Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

AAP नेता अरविंदर सिंह भट्टी: मान के पारदर्शिता पर जोर, अदालत में सजा तय

BSBHARAT SHARMA
Mar 24, 2026 07:33:52
Amritsar, Punjab
आम आदमी पार्टी के नेता और वरिष्ठ वकील अरविंदर सिंह भट्टी ने कहा— देखिए जी, मुख्यमंत्री भगवंत मान साहब पहले ही कह चुके हैं कि आम आदमी पार्टी की सरकार पूरी तरह पारदर्शिता बरत रही है। जो भी किसी मामले में जिम्मेदार होगा, उसे उसकी सजा जरूर मिलेगी। यही कारण है कि भुल्लर साहब को पहले मंत्रिमंडल से बाहर किया गया, उसके बाद उनके खिलाफ एफआईआर दर्ज की गई और मंडी गोबिंदगढ़ से उनकी गिरफ्तारी हुई。 मेरे ख्याल से जो भी गलत काम करेगा, उसे सजा जरूर मिलेगी। आगे की कार्रवाई अब अदालत में होगी, क्योंकि आज उन्हें कोर्ट में पेश किया जाना है। अब मामला अदालत में है, इसलिए जो भी फैसला अदालत करेगी, वही सब पर लागू होगा。 जहां तक सीबीआई की मांग की बात है, पूरे पंजाब को पता है कि मुख्यमंत्री साहब ने पहले ही उनसे अपना अधिकार वापस ले लिया था, उसके बाद पंजाब पुलिस ने एफआईआर दर्ज की और फिर मंडी गोबिंदगढ़ से गिरफ्तारी भी पंजाब पुलिस ने ही की। अगर पंजाब पुलिस अपना काम कर रही है, तो मुझे नहीं लगता कि किसी और एजेंसी की जरूरत है。 अब कुछ लोग कह रहे हैं कि उन्होंने सरेंडर किया, जबकि मुख्यमंत्री और पंजाब पुलिस कह रही है कि उन्हें गिरफ्तार किया गया। इस तरह की जो भी विरोधाभास (कॉन्ट्राडिक्शन) है, वह भी जांच के दौरान साफ हो जाएगा। जो एफआईआर दर्ज हुई है, वह उन्हीं तथ्यों के आधार पर हुई है जो सामने आए हैं。 आगे की पूरी जांच और कार्रवाई अदालत में होगी। अब केस कोर्ट में है और जो भी फैसला अदालत करेगी, वह सभी को मंजूर होगा。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Mar 24, 2026 11:21:38
Noida, Uttar Pradesh:रोहित गोदारा गोल्डी बरार गैंग ने कनाडा में फिर कार्रवाई फायरिंग फायरिंग करते हुए वीडियो बनाकर डाला सोशल मीडिया पर.. पिछलe दो दिनों के अंदर रोहित गोदारा गैंग ने कनाडा में दूसरी वारदात को दिया अंजाम.. कनाडा के ब्रम्पटन में करवाई फायरिंग.. अपने सोशल मीडिया पोस्ट में इस गैंग ने लिखा है कि जय श्रीराम राम राम सभी भाईयों को। मैं Mahendar Delana, Sunny yama भाईयों आज ये जो Brampton (Canada) में Vipen Chauser के घर पर जो फायरिंग हुई हैं, उसकी जिम्मेदारी हम लेते हैं। यह हमारे दुश्मनो को सपोर्ट करता था इसीलिए इसको यह सिर्फ चेतावनी दी हैं कि समय रहते सुधर जाना वरना अगली बार गोली घर के बाहर नही, घर के अंदर तेरे और तेरे परिवार पर चलेगी तो ध्यान रखना उस समय कोई नहीं आयेगा बचाने और जितने भी है कान खोल कर सुन लेना जो भी हमारे दुश्मनों को सपोर्ट करेगा वो भी हमारा दुश्मन ही होगा। उसका या उसके घर परिवार में जो भी नुकसान होगा, उसका जिम्मेदार वो खुद होगा तो टाइम रहते सुधर जाओ वरना वो हाल करेंगें कि पहचानना भी मुश्किल हो जायेगा। (Wait and Watch) #Rohit_godara #Goldy_brar #Monu_group_bikaner #Ap_group #Group_gogi_mann #Jathedi_group #Naresh_sethi #Tinu_haryana #Kala_rana #Pawan_nehra #Sameer_kota #Amarjeet_bishnoi #Dipendar_rathi #Rahul_rinau #Naveen_boxer_goripur #Sampat_nehra #Rip_ankit_Bhadu #Rip_mannu_kussa #Rip_ravi_jakshi #Rip_arun_sonipat
0
comment0
Report
BSBALINDER SINGH
Mar 24, 2026 10:52:42
Patiala, Punjab:Patiala आज पटियाला में मालवा ईस्ट जोन का आम आदमी पार्टी का युद्ध नशे विरोध का एक प्रोग्राम था जिसमें मनीष सिसोदिया पहुंचे । उन्होंने कहा कि पंजाब में मालवा जोन के सभी हल्का कोऑर्डिनेटर ब ब्लॉक इचांर्जन के साथ आज मीटिंग की गई और उनके सुझाव लिए गए जिसमें सभी को यह कहा गया है कि अपने गांव गांव और शहर शहर में जाकर जहां कहीं भी नशे के साथ संबंधित कोई भी जानकारी मिलती है तो उसे फौरन हमारे साथ साझा करें ताकि पंजाब को नशा मुक्त बनाया जा सके उन्होंने कहा कि पंजाब में भगवंत मान सरकार के द्वारा हर तरह के किए गए वादों को पूरा कर दिया गया है और नशे से पंजाब को मुक्त करने को लेकर भी लगातार अभियान जारी है। बाइट मनीष सिसोदिया
1043
comment0
Report
TBTarsem Bhardwaj
Mar 24, 2026 10:36:40
Ludhiana, Punjab:ਲੁਧਿਆਾਣਾ ਗੁਰੂ ਨਾਨਕ ਭਵਨ ਵਿੱਚ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਕੌਂਸਲਾਂ ਨਾਲ ਖਿਲਾਫ ਬੀਜੇਪੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਕੀਤਾ ਜੰਮ ਕੇ ਹੰਗਾਮਾ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਲਈ ਪੇਸ਼ ਕੀਤੇ ਬਜਟ ਨੂੰ ਦੱਸਿਆ ਡਰਾਮਾ ਅਤੇ ਛੁਣਛਣੇ ਵਜਾ ਕੇ ਕੀਤਾ ਪ੍ਰਦਰਸ਼ਨ ਕਿਹਾ ਬਜਟ ਨਹੀਂ ਡਰਾਮਾ ਕੀਤਾ ਮੇਅਰ ਨੇ ਕਿਹਾ 1258.8 ਕਰੋੜ ਰੁਪਏ ਦਾ ਬਜਟ ਸ਼ਹਿਰ ਦੇ ਵਿਕਾਸ ਲਈ ਕੀਤਾ ਪਾਸ ਲੁਧਿਆਣਾ ਗੁਰੂ ਨਾਨਕ ਭਵਨ ਵਿੱਚ ਨਗਰ ਨਿਗਮ ਹਾਊਸ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ 1258. 80 ਕਰੋਣ ਰੁਪਏ ਨਾਲ ਸ਼ਹਿਰ ਵਿੱਚ ਵਿਕਾਸ ਦੇ ਕੰਮ ਕਰਨ ਲਈ ਬਜਟ ਪਾਸ ਕੀਤਾ ਗਿਆ ਪਰ ਵਿਰੋਧੀ ਧਿਰ ਵੱਲੋਂ ਹਾਊਸ ਦੀ ਮੀਟਿੰਗ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕੀ ਵਿਰੋਧੀ ਧਿਰ ਦੇ ਲੀਡਰ ਹਾਊਸ ਵਿੱਚ ਬੈਠੇ ਹਨ ਅਤੇ ਸੱਤਾਧਾਰੀ ਧਿਰ ਦੇ ਮੇਅਰ ਕੌਂਸਲਰ ਇੱਕ ਮਿਨਟ ਦੇ ਵਿੱਚ ਬਜਟ ਪਾਸ ਕਰਕੇ ਉਥੋਂ ਚਲਦੇ ਬਣੇ ਉਹਨਾਂ ਨੇ ਕਿਹਾ ਸਭ ਕੁਝ ਦਿਖਾਵੇ ਲਈ ਹੈ । ਵਿਰੋਧੀ ਲੀਡਰ ਨੇ ਕਿਹਾ ਕਿ ਹੁਣ ਤੱਕ ਦਾ ਸਭ ਸਭ ਤੋਂ ਘੱਟ ਸਮੇਂ ਦੇ ਵਿੱਚ ਪਾਸ ਕੀਤੇ ਜਾਣ ਵਾਲਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਸਮੇਂ ਕਾਂਗਰਸ ਦੇ ਕੌਂਸਲਰਾਂ ਨੇ ਹੱਥ ਵਿੱਚ ਛੁਣਛਣੇ ਲੈ ਆਮ ਆਦਮੀ ਪਾਰਟੀ ਦੇ ਮੇਅਰ ਅਤੇ ਵਿਧਾਇਕ ਨੂੰ ਦਿਖਾਏ ਅਤੇ ਬਜਾਏ ਅਤੇ ਕਿਹਾ ਕਿ ਇਹਨਾਂ ਨੇ ਬਜਟ ਦੇ ਵਿੱਚ ਸ਼ਹਿਰ ਵਾਸੀਆ ਨੂੰ ਛੂਣ ਛਨਾ ਦਿੱਤੇ ਹਨ ਜਨਤਾ ਵੀ ਹੁਣ 2027 ਦੀਆ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਛੁਣਛੁਣਾ ਹੀ ਦੇਵੇਗੀ ਹੀ ਦੇਵੇਗੀ ਇਸ ਮੌਕੇ ਬੀਜੇਪੀ ਅਤੇ ਕਾਂਗਰਸ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਜੰਮ ਕੇ ਆਮ ਆਦਮੀ ਪਾਰਟੀ ਦੇ ਨਿਸ਼ਾਨੇਬਾਜੀ ਕੀਤੀ ਦੂਸਰੇ ਪਾਸੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ 1258.80 ਕਰੋੜ ਦਾ ਬਜਟ ਪਾਸ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਹਮੇਸ਼ਾ ਹੀ ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਰਦੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਕਿਤੇ ਵੀ ਕੋਈ ਨਗਰ ਨਿਗਮ ਵਿੱਚ ਜੋ ਵੀ ਲੀਕੇਜ ਸੀ ਉਸਨੂੰ ਰੋਕਿਆ ਗਿਆ ਹੈ ।ਅਤੇ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸ਼ਹਿਰ ਦੀ ਬੇਹਤਰੀ ਲਈ ਬਜਟ ਪਾਸ ਹੋਇਆ ਹੈ ਪਰ ਇਹ ਬਜਟ ਸਰਬ ਸੰਮਤੀ ਨਾਲ ਪਾਸ ਹੋਣਾ ਚਾਹੀਦਾ ਸੀ। ਪਰ ਕੁਝ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਹੰਗਾਮਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਹੰਗਾਮਾ ਕਰਨ ਲਈ ਇੱਥੇ ਆਉਂਦੇ ਹਨ ਪਰ ਆਮ ਆਦਮੀ ਪਾਰਟੀ ਵਿਕਾਸ ਦੇ ਕੰਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਹੈ।
971
comment0
Report
KCKhem Chand
Mar 24, 2026 10:21:05
Kot Kapura, Punjab:ਬਾਜਾਖਾਨਾ ਪੁਲਿਸ ਵੱਲੋਂ ਸ਼ੋਸ਼ਲ ਮੀਡੀਆਂ ਐਂਪ ਰਾਹੀ ਚੱਲ ਰਹੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 200 ਗ੍ਰਾਮ ਹੈਰੋਇਨ ਸਮੇਤ 03 ਨਸ਼ਾ ਤਸਕਰ ਕੀਤੇ ਕਾਬੂ — ਮੁੱਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਦੋਸ਼ੀਆਂ ਵੱਲੋਂ ਐਪ ਦੀ ਵਰਤੋਂ ਨਾਲ ਤਾਲਮੇਲ ਕੀਤਾ ਜਾਦਾ ਸੀ ਅਤੇ ਨਸ਼ੇ ਦੀ ਖੇਪ ਸਬੰਧੀ ਲੈਣ-ਦੇਣ ਦੀ ਜਾਣਕਾਰੀ ਸਾਂਝੀ ਕਰਨ ਲਈ ਕੀਤੀ ਜਾਂਦੀ ਸੀ। — ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਜਾਂਚ ਡਾ. ਪ੍ਰਗਿਆ ਜੈਨ ਐਸ.ਐਸ.ਪੀ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆ ਬਾਜਾਖਾਨਾ ਪੁਲਿਸ ਵੱਲੋ ਇੱਕ ਹੋਰ ਨਸ਼ਾ ਤਸਕਰਾ ਮਡਿਊਲ ਦਾ ਪਰਦਾਫਾਸ ਕਰਦਿਆ 200 ਗ੍ਰਾਮ ਹੈਰੋਇਨ ਸਮੇਤ 03 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਆਪੇਸ਼ਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟਿਗੇਸ਼ਨ ਦੀ ਰਹਿਨੁਮਾਈ ਅਤੇ ਇਕਬਾਲ ਸਿੰਘ ਡੀ.ਐਸ.ਪੀ ਸਬ-ਡਵੀਜਨ ਜੈਤੋ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਬਾਜਾਖਾਨਾ ਵੱਲੋਂ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤਾ ਗਿਆ। ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਨੰਦ ਕੁਮਾਰ ਪਾਡੇ, ਅਜੈ ਕੁਮਾਰ ਅਤੇ ਨਿਖਿਲ ਕੁਮਾਰ ਵਜੋ ਹੋਈ ਹੈ, ਜੋ ਕਿ ਇਹ ਸਾਰੇ ਦੋਸ਼ੀ ਲੁਧਿਆਣਾ ਦੇ ਰਿਹਾਇਸ਼ੀ ਹਨ। ਪੁਲਿਸ ਟੀਮਾ ਵੱਲੋ ਦੋਸ਼ੀਆ ਪਾਸੋ ਨਸ਼ੇ ਦੀ ਖੇਪ ਦੇ ਨਾਲ ਮੌਕੇ ਪਰ ਮੌਜੂਦ ਮੋਟਰਸਾਈਕਲ, 01 ਕੰਪਿਊਟਰ ਕੰਡਾ ਅਤੇ 02 ਮੋਬਾਇਲ ਫੋਨ ਵੀ ਕਬਜੇ ਵਿੱਚ ਲਏ ਗਏ ਹਨ। ਜਾਣਕਾਰੀ ਮੁਤਾਬਿਕ ਥਾਣੇਦਾਰ ਚਰਨਜੀਤ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸਵਰਨ ਸਿੰਘ ਪੁਲਿਸ ਪਾਰਟੀ ਸਮੇਤ ਫਰੀਦਕੋਟ-ਬਠਿੰਡਾ ਹੱਦ ਪਿੰਡ ਡੋਡ ਨਾਕਾਬੰਦੀ ਪਰ ਮੌਜੂਦ ਸੀ ਤਾਂ ਪਿੰਡ ਭਗਤਾ (ਜਿਲ੍ਹਾ ਬਠਿੰਡਾ) ਦੀ ਤਰਫੋ 01 ਮੋਟਰਸਾਈਕਲ ਪਰ 03 ਨੌਜਵਾਨ ਆਉਦੇ ਦਿਖਾਈ ਦਿੱਤੇ, ਜਿਹਨਾ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾ ਦੋਸ਼ੀਆ ਪਾਸੋ 200 ਗ੍ਰਾਮ ਹੈਰੋਇਨ, 01 ਕੰਪਿਊਟਰ ਕੰਡਾ ਅਤੇ 02 ਮੋਬਾਇਲ ਫੋਨ ਬਰਾਮਦ ਹੋਏ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਦੋਸ਼ੀ ਨਸ਼ੇ ਦੀ ਖੇਪ ਦੀ ਖਰੀਦ-ਫਰੋਖਤ ਅਤੇ ਅੱਗੇ ਸਪਲਾਈ ਦੇ ਮਾਮਲੇ ਵਿੱਚ ਸਰਗਰਮ ਸਨ। ਦੋਸ਼ੀਆਂ ਵੱਲੋਂ ਸਨੈਪचੈਟ (Snapchat) ਐਪ ਦੀ ਵਰਤੋਂ ਨਾਲ ਤਾਲਮੇਲ ਕੀਤਾ ਜਾਦਾ ਸੀ ਅਤੇ ਨਸ਼ੇ ਦੀ ਖੇਪ ਸਬੰਧੀ ਲੈਣ-ਦੇਣ ਦੀ ਜਾਣਕਾਰੀ ਸਾਂਝੀ ਕਰਨ ਲਈ ਕੀਤੀ ਜਾਂਦੀ ਸੀ। ਇਸ ਕਾਰਵਾਈ ਨਾਲ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਮਹੱਤਵਪੂਰਣ ਸਫਲਤਾ ਪ੍ਰਾਪਤ ਹੋਈ ਹੈ。 ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੇ ਬारीਕੀ ਨਾਲ ਜਾਂਚ ਕਰਕੇ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ。 ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ)/61/85 ਤਹਿਤ ਮੁਕੱਦਮਾ ਨੰਬਰ 43 ਮਿਤੀ 23.03.2026 ਦਰਜ ਕੀਤਾ ਗਿਆ ਹੈ。 ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀ ਮਿਲਣ ‘ਤੇ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੇ ਖਤਮ ਕੀਤਾ ਜਾ ਸਕੇ। ਬਾਇਟ ਇਕਬਾਲ ਸੰਧੂ ਡੀ ਐੱਸ ਪੀ ਜੈਤੋ
920
comment0
Report
TSTEJINDER SINGH
Mar 24, 2026 10:19:01
Rupnagar, Punjab:ਹਿਮਾਚਲ ਸਰਕਾਰ ਵੱਲੋਂ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ‘ਤੇ ਲਗਾਏ ਗਏ ਵਧੇਰੇ ਐਂਟਰੀ ਟੈਕਸ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ -ਹਿਮਾਚਲ ਦੇ ਸਰਹੱਦੀ ਪਿੰਡਾਂ ਦੇ ਲੋਕ ਲਗਾਤਾਰ ਇਸਦਾ ਵਿਰੋਧ ਕਰ ਰਹੇ ਹਨ ਤੇ ਅੱਜ ਪੰਜਾਬ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਪਿੰਡ ਢੇਰਿਆਂ ਵਿਖੇ ਵੱਖ-ਵੱਖ ਜਥੇਬੰਦੀਆਂ, ਟਰਾਂਸਪੋਰਟਰਾਂ ਅਤੇ ਸਥਾਨਕ ਲੋਕਾਂ ਵੱਲੋਂ ਇਕੱਠੇ ਹੋ ਕੇ ਹਿਮਾਚਲ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕੰਹਿਣਾ ਹੈ ਕਿ ਹਿਮਾਚਲ ਸਰਕਾਰ ਵੱਲੋਂ ਲਗਾਇਆ ਗਿਆ ਇਹ ਟੈਕਸ ਆਮ ਲੋਕਾਂ ਅਤੇ ਵਪਾਰੀਆਂ ‘ਤੇ ਵੱਡਾ ਆਰਥਿਕ ਬੋਝ ਪਾਂਦਾ ਹੈ ਤੇ ਜੇਕਰ ਹਿਮਾਚਲ ਸਰਕਾਰ ਇਸ ਫੈਸਲੇ ਤੋਂ ਪਿੱਛੇ ਨਾ ਹਟਟੀ ਤਾਂ ਪੰਜਾਬ ਵੱਲੋਂ ਵੀ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ਤੇ ਬਰਾਬਰ ਟੈਕਸ ਲਗਾਇਆ ਜਾਵੇਗਾ। ਗੋਰਤਲਬ ਹੈ ਕਿ ਪਹਿਲਾਂ ਜਿੱਥੇ ਐਂਟਰੀ ਫੀਸ ਲਗਭਗ 70 ਰੁਪਏ ਸੀ, ਹੁਣ ਇਸਨੂੰ ਵਧਾ ਕੇ 170 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀਆਂ ਗੱਡੀਆਂ ਲਈ ਇਹ ਫੀਸ 230 ਰੁਪਏ ਤੋਂ ਲੈ ਕੇ 900 ਰੁਪਏ ਤੱਕ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਹਿਮਾਚਲ ਦੇ ਵਿਚਕਾਰ ਬਣੀ ਭਾਈਚਾਰਕ ਸਾਂਝ ਅਤੇ ਰੋਜ਼ਾਨਾ ਦੇ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ ਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਰੋਜ਼ਾਨਾ ਆਉਣਾ-ਜਾਣਾ ਦੋਵੇਂ ਸੂਬਿਆਂ ਵਿੱਚ ਹੁੰਦਾ ਹੈ। ਕਈ ਲੋਕਾਂ ਦੇ ਰਿਸ਼ਤੇਦਾਰ ਦੂਜੇ ਪਾਸੇ ਵੱਸਦੇ ਹਨ ਅਤੇ ਵਪਾਰਕ ਸਬੰਧ ਵੀ ਹਨ। ਇਸ ਟੈਕਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਅਤੇ ਕਾਰੋਬਾਰ ਦੋਵੇਂ ਪ੍ਰਭਾਵਿਤ ਹੋਣਗੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਟੈਕਸ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਨੇ ਐਲਾਨ ਕੀਤਾ ਹੈ ਕਿ 29 ਮਾਰਚ ਨੂੰ ਭਰਤਗੜ੍ਹ ਦੇ ਮੁੱਖ ਪੁਆਇੰਟਾਂ ਨੂੰ ਸੀਲ ਕੀਤਾ ਜਾਵੇਗਾ ਅਤੇ 31 ਮਾਰਚ ਤੋਂ ਵੱਡੇ ਪੱਧਰ ‘ਤੇ ਹਾਈਵੇ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁੱਲ 11 ਮੁੱਖ ਪੁਆਇੰਟਾਂ ‘ਤੇ ਧਰਨੇ ਲਗਾਏ ਜਾਣਗੇ। ਪ੍ਰਦਰਸ਼ਨ ਨੂੰ ਸ਼ਾਂਤਮਈ ਬਣਾਉਣ ਲਈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਾਈਵੇ ‘ਤੇ ਲੰਗਰ ਅਤੇ ਚਾਹ ਦੀ ਸੇਵਾ ਵੀ ਚਲਾਈ ਜਾਵੇਗੀ। ਹਾਲਾਂਕਿ, ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਐਮਰਜੈਂਸੀ ਸੇਵਾਵਾਂ ਜਿਵੇਂ ਐਬੂਲੈਂਸ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਰੋਕਿਆ ਜਾਵੇਗਾ।
973
comment0
Report
VBVIJAY BHARDWAJ
Mar 24, 2026 10:18:24
Masanganj, Chhattisgarh:स्लग- हिमाचल प्रदेश में अनाथ बच्चों व विधवाओं के उत्थान के नाम पर पेट्रोल व डीजल की कीमतों में इजाफा कर वेलफेयर फंड में डालने के प्रदेश सरकार के निर्णय पर बिलासपुर की जनता ने जताई कड़ी आपत्ति कहा लोगों की जेब पर पड़ेगा खासा असर तो महंगाई को कम करने के बजाए महंगाई बढ़ाने को लेकर कदम उठा रही प्रदेश सरकार. एंकर- हिमाचल प्रदेश में वाहन चलाना व माल ढुलाई करना अब जल्द ही महंगा होने जा रहा है. जी हाँ 23 मार्च को विधानसभा में भारी हंगामे के बावजूद हिमाचल प्रदेश मूल्य परिवर्धित कर विधेयक 2026 को हरी झंडी मिल गई थी. वहीं इस कानून के लागू होते ही पेट्रोल व डीजल की कीमतों में 5 रुपए तक वृद्धि दर्ज की जाएगी. भले ही प्रदेश सरकार द्वारा पेट्रोल व डीजल की बढ़ाई गई कीमतों से इकट्ठा धनराशि को प्रदेश के अनाथ बच्चों व विधवाओं के उत्थान के लिए बनाये गए वेलफेयर फंड में डालने की बात कह रही है मगर बिलासपुर जिला के लोग इस निर्णय का विरोध कर रहे हैं. स्थानीय लोगों व व्यापारियों का कहना है कि प्रदेश सरकार को महंगाई कम करने और लोगों को महंगाई की मार से बचाने की दिशा में ठोस कदम उठाने चाहिए ना की अतिरिक्त कर लगाकर पेट्रोल व डीजल की कीमतें बढ़ाकर आमजन पर महंगाई का बोझ बढ़ाना चाहिए. साथ ही लोगों कहना है कि पेट्रोल व डीजल की कीमत बढ़ने से जहाँ इसला सीधा असर लोगों की जेब पर पड़ेगा तो दूसरी ओर माल ढुलाई की कीमतें व परिवहन किराया भी बढ़ेगा, जिससे कहीं ना कहीं आम लोग ही सफर करेंगे. वहीं लोगों का कहना है की सरकार द्वारा छह माह के लिए ही मंत्री, विधायकों व अधिकारियों के वेतन में कटौती की गई जिसे छह माह बाद सरकार फिर से बढा देगी मगर पेट्रोल व डीजल जैसी मूलभूत सुविधाओं की कीमतें बढ़ाकर सरकार सीधे तौर पर प्रदेश की जनता पर महंगाई का बोझ डालने का काम कर रही है जो सरासर गलत है. वहीं लोगों ने सरकार से अपील की है कि महंगाई कम करने की दिशा में जरूरी कदम उठाए जाएं और ऐसे जनविरोधी निर्णयों को वापस लिया जाए. वहीं प्रदेश सरकार के इस निर्णय को लेकर भाजपा नेता पर जमकर निशाना साध रहे हैं. भाजपा जिलाध्यक्ष कृष्ण लाल चंदेल ने सरकार द्वारा पेट्रोल व डीजल की कीमत बढ़ाने के निर्णय की कड़ी निंदा करते हुए इसे जनता पर महंगाई का अतिरिक्त बोझ डालने वाला निर्णय करार दिया है.
1039
comment0
Report
KBKulbir Beera
Mar 24, 2026 10:03:07
Bathinda, Punjab:ਬਠਿੰਡਾ ਖੇਤਰੀ ਕਿਸਾਨ ਮੇਲਾ.. ਇਸ ਵਾਰ ਪੰਜਾਬ ਵਿੱਚ ਨਰਮੇ ਦਾ ਰਕਬਾ 30% ਵਧਾਇਆ ਜਾਵੇਗਾ.. ਗੁਰਮੀਤ ਖੁੱਡੀਆਂ ਪੀਬੀ 88 ਨਵੇਂ ਕਪਾਹ ਦੀ ਕਿਸਮ ਨਾਲ ਹੀ ਵਧਾਵਾਂਗੇ ਰਕਬਾ ਲਾਲਜੀਤ ਭੁੱਲਰ ਮਾਮਲੇ ਚ ਇਨਸਾਫ ਮਿਲੇਗਾ ਮੁੱਖ ਮੰਤਰੀ ਸਾਹਿਬ ਇਸੇ ਕੰਮ ਤੇ ਲੱਗੇ ਹੋਏ ਹਨ। ਅੱਜ ਬਠਿੰਡਾ ਚ ਖੇਤਰੀ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਨਵੇਂ ਬੀਜ ਅਤੇ ਨਵੀਆਂ ਕਿਸਮਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਇਸ ਮੇਲੇ ਵਿੱਚ ਫਲਦਾਰ ਬੂਟੇ ਅਤੇ ਵੇਲਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਰੀਦੀਆਂ ਇਸ ਮੇਲੇ ਵਿੱਚ ਕੈਬਨਟ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਨਾਂ ਨੇ ਲੱਗੀਆਂ ਹੋਈਆਂ ਸਟਾਲਾਂ ਦਾ ਮੁਆਇਨਾ ਕੀਤਾ ਉੱਥੇ ਹੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਮੇਲਾ ਕਿਸਾਨਾਂ ਲਈ ਹੁੰਦਾ ਹੈ ਜਿਸ ਵਿੱਚ ਨਵੀਂ ਕਿਸਮ ਦੇ ਬੀਜ ਅਤੇ ਨਵੀਂ ਟਕਨੀਕ ਨਾਲ ਖੇਤੀ ਕਰਨ ਦੇ ਤਜਰਬੇ ਸਾਂਝੀ ਕੀਤੇ ਜਾਂਦੇ ਹਨ ਇਹ ਮੇਲਾ ਪ੍ਰੋ ਕਿਸਾਨਾਂ ਲਈ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਨਰਮੇ ਦੀ ਨਵੀਂ ਕਿਸਮ ਪੀਬੀ 88 ਲਿਆਂਦੀ ਗਈ ਹੈ ਜੋ ਕਿਸਾਨਾਂ ਨੂੰ 33% ਸਬਸਿਡੀ ਦੇ ਦਿੱਤੀ ਜਾਵੇਗੀ ਇਸ ਸੀਟ ਨੂੰ ਨਾ ਤਾਂ ਸੁੰਡੀ پੈਂਦੀ ਹੈ ਅਤੇ ਨਾ ਹੀ ਕੀੜਾ ਅਤੇ ਇਸ ਦਾ ਝਾੜ ਵੀ ਬਹੁਤ ਵਧੀਆ ਹੈ ਕਿਉਂਕਿ ਨਰਮਾ ਪੱਟੀ ਖਤਮ ਹੁੰਦੀ ਜਾ ਰਹੀ ਸੀ ਇਸ ਬਾਰੇ ਰਕਬਾ 30% ਵਧਾਇਆ ਜਾਵੇਗਾ ਤਾਂ ਜੋ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਕੰਮ ਮਿਲ ਸਕੇ ਅਤੇ ਲੱਕੜ ਦਾ ਵੀ ਪ੍ਰਬੰਧ ਹੋ ਸਕੇ ਖੇਤੀਬਾੜੀ ਪਾਲਸੀ ਵੀ ਬਣਾਈ ਜਾਏਗੀ ਅਸੀਂ ਕਿਸਾਨਾਂ ਨਾਲ ਰਹਿ ਮਸ਼ਵਰਾ ਕਰ ਰਹੇ ਹਾਂ ਲਾਲਜੀਤ ਭੁੱਲਰ ਮਾਮਲੇ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਮਸਲੇ ਨੂੰ ਦੇਖ ਰਹੇ ਹਨ ਇਨਸਾਫ ਮਿਲੇਗਾ ਸੀਬੀਆਈ ਦੀ ਮੰਗ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਇਨਸਾਫ ਜਰੂਰ ਹੋਵੇਗਾ। ਬਾਈਟ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ。
983
comment0
Report
TBTarsem Bhardwaj
Mar 24, 2026 10:02:48
Ludhiana, Punjab:ਲੁਧਿਆਣਾ ਦੇ ਹਲਕਾ ਕੇਂਦਰੀ ਬਣੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਬਾਹਰ ਸਿਲੰਡਰ ਨਾਮ ਮਿਣ ਕਾਰਨ ਪਰੇਸ਼ਾਨ ਲੋਕ ਸਿਲੰਡਰ ਲੈ ਕੇ ਪਹੁੰਚੇ ਅਤੇ ਕਿਹਾ ਕਿ ਗੈਸ ਏਜੰਸੀਆਂ ਵਾਲੇ ਆਖ ਰਹੇ ਹਨ ਮੋਦੀ ਕੋਲ ਜਾਓ ਜੇ ਗੈਸ ਸਿਲੰਡਰ ਲੈਣਾ ਹੈ। ਪਰੇਸ਼ਾਨ ਲੋਕਾਂ ਦੀ ਦਫਤਰ ਪਹੁੰਚਣ ਤੇ ਬੀਜੇਪੀ ਦੇ ਲੀਡਰਾਂ ਨੇ ਕਿਹਾ ਕਿ ਜਾਣ ਬੁਝ ਕੇ ਗੈਸ ਏਜੰਸੀਆਂ ਵਾਲੇ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੁੰ ਪਰੇਸ਼ਾਨ ਇਸਦੀ ਵੱਡੇ ਪੱਧਰ ਤੇ ਹੋਵੇਗੀ ਜਾਂਚ ਇਰਾਨ ਤੇ ਇਜਰਾਇਲ ਦੀ ਜੰਗ ਵਿਚਕਾਰ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਵਿੱਚ ਐਲਪੀਜੀ ਗੈਸ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਆ ਉੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਲੋਕ ਖਾਲੀ ਸਿਲੰਡਰ ਲੈ ਕੇ ਪਹੁੰਚ ਗਏ ਬੀਜੇਪੀ ਦਫਤਰ ਦੇ ਬਾਹਰ, ਕਹਿੰਦੇ ਚਾਰ ਦਿਨਾਂ ਤੋਂ ਸਾਡੇ ਘਰ ਰੋਟੀ ਨਹੀਂ ਪੱਕੀ ਰੋਜ਼ ਗੈਸ ਏਜੰਸੀ ਦੇ ਬਾਹਰ ਕਤਾਰਾਂ ਦੇ ਵਿੱਚ ਸਿਲੰਡਰ ਲੈਣ ਦੇ ਲਈ ਖੜਦੇ ਹਾਂ ਪਰ ਅੱਜ ਗੈਸ ਏਜੰਸੀ ਵਾਲਿਆਂ ਨੇ ਕਹਿ ਦਿੱਤਾ ਕਿ ਸਲੰਡਰ ਲੈਣ ਦੇ ਲਈ ਮੋਦੀ ਕੋਲ ਜਾਓ, ਜਿਸ ਤੋਂ ਬਾਅਦ ਲੋਕ ਆਪਣੇ ਖਾਲੀ ਸਲੰਡਰ ਲੈ ਕੇ ਹਲਕਾ ਕੇਂਦਰੀ ਤੋਂ ਬੀਜੇਪੀ ਦੇ ਇੰਚਾਰਜ ਦਫਤਰ ਦੇ ਬਾਹਰ ਪਹੁੰਚ ਗਏ, ਕਹਿੰਦੇ ਸਲੰਡਰ ਮਿਲ ਨਹੀਂ ਰਹੇ ਕੰਮ ਕਰੀਏ ਜਾਂ ਫਿਰ ਸਿਲੰਡਰ ਲੈਣ ਦੇ ਲਈ ਜਾਈਏ ਲੱਗਦਾ ਹੁਣ ਸਾਨੂੰ ਇੱਕ ਵਾਰ ਫਿਰ ਤੋਂ ਆਪਣੇ ਪਿੰਡ ਵਾਪਸ ਮੁੜਨਾ ਪੈਣਾ ਦੂਸਰੇ ਪਾਸੇ ਬੀ ਜੇ ਪੀ ਦੇ ਲੀਡਰਾਂ ਨੇ ਕਿਹਾ ਕਿ ਗੈਸ ਏਜੰਸੀ ਵਾਲੇ ਜਾਣ ਬੁਝ ਕੇ ਕਾਲਾ ਬਜਾਰੀ ਕਰ ਰਹੇ ਜਿਸ ਦੀ ਮੋਦੀ ਸਰਕਾਰ ਵੱਲੋਂ ਜਰੂਰ ਜਾਚ ਕਰਵਾਈ ਜਾਵੇਗੀ Byte ਪਰੇਸ਼ਾਨ ਹੋਏ ਲੋਕ Byte ਹਲਕਾ ਕੇਂਦਰੀ ਤੇ ਬੀਜੇਪੀ ਦੇ ਇੰਚਾਰਜ Byte ਬੀਜੇਪੀ ਦੇ ਆਗੂ
1063
comment0
Report
Advertisement
Back to top