामने आई, जहां 78 वर्षीय बुजुर्ग पुष्पिंदर सिंह तुलसी ने टावर नंबर 22 की सातवीं मंज़िल से छलांग लगा दी। प्राप्त जानकारी के अनुसार मृतक फ्लैट नंबर 505 टावर नंबर 21 के पांचवें फ्लोर के निवासी थे जो कि हाल में चंडीगढ़ के एक ओल्ड एज होम में रह रहे थे और बीबीएमबी (भाखड़ा ब्यास प्रबंधन बोर्ड) से सुप्रिटेंडेंट इंजीनियर पद से सेवानिवृत्त थे। प्राप्त जानकारी के अनुसार, पुष्पिंदर सिंह की पत्नी का कुछ समय पहले निधन हो चुका था। हाल ही में उनके बेटे नवदीप सिंह ऑस्ट्रेलिया से भारत लौटे थे। घटना वाले दिन पुष्पिंदर सिंह ने बेटे से यह कहकर घर से निकलने की बात कही थी कि वे फ्लैट पर प्लंबर का काम करवाने जा रहे हैं। बताया गया है कि वे सोसाइटी में आकर सातवीं मंज़िल पर पहुंचे और वहां से छलांग लगा दी। सामने स्थित टावर नंबर 11 की बालकनी में मौजूद महिला ने उन्हें छलांग लगाते देखा और रुकने के लिए चिल्लाकर कहा, लेकिन तब तक वे छलांग लगा चुके थे। सातवीं मंजिल से गिरने से उनकी मौके पर ही मौत हो गई। आसपास के लोगों ने बताया कि पुष्पिंदर सिंह एक जिंदा दिल इंसान थे और वह जब रॉयल एस्टेट सोसाइटी में रहते थे उस समय वह सुबह और शाम गुरु घर भी जाते थे। स्थानीय निवासियों ने बताया कि उनका किसी से भी कोई वैर नहीं था। स्थानीय निवासियों ने बताया कि वह सीनियर सिटीजन फॉर्म की मीटिंग भी समय-समय पर अटेंड करते रहते थे。 घटना की सूचना मिलते ही पुलिस मौके पर पहुंची और आवश्यक कार्रवाई की। शव को डेराबस्सी अस्पताल की मोर्चरी में रखवाया गया है। पुलिस मामले की जांच कर रही है।
0
comment0
Report
TBTarsem Bhardwaj
Dec 28, 2025 16:18:23
Ludhiana, Punjab:लुधियाणा के गुरु अर्जुन देव नगर के एक पेट्रोल पंप पर ऑनलाइन पेमेंट को लेकर हंगामा हुआ। एक कपल ने पेट्रोल भरा और ऑनलाइन पेमेंट किया, लेकिन पंप के एक कर्मचारी ने उनका व्यवहार खराब कर मारपीट शुरू कर दी। पत्नी के आ जाने पर दूसरी महिला कर्मी ने भी उसे धक्का दिया और चोट आई। CCTV में दृष्यों के साथ घटना कैद हो गई। पीड़ित नवजोत कौर ने बताया कि उनके पति ने ऑनलाइन पेमेंट कर दी थी, जिस कारण कर्मी गुस्से में आ गया और गाली-गलौच के साथ मारपीट शुरू कर दी। उनकी तीन साल की बेटी भी गिर पड़ी। पंप प्रबंधक ने बताया कि झगड़ा पेमेंट मोड को लेकर था; दोनों पक्षों की शिकायत पर कार्रवाई होगी। पुलिस ने कहा कि शिकायत मिलने पर उचित कार्रवाई की जाएगी।
0
comment0
Report
BSBhushan Sharma
Dec 28, 2025 16:17:24
akhra, Himachal Pradesh:अटल जी स्मृति दिवस: नूरपुर में राजनैतिक और संगठनात्मक कार्यक्रम का गरिमामय आयोजन पूर्व मुख्यमंत्री जयराम ठाकुर, विधायक रणवीर सिंह निक्का सहित वरिष्ठ नेता और कार्यकर्ताओं ने अटल बिहारी वाजपेयी को किया याद, राष्ट्रभक्ति और सुशासन को किया श्रद्धांजलि स्वरूप उजागर कार्यक्रम में अटल जी के जीवन, उनके राष्ट्रभक्ति, सुशासन और मानवीय मूल्यों पर विशेष प्रकाश डाला गया। वक्ताओं ने कहा कि अटल बिहारी वाजपेयी ने राजनीति को संवेदनशीलता, नैतिकता और राष्ट्रहित के साथ जोड़ा। उनका सपना था—मजबूत भारत, आत्मनिर्भर भारत और सम्मानित भारत, जिसे आज का भारत साकार कर रहा है। कार्यक्रम में उपस्थित लोगों ने उनके विचारों को याद किया और सेवा, संगठन और समर्पण के पथ पर आगे बढ़ने का संकल्प लिया। अटल बिहारी वाजपेयी का जीवन हम सभी के लिए प्रेरणा है। उन्होंने दिखाया कि राजनीति केवल सत्ता का माध्यम नहीं, बल्कि राष्ट्र और समाज की सेवा का सर्वोच्च साधन है। उनके नेतृत्व में राष्ट्रभक्ति, ईमानदारी और समर्पण की मिसाल कायम हुई। अटल जी ने विचारों की दृढ़ता के साथ संवाद और समरसता को भी महत्व दिया। आज का स्मृति दिवस हमें याद दिलाता है कि उनके आदर्शों और दृष्टिकोण को अपनाकर हम संगठन और समाज के लिए निरंतर कार्य कर सकते हैं। हमें उनके दिखाए मार्ग पर चलकर सेवा, नैतिकता और राष्ट्रहित को सर्वोपरि मानते हुए समाज में वास्तविक बदलाव लाना चाहिए。 कार्यक्रम के दौरान अटल जी के आदर्श और योगदान को उजागर करने के लिए विशेष व्याख्यान और श्रद्धांजलि सत्र आयोजित किए गए। कार्यक्रम में मौजूद कार्यकर्ताओं और पार्टी नेताओं ने उनके जीवन से प्रेरणा लेकर संगठन और राष्ट्र सेवा के कार्यों में निरंतर सक्रिय रहने का संकल्प लिया। बाइट -जयराम ठाकुर, पूर्व मुख्यमंत्री
0
comment0
Report
KSKapil sharma
Dec 28, 2025 15:20:01
Noida, Uttar Pradesh:ਕਾਂਗਰਸ ਨੇ ਪੰਜਾਬ ਵਿੱਚ ਨਸ਼ਿਆਂ ਅਤੇ ਅਪਰਾਧਾਂ ਨੂੰ ਰੋਕਣ ਸਬੰਧੀ ਸਰਕਾਰੀ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਕਿਹਾ: ਅੰਕੜੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ ਚੰਡੀਗੜ੍ਹ, 28 ਦਸੰਬਰ: ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਅਤੇ ਅਪਰਾਧਾਂ ਨੂੰ ਰੋਕਣ ਸਬੰਧੀ ਝੂਠੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ 'ਆਪ' ਸ਼ਾਸਨ ਦੌਰਾਨ ਕਾਨੂੰਨ ਵਿਵਸਥਾ ਦੀ stਥਿਤੀ ਵਿਗੜਦੀ ਜਾ ਰਹੀ ਹੈ। ਪਾਰਟੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਅਤੇ ਨਸ਼ੇ ਇਸ ਸਰਕਾਰ ਦੀਆਂ ਸਭ ਤੋਂ ਵੱਡੀਆਂ ਅਸਫਲਤਾਵਾਂ ਵਿੱਚੋਂ ਇੱਕ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੇਸ਼ ਕੀਤੇ ਗਏ ਅੰਕੜੇ ਕਿਸੇ ਵੀ ਤਰ੍ਹਾਂ ਨਾਲ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰਾਉਣ-ਧਮਕਾਉਣ, ਜਬਰੀ ਵਸੂਲੀ ਅਤੇ ਕਤਲ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਸ ਲੜੀ ਹੇਠ, ਪੁਲਿਸ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਦਾਅਵਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਹਕੀਕਤ ਦਾਅਵਿਆਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀਆਂ ਖਬਰਾਂ 'ਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਪਲਾਈ ਅਤੇ ਓਵਰਡੋਜ਼ ਦੀਆਂ ਨਿਯਮਤ ਖਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਉਹੀ ਹਨ, ਕਿਉਂਕਿ ਜ਼ਮੀਨੀ ਪੱਧਰ 'ਤੇ ਕੁਝ ਵੀ ਨਹੀਂ ਬਦਲਿਆ ਹੈ। ਵੜਿੰਗ ਨੇ ਕਾਨੂੰਨ ਵਿਵਸਥਾ ਬਾਰੇ ਕਿਹਾ ਕਿ 'ਆਪ' ਸਰਕਾਰ ਨੇ ਸੂਬੇ ਵਿੱਚ ਗੈਂਗਸਟਰ ਹਿੰਸਾ ਨੂੰ ਆਮ ਬਣਾ ਦਿੱਤਾ ਹੈ। 'ਆਪ' ਸਰਕਾਰ ਦੇ ਸ਼ਾਸਨ ਦੌਰਾਨ ਫਿਰੌਤੀ ਲਈ ਕਾਲਾਂ, ਲੋਕਾਂ ਨੂੰ ਡਰਾਉਣ ਲਈ ਗੋਲੀਬਾਰੀ ਅਤੇ ਗੈਂਗਸਟਰਾਂ ਵੱਲੋਂ ਕਤਲ ਦੀਆਂ ਘਟਨਾਵਾਂ ਰੋਜ਼ਾਨਾ ਦਿਆਂ ਗੱਲਾਂ ਬਣ ਗਈਆਂ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ਦਾ ਸਰਕਾਰ ਅਤੇ ਪੁਲਿਸ் ਤੋਂ ਭਰੋਸਾ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ ਹੈ। ਇਸ ਲਈ ਉਨ੍ਹਾਂ ਨੇ ਪੰਜਾਬ ਵਿੱਚ ਹਰ ਜਗ੍ਹਾ ਆ ਰਹੀਆਂ ਧਮਕੀਆਂ, ਡਰਾਉਣ-ਧਮਕਾਉਣ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਬਾਰੇ ਸੂਚਨਾ ਦੇਣੀ ਬੰਦ ਕਰ ਦਿੱਤੀ ਹੈ। ਵੜਿੰਗ ਨੇ ਦੁਹਰਾਇਆ ਕਿ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਹੈ ਅਤੇ ਇਸਨੂੰ ਮੁੜ ਤੋਂ ਦੁਹਰਾ ਰਹੇ ਹਨ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ, ਕਿਉਂਕਿ ਇਨ੍ਹਾਂ ਵਿੱਚ ਕਿਸੇ ਵੀ ਸਮੇਂ ਕਿਤੇ ਵੀ ਆਪਣੀ ਮਰਜ਼ੀ ਨਾਲ ਹਮਲਾ ਕਰਨ ਦੀ ਹਿੰਮਤ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ 'ਆਪ' ਸਰਕਾਰ ਸੂਬੇ ਵਿੱਚ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੇ ਖਤਰੇ ਬਾਰੇ ਜ਼ਮੀਨੀ ਹਕੀਕਤ ਪ੍ਰਤੀ ਅੱਖਾਂ ਬੰਦ ਕਰ ਚੁੱਕੀ ਹੈ。
0
comment0
Report
KSKuldeep Singh
Dec 28, 2025 15:18:07
Banur, Punjab:नगर कौंसिल बनूड़ के अफसर की लापरवाही के चलते शहर में फैल रही गंदगी। नगर कौंसिल की दीवारों पर डस्टबिन इस्तेमाल करने के स्लोगन हैं, लेकिन खुद काउंसिल अमल नहीं कर रही। गली मोहल्लों में फैल रही गंदगी, पर कहीं भी नजर नहीं आ रहे डस्टबिन। कुलदीप सिंह बनूड़ - ट्राई सिटी का सीसीटीवी कड़ी के तहत बनूड़ शहर में फैल रही गंदगी की तस्वीरें सामने आई हैं। स्थानीय लोगों का कहना है कि नगर कौंसिल बनूड़ के अफसर की लापरवाही के चलते शहर में गंदगी का आलम बना हुआ है। तस्वीर नगर कौंसिल बनूड़ कार्यालय के साथ गुजराती गली की है। नगर कौंसिल के अफसर के लापरवाही के चलते डस्टबिन ना रखे होने कारण गली में गंदगी के ढेर लगे हुए हैं और आवारा पशु गंदगी को दूर तक फैला देते हैं जिससे गली में गुजारने में लोगों को भारी दिक्कत परेशानी झेलनी पड़ती है। गलियों में फैली गंदगी के चलते उठ रही बदबू से बीमारियां फैलने का खतरा भी बना रहता है। यही आलम नगर कौंसिल कार्यालय और मार्केट के बैकसाइड गुजर रही गली का है। शहर की साफ सफाई रखे जाने के मामले में नगर कौंसिल के अफसर के कार्य शैली खुलेआम स्वच्छ भारत महिम की जरिया उड़ चला रही है। नगर कौंसिल कार्यालय की दीवारों पर कूड़ा कचरा के लिए डस्टबिन इस्तेमाल करने के स्लोगन छपे हैं लेकिन खुद नगर कौंसिल अमल नहीं कर रही। Zee media के जरिए शहर वासियों ने मांग उठाई है के शहर के विभिन्न स्थानों पर डस्टबिन रखे जाएं, तांकि शहर को साफ स्वच्छ रखा जा सके।
0
comment0
Report
RKRAMAN KHOSLA
Dec 28, 2025 15:17:53
Hoshiarpur, Punjab:थार पर आए बदमाशों द्वारा फैक्ट्री मालिक पर गोली चलाने की कोशिश। फैक्ट्री मालिक ने भागकर बचाई जान。 होशियारपुर मुकेरियां के गांव हजादपुर कोटली में आज एक ट्रैक्टर की ट्राली बनाने वाली फैैक्टी के मालिक पर जानलेवा हमला करने की कोशिश की गई। जानकारी देते हुए फैक्ट्री मालिक गुरमीत सिंह ने बताया कि गांव में ही ट्रैली बनाने की फैैक्टी है जहां 120 के करीब नौजवान काम करते हैं। पिछले कुछ समय पहले गांव नजदीक किसी व्यक्ति से ट्राली खरीदने को लेकर कुछ कहा सुनी हुई थी जिसके चलते आज थार में सवार होकर कुछ बदमाश आए और उन्होंने मुझे मेरे घर के पास घेर किया। उनमें से एक ने कहा कि इसे गोली मार दो और तभी थार कार में सवार एक ने मुझपर पिस्टौल तान दी मौका पाकर मैं वहां से अपनी जान बचाकर भाग गया वरना वह बदमाश मुझे गोली मार देते। इसके बाद मैं तुरंत इस घटना की जानकारी मुकेरियां पुलिस को दी। मौके पर आए थाना मुकेरियां के एसएचओ द्वारा मेरे बयान दर्ज कर इलाके के सीसीटीवी खंगाले जा रहे है। वहीं गुरमीत सिंह ने पुलिस से बदमाशों को जल्द पकड़ने की मांग की है।
0
comment0
Report
Advertisement
Back to top