Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh NagarSahibzada Ajit Singh Nagar

ਸਵਾਮੀ ਵਿਵੇਕਾਨੰਦ ਗਰੁੱਪ ਵਲੋਂ "ਐਲੀਵੇਟ ਲਾਂਚਿੰਗ ਫਿਊਚਰ 2024" ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ

Sept 13, 2024 07:13:21
Banur, Punjab
ਸਵਾਮੀ ਵਿਵੇਕਾਨੰਦ ਗਰੁੱਪ ਨੇ "ਐਲੀਵੇਟ ਲਾਂਚਿੰਗ ਫਿਊਚਰ 2024" ਇੰਡਕਸ਼ਨ ਪ੍ਰੋਗਰਾਮ ਦਾ ਸ਼ਾਨਦਾਰ ਲੈਂਪ ਲਾਈਟਿੰਗ ਅਤੇ ਡਿਜੀਟਲ ਉਦਘਾਟਨ ਨਾਲ ਕੀਤਾ ਗਿਆ। ਜਿਸ ਵਿੱਚ ਉੱਗੇ ਵੱਖ ਵੱਖ ਕੰਪਨੀਆ ਦੇ ਉਦਯੋਗਪਤੀ ਤੋਂ ਇਲਾਵਾਂ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਸਟਾਫ਼ ਅਤੇ ਬੱਚੇ ਹਾਜ਼ਿਰ ਸਨ। ਪੈਨਲ ਚਰਚਾ, ਪ੍ਰੇਰਨਾਦਾਇਕ ਗੱਲਬਾਤ ਅਤੇ ਸਟੈਂਡ-ਅੱਪ ਕਾਮੇਡੀ ਵਰਗੇ ਪ੍ਰੋਗਰਾਮ ਕਰਵਾਏ ਗਏ। ਸਿੱਖਿਆ ਅਤੇ ਉਦਯੋਗਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਇੱਕ ਮੰਚ ਤੇ ਦੇਖਣ ਨੂੰ ਮਿਲੇ, ਜਿਸ ਵਿੱਚ ਉਦਯੋਗਪਤੀ ਅਤੇ ਵਿੱਦਿਆਰਥੀ ਸਿੱਧੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Nov 17, 2025 03:30:37
Nabha, Punjab:ਪਿਛਲੇ ਦਿਨੀ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਹੋਏ ਘਟਨਾ ਕਰਮ ਨੂੰ ਲੈ ਸੰਤ ਸਮਾਜ ਦੇ ਆਗੂ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਮਿਲਣ ਪਹੁੰਚੇ । ਉਹਨਾਂ ਕਿਹਾ ਕਿ ਇਹ ਘਟਨਾ ਬੜੀ ਹੀ ਨਿੰਦਣਯੋਗ ਸੀ। ਜਿਸ ਤਰ੍ਹਾਂ ਪੁਲਿਸ ਨੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਤੋਂ ਚਾਬੀਆਂ ਲੈਣ ਦੀ ਗੱਲ ਆਖੀ ਸੰਤ ਸਮਾਜ ਦੇ ਅੰਦਰ ਰੋਸ ਪੈਦਾ ਹੋਇਆ ਸਾਰਾ ਸੰਤ ਸਮਾਜ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੇ ਨਾਲ ਖੜਾ ਹੈ। ਜੇਕਰ ਪੁਲਿਸ ਪ੍ਰਸ਼ਾਸਨ ਨੇ ਹੁਣ ਅਜਿਹਾ ਕੀਤਾ ਇਸ ਦਾ ਨਤੀਜਾ ਕੁਝ ਹੋਰ ਹੋਵੇਗਾ ਇਸ ਮੌਕੇ ਤੇ ਸੰਤ ਬਾਬਾ ਹਰੀ ਸਿੰਘ ਰੰਧਾਵਾ ਸਾਹਿਬ ਵਾਲੇ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸੰਤ ਬਾਬਾ ਸੁਰਜੀਤ ਸਿੰਘ ਯੂਐਸਏ ਵਾਲੇ ਪਹੁੰਚੇ ਜਿਨਾਂ ਨੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨਾਲ ਇੱਕ ਘੰਟਾ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਇਸ ਅਸਥਾਨ ਸੰਤ ਬਾਬਾ ਈਸ਼ਰ ਸਿੰ ਘ ਰਾੜਾ ਸਾਹਿਬ ਵਾਲਿਆਂ ਨਾਲ ਜੁੜਿਆ ਹੋਇਆ ਹੈ। ਬਾਬਾ ਕਸ਼ਮੀਰਾ ਸਿੰਘ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਹਨ
55
comment0
Report
RMRakesh Malhi
Nov 17, 2025 02:32:02
Una, Himachal Pradesh:अंब के मेला मैदान में तीन दिवसीय माता श्री चिंतपूर्णी महोत्सव का दूसरा संस्करण रविवार को हर्षोल्लास के साथ सम्पन्न हुआ। समापन समारोह में हिमाचल प्रदेश विधानसभा के अध्यक्ष कुलदीप सिंह पठानिया मुख्य अतिथि के रूप में उपस्थित रहे। महोत्सव का शुभारंभ 14 नवंबर को उपमुख्यमंत्री मुकेश अग्निहोत्री ने किया था। महोत्सव की तीनों सांस्कृतिक संधाओं में प्रदेश के कलाकारों के साथ-साथ देश के अन्य हिस्सों से आए कलाकारों ने अपनी मनमोहक प्रस्तुतियों से लोगों का दिल जीता।\n\nहज़ारों की संख्या में श्रद्धालुओं व पर्यटकों ने महोत्सव में भाग लेकर आयोजन को भव्य सफलता प्रदान की। समापन समारोह में उपायुक्त जतिन लाल ने मुख्य अतिथि सहित सभी विशिष्ट अतिथियों का सम्मान किया।\n\nइस अवसर पर अपने संबोधन में विधानसभा अध्यक्ष कुलदीप सिंह पठानिया ने माता श्री चिंतपूर्णी महोत्सव-2025 की भव्य सफलता पर प्रसन्नता व्यक्त करते हुए सभी आयोजकों और श्रद्धालुओं को हार्दिक bधाई दी। उन्होंने कहा कि इस प्रकार के महोत्सव समाज को अपनी संस्कृति से जोड़कर रखते हैं, और संस्कृति से जुड़े समाज ही वास्तविक अर्थों में प्रगति के मार्ग पर आगे बढ़ते हैं।\n\nविधानसभा अध्यक्ष ने कहा कि हिमाचल प्रदेश देव संस्कृति से ओतप्रोत धरा है। यह शक्तिपीठों और देवी-देवताओं की पावन भूमि है, इसलिए अपनी समृद्ध संस्कृति और परंपराओं को गौरव के साथ संजोकर रखना हम सभी का दायित्व है। उन्होंने महोत्सव के सफल आयोजन के लिए श्री चिंतपूर्णी के विधायक सुदर्शन सिंह बबलू के प्रयासों की सराहना की। महोत्सव के आयोजन को लेकर कुछ लोगों द्वारा की गई आलोचनाओं का उल्लेख करते हुए अध्यक्ष ने कहा कि अच्छे कार्यों की भी आलोचना होती है, क्योंकि आलोचना जीवन का स्वाभाविक हिस्सा है। जितनी अधिक आलोचना होती है, उतना ही प्रमाणित होता है कि कार्य अधिक लोकप्रियता प्राप्त कर रहा है। उन्होंने कहा कि भारी संख्या में जुटा जनसमूह इस महोत्सव की सफलता का सबसे बड़ा प्रमाण है। इस मौके पर पंजाबी कलाकारों ने भी खूब समय बांधा चिंतपूर्णी महोत्सव के अंतिम दिन पंजाबी गायक अमृत मान ने दर्शकों को नाचने पर मजबूर कर दिया; उन्होंने एक से बढ़कर एक पंजाबी गीत गाए जिससे कार्यक्रम की अंतिम संध्या में रौनक देखते ही बनती थी.
167
comment0
Report
NLNitin Luthra
Nov 16, 2025 18:15:47
Batala, Punjab:ਜੱਗੂ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਮਾਣਿਕ ਵਾਸੀ ਛੇਹਰਟਾ ਦੇ ਨਾਲ ਬਟਾਲਾ ਪੁਲਿਸ ਦੀ ਪਿੰਡ ਕੁੱਲੀਆਂ ਬਟਾਲਾ ਨਜ਼ਦੀਕ ਹੋਈ ਮੁੱਠਭੇੜ ਆਹਮੋ ਸਾਹਮਣੇ ਹੋਈ ਗੋਲੀਬਾਰੀ ਵਿੱਚ ਪੁਲਿਸ ਦੀ ਗੋਲੀ ਲੱਗਣ ਕਾਰਨ ਗੈਂਗਸਟਰ ਮਾਣਿਕ ਹੋਇਆ ਜ਼ਖਮੀ ਪੁਲਿਸ ਨੇ ਕੀਤਾ ਕਾਬੂ ਹਸपਤਾਲ ਚ ਇਲਾਜ ਅਧੀਨ ਮਾਮਲਾ ਬੀਤੇ 2 ਨਵੰਬਰ ਦਾ ਹੈ ਜਦੋ ਬਟਾਲਾ ਦੇ ਡੇਰਾ ਰੋਡ ਤੇ ਜਸਜੀਤ ਉਰਫ ਦੀਪਾ ਨੂੰ ਖੋਖਰ ਪੈਲੇਸ ਦੇ ਸਾਹਮਣੇ ਪੰਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਮਾਮਲੇ ਤੇ ਛਾਣਬੀਣ ਕਰਦੇ ਹੋਏ ਦੋ ਗੈਂਗਸਟਰ ਪਹਿਲਾ ਹੀ ਕਾਬੂ ਕਰ ਲਏ ਸੀ ਅਤੇ ਗੈਂਗਸਟਰ ਮਾਣਿਕ ਦੀ ਬਟਾਲਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਹ ਪਿੰਡ ਕੁੱਲੀਆਂ ਨਜ਼ਦੀਕ ਹੈ ਪੁਲਿਸ ਵਲੋਂ ਜਾਲ ਵਿਛਾ ਕੇ ਮਾਣਿਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਪੁਲੀਸ ਦੀ ਜਵਾਬੀ ਕਾਰਵਾਈ ਦਰਮਿਆਨ ਮਾਣਿਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਪੁਲਿਸ ਵਲੋਂ ਉਸਨੂੰ ਕਾਬੂ ਕਰ ਲਿਆ ਗਿਆ ਬਾਕੀ ਅੱਗੇ ਦੀ ਜਾਂਚ ਚੱਲ ਰਹੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈਕੇ ਡੀ ਆਈ ਜੀ ਬਾਰਡਰ ਰੇਂਜ ਨੇ ਅੱਗੇ ਦੱਸਿਆ ਕਿ ਜਸਜੀਤ ਉਰਫ ਦੀਪਾ ਦਾ ਕਤਲ ਵੀ ਜੱਗੂ ਭਗਵਾਨਪੂਰੀਆਂ ਗੈਂਗ ਅਤੇ ਡੋਨੀ ਬਲ ਗੈਂਗ ਦੀ ਆਪਸੀ ਗੈਂਗਵਾਰ ਦਾ ਹੀ ਨਤੀਜਾ ਹੈ
195
comment0
Report
DKDeepesh Kumar
Nov 16, 2025 18:04:19
Noida, Uttar Pradesh:हापुड फायरिंग कांड नूरपुर में रास्ते से गाड़ी हटाने को लेकर विवाद में रिटायर्ड मृतक दारोगा के दो बेटों प्रेमपाल व संजय पर लाइसेंसी बंदूक से फायरिंग करने का आरोप लगा है. "ताबड़तोड़ फायरिंग" की इस घटना में एक महिला सहित 8 लोगों को गोली लगी है. बताया जा रहा है रास्ते से गाड़ी हटाने को लेकर आपस में कहासुनी हुई थी और उसके बाद ताबड़तोड़ फायरिंग की घटना को अंजाम दे दिया गया. महिला सहित आठ लोग घायल बताए जा रहे हैं जिनमें से एक युवक अंकुश की हालत गंभीर देखते हुए मेरठ रेफर किया गया है. वहीं निखिल रवि अनुज विजय व अन्य कई लोग इस फायरिंग की घटना में घायल बताए जा रहे हैं वहीं पुलिस के आला अधिकारी मौके मामले की जांच में जुटे हुए हैं।
139
comment0
Report
SBSANJEEV BHANDARI
Nov 16, 2025 18:04:03
Zirakpur, Punjab:ਜੀਰਕਪੁਰ ਜੀਰਕਪੁਰ ਦੇ ਓਲਡ ਕਾਲਕਾ ਰੋਡ 'ਤੇ ਬੀਤੀ ਦੇਰ ਰਾਤ ਸ਼ਰਾਬ ਪਾਰਟੀ ਦੌਰਾਨ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੀ ਉਸਦੇ ਆਪਣੇ ਹੀ ਦੋਸਤ ਵੱਲੋਂ ਕਾਰ ਚੜ੍ਹਾ ਕੇ ਕੁਚਲ ਦੇਣ ਦੀ ਘਟਨਾ ਸਾਹਮਣੀ ਆਈ ਹੈ। ਮ੍ਰਿਤਕ ਦੀ ਪਛਾਣ ਜ਼ੀਰਕਪੁਰ ਦੇ ਪ੍ਰੀਤ ਕਾਲੋਨੀ ਨਿਵਾਸੀ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਉਸਦੇ ਦੋਸਤ ਸਾਹਿਲ ਨੇ ਕਾਰ ਨਾਲ ਕੁਚਲ ਦਿੱਤਾ। ਜਾਣਕਾਰੀ ਮੁਤਾਬਕ, ਹਰਪ੍ਰੀਤ ਬੀਤੀ ਰਾਤ ਰਲ ਆਪਣੇ ਭਰਾ ਅਨਿਲ ਕੁਮਾਰ ਅਤੇ ਦੋਸਤਾਂ ਸਮੇਤ ਓਲਡ ਕਾਲਕਾ ਰੋਡ ਸਥਿਤ ਸ਼ਰਾਬ ਦੇ ਠੇਕੇ ਤੇ ਮੌਜੂਦ ਸੀ। ਥੋੜੀ ਦੇਰ ਬਾਅਦ ਸਾਹਿਲ ਵੀ ਉਥੇ ਆਪਣੀ ਕਾਰ ਸਮੇਤ ਪਹੁੰਚ ਗਿਆ। ਤਿੰਨਾਂ ਨੇ ਇੱਕਠੇ ਸ਼ਰਾਬ ਪੀ। ਰਾਤ ਨੂੰ ਘਰ ਜਾਣ ਨੂੰ ਲੈ ਕੇ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਸਾਹਿਲ ਨੇ ਮ੍ਰਿਤਕ ਹਰਪ੍ਰੀਤ ਨੂੰ ਗੱਡੀ ਹੇਠ ਦਰੜ ਦਿੱਤਾ। ਘਟਨਾ ਤੋਂ ਬਾਅਦ ਸਾਹਿਲ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜੋਂ ਥਾਣਾ ਜੀਰਕਪੁਰ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ। ਪੁਲਿਸ ਨੇ ਮ੍ਰਿਤਕ ਦੇ ਭਰਾ ਅਨਿਲ ਕੁਮਾਰ ਦੇ ਬਿਆਨ 'ਤੇ ਆਰੋਪੀ ਸਾਹਿਲ ਖ਼ਿਲਾਫ਼ BNS ਦੀ ਧਾਰਾਵਾਂ 281 ਅਤੇ 106 ਹੇਠ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਆਰੋਪੀ ਦੀ ਤਲਾਸ਼ ਜਾਰੀ ਹੈ।
129
comment0
Report
BSBHARAT SHARMA
Nov 16, 2025 18:03:47
Amritsar, Punjab:ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ 7 ਸਾਲ ਦੇ ਏਕਮਪ੍ਰੀਤ ਸਿੰਘ ਦੀ ਮੌਤ ਨਾਲ ਪਿੰਡ ਵਿੱਚ ਹੜਕੰਪ। ਦੱਸਿਆ ਜਾ ਰਿਹਾ ਕਿ ਮ੍ਰਿਤਕ ਬੱਚਾ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਉਸਦੀ ਇੱਕ ਵੱਡੀ ਭੈਣ ਵੀ ਸੀ ਪਰਿਵਾਰ ਨੇ ਦਾਅਵਾ ਕੀਤਾ ਕਿ ਬੱਚੇ ਨੂੰ ਕਿਸੇ ਨੇ ਮਾਰਿਆ, ਮੌਕੇ ‘ਤੇ ਇੱਟਾਂ-ਰੋੜੇ ਵੀ ਮਿਲੇ। ਪਿੰਡ ਦੇ ਸਰਪੰਚ ਨੇ ਪੁਸ਼ਟੀ ਕੀਤੀ ਕਿ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਹੱਤਿਆ ਦਾ ਸ਼ੱਕ ਜਤਾਇਆ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ ਇੱਕ ਦਿਲ ਦਿਹਾੜੇ ਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਸੱਤ ਸਾਲ ਦੇ ਏਕਮਪ੍ਰੀਤ ਸਿੰਘ ਦੀ ਰਹਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਛੋਟੇ ਬੱਚੇ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਤਕਰੀਬਨ ਸਵਾ ਇੱਕ ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਕਿ ਇੱਕ ਬੱਚਾ ਡਿੱਗਿਆ ਪਿਆ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਸੱਤ ਸਾਲ ਦਾ ਏਕਮਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਪਿਆ ਸੀ ਅਤੇ ਉਸਦੇ ਨੇੜੇ ਇੱਟਾਂ-ਰੋੜੇ ਵੀ ਪਏ ਹੋਏ ਸਨ। ਸਰਪੰਚ ਨੇ ਕਿਹਾ ਕਿ ਮੌਕੇ ਦੀ ਸਥਿਤੀ ਦੇਖ ਕੇ ਪਹਿਲਾ ਸ਼ੱਕ ਹੀ ਇਹ ਹੋਇਆ ਕਿ ਬੱਚੇ ਨੂੰ ਕਿਸੇ ਨੇ ਜ਼ਖ਼ਮੀ ਕੀਤਾ ਹੋਵੇਗਾ। ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਦੱਸਿਆ ਕਿ ਬੱਚਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੇ ਪਿੱਛੇ ਮ੍ਰਿਤ ਹਾਲਤ ਵਿੱਚ ਮਿਲਿਆ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪਰਿਵਾਰ ਦੇ ਮੁਤਾਬਕ ਮ੍ਰਿਤਕ ਦੀ ਇੱਕ ਵੱਡੀ ਭੈਣ ਵੀ ਹੈ ਅਤੇ ਦੋਵੇਂ ਬੱਚੇ ਬਹੁਤ ਪਿਆਰੇ ਸਨ। ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਫੈਮਿਲੀ ਦੇ ਬਿਆਨ ਦਰਜ ਕੀਤੇ ਅਤੇ ਬੱਚੇ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਨਵੈਸਟੀਗੇਸ਼ਨ ਅਧਿਕਾਰੀਆਂ ਦੇ ਅਨੁਸਾਰ, ਮੌਤ ਦੇ ਅਸਲੀ ਕਾਰਣ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹੈ ਅਤੇ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਜਿਸ ਵਿਅਕਤੀ ਦੀ ਭੂਮਿਕਾ ਇਸ ਘਟਨਾ ਵਿੱਚ ਸਾਹਮਣੇ ਆਏਗੀ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪਿੰਡ ਵਿੱਚ ਡਰ ਅਤੇ ਮਾਹੌਲ ਵਿੱਚ ਤਣਾਅ ਬਣਿਆ ਹੋਇਆ ਹੈ ਅਤੇ ਲੋਕ ਇਨਸਾਫ ਦੀ ਉਮੀਦ ਕਰ ਰਹੇ ਹਨ。
115
comment0
Report
SSSanjay Sharma
Nov 16, 2025 16:00:21
Noida, Uttar Pradesh:शिअद नेताओं को अदालत ने एक दिन के पुलिस रिमांड पर भेजा शिअद के आईटी विंग इंचार्ज नछत्तर सिंह गिल , गुरजिंदर सिंह निवासी फैलोके और राजिंदर सिंह निवासी झब्बाल को पुलिस ने अदालत में पेश किया जहां से अदालत ने इन्हें एक दिन के पुलिस रिमांड पर भेजने के हुक्म दिए। शनिवार को तरन तारन पुलिस ने नछत्तर सिंह , गुरजिंदर सिंह और राजिंदर सिंह को गिरफ्तार किया था आरोप था कि आरोपियों ने सीआईए के एक कर्मचारियों को 5 नवंबर को प्रताड़ित किया था। इस घटना की वीडियो भी सोशल मीडिया पर वायरल हुई थी। वीडियो में शिअद उम्मीदवार बेटी कंचनप्रीत कौर, नछत्तर सिंह, गुरसेवक सिंह सहित एक कर चालक को रोक कर रोक लगा रहे हैं कि वह उनके काफिले का कई दिनों से पीछा करके उनके जासूसी कर रहे थे इसके बाद इस मामले में पुलिस कर्मचारियों को प्रताड़ित करने के आरोप में शिअद के 24 नेताओं और समर्थकों के खिलाफ केस दर्ज कर लिया गया था।
273
comment0
Report
SSSanjay Sharma
Nov 16, 2025 15:02:52
Noida, Uttar Pradesh:ਪ੍ਰੈੱਸ ਨੋਟਐਡਵੋਕੇਟ ਧਾਮੀ ਨੇ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਮੁਖੀ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਨਿਖੇਧੀ sਸ੍ਰੀ ਅੰਮ੍ਰਿਤਸਰ, 16 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਸ. ਨਛੱਤਰ ਸਿੰਘ ਦੀ ਬਿਨਾਂ ਕਿਸੇ ਵਜ੍ਹਾ ਦੇ ਕੀਤੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ੍ਰੀ ਭਗਵੰਤ ਮਾਨ ਸਰਕਾਰ ਵੱਲੋਂ ਇਹ ਕਾਰਵਾਈ ਗੈਰ ਇਖਲਾਕੀ ਹੈ। ਇਹ ਸਰਕਾਰ ਦੀ ਅੰਦਰੂਨੀ ਘਬਰਾਹਟ, ਸਿਆਸੀ ਨਿਵਾਣ ਅਤੇ ਵਿਰੋਧੀ ਆਵਾਜ਼ ਤੋਂ ਡਰ ਦਾ ਨਤੀਜਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਜਦੋਂ ਕਿਸੇ ਸਰਕਾਰ ਦੇ ਪਾਸ ਲੋਕਾਂ ਲਈ ਕੰਮ ਕਰਨ ਦੀ ਸਮਝ, ਤਾਕਤ ਅਤੇ ਇਮਾਨਦਾਰੀ ਖ਼ਤਮ ਹੋਣ ਲੱਗਦੀ ਹੈ ਤਾਂ ਉਹ ਸਿਆਸੀ ਵਿਰੋਧੀਆਂ ਨੂੰ ਤੰਗ ਕਰਕੇ, ਝੂਠੇ ਕੇਸ ਦਰਜ ਕਰਕੇ ਅਤੇ ਦਬਾਅ ਬਣਾ ਕੇ ਆਪਣੀ ਕਮਜ਼ੋਰੀ ਨੂੰ ਲੁਕਾਉਂਦੀ ਹੈ। ਸ. ਨਛੱਤਰ ਸਿੰਘ ਦੀ ਗ੍ਰਿਫ਼ਤਾਰੀ ਵੀ ਇਸੇ ਨੂੰ ਦਰਸਾਉਂਦੀ ਹੈ। ਇਹ ਕਾਰਵਾਈ ਕਿਸੇ ਇੱਕ ਵਿਅਕਤੀ ਖਿਲਾਫ਼ ਨਹੀਂ, ਸਗੋਂ ਸੂਬੇ ਦੇ ਹਰ ਉਸ ਨੌਜਵਾਨ ਲਈ ਖ਼ਤਰਾ ਹੈ ਜੋ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਉਹ ਜਮਾਤ ਹੈ ਜੋ ਹਰ ਹਾਲਤ ਵਿੱਚ ਲੋਕਾਂ ਦੇ ਅਧਿਕਾਰਾਂ ਨਾਲ ਖੜ੍ਹੀ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਜੇ ਮਾਨ ਸਰਕਾਰ ਇਹ ਸਮਝਦੀ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਅਕਾਲੀ ਦਲ ਦੀ ਅਵਾਜ਼ ਨੂੰ ਦਬਾਇਆ jਾ ਸਕਦਾ ਹੈ ਤਾਂ ਇਹ ਉਸ ਦੀ ਭੁੱਲ ਹੈ। ਲੋਕਤੰਤਰ ਵਿੱਚ ਦਬਾਅ ਨਾਲ ਨਹੀਂ, ਲੋਕਾਂ ਦੇ ਭਰੋਸੇ ਨਾਲ ਰਾਜ ਚਲਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਇਹ ਵਰਤਾਰਾ ਰਾਜਨੀਤਿਕ ਬੇਇਮਾਨੀ ਦਾ ਸੰਕੇਤ ਹੈ। ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਤਰ੍ਹਾਂ ਦੇ ਡਰਾਉਣੇ ਹਥਕੰਡਿਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
152
comment0
Report
BSBHARAT SHARMA
Nov 16, 2025 14:32:41
Baba Bakala, Punjab:ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਨਜ਼ਦੀਕ ਪੈਂਦਾ ਪਿੰਡ ਧੂਲਕੇ ਚ ਇੱਕ ਦੁਕਾਨਦਾਰ ਦੇ ਉੱਪਰ ਚਲਾਈਆਂ ਗਈਆਂ ਗੋਲੀਆਂ ਇੱਕ ਵਿਅਕਤੀ ਦੀ ਹੋਈ ਗੋਲੀਆਂ ਲੱਗਣ ਦੇ ਨਾਲ ਮੌਤ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਚੱਲਣ ਦੇ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਹੋਈ ਮੌਤ ਧੂਲਕੇ ਕੇ ਪਿੰਡ ਦੇ ਵਿੱਚ ਕਰਦਾ ਸੀ ਕਰਿਆਨੇ ਦੀ ਦੁਕਾਨ, ਮਾਮਲਾ ਫਰੌਤੀ ਮੰਗਣ ਦਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਦੁਕਾਨ ਦੇ ਉੱਪਰ ਚਲਾਈਆਂ ਗਈਆਂ ਸੀ ਗੋਲੀਆਂ ਅੱਜ ਫੇਰ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਿੱਤਿਥੇ ਇੱਕ ਵਿਅਕਤੀ ਦੀ ਗੋਲੀਆਂ ਲੱਗਣ ਦੇ ਨਾਲ ਹੋਈ ਮੌਤ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ 26 ਦੀ ਰਾਤ ਨੂੰ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਅਤੇ 50 ਲੱਖ ਦੀ ਫਰੌਤੀ ਜਿਹੜੀ ਆ ਉਹ ਮੰਗ ਕੀਤੀ ਗਈ ਸੀ ਤਾਂ ਅਸੀਂ ਪੁਲਿਸ ਨੂੰ ਇਸ ਦੀ ਇਤਲਾਹ ਕੀਤੀ ਪੁਲਿਸ ਵੱਲੋਂ ਆ ਕੇ ਮੌਕਾ ਵੇਖਿਆ ਗਿਆ ਤਾਂ ਜਾਂਚ ਵੀ ਕੀਤੀ ਗਈ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਵੀ ਫੋਨ ਕਾਲ ਨਹੀਂ ਆਇਆ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਆ ਕੇ ਦੁਕਾਨ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਇੱਕ ਗੋਲੀ ਮੇਰੇ ਪਿਤਾ ਦੇ ਛਾਤੀ ਦੇ ਵਿੱਚ ਲੱਗੀ ਜਿਸ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਪਹਿਚਾਣ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਰੌਤੀ ਮੰਗਣ ਵਾਲਾ ਕੌਣ ਸ਼ਖਸ ਸੀ ਇਹ ਜਾਂਚ ਦਾ ਵਿਸ਼ਾ ਹੈ
132
comment0
Report
VBVIJAY BHARDWAJ
Nov 16, 2025 14:30:59
Bilaspur, Chhattisgarh:स्लग- बिलासपुर जिला के भेड़ाघाट में आयोजित 72वें अखिल भारतीय सहकारी सप्ताह के जिला स्तरीय समारोह में प्रदेश के तकनीकी शिक्षा मंत्री राजेश धर्माणी ने शिरकत की. इस अवसर पर मंत्री ने कहा कि राज्य सरकार सहकारिता को ग्रामीण-गांव तक पहुंचाने और आधुनिक तकनीक से जोड़ने के लिए निरंतर प्रयासरत है. मुख्य उद्देश्य सहकारिता के सिद्धांतों को जन-जन तक पहुंचाना, ग्रामीण स्तर पर सहकारी आंदोलन को नई दिशा देना है. वर्ष 2025 को अंतरराष्ट्रीय सहकारी वर्ष के रूप में मनाया जा रहा है जिससे सहकारिता के सिद्धांतों और भावनाओं को और अधिक सशक्त किया जाएगा. प्रदेश में सहकारी समितियां कृषि, मत्स्य, बागवानी, दुग्ध उत्पादन, उपभोक्ता सेवाओं, विपणन और वित्तीय सहयोग जैसे क्षेत्रों में मजबूत हैं जो स्थानीय अर्थव्यवस्था में सुधार कर रहे हैं और किसानों, महिलाओं और युवाओं को रोजगार के अवसर दे रहे हैं. इस वर्ष सहकारी दिवस का विषय “ग्रामीण विकास में सहकारी सभाओं की भूमिका” निर्धारित किया गया है. सहकारिता आंदोलन ग्रामीण समृद्धि और सामाजिक-उन्नयन का आधार हैं. दूध के समर्थन मूल्य में वृद्धि से पशुपालकों को लाभ हुआ है. धारा 118 में संशोधन कर सहकारी सभाओं को भूमि खरीदने की अनुमति देने का निर्णय कैबिनेट ने स्वीकृत किया है. सरकार आगे भी सहकारिता क्षेत्र को पारदर्शी, डिजिटल और तकनीकी रूप से मजबूत बनाने के लिए कदम उठाएगी.
199
comment0
Report
Advertisement
Back to top