icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

CTI ने दिल्ली पुलिस से दिवाली तक बाजारों की सुरक्षा की मांग की

Noida, Uttar Pradesh:चैंबर ऑफ ट्रेड एंड इंडस्ट्री - CTI CTI चेयरमैन बृजेश गोयल ने दिल्ली पुलिस कमिश्नर को लिखा पत्र अब बाजार बंद नहीं करेंगे व्यापारी, बाजारों और दुकानदारों को सुरक्षा प्रदान करे दिल्ली पुलिस दिल्ली में फेस्टिवल सीजन शुरू, हम अपने व्यापार को प्रदर्शनों की भेंट नहीं चढ़ा सकते - CTI 10 अक्टूबर को दिल्ली के व्यापार को लगी 2000 करोड़ रुपए की चोट - CTI दिल्ली और देश में व्यापारियों और उद्यमियों के शीर्ष संगठन चैंबर ऑफ ट्रेड एंड इंडस्ट्री (CTI) ने दिल्ली पुलिस कमिश्नर को पत्र लिखकर मांग की है कि दिल्ली के बाजारों और दुकानदारों को पूरी सुरक्षा प्रदान की जाए CTI चेयरमैन बृजेश गोयल ने बताया कि 10 अक्टूबर को धरने-प्रदर्शन के दौरान कुछ बाजारों और दुकानों को बंद करने को लेकर स्थानीय प्रशासन द्वारा व्यापारियों को हिदायत दी गई थी, कई जगहों पर पुलिस और प्रशासन ने व्यापारियों पर बाजार बंद करने का दबाव बनाया, जिसके कारण व्यापारियों को मजबूरी में दुकानें बंद करनी पड़ीं और 2000 करोड़ का व्यापार ठप्प हो गया। CTI ने पत्र में मांग की है कि: 1. स्थानीय प्रशासन व्यापारियों और दुकानदारों पर बाजार बंद करने का दबाव न डाले。 2. दिल्ली पुलिस सभी बाजारों और दुकानदारों को पूरी सुरक्षा प्रदान करे。 3. व्यापारियों को निर्भय होकर अपनी दुकानें खोलने दी जाएं。 CTI महासचिव रमेश आहूजा और उपाध्यक्ष राहुल अदलखा ने बताया कि दिल्ली में फेस्टिवल सीजन शुरू हो गया है, नवरात्रि और रामलीलाएं शुरू हो गई है, दिवाली तक کا समय हमारे व्यापारियों के लिए साल भर की कमाई का समय है। 10 अक्टूबर को प्रशासन के कहने पर बाजार बंद हुए, अब हम बाजार बंद नहीं करेंगे। व्यापारी अपनी दुकानें खोलेंगे। दिल्ली पुलिस की जिम्मेदारी है कि वो बाजारों को सुरक्षा दे।" CTI ने कहा है कि व्यापारी दिल्ली पुलिस के साथ सहयोग करने को तैयार हैं, लेकिन दिवाली तक अब किसी भी धरने-प्रदर्शन के कारण बाजार बंद नहीं होंगे。
0
0
Report
Advertisement

स्वामीनारायण संस्थान के महंत अमृतसर दरबार साहिब दर्शन पर पहुँचे, आशीर्वाद प्राप्त किया

Noida, Uttar Pradesh:आज गुजरात के भगवान श्री स्वामीनारायण संस्थान (सरधार धाम) के महंत परम पूज्य श्री नित्यस्वरूपदास स्वामीजी श्री दरबार साहिब, अमृतसर के दर्शन करने पधारे...इस पावन अवसर पर मुझे स्वामीजी से भेंट कर उनका आशीर्वाद प्राप्त करने का सौभाग्य मिला... ਅਜ੍ਜ ਗੁਜਰਾਤ ਦੇ ਭਗਵਾਨ ਸ਼੍ਰੀ ਸਵਾਮੀਨਾਰਾਇਣ ਸੰਸਥਾਨ (ਸਰਧਾਰ ਧਾਮ) ਦੇ ਮਹੰਤ ਪਰਮ ਪੂਜਨੀਕ ਸ਼੍ਰੀ ਨਿੱਤਿਆਸਵਰੂਪਦਾਸ ਸਵਾਮੀ ਜੀ ස੍ਰੀ ਦਰबार ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਨ ਪਹੁੰਚੇ...ਇਸ ਸ਼ੁਭ ਮੌਕੇ 'ਤੇ ਮੈਨੂੰ ਸਵਾਮੀ ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ...
0
0
Report

नौशहरा पन्नुआ में एएसआई की हत्या, पत्नी के साथ लौटते समय गोलियां

Tarn Taran Sahib, Punjab:तरन तारन में बदमाश बेकाबू यहां के गांव नौशहरा पन्नूआ में गुरुद्वारा साहिब से माथा टेक अपनी पत्नी के साथ वापिस लौट रहे एएसआई की बाइक सवारों ने की गोलियां मारकर हत्या मृतक की पहचान इकबाल सिंह निवासी नौशहरा पन्नूआ के रूप में हुई है वह फिरोजपुर पुलिस में ड्यूटी कर रहा था बिना वर्दी के था इकबाल सिंह 11 सितंबर को इकबाल सिंह के भतीजे अजमीत सिंह की भी बाइक स्वरों ने गोलियां मार के हत्या कर दी थी हालांकि इस घटना का आरोपी पुलिस एनकाउंटर के दौरान घायल होने के बाद गिरफ्तार हो गया था ajमीत सिंह पर सरहाली थाने में आरपीजी अटैक सहित आधा दर्जन से अधिक केस दर्ज हैं पुलिस ने इकबाल सिंह शव का कब्जे में लेकर की जांच शुरू
0
0
Report
Advertisement
Advertisement

AAP सांसद मलविन्दर सिंह कांग का गांव-गांव दौरा, किसानों के विकास प्रोजेक्ट का उद्घाटन

Chandigarh, Chandigarh:TT Malwinder singh Kang, MP, AAP ਅੱਜ ਸਾਡੀ ਲੋਕ ਸਭਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਉਸ ਵਿੱਚ ਜੋ ਵੀ ਵਿਕਾਸ ਪ੍ਰੋਜੈਕਟ ਸੀ ਉਹਨਾਂ ਦਾ ਉਦਘਾਟਨ ਕੀਤਾ ਹੈ ਸਾਡੀ ਕੋਸ਼ਿਸ਼ ਹੈ ਹਰ ਪਿੰਡ ਤੱਕ ਐਮਪੀ ਦੇ ਫੰਡ ਵਿੱਚੋਂ ਪੈਸੇ ਜਾਣ ਤੇ ਉਸੀ ਕੋਸ਼ਿਸ਼ ਵਿੱਚ ਲੱਗੇ ਹੋਏ ਪਰਗਟ ਸਿੰਘ ਨੇ ਹੁਣ ਤੱਕ ਬਹੁਤ ਸੁਲਝੇ ਤਰੀਕੇ ਨਾਲ ਰਾਜਨੀਤੀ ਕੀਤੀ ਹੈ ਤੇ ਮੈਨੂੰ ਉਮੀਦ ਹੈ ਅੱਗੇ ਵੀ ਉਹ ਇਸੇ ਤਰੀਕੇ ਨਾਲ ਰਾਜਨੀਤੀ ਕਰਨਗੇ ਪ੍ਰਗਟ ਸਿੰਘ ਨੂੰ ਮੇਰੇ ਵੱਲੋਂ ਮੁਬਾਰਕ ਕਿਉਂਕਿ ਪ੍ਰਗਟ ਸਿੰਘ ਨੇ ਕਦੇ ਵੀ ਗਲਤ ਤਰੀਕੇ ਦੀ ਰਾਜਨੀਤੀ ਨਹੀਂ ਕੀਤੀ ਕਾਂਗਰਸ ਵਿੱਚ ਹਮੇਸ਼ਾ ਹੀ ਧੜੇਬਾਜ਼ੀ ਰਹੀ ਹੈ ਪ੍ਰਗਟ ਸਿੰਘ ਨੂੰ ਵੀ ਦੇਖਣਾ ਹੋਏਗਾ ਕਿ ਇਸ ਧੜੇਬਾਜ਼ੀ ਤੋਂ ਕਿਵੇਂ ਦੂਰ ਹੁੰਦੇ ਹਨ ਕਿਉਂਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਂਗਰਸ ਕਦੇ ਇੱਕਜੁੱਟ ਨਜ਼ਰ ਨਹੀਂ ਆਉਦੀ ਤੇ ਇਹ ਚੀਜ਼ ਪ੍ਰਗਟ ਨੂੰ ਵੀ ਦੇਖਣੀ ਪਵੇਗੀ ਗੁਰੂ ਘਰ ਦੇ ਅੰਦਰ ਜੁੱਤੀਆਂ ਲੈ ਕੇ ਵੜਨਾ ਬੇਹਦ ਨਿੰਦਨਾਹੀ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਵੀ ਪੁਲਿਸ ਕਰਮਚਾਰੀਆਂ ਨੇ ਅਜਿਹਾ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਜਰੂਰਤ ਹੈ ਜਿਸ ਨਾਲ ਇੱਕ ਐਗਜਾਮਪਲ ਸੈੱਟ ਕੀਤੀ ਜਾ ਸਕੀ ਜਿਸ ਤਰੀਕੇ ਨਾਲ ਦੇਸ਼ ਦਾ ਇਲੈਕਸ਼ਨ ਕਮਿਸ਼ਨ ਕੰਮ ਕਰ ਰਿਹਾ ਹੈ ਉਸ ਦਾ ਅਸਰ ਸੁਭਾਵਿਕ ਤੌਰ ਤੇ ਹੇਠਾਂ ਤੱਕ ਹੋਣਾ ਜਰੂਰੀ ਹੈ ਇਹੀ ਕਾਰਨ ਹੈ ਕਿ ਜੋ ਐਸਆਈਆਰ ਵਿੱਚ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਦਰੁਸਤ ਕਰਨ ਦੀ ਜਰੂਰਤ ਹੈ ਤੇ ਅੱਜ ਇਹ ਗਲਤੀਆਂ ਦਾ ਅਸਰ ਹੇਠਾਂ ਤੱਕ ਹੋ ਰਿਹਾ ਜੋ ਸ਼ਹੀਦ ਭਗਤ ਸਿੰਘ ਦੀ ਫੋਟੋ ਨਜ਼ਰ ਆ ਰਹੀ ਫਸਲਾਂ ਦਾ ਅਸੀਂ ਵੇਖ ਰਹੇ ਆ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਚੀਜ਼ ਦੇ ਲਈ ਸਰਕਾਰ ਵੱਲੋਂ ਵੀ ਜਲਦ ਕਦਮ ਚੁੱਕਿਆ ਜਾਏਗਾ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਵੀ ਅਲੱਗ ਅਲੱਗ ਅਨਾਜ ਮੰਡੀਆਂ ਦੀਆਂ ਪਹੁੰਚੀਆਂ ਨੇ ਅਤੇ ਉਹਨਾਂ ਚੀਜ਼ਾਂ ਲਈ ਕਿਸਾਨ ਦਾ ਕੋਈ ਨੁਕਸਾਨ ਨਾ ਹੋਵੇ ਇਸ ਚੀਜ਼ ਦੇ ਲਈ ਸਰਕਾਰ ਸੁਹਾਵਿਕ ਤੌਰ ਤੇ ਜਲਦ ਕਦਮ ਚੁਕਣ ਵਾਲੀ ਹੈ。
0
0
Report

पंजाब-हरियाणा बार काउंसिल के चुनाव: महिला प्रतिनिधित्व बढ़ा, नियुक्तियों की घोषणा

Chandigarh, Chandigarh:ਪੰਜਾਬ ਅਤੇ ਹਰਿਆਣਾ ਬਾਰ ਕੌਂਸਲ (Bar Council of Punjab and Haryana) ਦੀਆਂ ਅੱਜ (11 ਅਕਤੂਬਰ 2026) ਹੋਈਆਂ ਚੋਣਾਂ * ਚੇਅਰਮੈਨ ਅਤੇ ਵਾਈਸ-ਚੇਅਰਮੈਨ: * ਸ਼੍ਰੀ ਅਮਿਤ ਰਾਣਾ ਨੂੰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ ਹੈ। * ਸ਼੍ਰੀਮਤੀ ਸ਼ਰਮਿਲਾ ਸ਼ਰਮਾ ਨੂੰ ਵਾਈਸ-ਚੇਅਰਮੈਨ ਚੁਣਿਆ ਗਿਆ ਹੈ。 * ਬਾਰ ਕੌਂਸਲ ਆਫ਼ ਇੰਡੀਆ (BCI) ਲਈ ਮੈਂਬਰ: * ਐਡਵੋਕੇਟ ਸ਼੍ਰੀ ਕਰਨਜੀਤ ਸਿੰਘ ਨੂੰ ਸਟੇਟ ਬਾਰ ਕੌਂਸਲ ਵੱਲੋਂ ਬਾਰ ਕੌਂਸਲ ਆਫ਼ ਇੰਡੀਆ ਦਾ ਮੈਂਬਰ ਚੁਣਿਆ ਗਿਆ ਹੈ। ਇਸ ਚੋਣ ਵਿੱਚ ਕੁੱਲ 26 ਮੈਂਬਰਾਂ ਨੇ ਵੋਟ ਪਾਈ। * ਆਨਰੇਰੀ ਸਕੱਤਰ ਦੀ ਨਿਯੁਕਤੀ: * ਇਸ ਤੋਂ ਬਾਅਦ ਸ਼੍ਰੀ ਪ੍ਰਦੀਪ ਪਰਮਾਰ ਨੂੰ ਆਨਰੇਰੀ ਸਕੱਤਰ (Honorary Secretary) ਨਿਯੁਕਤ ਕੀਤਾ ਗਿਆ ਹੈ。 * ਹਿਸਟ੍ਰਿਕ ਮਹਿਲਾ ਪ੍ਰਤੀਨਿਧਤਾ (ਇਤਿਹਾਸਕ ਪਹਿਲੂ): * ਮਾਰਚ 2026 ਵਿੱਚ ਹੋਈਆਂ ਆਮ ਚੋਣਾਂ ਤੋਂ ਬਾਅਦ ਬਣੀ ਨਵੀਂ ਬਾਰ ਕੌਂਸਲ ਦੇ ਅਹੁਦੇਦਾਰਾਂ ਦੀਆਂ ਇਹ ਪਹਿਲੀਆਂ ਚੋਣਾਂ ਸਨ。 * ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ (Yogamaya M.G. v. union of India) ਤਹਿਤ ਸਟੇਟ ਬਾਰ ਕੌਂਸਲਾਂ ਵਿੱਚ 30% ਮਹਿਲਾ ਪ੍ਰਤੀਨਿਧਤਾ ਯਕੀਨੀ ਬਣਾਉਣ ਲਈ, ਦੋ ਮਹਿਲਾ ਮੈਂਬਰਾਂ—ਜਸਟਿਸ (ਸੇਵਾ-ਮੁਕਤ) ਜੈਸ਼੍ਰੀ ਠਾਕुर ਅਤੇ ਸੀਨੀਅਰ ਐਡਵੋਕੇਟ ਸ਼੍ਰੀਮਤੀ ਗੁਰਸ਼ਰਨ ਕੌਰ ਮਾਨ ਨੂੰ ਕੌਂਸਲ ਵਿੱਚ ਕੋ-ਆਪਟ (ਸ਼ਾਮਲ) ਕੀਤਾ ਗਿਆ ਹੈ। * ਇਤਿਹਾਸ ਵਿੱਚ ਪਹਿਲੀ ਵਾਰ ਬਾਰ ਕੌਂਸਲ ਦੀਆਂ ਇਨ੍ਹਾਂ ਚੋਣਾਂ ਵਿੱਚ ਸੱਤ ਮਹਿਲਾ ਮੈਂਬਰਾਂ ਨੇ ਹਿੱਸਾ ਲਿਆ।
0
0
Report
Advertisement

अमरिंदर सिंह राजा वड़िंग की चुप्पी: नेता पहुँचे, मीडिया से बात नहीं

Chandigarh, Chandigarh:ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਕਾਫੀ ਲੀਡਰਾਂ ਦੇ ਨਾਲ ਪਾਰਟੀ ਆਫਿਸ ਪਹੁੰਚੇ ਪਰ ਮੀਡੀਆ ਨਾਲ ਕਿਸੇ ਤਰੀਕੇ ਦੀ ਗੱਲਬਾਤ ਉਹਨਾਂ ਨਾਲ ਨਹੀਂ ਕੀਤੀ ਵਾਰ-ਵਾਰ ਉਹਨਾਂ ਨੂੰ ਸਵਾਲ ਕੀਤੇ ਪਰ ਉਹ ਚੁੱਪ ਨਜ਼ਰ ਆਏ ਤੇ ਆਪਣੇ ਚਿਹਰੇ ਤੇ ਕੇਵਲ ਮੁਸਕੁਰਾਟ ਲੈ ਕੇ ਹੀ ਅੰਦਰ ਵੜੇ ਬਹੁਤ ਸਾਰੇ ਲੋਕ ਉਹਨਾਂ ਨੂੰ ਪ੍ਰਧਾਨ ਕਹਿ ਕੇ ਮਿਲ ਰਹੇ ਸੀ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਸੇ ਤਰੀਕੇ ਦਾ ਕੋਈ ਰਿਐਕਸ਼ਨ ਇਸ ਚੀਜ਼ ਤੇ ਨਹੀਂ ਦਿੱਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸਿਮਰਨਜੀਤ ਸਿੰਘ ਬੈਂਸ, ਰਾਣਾ ਕੇਪੀ ਸਿੰਘ, ਬ੍ਰਹਮ ਮਹਿੰਦਰਾ, ਬਲਵੀਰ ਸਿੰਘ ਸਿੱਧੂ ਅਤੇ ਹੋਰ ਕਾਂਗਰਸ ਦੇ ਲੀਡਰਾਂ ਨਾਲ ਕਾਫਲੇ ਦੇ ਰੂਪ ਵਿੱਚ ਆਏ ਪਰ ਕਿਸੇ ਵੀ ਲੀਡਰ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ, ਉਹਨਾਂ ਕਿਹਾ ਕਿ ਅਸੀਂ ਤਾਜਪੋਸ਼ੀ ਤੋਂ ਬਾਅਦ ਹੀ ਕੋਈ ਗੱਲ ਕਰਾਂਗੇ
0
0
Report
Advertisement
Advertisement
Back to top