Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160061

पंजाब: मोहाली में कबड्डी प्रमोटर राणा बलाचौरिया के हत्या मुक़दमे में चार्जशीट दाखिल

MSManish Shanker
Mar 24, 2026 06:15:28
Sahibzada Ajit Singh Nagar, Punjab
ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਕਬੱਡੀ ਪ੍ਰਮੋਟਰ ਰਾਣਾ ਬਲਾਚੌਰਿਆ ਦੇ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ। ਪੁਲਿਸ ਵੱਲੋਂ ਅੱਠ ਮੁਲਜਮ ਜੁਗਰਾਜ ਸਿੰਘ ਐਸ਼ਦੀਪ ਮਨਦੀਪ ਸਿੰਘ ਮੋਟਾ ਗਗਨਦੀਪ ਸਿੰਘ ਆਕਾਸ਼ਦੀਪ ਤਰਨਦੀਪ ਦਵਿੰਦਰ ਉਰਫ ਟੀਕਾ ਟੈਕਸੀ ਚਾਲਕ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 55 ਗਵਾਹ ਬਣਾਏ ਗਏ ਹਨ। ਪੁਲਿਸ ਨੇ ਗੈਂਗਸਟਰ ਬਲਜਿੰਦਰ ਡੋਨੀ ਬਲ ਸਮੇਤ ਕੁਝ ਹੋਰ ਮੁਲਜ਼ਮਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਏ ਹਨ。 ਮੋਹਾਲੀ ਅਦਾਲਤ ਵਿੱਚ 350 ਸਫ਼ਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ。 ਅੱਠ ਮੁਲਜ਼ਮਾਂ ਵਿੱਚ ਜੁਗਰਾਜ ਸਿੰਘ, ਅਰਸ਼ਦੀਪ ਅਤੇ ਮਨਦੀਪ ਸਿੰਘ ਮੋਨਾ ਵਰਗੇ ਨਾਮ ਸ਼ਾਮਲ ਹਨ。 ਕੁਝ ਹੋਰ ਸ਼ੂਟਰਾਂ ਅਤੇ ਗੈਂਗਸਟਰਾਂ ਦੀ ਭਾਲ ਜਾਰੀ ਹੈ。 ਅਦਾਲਤ ਨੇ ਘਟਨਾ ਸਮੇਂ ਕੀਤੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਉਠਾਏ। ਕਬੱਡੀ ਮੈਚ ਦੌਰਾਨ ਲਗਭਗ 900 ਤੋਂ 1000 ਲੋਕ ਮੌਜੂਦ ਸਨ ਜਦੋਂ ਸ਼ਾਮ 5:55 ਵਜੇ ਕਤਲ ਹੋਇਆ। ਅਦਾਲਤ ਨੇ ਕਿਹਾ ਕਿ ਇਹ ਘਟਨਾ ਰਾਜ ਦੀ ਕਾਨੂੰਨ-ਵਿਵਸਥਾ ‘ਤੇ ਵੱਡਾ ਸਵਾਲ ਖੜਾ ਕਰਦੀ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Mar 24, 2026 07:37:14
Una, Himachal Pradesh:कांग्रेस जिला अध्यक्ष देसराज गौतम ने मुख्यमंत्री द्वारा पेश किय बजट को शानदार संतुलित बा सभी बर्गो का ध्यान रखने वाला बजट बताया, बीजेपी पर भड़के कॉग्रेस जिलाध्यक्ष बोले हमेशा विपक्ष में रहना चाहिए भाजपा को मुख्यमंत्री सुखविंदर सिंह सुक्खू द्वारा लाए गए हिमाचल के चौथे बजट के बाद पक्ष विपक्ष में बजट के समर्थन और विरोध को लेकर वार परिवार निरंतर जारी है । एक तरफ जहां नेता विपक्ष जयराम ठाकुर की अगुवाई में भाजपा विपक्ष के रूप में इसका पुरजोर विरोध कर रही है और इसे विनाशकारी बजट बता रही है तो वही सत्ताधारी कांग्रेस इस बजट का जमकर गुणगान कर रही है । पार्टी का हर पदाधिकारी बजट के समर्थन में मुख्यमंत्री सुक्खू की वाहवाही कर रहा है । इसी क्रम में ऊना में कांग्रेस जिलाध्यक्ष देसराज गौतम ने एक प्रेस कॉन्फ्रेंस में सुखविंदर सिंह सुक्खू सरकार के चौथे बजट को हर वर्ग के लिए बेहतरीन बजट बताया और इस बजट के माध्यम से प्रदेश के विकास में अहम योगदान होने की बात कही । उन्होंने केंद्र द्वारा RDG बंद होने के बावजूद इस बजट को एक संतुलित विकास वाला कदम बताया । वहीं देसराज गौतम ने RDG के विषय पर विपक्ष के रूप में भाजपा की नीति को प्रदेश विरोधी बताया और प्रधानमंत्री के समक्ष इस विषय को उठा पाने में नाकाम कहा । उन्होंने कहा कि भाजपा को हमेशा विपक्ष में ही रहना चाहिए。
0
comment0
Report
KDKuldeep Dhaliwal
Mar 24, 2026 07:36:47
Mansa, Punjab:ਖਸਖਸ ਦੀ ਖੇਤੀ ਨੂੰ ਪੰਜਾਬ ਵਿੱਚ ਸਰਕਾਰ ਦੇਵੇ ਮਨਜੂਰੀ ਖਸਖਸ ਦੀ ਖੇਤੀ ਕਰਨ ਸਬੰਧੀ ਪਿੰਡਾਂ ਦੀ ਸੱਥ ਦੇ ਅਧੀਨ ਮਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੀ ਸੱਥ ਵਿੱਚ ਬੈਠੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉੱਧਰ ਚੜ੍ਹ ਜਾਂਦੇ ਵਾਸੀਆਂ ਨੇ ਕਿਹਾ ਕਿ ਪੰਜਾਬ ਦੇ ਵਿਚ ਖਸਖਸ ਦੀ ਖੇਤੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿਚ ਵਧੇ ਮੈਡੀਕਲ ਨਸ਼ਿਆਂ ਦੇ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਤੇ ਰੋਜ਼ਾਨਾ ਹੀ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛ ਰਹੇ ਨੇ ਉਨ੍ਹਾਂ ਕਿਹਾ ਕਿ ਜਿੱਥੇ ਮੈਡੀਕਲਾਂ ਤੋਂ ਇੰਜੈਕਸ਼ਨ ਲੈ ਕੇ ਨੌਜਵਾਨ ਰੋਜਾਨਾ ਹੀ ਡਿੱਗੇ ਮਿਲਦੇ ਨੇ ਉੱਥੇ ਹੀ ਖਸਖਸ ਦੀ ਖੇਤੀ ਕਰਨ ਦੇ ਨਾਲ ਅਤੇ ਖਸਖਸ ਦਾ ਨਸ਼ਾ ਕਰਨ ਦੇ ਨਾਲ ਕੋਈ ਵੀ ਮੌਤ ਦੇ ਮੁહ ਚ ਨਹੀਂ ਜਾਵੇਗਾ ਇਸ ਲਈ ਸਰਕਾਰ ਨੂੰ ਤੁਰੰਤ ਖਸਖਸ ਦੀ ਖੇਤੀ ਕਰਨ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਤੇ ਇਸ ਨਾਲ ਕਿਸਾਨ ਵੀ ਖੁਸ਼ਹਾਲ ਹੋਵੇਗਾ ਤੇ ਜਵਾਨ ਵੀ ਬਚੇਗਾ ਅਤੇ ਸਾਡੀ ਨੌਜਵਾਨ ਪੀੜੀ ਵੀ ਮੈਡੀਕਲ ਨਸ਼ਿਆਂ ਤੋਂ ਦੂਰ ਹੋ ਜਾਵੇਗੀ。
0
comment0
Report
ASARVINDER SINGH
Mar 24, 2026 07:36:13
Hamirpur, Himachal Pradesh:हमीरपुर। भारतीय वायु सेना 25 और 26 मार्च को सुजानपुर टिहरा के मैदान में प्रस्तावित एयर शो की रिहर्सल मंगलवार को हुई। हिमाचल प्रदेश में पहली बार होने जा रहे वायु सेना के लड़ाकू विमानों के इस एयर शो आयोजितहोगा। एयर शो रिहर्सल अधिकारियों के निगरानी में हुई। इस दौरान वायु सेना के विमान ने आसमान में करतब दिखाए। सैनिक स्कूल की प्रधानाचार्य एवं वायु सेना की वरिष्ठ अधिकारी ग्रुप कैप्टन रचना जोशी ने बताया कि चंडीगढ़ एयर स्टेशन से चार हॉक्स विमान ने सुजानपुर के आसमान पर एयर शो रिहर्सल की है। पायलट ने इस दौरान एरिया मैपिंग की है ताकि प्रस्तावित शो के दौरान वह बेहतर करतब दिखा सके। भौगोलिक परिस्थितियों के अनुसार यहां पर विमान से करतब दिखाने चुनौती पूर्ण है ऐसे में रिहर्सल की गई है। उन्होंने बताया कि इस आयोजन के लिए प्रशासन की तरफ से पूर्ण सहयोग मिल रहा है। वायु सेना की प्रसिद्ध सूर्यकिरण एरोबेटिक टीम के कुल नौ विमान सुजानपुर के मैदान के ठीक ऊपर आसमान में कई हैरतअंगेज करतब दिखाएंगे। इस आयोजन में कमेंट्री करने के लिए सूर्य किरण एरोबेटिक की टीम सुजानपुर पहुंच गई है। उन्होंने कहा कि एयरशो के दौरान ये विमान चंडीगढ़ और आदमपुर के एयर फोर्स स्टेशनों से उड़ान भरेंगे।
0
comment0
Report
BSBHARAT SHARMA
Mar 24, 2026 07:33:52
Amritsar, Punjab:आम आदमी पार्टी के नेता और वरिष्ठ वकील अरविंदर सिंह भट्टी ने कहा— देखिए जी, मुख्यमंत्री भगवंत मान साहब पहले ही कह चुके हैं कि आम आदमी पार्टी की सरकार पूरी तरह पारदर्शिता बरत रही है। जो भी किसी मामले में जिम्मेदार होगा, उसे उसकी सजा जरूर मिलेगी। यही कारण है कि भुल्लर साहब को पहले मंत्रिमंडल से बाहर किया गया, उसके बाद उनके खिलाफ एफआईआर दर्ज की गई और मंडी गोबिंदगढ़ से उनकी गिरफ्तारी हुई。 मेरे ख्याल से जो भी गलत काम करेगा, उसे सजा जरूर मिलेगी। आगे की कार्रवाई अब अदालत में होगी, क्योंकि आज उन्हें कोर्ट में पेश किया जाना है। अब मामला अदालत में है, इसलिए जो भी फैसला अदालत करेगी, वही सब पर लागू होगा。 जहां तक सीबीआई की मांग की बात है, पूरे पंजाब को पता है कि मुख्यमंत्री साहब ने पहले ही उनसे अपना अधिकार वापस ले लिया था, उसके बाद पंजाब पुलिस ने एफआईआर दर्ज की और फिर मंडी गोबिंदगढ़ से गिरफ्तारी भी पंजाब पुलिस ने ही की। अगर पंजाब पुलिस अपना काम कर रही है, तो मुझे नहीं लगता कि किसी और एजेंसी की जरूरत है。 अब कुछ लोग कह रहे हैं कि उन्होंने सरेंडर किया, जबकि मुख्यमंत्री और पंजाब पुलिस कह रही है कि उन्हें गिरफ्तार किया गया। इस तरह की जो भी विरोधाभास (कॉन्ट्राडिक्शन) है, वह भी जांच के दौरान साफ हो जाएगा। जो एफआईआर दर्ज हुई है, वह उन्हीं तथ्यों के आधार पर हुई है जो सामने आए हैं。 आगे की पूरी जांच और कार्रवाई अदालत में होगी। अब केस कोर्ट में है और जो भी फैसला अदालत करेगी, वह सभी को मंजूर होगा。
0
comment0
Report
ASAvtar Singh
Mar 24, 2026 07:32:41
Gurdaspur, Punjab:ਗੁਰਦਾਸਪੁਰ ਵਿੱਚ ਵੀ ਪਹੁੰਚੇਗੀ ਵੰਦੇ ਭਾਰਤ ਟ੍ਰੇਨ,,ਗੁਰਦਾਸਪੁਰ ਵਾਸੀ ਅਸਾਨੀ ਨਾਲ਼ ਕਰ ਸਕਣਗੇ ਵੈਸ਼ਨੋ ਦੇਵੀ ਜੀ ਦੇ ਦਰਸ਼ਨ,,, ਭਾਜਪਾ ਦੇ ਜਿਲ੍ਹਾ ਪ੍ਰਦਾਨ ਬਘੇਲ ਸਿੰਘ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਰਿਪੋਰਟਰ ---ਅਵਤਾਰ ਸਿੰਘ ਗੁਰਦਾਸਪੁਰ ਐਂਕਰ-- ਕੇਂਦਰ ਸਰਕਾਰ ਵੱਲੋਂ ਵੰਦੇ ਭਾਰਤ ਟ੍ਰੇਨ ਜਿਹੜੀ ਪਹਿਲਾਂ ਅੰਮ੍ਰਿਤਸਰ ਤੋ ਮਾਤਾ ਵੈਸ਼ਨੋ ਦੇਵੀ ਜੀ ਤਕ ਜਾਂਦੀ ਸੀ ਹੁਣ ਉਹ ਟ੍ਰੇਨ ਗੁਰਦਾਸਪੁਰ ਵਿੱਚ ਵੀ ਰੁਕ ਕੇ ਜਾਵੇਗੀ ਇਹ ਮੰਗ ਗੁਰਦਾਸਪੁਰ ਵਾਸੀ ਬਹੁਤ ਦੇਰ ਤੋਂ ਕਰ ਰਹੇ ਜੋ ਕੇਂਦਰ ਸਰਕਾਰ ਨੇ ਪੂਰੀ ਕੀਤੀ ਹੈ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਅਤੇ ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ ਗੁਰਦਾਸਪੁਰ ਪਹੁੰਚ ਕੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਬੜੇ ਚੀਰ ਦੀ ਮੰਗ ਸੀ ਕਿ ਵੰਦੇ ਭਾਰਤ ਟ੍ਰੇਨ ਜੌ ਅੰਮ੍ਰਿਤਸਰ ਤੋ ਮਾਤਾ ਵੈਸ਼ਨੋ ਦੇਵੀ ਜਾਂਦੀ ਹੈ ਉਹ ਗੁਰਦਾਸਪੁਰ ਵਿੱਚ ਵੀ ਰੁਕ ਕੇ ਜਾਵੇ ਇਸ ਲਈ ਉਹਨਾਂ ਨੇ ਕੇਂਦਰ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਸ ਬਾਰੇ ਪੱਤਰ ਲਿਖਿਆ ਸੀ ਅਤੇ ਕੇਂਦਰ ਸਰਕਾਰ ਤੱਕ ਇਹ پੱਤਰ پਹੁੰਚਣ ਤੋਂ ਬਾਅਦ ਕੇਂਦਰ ਸਰਕਾਰ ਨੇ ਗੁਰਦਾਸਪੁਰ ਵਾਸੀਆਂ ਦੀ ਇਸ ਮੰਗ ਨੂੰ ਮੰਨ ਲਿਆ ਹੈ। ਇਸ ਲਈ ਉਹਨਾਂ ਨੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਟ੍ਰੇਨ ਹਫਤੇ ਚ ਦੋ ਦਿਨ ਗੁਰਦਾਸਪੁਰ ਵਿੱਚ ਦੁਪਹਿਰ ਨੂੰ ਆਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਲੈਕੇ ਜਾਵੇਗੀ ਬਾਈਟ---- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ
0
comment0
Report
DSDharmindr Singh
Mar 24, 2026 07:32:08
Fatehgarh Sahib, Punjab:फतेहगढ़ साहिब के युवा वकील हर्षविंदर सिंह चीमा (42) का कनाडा में अचानक निधन हो जाने से क्षेत्र में शोक की लहर फैल गई है। प्रारंभिक जानकारी के अनुसार उनकी मौत हार्ट अटैक आने के कारण हुई। इस दुखद खबर के सामने आते ही फतेहगढ़ साहिब के कानूनी समुदाय सहित उनके परिचितों और शुभचिंतकों में गहरा दुःख देखा गया। बताया जा रहा है कि हर्षविंदर सिंह चीमा करीब तीन वर्ष पहले अपने परिवार सहित कनाडा चले गए थे। उनकी पत्नी और बच्चे भी वहीं उनके साथ रह रहे थे । जानकारी के मुताबिक घटना उस समय हुई जब वे कार चला रहे थे। अचानक उन्हें दिल का दौरा पड़ा, जिसके बाद उन्हें संभलने का मौका भी नहीं मिला और उनकी मृत्यु हो गई। यह खबर जैसे ही उनके पैतृक शहर और साथी वकीलों तक पहुंची, पूरे इलाके में शोक का माहौल बन गया। इस दुखद घटना को लेकर आज फतेहगढ़ साहिब कोर्ट कॉम्प्लेक्स में वकीलों ने शोक व्यक्त किया। बार एसोसिएशन की ओर से शोक प्रस्ताव पारित किया गया और दिवंगत आत्मा की शांति के लिए बार रूम में श्रद्धांजलि सभा आयोजित की गई। इस दौरान वकीलों ने दो मिनट का मौन रखकर उन्हें भावभीनी श्रद्धांजलि अर्पित की। शोक स्वरूप आज अदालतों में ‘नो वर्क’ रखा गया। परिवार के अनुसार उनका अंतिम संस्कार कनाडा में ही किया जाएगा, क्योंकि उनका पूरा परिवार वहीं मौजूद है।
0
comment0
Report
BSBHARAT SHARMA
Mar 24, 2026 07:31:48
Amritsar, Punjab:“ਧੁਰੰਧਰ 2” ‘ਚ ਪੱਗ ਬੰਨ੍ਹਣ ਵਾਲੇ ਬਲਵਿੰਦਰ ਸਿੰਘ ਦਾ ਖਾਸ ਖੁਲਾਸਾ\n\nਰਣਵੀਰ sਿੰਘ ਅਤੇ ਅਕਸ਼ੇ ਖੰਨਾ ਲਈ ਤਿਆਰ ਕੀਤੀਆਂ ਵੱਖ-ਵੱਖ ਅੰਦਾਜ਼ ਦੀਆਂ ਦਸਤਾਰਾਂ\n\n“AI ਪੋਸਟਰ ਵਾਲੀ ਪੱਗ ਮੇਰੇ ਹੱਥ ਦੀ ਨਹੀਂ ਲੱਗਦੀ”—ਬਲਵਿੰਦਰ ਸਿੰਘ\n\nਨੌਜਵਾਨਾਂ ਨੂੰ ਸੰਦੇਸ਼—“ਕੇਸ ਰੱਖੋ, ਦਸਤਾਰ ਸਜਾਓ ਤੇ ਸਿੱਖੀ ਨਾਲ ਜੁੜੋ”\n\nਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਅਤੇ ਇੰਦਰ ਪੱਗੜੀ ਹਾਊਸ ਦੇ ਮਾਲਕ ਬਲਵਿੰਦਰ ਸਿੰਘ ਨੇ ਫਿਲਮ “ਧੁਰੰਧਰ” ਅਤੇ “ਧੁਰੰਧਰ 2” ਵਿੱਚ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਮੌਕਾ ਪਹਿਲਾਂ ਇੱਕ ਹਾਲੀਵੁੱਡ ਪ੍ਰੋਜੈਕਟ ਵਿੱਚ ਕੀਤੇ ਕੰਮ ਕਾਰਨ ਮਿਲਿਆ, ਜਿੱਥੇ ਉਨ੍ਹਾਂ ਨੇ ਅਨੁਪਮ ਖੇਰ ਨਾਲ ਜੁੜੇ ਕਿਰਦਾਰ ਲਈ ਦਸਤਾਰ ਸਜਾਈ ਸੀ।\n\nਬਲਵਿੰਦਰ ਸਿੰਘ ਨੇ ਦੱਸਿਆ ਕਿ “ਧੁਰੰਧਰ 2” ਲਈ ਉਨ੍ਹਾਂ ਨੂੰ ਕਰੀਬ ਡੇਢ ਸਾਲ ਬਾਅਦ ਸੰਪਰਕ ਕੀਤਾ ਗਿਆ ਅਤੇ ਉਹ ਲਗਭਗ ਢਾਈ ਮਹੀਨੇ ਤੱਕ ਫਿਲਮ ਦੀ ਟੀਮ ਨਾਲ ਜੁੜੇ ਰਹੇ। ਇਸ ਦੌਰਾਨ ਉਨ੍ਹਾਂ ਨੇ ਰਣਵੀਰ ਸਿੰਘ ਲਈ ਪਟਿਆਲਾ ਸ਼ਾਹੀ ਅਤੇ ਸੈਮੀ ਪਟਿਆਲਾ ਸ਼ਾਹੀ ਅੰਦਾਜ਼ ਦੀਆਂ ਦਸਤਾਰਾਂ ਤਿਆਰ ਕੀਤੀਆਂ, ਜਦਕਿ ਅਕਸ਼ੇ ਖੰਨਾ ਲਈ ਵੀ ਵੇਖ ਵੱਖਰਾ ਸਟਾਈਲ ਵਰਤਿਆ ਗਿਆ। ਬਲੋਚਿਸਤਾਨੀ ਸਟਾਈਲ ਦੀ ਦਸਤਾਰ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਨਵਾਂ ਤਜਰਬਾ ਸੀ, ਜਿਸ ਲਈ ਉਨ੍ਹਾਂ ਨੇ ਵੀਡੀਓਜ਼ ਅਤੇ ਤਸਵੀਰਾਂ ਦੇਖ ਕੇ ਘਰ ‘ਚ ਕਾਫੀ ਪ੍ਰੈਕਟਿਸ ਕੀਤੀ।\n\nਉਨ੍ਹਾਂ ਨੇ ਕਿਹਾ ਕਿ ਰਣਵੀਰ ਸਿੰਘ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਸ਼ੂਟਿੰਗ ਦੌਰਾਨ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਪਟਿਆਲਾ, ਹਰਿਆणा ਬਾਰਡਰ ਅਤੇ ਦਿੱਲੀ ਵਿੱਚ ਕਈ ਵਾਰ ਮੁਲਾਕਾਤਾਂ ਹੋਈਆਂ। ਇੱਕ ਯਾਦਗਾਰ ਪਲ ਸਾਂਝਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਉਹ ਬਿਮਾਰ ਹੋ ਗਏ ਸਨ, ਤਾਂ ਰਣਵੀਰ ਸਿੰਘ ਨੇ ਖੁਦ ਉਨ੍ਹਾਂ ਦਾ ਹਾਲ-ਚਾਲ ਪੁੱਛਿਆ, ਜਿਸ ਨਾਲ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ।\nAI ਪੋਸਟਰ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਤਾਂ ਨਹੀਂ ਕਹਿ ਸਕਦੇ, ਪਰ ਪੋਸਟਰ ਵਿੱਚ ਦਿਖਾਈ ਗਈ ਪੱਗ ਉਨ੍ਹਾਂ ਦੇ ਹੱਥ ਦੀ ਨਹੀਂ ਲੱਗਦੀ। ਉਨ੍ਹਾਂ ਦੇ ਮੁਤਾਬਕ, ਪੋਸਟਰ ਵਿੱਚ ਦਿਖਾਈ ਗਈ ਦਸਤਾਰ ਅਤੇ ਉਨ੍ਹਾਂ ਵੱਲੋਂ ਬਣਾਈ ਗਈ ਪੱਗ ਵਿੱਚ ਕਾਫੀ ਅੰਤਰ ਹੈ, ਜਿਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਉਹ AI ਰਾਹੀਂ ਤਿਆਰ ਕੀਤੀ ਹੋਵੇ।\n\nਅੰਤ ਵਿੱਚ ਬਲਵਿੰਦਰ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਕੇਸਾਂ ਨੂੰ ਸੰਭਾਲਣ ਅਤੇ ਦਸਤਾਰ ਸਜਾਉਣ ਵੱਲ ਵਾਪਸ ਆਉਣ। ਉਨ੍ਹਾਂ ਕਿਹਾ ਕਿ ਜੇ ਕੋਈ ਨੌਜਵਾਨ ਸਿੱਖੀ ਤੋਂ ਦੂਰ ਹੋ ਗਿਆ ਹੈ, ਤਾਂ ਉਹ ਦੁਬਾਰਾ ਜੁੜੇ ਅਤੇ ਸਿੱਖੀ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਏ। ਉਨ੍ਹਾਂ ਇਹ ਵੀ ਕਿਹਾ ਕਿ ਜੋ ਨੌਜਵਾਨ ਪੱਗ ਬੰਨ੍ਹਣਾ ਸਿੱਖਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ。
0
comment0
Report
KSKapil sharma
Mar 24, 2026 07:07:23
Noida, Uttar Pradesh:2023 ਵਿੱਚ ਨਵੀਂ ਖੇਡ ਨੀਤੀ ਲਾਗੂ, ਬਜਟ 350 ਕਰੋੜ ਤੋਂ ਵਧਾ ਕੇ 1791 ਕਰੋੜ ਕੀਤਾ ਗਿਆਪੰਜਾਬ ਵਿੱਚ ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2458 ਕੀਤੀ ਗਈ 324 ਨਵੇਂ ਕੋਚ ਭਰਤੀ, 48 ਖਿਡਾਰੀਆਂ ਨੂੰ ਕੋਚ ਬਣਾਇਆ ਗਿਆ ਓਲੰਪਿਕ ਤਿਆਰੀ ਲਈ 15 ਲੱਖ, ਏਸ਼ੀਅਨ ਗੇਮਜ਼ ਲਈ 8 ਲੱਖ ਦੀ ਸਹਾਇਤਾ ਗੋਲਡ ਮੈਡਲ ਜੇਤੂਆਂ ਨੂੰ 1 ਕਰੋੜ ਇਨਾਮ, 4 ਸਾਲਾਂ ਵਿੱਚ ਕਰੀਬ 100 ਕਰੋੜ ਵੰਡੇ ਗਏ ਆਰਮੀ/ਏਅਰ ਫੋਰਸ ਖਿਡਾਰੀਆਂ ਨੂੰ ਵੀ ਸਨਮਾਨ, 9 ਖਿਡായੀਆਂ ਨੂੰ PCS ਅਤੇ DSP ਨੌਕਰੀ 3100 ਖੇਡ ਮੈਦਾਨ (1350 ਕਰੋੜ), 2700 ‘ਤੇ ਕੰਮ ਜਾਰੀ, ਜੂਨ 2026 ਤੱਕ ਪੂਰਾ ਹੋਵੇਗਾ 3000 ਥਾਵਾਂ ‘ਤੇ ਜਿਮ, 17,000 ਸਪੋਰਟਸ ਕਿੱਟਾਂ ਵੰਡੀਆਂ ਗਈਆਂ ਮੋਹਾਲੀ, ਬਠਿੰਡਾ, ਲੁਧਿਆਣਾ ਵਿੱਚ ਹਾਕੀ ਟਰਫ ਅੱਪਗ੍ਰੇਡ, ਮੋਹਾਲੀ ਵਿੱਚ ਨਵਾਂ ਸਿੰਥੈਟਿਕ ਟਰੈਕ ਡਾਇਟ ਅਲਾਉਅੰਸ 240 ਤੋਂ ਵਧਾ ਕੇ 480 ਰੁਪਏ ਕੀਤਾ ਗਿਆ 13 ਸੈਂਟਰ ਆਫ ਐਕਸੀਲੈਂਸ ਵਿੱਚ ਨਿਊਟ੍ਰਿਸ਼਼ਨ ਮੈਨਿਊ ਲਾਗੂ 1046 ਖਿਡਾਰੀਆਂ ਨੂੰ ਡਾਇਰੈਕਟ ਫੰਡ ਟ੍ਰਾਂਸਫਰ, Elite ਖਿਡਾਰੀਆਂ ਲਈ ਵੱਖਰੀ ਫੰਡਿੰਗ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਭਾਗੀਦਾਰੀ 1.5 ਲੱਖ ਤੋਂ ਵਧ ਕੇ 5 ਲੱਖ ਹਰ ਸਾਲ 10,000 ਖਿਡਾਰੀਆਂ ਨੂੰ 10 ਕਰੋੜ ਦਾ ਇਨਾਮ, ਪੈਰਾ ਸਪੋਰਟਸ ਵੀ ਸ਼ਾਮਲ बहुत बहुत-बहुत धन्यवाद पंजाब सरकार के चार साल पुरे होने पर सरकार के कामों और रोड मैप दिये जा रहे है आज खेलो पर बात होगी ये डिपार्टमेंट मेरे पास हैं ਗੁਰੂ ਹਰਗੋਬਿੰਦ ਸाहीਬ ਨੇ ਧੋਡਸਬਰਿਾ ਤੀਰ ਅਂਦਾਜੀ ਸਿੱਖਾਈ देश के प्लेयर्स हर खेलों में शामिल हैं हमारा विरसा दारा सिंह मिल्खा सिंह जैसे प्लेयरस से जुड़ा है संसार पूरे का नाम हॉकी की नर्सरी के तौर पर जाना जाता हैं कल इंडियन हॉकी फेडरेशन और एशियन हॉकी एसोसिएशन के अधिकारियों से बैठक हुई पहली बार एशियन चैंपियन ट्रॉफी पंजाब को मिली हैं 23 अक्टूबर को पहला मैच होगा और बकी नवंबर मे ये गेम्स होगी मोहाली और जालंधर मे से ट्रॉफी के मैच करवाए जाएंगे हॉकी का मेला पंजाब मे लगेगा पंजाब मे कोई हॉकी का कप करवाओ जिस मे हम टॉप विश्व की टीमें देंगे बैडमिंटन की अंडर 13 की नेशनल गेम पंजाब होगी प्लेयरज़ को तैयारी के लिये 3 से 8लाख की मदद की जाती हैं एशियन गेम्स की विजेताओं को एक-एक करोड़ की राशि जा जाती हैं 1791 करोड़ रुपये खेलो के लिये रखा है कोच की पोस्ट 324 से बढ़ाकर 2458 की गई हैं खेड़ा बचन पंजाब की सितंबर में करवाई जाएगी क़िला रायपुर मे 14 साल बाद बैलगाड़ियों की दौड़ शुरू हुई कबूतरों की बाज़ी का खेल भी खोल दिया 3100 खेल मैदान बनेंगे 2700 पर काम चल रहा हैं 3 हजार जगहों पर जीम का सामान दिया एक जीम पर 3.5 लाख का खर्च आता हैं 146 खिलाड़ियों को पैसे दिये खिलाड़ियों को पौष्टिक आहार 240 रुपये दिए जाएंगे मोहाली बठिडा लुधियाणा मे एस्ट्रोटरफ बदल दिये पंजाब दोबारा मेडलों मे मोहरी सुबा बने स्पोर्ट्स मेडिसिन डाक्टरस की नई भरती की जा रही है जो पंजाब के प्लेयर्स कही ओर खेल उन्हें पंजाब मे लाया जाएगा गुजरात को पैसा मिलता हैं मगर पंजाब को नहीं मिलता गेहूं की ख़रीद के लिये CCL इस बार 33 हजार करोड़ रूपए पंजाब को केंद्र ने दिये है पाकिस्तान की टीम पंजाब खेलने आएगी मंत्री का त्यागपत्र, हो गया FIR हो गई ,गिरफ़्तारी हुई हम ने कार्यवाही की है पुरानी सरकारों मे बहुत से लोगों ने सुसाइड किया किया पर कारवाई नहीं हुई एक व्यक्ति अमीत शाह का नाम ले कर मर गया था उस पर कौन सी CBI जाँच हुई थी कबड्डी का दो दिन का टूर्नामेंट करवाने चाहिए ताकि कबड्डी की पनीरी तैयार की जा सके
936
comment0
Report
Advertisement
Back to top