Back
मोहाली के नाडा गांव गैस सिलेंडर गोदाम पर छापा: 75 से अधिक सिलेंडर जब्त
MSManish Shanker
Feb 27, 2026 09:18:48
Sahibzada Ajit Singh Nagar, Punjab
ਮੋਹਾਲੀ ਜਿਲੇ ਦੇ ਕਸਬਾ ਨਵਾਂ ਗਰਾਉਂ ਦੇ ਨਜ਼ਦੀਕ ਪਿੰਡ ਨਾਡਾ ਚ ਬੀਤੇ ਦਿਨੀ ਜੋ ਇੱਕ ਵੱਡਾ ਹਾਦਸਾ ਵਾਪਰ ਗਿਆ ਸੀ ਜਿਸ ਦੇ ਵਿੱਚ ਇੱਕ ਸਿਲੰਡਰ ਫਟਨ ਦੇ ਨਾਲ 10 ਸਾਲ ਦੇ ਬੱਚੇ ਤੇ 19 ਸਾਲ ਦਾ ਨੌਜਵਾਨ ਜਖਮੀ ਹੋ ਗਿਆ ਸੀ ਜਿਹਦੇ ਵਿੱਚ ਕੀ 10 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਵੱਲੋਂ ਅੱਜ ਇੱਕ ਨਜਾਇਜ਼ ਤੌਰ ਤੇ ਚੱਲ ਰਹੇ ਇੱਕ ਗੈਸ ਸਿਲੰਡਰਾਂ ਦੇ ਗੋਦਾਮ ਤੇ ਉੱਤੇ ਛਾਪਾ ਮਾਰਿਆ ਜਿਹਦੇ ਵਿੱਚ 75 ਤੋਂ ਵੱਧ ਸਿਲੰਡਰ ਮੌਕੇ ਤੇ ਜਬਤ ਕੀਤੇ ਗਏ ਤੇ ਨਾਲ ਦੀ ਨਾਲ ਹੋਰ ਵੀ ਸਮਾਨ ਜਬਤ ਕੀਤਾ ਗਿਆ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈl
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowFeb 27, 2026 11:03:16Sahibzada Ajit Singh Nagar, Punjab:दिल्ली के पूर्व मुख्यमंत्री अरविंद केजरीवाल और दिल्ली सरकार के पूर्व उप मुख्यमंत्री मनीष सिसोदिया को दिल्ली शराब नीति केस पर बड़ी राहत मिली है। राऊज एवेन्यू कोर्ट ने केजरीवाल और सिसोदिया समेत 23 लोगों को सीबीआई मामले में सभी आरोपों से बरी कर दिया गया है। पंजाब के कैबिनेट मंत्री महिंदर भगत द्वारा दी गई जानकारी
0
Report
KBKulbir Beera
FollowFeb 27, 2026 11:02:500
Report
SSSanjay Sharma
FollowFeb 27, 2026 11:00:560
Report
BSBHARAT SHARMA
FollowFeb 27, 2026 11:00:330
Report
TBTarsem Bhardwaj
FollowFeb 27, 2026 10:50:570
Report
MSManish Shanker
FollowFeb 27, 2026 10:50:41Sahibzada Ajit Singh Nagar, Punjab:ਪੰਜਾਬ ਸਰਕਾਰ ਵੱਲੋਂ ਗਊ ਸੇਵਾ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਵਜੋਂ ਕੀਮਤੀ ਭਗਤ ਨੂੰ ਕੀਤਾ ਨਿਯੁਕਤ। ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਮੌਕੇ ਕੀਮਤੀ ਲਾਲ ਭਗਤ ਨਾਲ ਪੰਜਾਬ ਕੈਬਿਨੇਟ ਮੰਤਰੀ ਮਹਿੰਦਰ ਭਗਤ ਸਮੇਤ ਕਈ ਨੇਤਾਵਾਂ ਅਤੇ ਸਾਧੂ ਸਮਾਜ ਨੇ ਕੀਤੀ ਸ਼ਿਰਕਤ।
0
Report
MJManoj Joshi
FollowFeb 27, 2026 10:48:20Chandigarh, Chandigarh:फर्जी शराब घोटाले केस में अरविंद केजरीवाल और मनीष सिसोदिया को दिल्ली कोर्ट के द्वारा बरी किए जाने पर सांसद मालविंदर कंग की प्रतिक्रिया
0
Report
ASAnmol Singh Warring
FollowFeb 27, 2026 10:46:560
Report
DVDEVENDER VERMA
FollowFeb 27, 2026 10:46:410
Report
RKRAMAN KHOSLA
FollowFeb 27, 2026 10:35:260
Report
KCKhem Chand
FollowFeb 27, 2026 10:23:230
Report
NSNavdeep Singh
FollowFeb 27, 2026 10:21:070
Report
TBTarsem Bhardwaj
FollowFeb 27, 2026 10:20:300
Report
BSBALINDER SINGH
FollowFeb 27, 2026 10:19:270
Report
KBKulbir Beera
FollowFeb 27, 2026 10:17:170
Report
