Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

जीरकपुर के नाइट क्लब में बाउंसरों से मारपीट, पीड़ित ने पुलिस को दी शिकायत

SBSANJEEV BHANDARI
Oct 13, 2025 12:23:31
Zirakpur, Punjab
जीरकपुर बीती देर रात जीरकपुर के एक नाइट क्लब में आए युवक व उसके साथियों के साथ बाउंसरों द्वारा मारपीट करने का मामला सामने आया है । मारपीट की यह घटना ऑक्सफोर्ड स्ट्रीट मार्केट में स्थित जैगुआर नामक नाइट क्लब की है जहा बीती देर रात क्लब में आए रंजित वह उसके साथियों ने आरोप लगाते हुए कहा कि नाइट क्लब संचालकों ने खाने-पीने वह शराब के बिल के नाम पर उनसे जबरन वसूली करनी शुरू कर दी जिस बात को लेकर बहस हुई इसके बाद क्लब में मौजूद मैनेजर वह बाउंसरो ने मारपीट करनी शुरू कर दी और पुलिस को सूचना देने पर जान से मारने की धमकियां भी दी गई । रंजीत ने बताया कि उसके साथ आए एक दोस्त को क्लब में आधे घंटे तक बंधक बनाए रखा । रंजीत ने किसी तरह क्लब से बाहर आकर पुलिस को सूचना दी जिसके बाद पुलिस तुरंत मौके पर पहुंच गई । फिलहाल पुलिस ने दोषियों के खिलाफ मामला दर्ज कर जांच की जा रही है । बता दे की जीरकपुर शहर में नाइट क्लब का चलन बढ़ता ही जा रहा है जो कई बार ऐसे मामले सामने आ चुके हैं जहां देर रात तक बिना मंजूरी के नाइट क्लब का संचालन किया जाता है ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Oct 13, 2025 14:46:53
Dharamshala, Himachal Pradesh:सामाजिक सुरक्षा पेंशनर्स को सितंबर तक 157 करोड़ की पेंशन जारी जिला में वृद्धा पेंशन धारकों की संख्या एक लाख से अधिक अंतरजातिय विवाह में पात्रों को पिछले वर्ष जारी हुए 1.35 करोड़ जिला कांगड़ा के सामाजिक सुरक्षा पेशनधारकों को सितंबर माह तक 157 करोड़ रूपये की राशि पेंशन के रूप में वितरित की जा चुकी है। जिला में वृद्धा पेंशन धारकों की संख्या एक लाख 5 हजार 61 है। वहीं अंतरजातिय विभाग के तहत पात्र कप्लस को वर्ष 2024-25 में 1 करोड़ 35 लाख रुपये की राशि की जा चुकी है। जिला कल्याण अधिकारी साहिल मंडला ने बताया कि जिला कांगड़ा में जुलाई से सितंबर माह तक 1 लाख 78 हजार 707 लोगों को सामाजिक सुरक्षा पेंशन प्रदान की गई, जिस पर करीब 78 करोड़ रुपये की पेंशन पात्रों को दी गई, जबकि अप्रैल से जून तक की पेंशन राशि को मिलाकर इस वर्ष अब तक कल्याण विभाग 157 करोड़ रुपये की पेंशन जारी कर चुका है。 उन्होंने बताया कि सामाजिक सुरक्षा पेंशन के पात्रों में सबसे अधिक आंकड़ा वृद्धा पेंशन प्राप्त करने वालों का है, जो कि 1 लाख 5 हजार 61 है। योजना के तहत 60 से अधिक आयु के वृद्धजन सामाजिक सुरक्षा पेंशन के लिए पात्र होते हैं। जिला कल्याण अधिकारी ने बताया कि अंतरजातिय विवाह के तहत कल्याण विभाग को वर्ष 2024-2025 में 2072 मामले स्वीकृत किए गए थे, जिनमें से विभाग की ओर से पात्रों को 1 करोड़ 35 लाख रुपये की राशि प्रदान की गई है। योजना के तहत हर कपल को 50 हजार रुपये की राशि प्रदान की जाती है।
0
comment0
Report
BSBHARAT SHARMA
Oct 13, 2025 14:46:30
Amritsar, Punjab:ਬੀਜੇਪੀ ਨੇਤਾ ਮਨਪ੍ਰੀਤ ਸਿੰਘ ਬਾਦਲ ਦਾ ਅੰਮ੍ਰਿਤਸਰ ਦੌਰਾ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਮਾਈਨਿੰਗ ਮਾਫੀਆ ਤੇ ਸਰਕਾਰ ਦੀ ਨਾਕਾਮ ਨੀਤੀਆਂ ਲਈ ਆਪ ਸਰਕਾਰ ‘ਤੇ ਸਾਧਿਆ ਨਿਸ਼ਾਨਾ ਕਿਹਾ — ਬੀਜੇਪੀ ਪੰਜਾਬ ਨੂੰ ਦੁਬਾਰਾ ਖੁਸ਼ਹਾਲੀ ਦੇ ਰਾਹ ‘ਤੇ ਲਿਆਉਣ ਲਈ ਵਚਨਬੱਧ ਅੰਮ੍ਰਿਤਸਰ — ਅੱਜ ਭਾਜਪਾ ਦੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਬਾਦਲ ਨੇਅੰਮ੍ਰਿਤਸਰ ਵਿਖੇ ਪ੍ਰੈਸ ਕ canalsਰੰਸ ਕਰਦੇ ਹੋਏ ਪੰਜਾਬ ਵਿੱਚ ਆਏ ਹਾਲੀਆ ਹੜ੍ਹਾਂ ਅਤੇ ਸਰਕਾਰ ਦੀ ਨਾਕਾਮ ਨੀਤੀਆਂ ‘ਤੇ ਤਿੱਖੇ ਤੌਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ, ਕਰੋੜਾਂ ਰੁਪਏ ਦਾ ਨੁਕਸਾਨ ਹੋਇਆ, ਪਰ ਪੰਜਾਬ ਸਰਕਾਰ ਅਜੇ ਤੱਕ ਢੰਗ ਨਾਲ ਰਾਹਤ ਕੰਮ ਸ਼ੁਰੂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਇਸ ਪੂਰੇ ਮਾਮਲੇ ‘ਤੇ ਇੱਕ ਚਾਰਜਸ਼ੀਟ ਤਿਆਰ ਕੀਤੀ ਹੈ, ਜਿਸ ‘ਚ ਸਪਸ਼ਟ ਕੀਤਾ ਗਿਆ ਹੈ ਕਿ ਹੜ੍ਹ ਦਾ ਮੁੱਖ ਕਾਰਨ ਗਲਤ ਮਾਈਨਿੰਗ ਨੀਤੀਆਂ ਤੇ ਮਾਈਨਿੰਗ ਮਾਫੀਆ ਦਾ ਦਬਦਬਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ, ਪਰ 40 ਸਾਲਾਂ ਵਿੱਚ ਸਭ ਤੋਂ ਵੱਡਾ ਨੁਕਸਾਨ ਹੈ, ਜਿਸ ਲਈ ਸਰਕਾਰ ਦੀ ਬੇਪਰਵਾਹੀ ਜ਼ਿੰਮੇਵਾਰ ਹੈ。 ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਦੋ ਮਹੀਨੇ ਬਾਅਦ ਹੀ ਫਲੱਡ ਰਿਪੋਰਟ ਤਿਆਰ ਕੀਤੀ, ਪਰ ਫਿਰ ਵੀ ਕੇਂਦਰ ਸਰਕਾਰ ਨੂੰ ਕੋਈ ਠੋਸ ਡਾਟਾ ਨਹੀਂ ਭੇਜਿਆ ਗਿਆ। “ਜਦੋਂ ਤੱਕ ਸਰਕਾਰ ਕੇਂਦਰ ਨੂੰ ਸਹੀ ਆਂਕੜੇ ਨਹੀਂ ਭੇਜੇਗੀ, ਤਦ ਤੱਕ ਪੈਸੇ ਕਿਵੇਂ ਮਿਲਣਗੇ?” ਉਨ੍ਹਾਂ ਨੇ ਪੁੱਛਿਆ。 ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਤਨਜ਼ ਕਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪ੍ਰਧਾਨ ਮੰਤਰੀ ਨਾਲ਼ ਨਹੀਂ ਮਿਲੇ, ਜਦੋਂ ਕਿ ਹੋਰ ਰਾਜਾਂ ਦੇ ਮੁੱਖ ਮੰਤਰੀ ਹੜ੍ਹ ਮਾਮਲੇ ‘ਤੇ ਕੇਂਦਰ ਨਾਲ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ पंजाब ਦੇ ਕਈ ਪ੍ਰੋਜੈਕਟ ਇਸ ਲਈ ਅਟਕੇ ਹੋਏ ਹਨ ਕਿਉਂਕਿ ਰਾਜ ਸਰਕਾਰ ਦੀਆਂ ਫਾਈਲਾਂ ਤੇ ਪ੍ਰੋਪੋਜ਼ਲ ਕੇਂਦਰ ਤੱਕ ਨਹੀਂ ਪਹੁੰਚ ਰਹੀਆਂ。 ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀਜੇਪੀ ਦਾ ਮਕਸਦ ਰਾਜਨੀਤੀ ਨਹੀਂ, ਬਲਕਿ ਪੰਜਾਬ ਦੇ ਲੋਕਾਂ ਨੂੰ ਇੱਜ਼ਤ ਅਤੇ ਖੁਸ਼ਹਾਲੀ ਨਾਲ ਜੀਵਨ ਜੀਣ ਦਾ ਮੌਕਾ ਦੇਣਾ ਹੈ। “ਪੰਜਾਬ ਦੀ ਉਦਯੋਗਿਕ ਸ਼ਾਨ ਜੋ ਕਦੇ ਸਾਰੀ ਦੁਨੀਆ ਵਿੱਚ ਮਸ਼ਹੂਰ ਸੀ, ਉਹ ਮੁੜ ਬਣਾਉਣ ਦੀ ਲੋੜ ਹੈ,” ਬਾਦਲ ਨੇ ਕਿਹਾ。 ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੱਟੀ ਤੋਂ ਮੁੱਖੂ ਤੱਕ ਰੇਲਵੇ ਲਿੰਕ ਬਣਾਉਣ ਦੀ ਯੋਜਨਾ ਬੀਜੇਪੀ ਦੇ ਚੋਣ ਮੈਨਿਫੈਸਟੋ ਦਾ ਹਿੱਸਾ ਬਣਾਈ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਤੇ ਗੁੜਗਾਂਵ ਦੀ ਉਦਯੋਗਿਕ ਦੂਰੀ ਘੱਟ ਹੋਵੇਗੀ。 ਅੰਤ ਵਿੱਚ ਬਾਦਲ ਨੇ ਕਿਹਾ ਕਿ ਬੀਜੇਪੀ ਦਾ ਹਰ ਕਰਮਚਾਰੀ ਸਿਪਾਹੀ ਵਾਂਗ ਕੰਮ ਕਰੇਗਾ, ਜੋ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੇ ਹੱਕ ਲਈ ਲੜਾਈ ਜਾਰੀ ਰੱਖੇਗਾ。
0
comment0
Report
TBTarsem Bhardwaj
Oct 13, 2025 14:04:10
Ludhiana, Punjab:ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰੀਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਡਾਕਟਰ ਵਿਦਿਆਰਥੀਆਂ ਦਾ ਭੱਤਾ ਵਧਾਉਣ ਨੂੰ ਲੈ ਕੇ ਧਰਨਾ ਜਾਰੀ ਓਪੀਡੀ ਕੀਤੀ ਬੰਦ ਪੁਲਿਸ ਨੇ OPD ਮੁੜ ਸ਼ੁਰੂ ਕਰਨ ਲਈ ਕਿਹਾ ਪਰ ਵਿਦਿਆਰਥੀ ਅੜੇ ਕਿਹਾ ਜਦ ਤਕ ਮੰਗਾ ਨਹੀਂ ਮੰਨਦੇ ਇਸੇ ਤਰਹਾਂ ਪ੍ਰਦਰਸ਼ਨ ਜਾਰੀ ਰਹੇਗਾ ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਹੜਤਾਲ ਅੱਜ 19ਵੇਂ ਦਿਨ ਵਿੱਚ ਦਾਖਲ ਹੋ ਗਈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿੱਚ ਆਪਣਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਯੂਨੀਵਰਸਿਟੀ ਪ੍ਰਬੰਧਨ ਅਤੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ ਹਨ। 13 ਅਕਤੂਬਰ ਤੋਂ ਗਡਵਾਸੂ ਇੰਟਰਨ ਓਪੀਡੀ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ گیا ਹੈ। ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਉਹਨਾਂ ਵੱਲੋ ਵਿਦਿਆਰਥੀਆਂ ਨੂੰ ਓਪੀਡੀ ਵਿਭਾਗ ਨੂੰ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ, ਪਰ ਵਿਦਿਆਰਥੀਆਂ ਨੇ ਸਰਕਾਰ ਅਤੇ ਯੂਨੀਵਰਸਿਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦੀ ਪੁਲਿਸ ਅਧਿਕਾਰੀਆਂ ਨਾਲ ਝੜਪ ਵੀ ਹੋਈ। ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਜੋ ਭੱਤਾ ਦਿੱਤਾ ਜਾਂਦਾ ਹੈ ਉਹ ਬਹੁਤ ਘੱਟ ਹੈ ਜਿਸਨੂ ਵਧਾਉਣ ਲਈ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਨਾ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਨਾ ਹੀ ਸਰਕਾਰ ਵੱਲੋਂ ਸੁਣਵਾਈ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਓਪੀਡੀ ਪੂਰਨ ਤੌਰ ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਮੰਗ ਕੀਤੀ ਕੀ ਵਾਈਸ ਚਾਂਸਲ ਉਨਾਂ ਦੇ ਕੋਲ ਆ ਕੇ ਉਹਨਾਂ ਦੀ ਗੱਲ ਸੁਣ ਅਤੇ ਪੰਜਾਬ ਦੇ ਵਿੱਤ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਫਿਕਸ ਕਰਾਉਣ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਉਹਨਾਂ ਦਾ ਸਟਾਈਫ ਜਲਦ ਵਧਾਇਆ ਜਾਵੇਗਾ ਵਿਦਿਆਰਥੀ ਨੇ ਕਿਹਾ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਵੱਲੋਂ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਪੁਲਿਸ ਪ੍ਰਸ਼ਾਸਨ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਜੋ ਕਰਨਾ ਉਹ ਕਰਨ ਪਰ ਉਹਨਾਂ ਵੱਲੋਂ ਸ਼ਾਂਤੀਮਈ ਪ੍ਰਦਰਸ਼ਨ ਜਾਰੀ ਹੈਗ ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਗੌਰਵ ਵੀਰ ਸਿੰਘ ਸੋਹਲ ਪਤੀ ਏ ਬੀ ਵੀ ਪਿੰਗ ਵਿੰਗ ਦੇ ਵਿਦਿਆਰਥੀ ਵੀ ਪ੍ਰਦਰਸ਼ਨਕਾਰੀਆਂ ਦੀ ਸਮਰਥਨ ਵਿੱਚ ਆਏ ਅਤੇ ਉਹਨਾਂ ਨੇ ਕਿਹਾ ਕਿ ਉਹ ਪੂਰਨ ਤੌਰ ਤੇ ਇਹਨਾਂ ਦੇ ਹੱਕ ਦੇ ਵਿੱਚ ਹਨ
0
comment0
Report
TBTarsem Bhardwaj
Oct 13, 2025 13:48:50
Ludhiana, Punjab:लुधियाना में संगला वाला शिवाला मंदिर के महंत नारायण पुरी को समाधि दी गई। महंत के अंतिम दर्शन के लिए श्रद्धालुओं की भीड़ उमड़ी। कुछ महिला श्रद्धालु रोती भी दिखीं। इस दौरान श्रद्धालुओं ने ओम नमः शिवाय का जाप किया। महंत नारायण पुरी ने 44 साल तक मंदिर में मुख्य सेवादार के तौर पर सेवा निभाई। उन्होंने शनिवार देर रात हीरो हार्ट सेंटर में अंतिम सांस ली थी। महंत नारायण पुरी ने अपने पिता महंत कपूर चंद से दीक्षा ली और 1981 में पिता के निधन के बाद संगला वाला शिवाला की सेवा की जिम्मेदारी उठाई। मंदिर के प्रबंधन और भक्तों की सुविधाओं का ध्यान वो खुद रखते थे। हालांकि अब उनके बेटे महंत दिनेश पुरी भी मंदिर की सेवा में जुटे हैं। पूर्वजों को शिवलिंग के दर्शन पूर्वजों को हुए थे स्वयंभू शिवलिंग के दर्शन संगला वाला शिवाला का इतिहास 500 साल से पुराना है। महंत नारायण पुरी के पूर्वजों को ही इस जगह पर स्वयंभू शिवलिंग के सबसे पहले दर्शन हुए थे। उन्होंने शिवलिंग के पास छोटा सा मंदिर बनवाया। यहां पर जानवर आते थे तो उन्होंने उसके चारों तरफ संगलें लगा दी थी। तभी इसका नाम संगला वाला शिवाला पड़ा था。 महंत नारायण पुरी का अंतिम संस्कार श्मशान घाट में नहीं होगा। उनको अग्नि भेंट नहीं किया गया बल्कि उनकी समाधि बनाई गई और उनकी समाधि इसी प्रांगण में बनी हैं। वहीं पर उनकी समाधि दी गईं
0
comment0
Report
AJAnil Jain
Oct 13, 2025 13:07:41
Lehragaga, Punjab:ਲਹਿਰਾ ਦੇ ਨੇੜਲੇ ਪਿੰਡ 16 ਸਾਲ ਦੀ ਲੜਕੀ ਦੇ ਨਾਲ ਦੋ ਨੌਜਵਾਨਾਂ ਨੇ ਕੀਤੇ ਰੇਪ ਨੌ ਮਹੀਨਿਆਂ ਬਾਅਦ 16 ਸਾਲ ਦੀ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ ਨੌਜਵਾਨਾਂ ਤੋਂ ਡਰਦੇ مਾਰੇ ਲੜਕੀ ਨੇ ਨਹੀਂ ਦੱਸਿਆ ਘਰ ਲਹਿਰਾ ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ ਲਹਿਰਾ ਗਾਗਾ ਦੇ ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਨੇੜਲੇ пਿੰਡ ਦੇ 16 ਸਾਲਾ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਨਾਂ ਨੇ ਦੱਸਿਆ ਕਿ ਫਰਵਰੀ 2025 ਨੂੰ ਪੀੜਿਤ ਲੜਕੀ ਦੀ ਉਮਰ ਕਰੀਬ 24 16 ਸਾਲ ਸੀ ਅਤੇ ਘਰ ਵਿੱਚ ਇਕੱਲੀ ਸੀ ਦੁਪਹਿਰ ਸਮੇਂ ਦੋ ਨੌਜਵਾਨ ਵਿਅਕਤੀ ਘਰ ਵਿੱਚ ਦਾਖਲ ਹੋਏ ਅਤੇ ਪੀੜਿਤ ਲੜਕੀ ਦੇ ਮੂੰਹ ਉੱਤੇ ਹੱਥ ਰੱਖ ਕੇ ਜਬਰਦਸਤੀ ਬਰਾਂਡੇ ਵਿੱਚ ਲੈ ਗਏ ਜਿੱਥੇ ਦੋਵਾਂ ਲੜਕਿਆਂ ਨੇ ਲੜਕੀ ਨਾਲ ਜਬਰਦਸਤੀ ਕੀਤੀ ਲੜਕਿਆਂ ਦੀ ਉਮਰ 21 , 22 ਸਾਲ ਦੱਸੀ ਜਾ ਰਹੀ ਹੈ ਦੋਵੇਂ ਦੋਵੇਂ ਆਰੋਪੀ ਨੇ ਧਮਕੀਆਂ ਦੇਖ ਕੇ ਚਲੇ ਗਏ 11 ਅਕਤੂਬਰ ਨੂੰ ਪੀੜਿਤ ਲੜਕੀ ਦੇ ਪੇਟ ਚ ਦਰਦ ਹੋਣ ਕਾਰਨ ਲੜਕੀ ਦੀ ਮਾਤਾ ਨੇ ਦਾਖਲ ਹਸਪਤਾਲ ਸੰਗਰੂਰ ਕਰਵਾ ਦਿੱਤਾ। ਇਲਾਜ ਦੌਰਾਨ ਪੀੜਤ ਲੜਕੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਪੁਲਿਸ ਨੇ ਆਰੋਪੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ。
0
comment0
Report
MJManoj Joshi
Oct 13, 2025 13:03:10
Chandigarh, Chandigarh:पंजाब कैबिनेट की बैठक का आयोजन सिविल सचिवालय Chandigarh में मुख्यमंत्री भगवंत सिंह मान की अगुवाई में हुआ इस बैठक में जिन मसलों पर मुहर लगायी गयी उसके बारे में वित् मंत्री हरपाल सिंह चीमा और वॉटर्स रिसोर्स मिनिस्टर वरिंदर गोयल ने विस्तार से जानकारी दी। हरपाल सिंह चीमा ने कहा कि पंजाब कैबिनेट ने रोलिंग मिलों में कोयले में इस्तेमाल की मांग थी। इसको लेकर सब कमेटी का गठन किया है। 3 मंत्रियों की सब कमेटी बनाई है जिसमें इंडस्ट्री मिनिस्टर संजीव अरोड़ा, फ़ूड एंड सप्लाई मिनिस्टर लाल चंद कटारूचक और लोकल बॉडीज़ मिनिस्टर रबजोत सिंह शामिल किए गए हैं यह सभी से बातचीत कर इसका हल निकालने के लिए NGT के समक्ष मसौदा पेश करेंगे। पंजाब की जेलों में स्नीफर डॉग को खरीदने को मंजूरी दे दी है। स्नीफर डॉग की तैनाती होगी। 6 स्नीफर डॉग पंजाब में मुवावजे की राशि 20 हजार प्रति एकड़ के हिसाब से देने को कैबिनेट ने मंजूरी दी घर टूटने पर 40 हजार देने का फैसला लिया था इसे भी मंजूरी दे दी है हाउसिंग महकमे में E ऑक्शन को लेकर फैसला लिया है जमीन की कीमतें रिवैल्यूएशन के अनुसार रि-वैल्यूएट की जायेगी इसको लेकर 3 इंडिपेंडेंट एजेंसीयों को साथ जोड़ा जाएगा ताकि जमीन की कीमत कितनी है निर्धारित हो सके मेगा प्रोजेक्ट में वन टाइम एक्सटेंशन होगी पांच सालों के लिये एक्सटेंशन होगी 25 एकड़ की एक्सटेंशन होगा। 25 हजार इसकी फीस होगी। ग्रुप हाउसिंग स्कीम की डिमांड थी। बहुमंजिला फ्लैट्स में सहकारी समितियों को जमीन अलॉट करने का फैसला लिया है। 3 महीने में सोसाइटी को रिजर्व कीमतें जमा करवानी होगी तभी उस सोसाइटी को पोजेशन मिलेगा। दरिया रेत से भर गये हैं उसमें से रेत निकालने के लिये टेंडर को मंजूरी दे दी है 14 दिन टेंडर का समय रखा गया है। बीरेन्द्र गोयल ने कहा कि डिसिल्टिंग के लिये सारा प्रोसेस पूरा कर लिया है 85 साइट सिलेक्ट कर ली है 28 साइट ब्यास दरिया में है। जल्द यहां टेंडर लगाकर डिसिल्टिंग की जायेगी । ब्यास दरिया में डिसिल्टिंग नहीं होंगी उसके लिये केंद्र से मंजूरी लेनी पड़ेगी। 190 करोड़ क्यूबिक फूट रेत निकलेगी। 840 करोड़ के करीब आमदन होगी सरकार को जब कोई गाड़ी बाहर से आयेगी चेक पोस्टों पर उसे कंफर्मेशन रसीद मिलेगी साथ में वही उससे फीस ली जायेगी पुलिस स्टेशन की जूरी डिक्शन चेंज की जाएगी
0
comment0
Report
KBKulbir Beera
Oct 13, 2025 12:48:18
Bathinda, Punjab:ਸੂਬਾ ਸਰਕਾਰ 19 ਤੋਂ 25 ਨਵੰਬਰ ਤੱਕ ਮਨਾਵੇਗੀ ਸ੍ਰੀ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ : ਤਰਨਪ੍ਰੀਤ ਸਿੰਘ ਸੌਂਦ • ਅਕਾਲ ਪੁਰਖ ਦੀ ਓਟ ਨਾਲ 20 ਨਵੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਕੱਢਿਆ ਜਾਵੇਗਾ ਨਗਰ ਕੀਰਤਨ • ਸੇਵਾਦਾਰ ਬਣ ਕੇ ਅਤੇ ਮਰਿਆਦਾ ਵਿੱਚ ਰਹਿ ਕੇ ਨਿਭਾਈ ਜਾਵੇ ਸੇਵਾ • 23, 24 ਅਤੇ 25 ਨਵੰਬਰ ਨੂੰ ਵੱਡੇ ਪੱਧਰ ‘ਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ ਧਾਰਮਿਕ ਸਮਾਗਮ ਬਠਿੰਡਾ, 13 ਅਕਤੂਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ-ਭਾਵਨਾ ਨਾਲ 19 ਤੋਂ 25 ਨਵੰਬਰ 2025 ਤੱਕ ਮਨਾਵੇਗੀ, ਜਿਸ ਦੀ ਸ਼ੁਰੂਆਤ 25 ਅਕਤੂਬਰ 2025 ਨੂੰ ਦਿੱਲੀ ਦੇ ਚਾਂਦਨੀ ਚੌਂਕ ਤੋਂ ਰਸਮੀ ਤੌਰ ‘ਤੇ ਸਤਿਗੁਰਾਂ ਦੀ ਅਰਦਾਸ ਨਾਲ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਂਦ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੇ ਆਗਾਊਂ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਲਾਹਕਾਰ ਕਲਚਰਲ ਤੇ ਟੂਰਿਸਮ ਵਿਭਾਗ ਸ਼੍ਰੀ ਦੀਪਕ ਬਾਲੀ, ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਮੌੜ ਸ. ਸੁਖਬੀਰ ਸਿੰਘ ਮਾਈਸਰਖਾਨਾ, ਡੀਸੀ ਰਾਜੇਸ਼ ਧੀਮਾਨ, ਐਸਐਸਪੀ ਮੈਡਮ ਅਮਨੀਤ ਕੌਂਡਲ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ, ਚੇਅਰਮੈਨ ਸ਼੍ਰੀ ਨੀਲ ਗਰਗ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀਆਂ。 ਇਸ ਮੌਕੇ ਕੈਬਨਿਟ ਮੰਤਰੀ ਸ ਤਰਨਪ੍ਰੀਤ ਸਿੰਘ ਸੌਂਦ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸੇਵਾਦਾਰ ਬਣ ਕੇ ਅਤੇ ਮਰਿਆਦਾ ਵਿੱਚ ਰਹਿ ਕੇ ਸੇਵਾ ਨਿਭਾਉਣੀ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਪ੍ਰਬੰਧ ਸਮੇਂ-ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਨਗਰ ਕੀਰਤਨ ਸਮੇਂ ਸ਼ਰਧਾਲੂਆਂ ਲਈ ਲੰਗਰ, ਚਾਹ-ਪਾਣੀ, ਸੜਕਾਂ ਦੀ ਸਾਫ-ਸਫਾਈ, ਫੁੱਲਾਂ ਦੀ ਵਰਖਾ ਤੋਂ ਇਲਾਵਾ ਰੂਟ ਪਲਾਨ ਤੇ ਟ੍ਰੈਫਿਕ ਨੂੰ ਨਿਰਵਿਘਨ ਤਰੀਕੇ ਨਾਲ ਚਾਲੂ ਰੱਖਣਾ ਯਕੀਨੀ ਬਣਾਇਆ jਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ਨੂੰ ਸਫਲਤਾਪੂਰਵਕ ਢੰਗ ਨਾਲ ਨੇਪੜੇ ਚੜਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ-ਮੱਠ ਨਾ ਵਰਤੀ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੀਰਤਨ ਦੌਰਾਨ ਆਸ-ਪਾਸ ਦੇ ਸੰਤ ਮਹਾਪੁਰਖਾਂ ਤੋਂ ਇਲਾਵਾ ਪਿੰਡਾਂ ਦੀ ਪੰਚਾਇਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਸ ਤਰਨਪ੍ਰੀਤ ਸਿੰਘ ਸੌਂਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 23, 24 ਅਤੇ 25 ਨਵੰਬਰ 2025 ਨੂੰ ਵੱਡੇ ਪੱਧਰ ‘ਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਸੂਬਾ ਸਰਕਾਰ ਇੱਕ ਅਜਿਹਾ ਸਮਾਗਮ ਆਯੋਜਿਤ ਕਰ ਰਹੀ ਹੈ, ਜੋ ਨਾ ਸਿਰਫ਼ ਸਿੱਖ ਇਤਿਹਾਸ ਨੂੰ ਮੁੜ ਸੁਰਜੀਤ ਕਰੇਗਾ ਬਲਕਿ ਪੂਰੇ ਦੇਸ਼ ਅਤੇ ਦੁਨੀਆ ਨੂੰ ਏਕਤਾ, ਕੁਰबਾਨੀ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇਵੇਗਾ। ਇਹ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਹੈ, ਜੋ ਕਿ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਬਣ ਗਿਆ ਹੈ। ਸ. ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸ਼ਹੀਦੀ ਦਿਹਾੜੇ ਮੌਕੇ ਚਾਰ ਸ਼ਹਾਦਤ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਵਿੱਚ ਕੱਢੀਆਂ ਜਾਣਗੀਆਂ। ਇਹ ਨਗਰ ਕੀਰਤਨ ਇਕ ਸ੍ਰੀਨਗਰ ਤੋਂ, ਇੱਕ ਮਾਝੇ-ਦੋਆਬੇ ਅਤੇ ਦੋ ਮਾਲਵੇ ਵਿੱਚੋਂ ਕੱਢੇ ਜਾਣਗੇ, ਜੋ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਣਗੇ। ਉਨ੍ਹਾਂ ਇਹ ਵੀ ਕਿਹਾ कि ਮਾਲਵਾ ਟੂ ਦਾ ਨਗਰ ਕੀਰਤਨ 20 ਨਵੰਬਰ 2025 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਬਠਿੰਡਾ, ਰਾਮਪੁਰਾ, ਬਰਨਾਲਾ ਅਤੇ ਹੋਰ ਵੱਖ-ਵੱਖ ਸ਼ਹਿਰਾਂ ‘ਚੋਂ ਹੁੰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਜ਼ਿਲ੍ਹਿਆਂ ਅੰਦਰ 1 ਨਵੰਬਰ ਤੋਂ 15 ਨਵੰਬਰ 2025 ਤੱਕ ਲਾਇਟ ਐਂਡ ਸਾਊਂਡ ਸ਼ੋਅ ਵੀ ਦਿਖਾਏ ਜਾਣਗੇ, ਜਿਸ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਵਲੋਂ ਸਿੱਖ ਧਰਮ ਲਈ ਕੀਤੀਆਂ ਲਾਸਾਨੀ ਸ਼ਹਾਦਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਜਾਵੇਗਾ。 ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਲਾਸਾਨੀ ਤੇ ਵਿਲੱਖਣ ਕੁਰਬਾਨੀ ਦੱਸਦਿਆਂ ਕਿਹਾ ਕਿ ਗੁਰੂ ਜੀ ਦੀ ਸ਼ਹੀਦੀ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਦੂਸਰੇ ਧਰਮ ਦੀ ਡੁੱਬਦੀ ਬੇੜੀ ਤੇ ਮਾਨਵਤਾ ਨੂੰ ਬਚਾਉਣ ਲਈ ਹੋਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ, ਸਗੋਂ ਪੂਰੇ ਵਿਸਵ ਨੂੰ ਹੱਕ, ਸੱਚ, ਇਨਸਾਫ ਅਤੇ ਧਰਮ ਲਈ ਮਰ-ਮਿਟਣ ਦਾ ਜ਼ਜਬਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ "ਹਿੰਦ ਦੀ ਚਾਦਰ" ਦੇ ਖਿਤਾਬ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਦੂਜੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਮਨੁੱਖਤਾ ਪ੍ਰਤੀ ਆਪਣਾ ਨੈਤਿਕ ਫ਼ਰਜ਼ ਨਿਭਾਇਆ ਹੈ。 \tਇਸ ਤੋਂ ਪਹਿਲਾਂ ਸਲਾਹਕਾਰ ਕਲਚਰਲ ਤੇ ਟੂਰਿਸਮ ਵਿਭਾਗ ਸ਼੍ਰੀ ਦੀਪਕ ਬਾਲੀ ਨੇ ਸੂਬਾ ਸਰਕਾਰਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸ਼ਰਧਾ-ਭਾਵਨਾ ਨਾਲ ਮਨਾਉਣ ਲਈ ਉਲੀਕੀ ਵਿਊਂਤਬੰਦੀ ਸਾਂਝੀ ਕਰਦਿਆਂ ਉਨ੍ਹਾਂ ਦੀ ਸਿਖਿਆਵਾਂ ‘ਤੇ ਚੱਲਣ ਤੋਂ ਇਲਾਵਾ ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆলা ਜੀ ਵਲੋਂ ਧਰਮ ਲਈ ਕੀਤੀ ਲਾਸਾਨੀ-shਹਾਦਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਸਿੱਖ ਇਤਿਹਾਸ ਨੂੰ ਮੁੜ ਸੁਰਜੀਤ ਕਰੇਗਾ ਬਲਕਿ ਏਕਤਾ ਅਤੇ ਕੁਰਬਾਨੀ ਦਾ ਸੰਦੇਸ਼ ਵੀ ਦੇਵੇਗਾ। ਬਾਈਟ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਪੰਜਾਬ ਸਰਕਾਰ ਬਾਈਟ ਸਲਾਹਕਾਰ ਕਲਚਰਲ ਤੇ ਟੂਰਿਸਮ ਵਿਭਾਗ ਸ਼੍ਰੀ ਦੀਪਕ ਬਾਲੀ
0
comment0
Report
PSParambir Singh Aulakh
Oct 13, 2025 12:33:32
Amritsar, Punjab:ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ 15 ਤਰੀਕ ਨੂੰ ਟਾਲ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਹੈ ਉਹਨਾਂ ਕਿਹਾ ਕਿ 15 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਕੋਈ ਫੈਸਲਾ ਆਉਣਾ ਸੀ ਜਿਸ ਤਰੀਕ ਨੂੰ ਕੋਰਟ ਨੇ ਟਾਲਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਕੱਲ 14 ਅਕਤੂਬਰ ਨੂੰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਦੇ ਨਾਲ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਲਈ ਜੇਲ ਵਿੱਚ ਜਾ ਰਹੇ ਹਨ। ਜ਼ਿਕਰ ਯੋਗ ਹੈ ਕਿ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਲੜਦੀ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਅਪੀਲ ਦਾਇਰ ਕੀਤੀ ਗਈ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ。
0
comment0
Report
KSKamaldeep Singh
Oct 13, 2025 12:33:25
Chandigarh, Chandigarh:ਆਈਪੀਐਸ ਵਾਈ ਪੂਰਨ ਕੁਮਾਰ ਜੇ ਸੁਸਾਈਡ ਕੀਤਿਆਂ ਨੂੰ ਅੱਜ ਕੁੱਲ ਸੱਤ ਦਿਨ ਹੋ ਚੁੱਕੇ ਨੇ ਪਰ ਅਜੇ ਤੱਕ ਵਾਈ ਪੂਰਨ ਕੁਮਾਰ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਕਿਉਂਕਿ ਸਰਕਾਰ ਅਤੇ ਪਰਿਵਾਰ ਦੇ ਦਰਮਿਆਨ ਅਜੇ ਤੱਕ ਕੋਈ ਵੀ ਸਹਿਮਤੀ ਨਹੀਂ ਬਣੀ ਹੈ। ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿੰਨਾ ਪੁਲਿਸ ਅਧਿਕਾਰੀਆਂ ਦੇ ਨਾਮ ਸੁਸਾਈਡ ਨੋਟ ਵਿੱਚ ਲਿਖੇ ਗਏ ਨੇ ਉਨਾਂ ਪੁਲਿਸ ਅਧਿਕਾਰੀਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ। ਦੂਸਰੇ ਪਾਸੇ ਬੀਤੇ ਦਿਨੀ ਮਹਾ ਪੰਚਾਇਤ ਵੱਲੋਂ ਹਰਿਆਣਾ ਅਤੇ ਯੂਟੀ ਪ੍ਰਸ਼ਾਸਨ ਨੂੰ 48 ਘੰਟਿਆਂ ਦਾ ਅਲਟੀਮੇਟ ਦਿੱਤਾ ਗਿਆ ਕਿ ਜੇਕਰ ਸਰਕਾਰ ਨੇ 48 ਘੰਟਿਆਂ ਦੇ ਵਿੱਚ ਵਿੱਚ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇੱਕ ਤਿੱਖਾ ਸੰਘਰਸ਼ ਕੀਤਾ ਜਾਏਗਾ。
0
comment0
Report
JSJagmeet Singh
Oct 13, 2025 12:25:02
Fatehgarh Sahib, Punjab:ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਵਲੋਂ ਬੱਸੀ ਪਠਾਣਾ ਦੇ ਵਿਚੇ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਐਸੀ ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਕੀਤੇ ਗਏ ਵਿਕਾਸ ਦੇ ਕੰਮਾਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਹੀ ਸਰਕਾਰ ਬਣਾਏਗੀ। ਬਸੀ ਪਠਾਣਾਂ ਵਿਖੇ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਚੋਣਾਂ ਦੌਰਾਨ ਐਸ.ਸੀ.ਭਾਈਚਾਰੇ ਦੇ ਰੋਲ ਬਾਰੇ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਸਾਲ 2027 ਦੀਆਂ ਚੋਣਾਂ ਦੌਰਾਨ ਐਸ.ਸੀ. ਭਾਈਚਾਰਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਰਣਾਇਕ ਰੋਲ ਅਦਾ ਕਰਦੇ ਹੋਏ 'ਆਪ' ਦੇ ਹੱਕ ਵਿੱਚ ਫ਼ਤਵਾ ਦੇਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ | ਬਸੀ ਪਠਾਣਾਂ ਦੇ ਸੰਤ ਲਾਮ ਦੇਵ ਮੰਦਰ ਸੜਕ ਦੇ ਨਿਰਮਾਣ ਬਾਰੇ ਜੀ.ਪੀ. ਨੇ ਕਿਹਾ ਕਿ ਇਹ ਨਗਰ ਕੌਂਸਲ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਦੇ ਉਪਰਾਲਿਆਂ ਸਦਕਾ ਸੰਭਵ ਹੋ ਸਕਿਆ ਹੈ | ਉਨ੍ਹਾਂ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਜੋ ਸੜਕਾਂ ਦਾ ਕੰਮ ਹਲੇ ਰਹਿੰਦਾ ਹੈ ਜਲਦੀ ਹੀ ਪੂਰਾ ਕੀਤਾ ਜਾਵੇਗਾ |
0
comment0
Report
MSManish Shanker
Oct 13, 2025 12:24:23
Sahibzada Ajit Singh Nagar, Punjab:ਪੰਜਾਬ ਦੇ ਮਸ਼ਹੂਰ ਸੰਗੀਤਕਾਰ ਅਤੇ ਅਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ ਦੀ ਬੇਵਕਤੀ ਮੌਤ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਮੋਹਾਲੀ ਦੇ ਡਾਕਟਰ ਬੀ ਆਰ ਅੰਬੇਡਕਰ ਮੈਡੀਕਲ ਕਾਲਜ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਸੀ ਜਿੱਥੇ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਦੀ ਇੱਕ ਵੱਡੀ ਅਣਗਹਿਲੀ ਨਿਕਲ ਕੇ ਸਾਹਮਣੇ ਆਈ ਕਿ ਜਿੱਥੇ ਕਰਮਜੀਤ ਸਿੰਘ ਬੱਗਾ ਦੀ ਲਾਸ਼ ਫਰੀਜ਼ਰ ਵਿੱਚ ਤਾਂ ਰੱਖ ਦਿੱਤੀ ਗਈ ਲੇਕਿਨ ਫਰਿਜ ਕੰਮ ਨਾ ਕਰਨ ਕਾਰਨ ਉਹਨਾਂ ਦੀ ਬਾਡੀ ਚਾਰ ਦਿਨਾਂ ਵਿੱਚ ਹੀ ਗਲਣ ਅਤੇ ਬਦਬੂ 마ਰਨ ਲੱਗ ਪਈ ਸੀ। ਜਦੋਂ ਉਨਾਂ ਦੇ ਵਾਰਸ ਵਿਦੇਸ਼ਾਂ ਤੋਂ ਪਰਤੇ ਤਾਂ ਉਨਾਂ ਵੱਲੋਂ ਬਾਡੀ ਦੇ ਹਾਲਾਤ ਵੇਖ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਸਿਵਲ ਸਰਜਨ ਵੱਲੋਂ ਪੱਲਾ ਝਾੜਦੇ ਹੋਏ ਕਿਹਾ ਕਿ ਹੁਣ ਮੋਰਚਰੀ ਦੀ ਦੇਖ ਰੇਖ ਹਸਪਤਾਲ ਨਹੀਂ ਬਲਕਿ ਮੈਡੀਕਲ ਕਾਲਜ ਕਰਦਾ ਹੈ। ਜਦੋਂ ਇਸ ਸਬੰਧੀ ਡੀਸੀ ਮੋਹਾਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸਬੰਧੀ ਇੱਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ जस ਤਰ੍ਹਾਂ ਦੀ ਵੀ ਰਿਪੋਰਟ ਆਏਗੀ ਉਸ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
0
comment0
Report
Advertisement
Back to top