Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ 'ਚ ਨੋ-ਫਲਾਈ ਜ਼ੋਨ: ਡਰੋਨ ਦੀ ਵਰਤੋਂ 'ਤੇ ਰੋਕ

PPINEWZ
May 10, 2025 16:46:19
Sahibzada Ajit Singh Nagar, Punjab

ਐਸ.ਏ.ਐਸ. ਨਗਰ ਨੋ-ਫਲਾਈ ਜੋਨ ਅਲਰਟ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਅਧੀਨ ਜਾਰੀ ਹੁਕਮ ਅਨੁਸਾਰ ਡਰੋਨ ਦੇ ਗੈਰਕਾਨੂੰਨੀ ਉਪਯੋਗ ਨੂੰ ਰੋਕਣ ਲਈ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਗੈਰ-ਅਨੁਮਤ ਡਰੋਨ ਅਤੇ UAVs ਲਈ "ਨੋ ਫਲਾਈ ਜ਼ੋਨ" ਘੋਸ਼ਿਤ ਕੀਤਾ ਗਿਆ ਹੈ। ਲੇਕਿਨ ਸਿਰਫ ਪੁਲਿਸ, ਪੈਰਾ-ਮਿਲਟਰੀ, ਏਅਰ ਫੋਰਸ, ਐਸ.ਪੀ.ਜੀ. ਅਤੇ ਸਰਕਾਰ ਵੱਲੋਂ ਅਨੁਮਤ ਅਧਿਕਾਰੀ ਨੂੰ ਇਹਨਾਂ ਆਦੇਸ਼ਾਂ ਤੋਂ ਛੋਟ ਰਹੇਗੀ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਡਰੋਨ ਦੀ ਵਰਤੋਂ ਕਰੇਗਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Nov 08, 2025 07:47:47
Chandigarh, Chandigarh:देश का संविधान खतरे में है राहुल गांधी जी ने जो अभियान छेड़ा हैं जो वोट चोरी हो रही हैं उस को लोगों मे लाया गया पंजाब में हस्ताक्षर अभियान चलाया गये जिस मे 26 लाख 30 हजार से ज़्यादा इस अभियान मे लोगों ने भाग किया 150 ट्रंकों मे ये फार्म हस्ताक्षर से लैस भरे हुए हैं जो दिल्ली भेजे जा रहे है नवंबर के अंत मे दिल्ली रामलीला मैदान मे रैली कर देश भर से आए हस्ताक्षरों के फार्म राष्ट्रीय को भेजे जाएँगे ऑल इंडिया कांग्रेस कमेटी के अध्यक्ष विजेंद्र सिगला वोट छोड़ गद्दी छोड़ अभिमान को पंजाब के लोगों ने बड़ी सहमति दी है पुरे पंजाब में बड़ी संख्या में परिवारों ने हिस्सा लिया चुनाव आयोग की सहमति से ये बातें होंगी तो बहुत दुर्भाग्यपूर्ण है
0
comment0
Report
VSVARUN SHARMA
Nov 08, 2025 07:47:27
Kapurthala, Punjab:556ਵੇਂ ਪ੍ਰਕਾਸ਼ ਪੁਰਬ ਜੋੜ ਮੇਲੇ ਮੌਕੇ ਸੇਵਾ ਕਰਨ ਵਾਲੀਆਂ ਸਮੂਹ ਧਾਰਮਿਕ ਜਥੇਬੰਦੀਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਸੁਲਤਾਨਪੁਰ ਲੋਧੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਸਲਾਨਾ ਜੋੜ ਮੇਲੇ ਅਤੇ ਸਜਾਏ ਗਏ ਮਹਾਨ ਨਗਰ ਕੀਰਤਨ ਦੌਰਾਨ ਵੱਖ ਵੱਖ ਸੇਵਾਵਾਂ ਨਿਭਾ ਕੇ ਸਹਿਯੋਗ ਕਰਨਵਾਲੀਆਂ ਸਮੂਹ ਧਾਰਮਿਕ ਜਥੇਬੰਦੀਆਂ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੈਨੇਜਰ ਅਵਤਾਰ ਸਿੰਘ ਦੀ ਦੇਖ ਰੇਖ ਹੇਠਾਂ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮੇ ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ।ਸਤਿਗੁਰੂ ਜੀ ਦੀ ਕਿਰਪਾ ਨਾਲ ਸਮਾਗਮ ਅਮਨ ਸ਼ਾਂਤੀ ਨਾਲ ਤੇ ਖਾਲਸਾ ਰਵਾਇਤਾਂ ਅਨੁਸਾਰ ਸੰਪੰਨ ਹੋਇਆ । ਉਨ੍ਹਾਂ ਕਿਹਾ ਕਿ 3 ਨਵੰਬਰ ਤੋਂ 6 ਨਵੰਬਰ ਤੱਕ ਚੱਲੇ ਜੋੜ ਮੇਲੇ ਦੌਰਾਨ ਜਿਨ੍ਹਾਂ ਜਿਨ੍ਹਾਂ ਸੰਪਰਦਾਵਾਂ , ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਜਿਹੜੀ ਵੀ ਸੇਵਾ ਕੀਤੀ ਹੈ , उसका ਤਹਿ ਦਿਲੋ ਧੰਨਵਾਦ ਕਰਦੇ ਹਾਂ । ਬਾਈਟ : ਗਿਆਨੀ ਸਤਨਾਮ ਸਿੰਘ (ਹੈੱਡ ਗ੍ਰੰਥੀ ਸ੍ਰੀ ਬੇਰ ਸਾਹਿਬ)
0
comment0
Report
BSBhushan Sharma
Nov 08, 2025 07:46:26
Nurpur, Himachal Pradesh:कृषि विभाग नूरपुर में रबी फसलों के उत्तम बीज वितरण की प्रक्रिया शुरू किसानों को मिल रहे हैं गुणवत्तापूर्ण बीज और खेती से जुड़ी जरूरी सलाहें कृषि विभाग नूरपुर में रबी सीजन की फसलों — गेहूं, वरसीन, धनिया, जावी, प्याज, पालक और मूली — के उत्तम क्वालिटी के बीज किसानों को देने की प्रक्रिया शुरू हो गई है. विभाग द्वारा इस बार गेहूं की दो किस्मों — सेटिस्फाइड और फाउंडेशन — के बीज उपलब्ध करवाए जा रहे हैं. नूरपुर विधानसभा क्षेत्र के करीब 16 हजार किसान हर वर्ष कृषि विभाग से बीज प्राप्त करते हैं. विभाग न केवल किसानों को उच्च गुणवत्ता वाले बीज उपलब्ध करवा रहा है, बल्कि रबी फसलों की बिजाई, खाद के उपयोग और फसलों की सुरक्षा से संबंधित महत्वपूर्ण सुझाव भी प्रदान कर रहा है ताकि किसानों को अधिक उपज मिल सके. कृषि विभाग नूरपुर के विषय विशेषज्ञ डॉ. शलैश पाल सूद ने बताया कि नूरपुर क्षेत्र में हर साल लगभग 2000 क्विंटल सेटिस्फाइड बीज की आवश्यकता होती है, जिसमें से अब तक 1400 क्विंटल बीज वितरित किया जा चुका है. उन्होंने कहा कि “फाउंडेशन बीज, जिसे किसान अगले वर्ष भी उपयोग कर सकते हैं, की वितरण प्रक्रिया आज से प्रारंभ कर दी गई है और सोमवार से इसे नियमित रूप से दिया जाएगा.” डॉ. सूद ने किसानों से अपील की कि वे बीज कृषि विभाग केंद्र से ही प्राप्त करें, क्योंकि विभाग द्वारा दिया जाने वाला बीज पूरी तरह टेस्टेड और प्रमाणित होता है। उन्होंने बताया कि “विभाग में बीज की बोरी ₹1200 में उपलब्ध है, जबकि यही बीज बाजार में ₹1500 से ₹2000 तक का मिलता है।” उन्होंने यह भी कहा कि अभी गेहूं की बिजाई का उपयुक्त समय चल रहा है, लेकिन जो किसान वर्षा पर निर्भर हैं, उन्हें बिजाई करने से पहले मौसम का ध्यान रखना चाहिए। किसान पवन कुमार ने कहा कि “कृषि विभाग से मिलने वाला बीज उत्तम क्वालिटी का होता है और इससे हमें लाभ होता है क्योंकि यह पूरी तरह जांचा-परखा हुआ होता है।” वहीं किसान जोगिंदर पठानिया ने बताया कि “विभाग द्वारा दिया जाने वाला बीज उच्च गुणवत्ता का होता है और विभाग समय-समय पर हमें खेती से जुड़ी आवश्यक जानकारी भी देता है। इस बार हमें समय पर बीज मिल गया है। विभाग से लिया गया बीज जब फसल में बदलता है, तो उसकी पैदावार बेहतर होती है और उसे हम विभाग को बेचते हैं, जिससे हमें अच्छा दाम मिलता है।” बाइट — डॉ. शलैश पाल सूद, विषय विशेषज्ञ, कृषि विभाग नूरपुर बाइट — किसान पवन कुमार / जोगिंदर पठानिया
0
comment0
Report
VBVIJAY BHARDWAJ
Nov 08, 2025 07:36:00
Bilaspur, Chhattisgarh:बिलासपुर जिला़ के झंडूता उपमंडल के कोटलू गांव में एचपी शिवा प्रोजेक्ट के तहत एक हेक्टेयर भूमि पर अमरूद क्लस्टर किसानों व बागवानों के लिए वरदान साबित हो रहा है। इस क्लस्टर से जुड़े किसानों को उच्च गुणवत्ता वाले अमरूदों की बंपर पैदावार मिल रही है, जिससे उनकी आय में उल्लेखनीय वृद्धि हुई है। क्लस्टर में शामिल किसान अविनेश कुमार व प्रशांत शर्मा ने बताया कि इस वर्ष उनके अमरूदों का अधिकतम वजन 500 ग्राम तक रहा और इस सीजन में लगभग 1 लाख रुपये के अमरूद बेचकर अच्छा मुनाफा कमाया। साथ ही उन्होंने कहा की इस प्रोजेक्ट से उन्हें काफी लाभ प्राप्त हुआ है। पहले जहां पारंपरिक फसलों से सीमित आय होती थी तो वहीं अब अमरूद की खेती ने उनकी आर्थिक स्थिति को मजबूत किया है। इस अमरूद क्लस्टर में राकेश कुमार, अविनेश कुमार, सुभाष, रेखा शर्मा, केशवानंद और प्रशांत जैसे कईं किसान शामिल हैं। गौरतलब है की एचपी शिवा प्रोजेक्ट के अंतर्गत उन्नत किस्म के अमरूद के पौधे लगाए गए हैं, जिससे पैदावार और फलों की गुणवत्ता में सुधार हुआ है। किसानों को तकनीकी सहायता, सिंचाई सुविधाएं और बाजार संपर्क भी उपलब्ध कराया जा रहा है। वहीं स्थानीय किसानों की माने तो यह क्लस्टर न केवल उनकी आय बढ़ा रहा है, बल्कि क्षेत्र में बागवानी को बढ़ावा देने में भी महत्वपूर्ण भूमिका निभा रहा है। इस प्रोजेक्ट की सफलता से प्रेरित होकर आसपास के अन्य किसान भी अमरूद की खेती की ओर आकर्षित हो रहे हैं।
0
comment0
Report
NSNitesh Saini
Nov 08, 2025 07:33:34
Sundar Nagar, Himachal Pradesh:बाखली खड्ड में बड़ा हादसा टला, बोलेरो पलटी, सभी सवारियां सुरक्षित निकाली गईं। वैकल्पिक मार्ग की हालत खस्ता है; ग्रामीणों ने स्थायी पुल निर्माण का समाधान मांगा है। मंडी शहर से पंडोह की ओर आ रही एक बोलेरो टैक्सी शनिवार को बाखली खड्ड में बने वैकल्पिक मार्ग पर अचानक अनियंत्रित होकर पलट गई। हादसे के समय गाड़ी में कुल छह सवारियां सवार थीं, जिन्हें स्थानीय लोगों की मदद से सुरक्षित बाहर निकाल लिया गया। जानकारी के अनुसार बोलेरो पानी के कलवर्ट से गुजर रही थी, तभी पानी का स्तर अचानक लगभग तीन फीट तक बढ़ गया। बढ़े हुए जलस्तर और फिसलन भरी सतह के कारण चालक वाहन पर नियंत्रण नहीं रख सका और बोलेरो पानी में पलट गई। गौरतलब है कि यह वैकल्पिक मार्ग बाखली गांव के ग्रामीणों ने अपनी मेहनत और सहयोग से तैयार किया था। लेकिन लगातार बढ़ते जलस्तर और बरसात के चलते यह मार्ग अब बेहद खराब स्थिति में पहुंच गया है। मार्ग की खस्ता हालत के कारण वाहनों की आवाजाही जोखिमभरी हो गई है और स्थानीय लोगों को भारी परेशानियों का सामना करना पड़ रहा है। ग्रामीणों ने प्रशासन से स्थायी पुल निर्माण की मांग की है, ताकि भविष्य में ऐसे हादसे दोबारा न हों। लोगों का कहना है कि आज तो भगवान की कृपा से बड़ा हादसा टल गया, लेकिन खतरा अभी भी बना हुआ है। मामले की पुष्टि करते हुए एसपी मंडी साक्षी वर्मा ने बताया कि सभी लोगों को सुरक्षित बाहर निकाल लिया गया है।
0
comment0
Report
HSHarmeet Singh Maan
Nov 08, 2025 07:30:01
Nabha, Punjab:ਨਾਭਾ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਸਥਿਤੀ ਤਨਾਪੂਰਨ 70 ਦੇ ਲੱਗਭੱਗ ਮੁਲਾਜ਼ਮ ਕੀਤੇ ਗਏ ਤੈਨਾਤ ਪਿਛਲੇ ਦਿਨ ਹੀ ਨਾਭਾ ਅਦਾਲਤ ਵੱਲੋਂ ਇੱਕ ਫੈਸਲਾ ਸੁਣਾਏ ਜਾਣ ਤੋਂ ਬਾਅਦ, ਲਗਾਤਾਰ ਸਥਿਤੀ ਤਨਾਅ ਪੂਰਨ ਬਣਦੀ ਜਾ ਰਹੀ ਹੈ ਇੱਕ ਪਾਸੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ, ਅਤੇ ਦੂਸਰੇ ਪਾਸੇ ਬਾਬਾ ਨਰਿੰਦਰ ਸਿੰਘ ਦੇ ਵਿਚਕਾਰ ਇਹ ਮਾਮਲਾ ਚੱਲ ਰਿਹਾ ਹੈ。 ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ ਜਾਣ ਤੋਂ ਬਾਅਦ ਗੁਰੂ ਘਰ ਦੀ ਸੇਵਾ ਪਿਛਲੇ ਕਰੀਬ 22 ਸਾਲਾਂ ਤੋਂ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਚਲਾਉਂਦੇ ਆ ਰਹੇ ਹਨ。 ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਆਪਣਾ ਹੱਕ ਜਿਤਾ ਰਹੇ ਹਨ。 ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰ ਸਿੰਘ ਵੱਲੋਂ ਸੈਸ਼ਨ ਕੋਰਟ ਪਟਿਆਲਾ ਵਿੱਚ ਅਪੀਲ ਦਾਇਰ ਕਰ ਦਿੱਤੀ ਹੈ ਜਿਸ ਦੀ ਸੁਣਵਾਈ 11ਨਵੰਬਰ ਹੈ ਇਤਿਹਾਸਿਕ ਗੁਰਦੁਆਰਾ ਸਿਧਸਰ ਅਲੌਹਰਾਂ ਸਾਹਿਬ ਨਾਲ ਜੁੜੀ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਆਲੇ ਦਿਆਂ ਲੱਗੀ ਪੁਲਿਸ ਫੋਰਸ ਕਾਰਨ ਰੋਸ ਪਾਇਆ ਜਾ ਰਿਹਾ ਹੈ
0
comment0
Report
AAAsrar Ahmad
Nov 08, 2025 07:03:20
Noida, Uttar Pradesh:काउंटर इंटेलिजेंस कश्मीर (सीआईके), जेल अधिकारियों के साथ मिलकर आतंकवाद से जुड़े मामलों की चल रही जाँच के तहत कश्मीर की जेलों में तलाशी ले रहा है। इन तलाशियों का उद्देश्य आतंकवादी नेटवर्क को ध्वस्त करना, आतंकवादियों के सहयोगियों (ओवरग्राउंड वर्कर्स) की पहचान करना, जेल परिसरों में संचार उपकरणों के दुरुपयोग को रोकना और सीमा पार स्थित आतंकवादी आकाओं के साथ संभावित संबंधों की पहचान करना है। सीआईके इस बात की जाँच कर रहा है कि ये लोग कश्मीर घाटी में आतंकवादी गतिविधियों को आगे बढ़ाने के लिए कैसे संवाद करते हैं और निर्देश प्राप्त करते हैं। दो जेलों, श्रीनगर की केंद्रीय जेल और कुपवाड़ा की जिला जेल की तलाशी ली गई। सीआईके को डिजिटल उपकरणों के इस्तेमाल की जानकारी कहाँ से मिली? सीआईके उस सुरक्षा उल्लंघन की सक्रिय रूप से जाँच कर रहा है जिसके कारण इन संचार उपकरणों को जेल के अंदर तस्करी करके लाया गया, और इस कृत्य में शामिल सूत्रधारों या सहयोगियों की भी जाँच की जाएगी। ये जेल तलाशी सीआईके, एनआईए और एसआईए सहित कई एजेंसियों द्वारा जम्मू-कश्मीर में आतंकवादी तंत्र और समर्थन ढाँचों के खिलाफ व्यापक और निरंतर कार्रवाई का हिस्सा हैं। इससे पहले पिछले महीने सीआईके के अभियानों ने अनंतनाग और राजौरी की जिला जेलों की भी तलाशी ली थी।
1
comment0
Report
AJAnil Jain
Nov 08, 2025 07:01:59
Lehragaga, Punjab:ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾ ਗਾਗਾ ਦੇ ਪਿੰਡ ਹਮੀਰਗੜ੍ਹ ਦੇ 45 ਸਾਲਾ ਕੁਲਵੰਤ ਸਿੰਘ ਕਿਸਾਨ ਵੱਲੋਂ ਬੀਤੇ ਦਿਨੀ ਜਹਿਰੀਲੀ ਚੀਜ਼ ਨਿਗਲ ਲਈ ਗਈ ਸੀ ਜਿਸ ਤੋਂ ਬਾਅਦ ਕਿਸਾਨ ਕੁਲਵੰਤ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿਸ ਤੋਂ ਬਾਅਦ ਉਸਦੀ ਹਾਲਤ ਨਾਜੁਕ ਦੇਖ ਕੁਲਵੰਤ ਸਿੰਘ ਨੂੰ ਟੋਹਾਣਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਕੁਲਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਕੁਲਵੰਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਮੇਰੇ ਪਿਤਾ ਨੂੰ ਟੋਰਚਰ ਕੀਤਾ ਜਾ ਰਿਹਾ ਸੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਮੇਰੇ ਪਿਤਾ ਦੇ ਨਾਲ ਬਦਸਲੂਕੀ ਕੀਤੀ ਅਤੇ ਉਨਾਂ ਨੂੰ ਮਰਨ ਦੇ ਲਈ ਕਿਹਾ ਗਿਆ ਜੋ ਗੱਲ ਮੇਰੇ ਪਿਤਾ ਸਹਾਰ ਨਾ ਸਕੇ ਅਤੇ ਮੇਰੇ ਪਿਤਾ ਵੱਲੋਂ ਜਹਰੀਲੀ ਚੀਜ਼ ਨਿਗਲ ਜਿਸ ਤੋਂ ਬਾਅਦ ਮੇਰੇ ਪਿਤਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ गया ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਛੇ ਕਿਲੇ ਜਮੀਨ ਦੇ ਹਨ ਮੇਰੇ ਪਿਤਾ ਹੋਣੀ ਦੋ ਭਾਈ ਹਨ ਦੋਨਾਂ ਕੋਲੇ ਕੁੱਲ 12 ਕਿਲੇ ਜਮੀਨ ਦੇ ਹਨ ਅਤੇ ਅਸੀਂ ਦੋ ਭਾਈ ਹਾਂ ਸਾਡੇ ਪਿਤਾ ਹੀ ਕਮਾਉਣ ਵਾਲੇ ਹਨ ਹੁਣ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
4
comment0
Report
BSBHARAT SHARMA
Nov 08, 2025 07:01:40
Amritsar, Punjab:ਅਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਈ ਨਗਰ ਕੀਰਤਨ ਰਵਾਨਾ 350 ਸਾਲਾ ਸ਼ਹੀਦੀ ਸਾਲਗਿਰਹ ਨੂੰ ਸਮਰਪਿਤ ਨਗਰ ਕੀਰਤਨ—ਲੱਖਾਂ ਸੰਗਤਾਂ ਦੀ ਸ਼ਮੂਲੀਅਤ ਅਸਾਮ ਤੋਂ ਆਰੰਭ ਹੋਇਆ ਪਵਿੱਤਰ ਨਗਰ ਕੀਰਤਨ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪਹੁੰਚਿਆ, ਜਿਥे ਖਾਲਸਾ ਪੰਥ ਦੀ ਸ਼ਾਨ ਤੇ ਸੂਰਬੀਰਤਾ ਦਾ ਵਿਸ਼ਾਲ ਦਰਸ਼ਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਫੁੱਲਾਂ ਦੀ ਵਰਖਾ, ਕੀਰਤਨ ਸ਼ਬਦਾਂ ਦੀ ਰਸਧਾਰ ਅਤੇ "ਬੋਲੇ ਸੋ ਨਿਹਾਲ" ਦੇ ਗੂੰਜਦੇ ਜੈਕਾਰਿਆਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਵੱਲ ਰਵਾਨਾ ਹੋਇਆ。 ਇਸ ਪਵਿੱਤਰ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਬਖ਼ਸ਼ੀ ਗੁਰਬਾਣੀ ਸਾਡੇ ਜੀਵਨ ਲਈ ਮਾਰਗਦਰਸ਼ਕ ਹੈ ਅਤੇ ਸਾਨੂੰ ਇਸਨੂੰ ਅਮਲ ਵਿੱਚ ਲਿਆਉਣੇ ਜੀਵਨ ਜਾਚ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ 24 ਰਾਜਾਂ ਵਿਚੋਂ ਗੁਜ਼ਰਦੇ ਹੋਏ ਇਹ ਨਗਰ ਕੀਰਤਨ 29 ਨਵੰਬਰ ਦੀ ਰਾਤ ਪੰਜਾਬ ਪਹੁੰਚਿਆ ਅਤੇ ਲੱਖਾਂ ਦੀ ਸੰਗਤ ਨੇ ਸ਼ਰਧਾ ਅਤੇ ਸਤਿਕਾਰ ਨਾਲ ਭਾਗੀਦਾਰੀ ਨਿਭਾਈ। ਧਾਮੀ ਨੇ ਇਹ ਵੀ ਦੱਸਿਆ ਕਿ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਦਰਭ ਵਿੱਚ ਦਮਦਮਾ ਸਾਹਿਬ ਵਿਖੇ 21 ਨਵੰਬਰ ਤੋਂ 30 ਨਵੰਬਰ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਸਮਾਗਮ ਹੋਣਗੇ। ਉਨ੍ਹਾਂ ਸਾਰੇ ਇਚਛਕ ਸਿਖਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਿਆਂ ਗੁਰੂ ਦੇ ਚਰਨਾਂ ਨਾਲ ਹੋਰ ਮਜ਼ਬੂਤੀ ਨਾਲ ਜੁੜਣ。
4
comment0
Report
AAAsrar Ahmad
Nov 08, 2025 06:54:40
Noida, Uttar Pradesh:ਪ੍ਰੈਸ ਨੋਟ 8.11.2025ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੋਰਚਾ ਪੰਜਾਬ ਦੀ ਵਿਰਾਸਤ, ਹੋਂਦ ਨੂੰ ਬਚਾਉਣ ਦੀ ਲੜਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਵੱਡੇ كਾਫਲੇ ਨਾਲ 10 ਨਵੰਬਰ ਨੂੰ ਕੀਤੀ ਜਾਵੇਗੀ ਸ਼ਮੂਲੀਅਤ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਕਿਹਾ ਕਿ ਪੰਜਾਬ ਦੇ ਇਤਿਹਾਸ,ਸੱਭਿਆਚਾਰ ਅਤੇ ਸਿੱਖਿਆ ਨੂੰ ਖਤਮ ਕਰਨ ਲਈ ਕੇਂਦਰ ਵੱਲੋਂ ਸਾਜਿਸ਼ ਅਧੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਇਹ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜੋ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੰਯੁਕਤ ਪੰਜਾਬ ਵਿੱਚ 1882 ਚ ਲਾਹੌਰ ਵਿਖੇ ਹੋੰਡ ਵਿੱਚ ਆਈ ਅਤੇ ਫੇਰ 1947 ਤੋਂ ਬਾਅਦ ਬਾਅਦ ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਇਧਰਲੇ ਪੰਜਾਬ ਵਿੱਚ ਗਿਫਟ ਹੋ ਕੇ ਸਥਾਪਿਤ ਹੋਈ ਅਤੇ ਪੰਜਾਬ ਯੂਨੀਵਰਸਿਟੀ ਦੇ ਅਧੀਨ ਪੰਜਾਬ ਭਰ ਵਿੱਚ 200 ਤੋਂ ਵੱਧ ਕਾਲਜ ਚੱਲਦੇ ਹਨ ਇਹ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਉੱਪਰ ਹਮਲਾ ਸੋਚੀ ਸਮਝੀ ਸਾਜਿਸ਼ ਅਧੀਨ ਹੀ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲਈ ਕੀਤਾ ਗਿਆ ਕਿਉਂਕਿ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਭਵਿੱਖ ਅਤੇ ਉਹਨਾਂ ਦੀ ਹੋਂਦ नੌਜਵਾਨਾ ਨੂੰ ਮਿਲਣ ਵਾਲੀ ਸਿੱਖਿਆ ਹੀ ਤੈਅ ਕਰਦੀ ਹੈ ਇਸ ਲਈ ਹੀ ਕੇਂਦਰ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਉੱਪਰ ਹਮਲਾ ਕਰਕੇ ਸਿੱਖਿਆ ਨੂੰ ਆਪਣੇ ਕਬਜ਼ੇ ਵਿੱਚ ਕਰਨ ਵਿੱਚਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਜੋ ਇਸ ਖਿੱਤੇ ਦੇ ਲੋਕ ਆਪਣੇ ਹੱਕਾਂ ਹਕੂਕਾਂ ਲਈ ਲੜਨਾ ਅਤੇ ਆਪਣੇ ਇਤਿਹਾਸ, ਵਿਰਾਸਤ ਨੂੰ ਭੁੱਲ ਜਾਣ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ 10 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ 10 ਵਜੇ ਇਕੱਠੇ ਹੋਣ ਉਪਰੰਤ ਵੱਡੇ ਕਾਫਲੇ ਦੇ ਨਾਲ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਲਈ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ。 ਜਾਰੀ ਕਰਤਾ: ਸ. ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ。
3
comment0
Report
Advertisement
Back to top