Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

Mohali पुलिस ने सेक्टर-89 के व्यापारी के घर के बाहर गोलीबारी की घटना में तीन आरोपियों को गिरफ्तार किया

MSManish Shanker
Mar 11, 2026 11:28:03
Sahibzada Ajit Singh Nagar, Punjab
ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸੈਕਟਰ 89 ਸਥਿਤ ਵਪਾਰੀ ਦੇ ਘਰ ਬਾਹਰ ਫਰੌਤੀ ਲਈ ਕੀਤੀ ਗਈ ਅੰਧਾ ਧੁੰਦ ਫਾਇਰਿੰਗ ਦੇ ਆਰੋਪੀਆਂ ਨੂੰ ਖੰਨਾ ਅਤੇ ਪਾਇਲ ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਉਖਤ ਆਰੋਪੀਆਂ ਵੱਲੋਂ ਫੌਰਨ ਬੇਸਡ ਗੈਂਗਸਟਰ ਪ੍ਰਿੰਸ ਠਿਕਰੀਵਾਲ ਅਤੇ ਪ੍ਰਭ ਜੋਤ ਸਿੰਘ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਰਿਸ਼ਵ ਵਾਸੀ ਖੰਨਾ ਅਤੇ ਸੁਖਵਿੰਦਰ ਸਿੰਘ ਵਾਸੀ ਖੰਨਾ ਵੱਲੋਂ 17 18 ਫਰਵਰੀ ਦੀ ਦਰਮਿਆਨੀ ਰਾਤ ਗੁਰਜੋਤ ਸਿੰਘ ਦੇ ਘਰ ਬਾਹਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਕਤ ਆਰੋਪੀਆਂ ਨੂੰ ਸੁਖਮਨ ਪ੍ਰੀਤ ਸਿੰਘ ਉਰਫ ਸੁੱਖਾ ਵਾਸੀ ਪਾਇਲ ਜਿਲਾ ਲੁਧਿਆਣਾ ਵੱਲੋਂ ਹਥਿਆਰ ਮੁਹਈਆ ਕਰਵਾਏ ਗਏ ਸਨ। ਪੁਲਿਸ ਵੱਲੋਂ ਤਿੰਨੋਂ ਆਰੋਪੀਆਂ ਨੂੰ ਗ੍ਰਫਤਾਰ ਕਰ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਮੋਟਰਸਾਈਕਲ ਬਰਾਮਦਕਾਰ ਲਏ ਗਏ ਹਨ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Mar 11, 2026 12:49:30
Gurdaspur, Punjab:इੰपरूवमेन्टਸ ਵੱਲੋਂ ਸੰਚਾਲਤ ਇੰਟਰਸਟੇਟ ਬੱਸ ਟਰਮੀਨਲ ਦੇ ਠੇਕੇਦਾਰ ਨੇ ਨਹੀਂ ਕੀਤੀ ਅਦਾਇਗੀ 84 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਇੰਪਰੂਵਮੈਂਟ ਟਰਸਟ ਨੇ ਠੇਕੇਦਾਰ ਦੇ ਖਿਲਾਫ ਕਰਵਾਇਆ ਦਰਜ ਇੰਪਰੂਵਮੈਂਟਸ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਦੇ ਠੇਕੇਦਾਰ ਦੇ ਖਿਲਾਫ 84 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਦੋ ਸਾਲ ਪਹਿਲਾਂ ਇਸ ਠੇਕੇਦਾਰ ਲਖਬੀਰ ਸਿੰਘ ਨੂੰ ਨਵੇਂ ਬੱਸ ਸਟੈਂਡ ਦੀ ਪਾਰਕਿੰਗ ਫੀਸ, ਅੱਡਾ ਫੀਸ , ਬੱਸ ਸਟੈਂਡ ਦੇ ਅੰਦਰ ਦੀਆਂ ਦੁਕਾਨਾਂ ਦਾ ਕਿਰਾਇਆ ਤੇ ਹੋਰ ਬਸ ਸਟੈਂਡ ਨਾਲ ਸੰਬੰਧਿਤ ਠੇਕੇ 2 ਕਰੋੜ 33 ਲੱਖ ਰੁਪਏ ਵਿੱਚ ਦਿੱਤੇ ਗਏ ਸਨ। ਪਹਿਲਾਂ ਤਾਂ ਇਹ ਠੇਕੇਦਾਰ ਮਹੀਨਾ ਵਾਰ ਕਿਸ਼ਤਾਂ ਠੀਕ ਢੰਗ ਨਾਲ ਭਰਦਾ ਰਿਹਾ ਪਰ ਪਿਛਲੇ ਛੇ ਮਹੀਨੇ ਤੋਂ ਇਸ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਇਸ ਨੂੰ ਬਾਰ-ਬਾਰ ਨੋਟਿਸ ਕੱਢੇ ਗਏ । ਬਾਵਜੂਦ ਇਸਦੇ ਅਦਾਇਗੀ ਨਾ ਕਰਨ ਤੇ ਪਿਛਲੇ ਮਹੀਨੇ ਫਰਵਰੀ ਵਿੱਚ ਇਸਨੂੰ ਕਿਸੇ ਵੀ ਤਰ੍ਹਾਂ ਦੀ ਵਸੂਲੀ ਕਰਨ ਤੋਂ ਵਾਂਝਿਆ ਕਰ ਦਿੱਤਾ ਗਿਆ ਸੀ ਅਤੇ ਠੇਕੇ ਇੰਪਰੂਵਮੈਂਟ ਟਰਸਟ ਵੱਲੋਂ ਆਪਣੇ ਹੱਥ ਵਿੱਚ ਲੈ ਲਏ ਗਏ ਸਨ ਤੇ ਹੁਣ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰਕੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇੰਪਰੂਵਮੈਂਟਸ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਹਰਦੋਥਲਾ ਥਾਣਾ ਦਸੂਹਾ ਨੂੰ ਸਾਲ 2024 ਤੋਂ ਸਾਲ 2026 ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਗੁਰਦਾਸਪੁਰ ਅਤੇ ਪਾਰਕਿੰਗ ਦੇ ਠੇਕੇ 14 ਜੂਨ 2024 ਨੂੰ ਦਿੱਤੇ ਗਏ ਸਨ। ਪਰ ਪਿਛਲੇ ਛੇ ਮਹੀਨਿਆਂ ਤੋਂ ਇਸਨੇ ਮਹੀਨਾਵਾਰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ । ਟਰਸਟ ਵੱਲੋਂ ਇਸ ਨੂੰ ਬਾਰ-ਬਾਰ ਨੋਟਿਸ ਕੱਢੇ ਜਾਣ ਦੇ ਬਾਵਜੂਦ ਦੇ ਇਸ ਨੇ ਕੋਈ ਪਰਵਾਹ ਨਹੀਂ ਕੀਤੀ । ਟਰਸਟ ਵੱਲੋਂ ਇਸ ਕੋਲੋਂ ਕੁੱਲ 83,73,786/- ਰੁਪਏ ਲੈਣੇ ਹੈ ਤੇ ਹੁਣ ਇਸ ਕੋਲੋ ਠੇਕੇ ਵੀ ਵਾਪਸ ਲੈ ਲਏ ਗਏ ਹਨ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਇਸ ਕੋਲੋਂ ਪਿਆਰ ਸਮੇਤ ਸਾਰੀ ਵਸੂਲੀ ਕੀਤੀ ਜਾਵੇਗੀ ਨਾਲ ਹੀ ਇਸ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਈ ਜਾ ਰਹੀ ਹੈ ਤਾਂ ਜੋ ਇਹ ਅੱਗੇ ਕਿਸੇ ਹੋਰ ਜਿਲੇ ਵਿੱਚ ਇਸ ਤਰ੍ਹਾਂ ਦੇ ਠੇਕੇ ਨਾ ਲੈ ਸਕੇ । ਉਹਨਾਂ ਕਿਹਾ ਕਿ ਟਰਸਟ ਦੇ ਪੈਸੇ ਦਾ ਕਿਸੇ ਨੂੰ ਵੀ ਗਬਰ ਨਹੀਂ ਕਰਨ ਦਿੱਤਾ ਜਾਵੇਗਾ। ਬਾਈਟ_ਰਜੀਵ ਸ਼ਰਮਾ ਚੇਅਰਮੈਨ ਇਮਪਰੂਵਮੈਂਟ ਟਰਸਟ ਗੁਰਦਾਸਪੁਰ
0
comment0
Report
ADAnkush Dhobal
Mar 11, 2026 12:47:52
Shimla, Himachal Pradesh:हिमाचल प्रदेश की राजधानी शिमला में नशे के खिलाफ पुलिस की कार्रवाई लगातार तेज हो रही है। शिमला पुलिस ने “जीरो टॉलरेंस” नीति के तहत बड़ी कार्रवाई करते हुए एलएसडी की भारी खेप बरामद की है, जिसकी अंतरराष्ट्रीय बाजार में कीमत करीब एक करोड़ रुपये आंकी जा रही है। विश्वसनीय सूचना के आधार पर पुलिस टीम ने हिम निवास, बीसीएस शिमला में दबिश दी। यहां से संदीप शर्मा पुत्र स्वर्गीय शिव राम शर्मा, निवासी तहसील धर्मकोट जिला मोगा पंजाब, उम्र 40 वर्ष और प्रिया शर्मा पुत्री स्वर्गीय अनिल शर्मा, निवासी गांव व डाकघर ददाहू जिला सिरमौर, उम्र 26 वर्ष को गिरफ्तार किया गया। जिला पुलिस शिमला द्वारा नशे के विरुद्ध चलाए जा रहे अभियान के तहत पुलिस थाना न्यू शिमला में अभियोग संख्या 14/2026 दिनांक 10 मार्च 2026 को धारा 22 और 29 NDPS Act के तहत मामला दर्ज किया गया है। पुलिस ने दोनों आरोपियों के कब्जे से 562 स्ट्रिप्स, यानी स्टैम्प साइज की एलएसडी बरामद की, जिसका कुल वजन 11.570 ग्राम है। NDPS Act के तहत एलएसडी की कमर्शियल मात्रा 0.1 ग्राम से अधिक मानी जाती है, जिसमें 20 साल तक की सजा का प्रावधान है। पुलिस द्वारा बरामद की गई लगभग 11.5 ग्राम एलएसडी की अंतरराष्ट्रीय बाजार में अनुमानित कीमत करीब 1 करोड़ रुपये बताई जा रही है。 प्रारंभिक जांच में सामने आया है कि आरोपी संदीप शर्मा पिछले 10 साल से एलएसडी की तस्करी कर रहा है। पूछताछ के दौरान यह भी सामने आया कि उसके खिलाफ पहले भी 33 ग्राम चिट्टे का मामला दर्ज है。
0
comment0
Report
MSManuj Sharma
Mar 11, 2026 12:47:43
Solan, Himachal Pradesh:बसाल पंचायत में खुले स्थान पर दवाइयों की अवैध डंपिंग के मामले में जांच शुरू हो गई है। इस मामले में ड्रग विभाग ने कार्रवाई करते हुए संबंधित पक्ष को नोटिस जारी किया है। सीएमओ सोलन डॉ. अजय पाठक ने बताया कि उनके संज्ञान में आया है कि मौके से कुछ दवाइयां बरामद हुई हैं, जिनमें कुछ एक्सपायर्ड हैं जबकि कुछ अभी एक्सपायरी डेट के भीतर की हैं। मौके से एक बिल भी मिला है, जिसके आधार पर ड्रग विभाग ने नोटिस जारी किया है। उन्होंने बताया कि नोटिस का जवाब आने के बाद आगे की कार्रवाई की जाएगी। साथ ही ड्रग विभाग की ओर से इस मामले की जानकारी टेलीफोन के माध्यम से प्रदूषण नियंत्रण बोर्ड को भी दी गई है, ताकि पर्यावरण से जुड़े पहलुओं की भी जांच हो सके। सीएमओ डॉ. अजय पाठक ने कहा कि फिलहाल यह पूरी तरह स्पष्ट नहीं है कि इस मामले की विस्तृत जांच किसdepartment द्वारा की जाएगी, लेकिन स्वास्थ्य विभाग और ड्रग विभाग अपनी ओर से आवश्यक कार्रवाई करेंगे। उन्होंने कहा कि भविष्य में इस तरह की घटनाएं दोबारा न हों, इसके लिए भी कदम उठाए जाएंगे। उन्होंने यह भी बताया कि मौके पर मिली दवाइयों को वहां से हटाया गया है और मामले के पूरे तथ्यों की जानकारी ड्रग विभाग से ली जा रही है। जांच पूरी होने के बाद आगे की कार्रवाई सुनिश्चित की जाएगी。
0
comment0
Report
DSDharmindr Singh
Mar 11, 2026 12:47:11
Khanna, Punjab:ਹਾਈ ਸਕਿਉਰਿਟੀ ‘ਹੈਵਨਲੀ ਏਂਜਲ’ ਬਾਲ ਘਰ ਤੋਂ 16 ਸਾਲਾ ਲੜਕਾ ਕੰਧ ਟੱਪ ਕੇ ਫਰਾਰ, ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਗੰਭੀਰ ਸਵਾਲ ਪਹਿਲਾਂ ਵੀ ਸਾਹਮਣੇ ਆ ਚੁੱਕੇ ਕਈ ਮਾਮਲੇ, ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਉੱਠੀ ਮੰਗ ਦੋਰਾਹਾ ਵਿਖੇ ਸਥਿਤ ਹਾਈ ਸਕਿਉਰਿਟੀ ਦੱਸੇ ਜਾਂਦੇ ਹੈਵਨਲੀ ਏਂਜਲ ਬਾਲ ਘਰ ਤੋਂ 16 ਸਾਲਾ ਬੱਚੇ ਦੇ ਕੰਧ ਟੱਪ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਬਾਲ ਘਰ ਨੂੰ ਚਲਾਉਣ ਵਾਲੇ ਟਰੱਸਟ ਦੀ ਸੁਰੱਖਿਆ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸਤੋਂ ਪਹਿਲਾਂ ਵੀ ਇੱਥੋਂ ਬੱਚਿਆਂ ਦੇ ਭੱਜਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਪ੍ਰਬੰਧਕੀ ਲਾਪਰਵਾਹੀ ’ਤੇ ਚਰਚਾ ਤੇਜ਼ ਹੋ ਗਈ ਹੈ। ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 16 ਸਾਲਾ ਬੱਚੇ ਦੇ ਭੱਜਣ ਦੀ ਘਟਨਾ 8 ਫਰਵਰੀ 2026 ਦੀ ਦੱਸੀ ਜਾ ਰਹੀ ਹੈ। ਜਦੋਂ ਇੱਕ ਮਹੀਨਾ ਬੀਤ ਜਾਣ ਮਗਰੋਂ ਵੀ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਹੁਣ ਦੋਰਾਹਾ ਥਾਣਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਬੱਚੇ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਰਾਹਾ ਪੁਲਿਸ ਨੇ ਬਾਲ ਘਰ ਵਿਖੇ ਨੌਕਰੀ ਕਰਨ ਵਾਲੀ ਜੋਤ ਕੌਰ ਵਾਸੀ ਵਾਰਡ ਨੰਬਰ 10 ਦੋਰਾਹਾ ਦੇ ਬਿਆਨਾਂ ਉਪਰ ਮੁਕੱਦਮਾ ਦਰਜ ਕੀਤਾ। ਜੋਤ ਕੌਰ ਨੇ ਆਪਣੇ ਬਿਆਨ 'ਚ ਦੱਸਿਆ ਕਿ 8 ਫਰਵਰੀ 2026 ਨੂੰ ਉਹ ਹੋਰ ਸਟਾਫ ਦੇ ਨਾਲ ਹੈਵਨਲੀ ਏਂਜਲ ਬਾਲ ਘਰ ਦੋਰਾਹਾ ਵਿਖੇ ਮੌਜੂਦ ਸੀ। ਕਰੀਬ 3.30 ਵਜੇ ਸੁਰੱਖਿਆ ਕਰਮਚਾਰੀਆਂ ਨੇ ਜਾਣਕਾਰੀ ਦਿੱਤੀ ਕਿ 16 ਸਾਲ ਦਾ ਇੱਕ ਲੜਕਾ ਬਾਲ ਘਰ ਦੀ ਕੰਧ ਟੱਪ ਕੇ ਬਿਨਾਂ ਦੱਸੇ ਕਿਤੇ ਚਲਾ ਗਿਆ ਹੈ। ਸਟਾਫ ਵੱਲੋਂ ਆਪਣੇ ਪੱਧਰ ’ਤੇ ਲੜਕੇ ਦੀ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਹੈ ਕਿ ਸੰਭਵ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਲੜਕੇ ਨੂੰ ਕਿਸੇ ਲਾਲਚ ਜਾਂ ਝਾਂਸੇ ਨਾਲ ਆਪਣੇ ਨਾਲ ਲੈ ਜਾ ਕੇ ਗੈਰਕദ്ദੂਤੀ ਤੌਰ ’ਤੇ ਕੈਦ ਵਿੱਚ ਰੱਖਿਆ ਗਿਆ ਹੋਵੇ। ਦੱਸ ਦਈਏ ਕਿ ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਲੁਧਿਆਣਾ ਵੱਲੋਂ ਇੱਥੇ ਰੱਖਿਆ ਗਿਆ ਸੀ। ਜਿਸਦੀ ਸਾਂਭ ਸੰਭਾਲ ਤੇ ਰਾਖੀ ਦੀ ਜਿੰਮੇਦਾਰੀ ਟਰੱਸਟ ਦੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਰਾਹਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲੜਕੇ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ。 ਦੋਰਾਹਾ ਥਾਣਾ ਦੇ ਮੁਖੀ ਆਕਾਸ਼ ਦੱਤ ਨੇ ਕਿਹਾ ਕਿ ਉਹਨਾਂ ਦੇ ਕੁੱਝ ਸਮੇਂ ਦੇ ਕਾਰਜਕਾਲ ਦੌਰਾਨ ਇਸ ਬਾਲ ਘਰ ਚੋਂ ਤਿੰਨ ਬੱਚੇ ਗਾਇਬ ਹੋ ਗਏ। ਇਸਤੋਂ ਪਹਿਲਾਂ ਵੀ ਕੇਸ ਦੱਸੇ ਜਾ ਰਹੇ ਹਨ। ਜੋਕਿ ਟਰੱਸਟ ਦੀ ਸੁਰੱਖਿਆ ਪ੍ਰਣਾਲੀ ਦੀ ਕਮਜ਼ੋਰੀ ਨੂੰ ਦਰਸਾਉਂਦੇ ਹਨ। ਇਸ ਉਪਰ ਟਰੱਸਟ ਨੂੰ ਰਿਵਿਊ ਕਰਨਾ ਚਾਹੀਦਾ। ਬਾਕੀ ਪੁਲਿਸ ਆਪਣਾ ਫਰਜ਼ ਨਿਭਾਅ ਰਹੀ ਹੈ। ਮੁਕੱਦਮਾ ਦਰਜ ਕਰਕੇ ਲਾਪਤਾ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ。 ਵਰਨਣਯੋਗ ਗੱਲ ਇਹ ਵੀ ਹੈ ਕਿ ਦੋਰਾਹਾ ਦੇ ਹੈਵਨਲੀ ਪੈਲੇਸ ਵਿਖੇ ਬੀਤੇ ਸਾਲ ਪੰਜਾਬ ਦੇ ਰਾਜਪਾਲ ਵੀ ਦੌਰਾ ਕਰ ਚੁੱਕੇ ਹਨ ਅਤੇ ਉਸ ਸਮੇਂ ਸੁਰੱਖਿਆ ਤੇ ਹੋਰ ਪ੍ਰਬੰਧਾਂ ਦੀ ਵੀ ਤਾਰੀਫ  ਕੀਤੀ ਗਈ ਸੀ। ਪਰ ਹੁਣ ਮੁੜ ਇੱਕ ਨਾਬਾਲਗ ਦੇ ਆਸਾਨੀ ਨਾਲ ਕੰਧ ਟੱਪ ਕੇ ਭੱਜ ਜਾਣ ਨਾਲ ਸੁਰੱਖਿਆ ਪ੍ਰਣਾਲੀ ਦੀ ਪੋਲ ਖੁੱਲ ਗਈ ਹੈ。 ਸਥਾਨਕ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਬਾਲ ਘਰ ਦੀ ਸੁਰੱਖਿਆ ਅਤੇ ਪ੍ਰਬੰਧਕੀ ਪ੍ਰਣਾਲੀ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
0
comment0
Report
DSDEVINDER SHARMA
Mar 11, 2026 12:39:48
Barnala, Punjab:बरनाला जिले के चेयरमैन परमिंदर सिंह भंगू ने एक प्रेस कॉन्फ्रेंस की गई उन्होंने बताया कि पंजाब सरकार की मुख्यमंत्री मां-बहन सम्मान योजना के तहत महिलाओं को 1000 और 1500 रुपये दिए जाएंगे। उन्होंने कहा कि यह योजना 13 अप्रैल बैसाखी के दिन से लागू होगी। उन्होंने बताया कि इस योजना के लिए पंजाब सरकार ने 9300 करोड़ रुपये का बजट रखा है। परमिंदर सिंह भंगू ने कहा कि पंजाब सरकार द्वारा किए गए सभी वादे पूरे किए गए हैं और जो वादे नहीं किए गए थे, उन्हें भी पूरा किया गया है। उन्होंने कहा कि केंद्र सरकार ने सत्ता में आने से पहले महिलाओं को 2500 रुपये प्रति महीना और हर परिवार को 15 लाख रुपये देने का वादा किया था, लेकिन आज तक वह वादा पूरा नहीं किया गया। सुखपाल सिंह खैहरा द्वारा महिलाओं को लेकर की गई टिप्पणी का जवाब देते हुए परमिंदर सिंह भंगू एवं महिला विंग जिला प्रधान निशा कहा कि वह चांदी का चम्मच लेकर पैदा हुए हैं, इसलिए उन्हें गरीब घरों के बारे में कुछ भी पता नहीं है। महिलाओं के प्रति ऐसी शब्दावली बड़े ही शर्मनाक है कांग्रेस का इतिहास कांग्रेस पार्टी शुरू से ही दलित समाज के खिलाफ रही है इस मौके पर बरनाला जिला योजना बोर्ड के चेयरमैन परमिंदर सिंह भंगू ने कहा कि पंजाब सरकार की मुख्यमंत्री मां-बहन सम्मान योजना के तहत महिलाओं को 1000 और 1500 रुपये प्रति माह दिए जाएंगे और यह योजना 13 अप्रैल बैसाखी से लागू हो जाएगी। उन्होंने बताया कि जनरल वर्ग की महिलाओं को 1000 रुपये प्रति माह और अनुसूचित जाति की महिलाओं को 1500 रुपये प्रति माह दिए जाएंगे। इसके लिए सरकार ने 9300 करोड़ रुपये का बजट रखा है। उन्होंने कहा कि पंजाब सरकार ने कई ऐसे काम भी किए हैं जिनका पहले वादा नहीं किया गया था, जैसे रोड सेफ्टी फोर्स, स्वास्थ्य सुविधाएं और शिक्षा क्रांति। उन्होंने कहा कि भाजपा ने चुनाव से पहले महिलाओं को 2500 रुपये प्रति माह और हर परिवार को 15 लाख रुपये देने का वादा किया था, लेकिन एक साल बीत जाने के बाद भी यह वादा पूरा नहीं किया गया। सुखपाल सिंह खैहरा की टिप्पणी पर प्रतिक्रिया देते हुए उन्होंने कहा कि आप चांदी का चम्मच लेकर पैदा हुए हैं, लेकिन आम घरों की महिलाओं के लिए 1000 और 1500 रुपये भी बड़ी रकम होती है। उन्होंने कहा कि सच्चे सपूत छोटे घरों से ही निकलते हैं। साथ ही उन्होंने कांग्रेस से कहा कि अपने नेताओं को समझाएं ताकि वे किसी भी दलित समाज का अपमान न करें। उन्होंने कहा कि इस तरह की टिप्पणी निंदनीय है और इसके लिए सुखपाल सिंह खैहरा को माफी मांगनी चाहिए। उन्होंने कहा कि पंजाब सरकार महिलाओं को 1000 रुपये देने का अपना वादा पूरा कर रही है, जिससे पंजाब की महिलाएं काफी खुश हैं। कुछ दिन पहले सांसद मीत हेयर के घर के सामने महिलाओं ने खुशी जाहिर करते हुए लड्डू भी बांटे थे। उन्होंने बताया कि पंजाब सरकार ने चार साल में 63,000 नौकरियां दी हैं। उन्होंने कहा कि पहले चुनाव के समय सरकारें सिर्फ घोषणाएं करती थीं, लेकिन आम आदमी पार्टी की सरकार ने जो वादे किए हैं, उन्हें पूरा भी किया है। उन्होंने कहा कि गांवों और शहरों में 10 लाख कार्ड बनाने के लिए कैंप लगाए गए हैं, जिनकी लोकेशन हर 10 दिन में बदल दी जाती है ताकि लोगों को इस योजना की जानकारी मिल सके। उन्होंने बताया कि सरकार द्वारा CSC को 17 से 20 रुपये दिए जाते हैं और इस योजना के लिए लोगों से एक भी रुपया नहीं लिया जाएगा। अगर कोई कार्ड बनाने के लिए पैसे लेता है तो उसके खिलाफ कानूनी कार्रवाई की जाएगी और उसकी आईडी बंद कर दी जाएगी। उन्होंने कहा कि महिलाओं के खातों में पैसे डालने के लिए महिला विंग की महिलाएं उनके बैंक खातों की जानकारी ले रही हैं, जिसके बाद पैसे सीधे खातों में भेजे जाएंगे। उन्होंने स्पष्ट किया कि जो महिलाएं सरकारी नौकरी करती हैं या इनकम टैक्स भरती हैं, उन्हें इस योजना का लाभ नहीं मिलेगा। जिन महिलाओं की सरकारी नौकरी नहीं है और जो इनकम टैक्स नहीं भरतीं, उन्हें इस योजना के तहत पैसे दिए जाएंगे।
0
comment0
Report
NSNitesh Saini
Mar 11, 2026 12:36:53
Sundar Nagar, Himachal Pradesh:स्रोत मंडी जिला के जोगिंदरनगर क्षेत्र से एक बेहद चिंताजनक और खतरनाक वीडियो सोशल मीडिया पर तेजी से वायरल हो रहा है। वायरल वीडियो में एक स्कूली छात्र अपनी जान जोखिम में डालकर एचआरटीसी बस के पीछे लटककर यात्रा करता हुआ दिखाई दे रहा है। बताया जा रहा है कि यह वीडियो जोगिंदरनगर क्षेत्र का है और करीब दो दिन पुराना बताया जा रहा है। वीडियो में साफ देखा जा सकता है कि बस सड़क पर चल रही है और एक स्कूली छात्र बस के पीछे की ओर पकड़कर लटका हुआ है। इस दौरान उसकी जान को गंभीर खतरा बना हुआ है। यदि जरा सी भी चूक होती तो बड़ा हादसा हो सकता था। यह वीडियो बस के पीछे चल रहे कुछ बाइक सवार युवकों ने अपने मोबाइल फोन में रिकॉर्ड किया, जिसके बाद यह सोशल मीडिया पर वायरल हो गया। वीडियो वायरल होने के बाद यह मामला लोगों के बीच चर्चा का विषय बन गया है। कई लोगों ने इसे बेहद लापरवाही और चिंताजनक स्थिति बताया है। वहीं, हिमाचल प्रदेश के पूर्व मुख्यमंत्री जयराम ठाकुर ने भी इस वीडियो को अपने सोशल मीडिया हैंडल पर साझा करते हुए लोगों से अपील की है कि इस तरह से अपनी जान जोखिम में न डालें। उन्होंने बस चालक और परिचालकों से भी सतर्कता बरतने की बात कही है ताकि भविष्य में ऐसी घटनाएं दोबारा न हों। उधर, वायरल वीडियो सामने आने के बाद एचआरटीसी प्रबंधन भी हरकत में आ गया है और मामले की जांच शुरू कर दी गई है। उधर, जोगिंदरनगर के अड्डा प्रभारी विनोद कुमार ने बताया कि उन्हें वायरल वीडियो की जानकारी मिल चुकी है। प्रारंभिक जानकारी के अनुसार यह बस जोगिंदरनगर-गलमाठा-पद्धर रूट पर चलती है। मामले की गंभीरता को देखते हुए बस के ड्राइवर और कंडक्टर से पूछताछ की गई है तथा विभागीय जांच जारी है। उन्होंने बताया कि जिस बस का वीडियो वायरल हो रहा है, वह बस पिछले करीब पांच दिनों से इस रूट पर नहीं चल रही है और फिलहाल वर्कशॉप में मरम्मत का काम चल रहा है। फिलहाल निगम प्रबंधन पूरे मामले की पड़ताल कर रहा है और यह पता लगाने की कोशिश की जा रही है कि वीडियो कब का है और घटना के समय बस में तैनात स्टाफ की भूमिका क्या थी। वहीं, प्रशासन और परिवहन विभाग ने भी लोगों से अपील की है कि इस तरह की खतरनाक हरकतें करने से बचें, क्योंकि थोड़ी सी लापरवाही भी बड़े हादसे का कारण बन सकती है।
0
comment0
Report
BKBIMAL KUMAR
Mar 11, 2026 12:36:32
Anandpur Sahib, Punjab:ਖਾਲਸੇ ਦੀ ਪਾਵਨ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਨਗਰ ਕੌਂਸਲ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਸ਼ਹਿਰ ਵਿੱਚ 1 ਕਰੋੜ ਦੀ ਲਾਗਤ ਨਾਲ 70 ਆਧੁਨਿਕ ਐਨ ਪੀ ਆਰ ਯਾਨੀ ਆਟੋਮੈਟਿਕ ਨੰਬਰ ਪਲੇਟ ਰਿਕੋਗਨਿਸ਼ਨ ਕੈਮਰੇ ਲਗਾਏ ਜਾ ਰਹੇ ਹਨ, ਜਿਸ ਨਾਲ ਸ਼ਹਿਰ ਵਿੱਚ ਆਉਣ-ਜਾਣ ਵਾਲੀਆਂ ਗੱਡੀਆਂ ‘ਤੇ ਨਿਗਰਾਨੀ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇਗੀ। VO1 – ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ਸ਼ਹਿਰ ਵਿੱਚ ਇਹ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਲਈ ਲਗਭਗ ਇੱਕ ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਚਹਿਰੀ ਰੋਡ , ਐਸਡੀਐਮ ਦਫਤਰ , ਤਹਿਸੀਲ ਕੰਪਲੈਕਸ ਅਤੇ ਪੀਡਬਲਯੂਡੀ ਦਫਤਰ ਵਾਲਾ ਇਲਾਕਾ ਸ਼ਹਿਰ ਦਾ ਮਹੱਤਵਪੂਰਨ ਕੇਂਦਰ ਹੈ, ਜਿੱਥੇ ਇਹ ਕੈਮਰੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਲਗਭਗ 70 ਐਂਟਰੀ ਪੁਆਇੰਟਾਂ ‘ਤੇ ਵੀ ਕੈਮਰੇ ਸਥਾਪਿਤ ਕੀਤੇ ਜਾਣਗੇ, ਤਾਂ ਜੋ ਸ਼ਹਿਰ ਵਿੱਚ ਆਉਣ-ਜਾਣ ਵਾਲੀ ਹਰ ਗੱਡੀ ਦੀ ਨਿਗਰਾਨੀ ਕੀਤੀ ਜਾ ਸਕੇ।
0
comment0
Report
TBTarsem Bhardwaj
Mar 11, 2026 12:36:13
Ludhiana, Punjab:NIA ਲੁਧਿਆਣਾ ਵਿੱਚ ਖਾਲਿਸਤਾਨ ਵਿਰੋਧੀ ਕਾਰਕੁਨ ਦੇ ਘਰ ਪਹੁੰਚੀ ਗੁਰਸਿਮਰਨ ਮੰਡ ਤੋਂ ਡੇਢ ਘੰਟੇ ਪੁੱਛਗਿੱਛ, ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਖਿਲਾਫ ਸਬੂਤ ਇਕੱਠੇ ਕੀਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਬੁੱਧਵਾਰ ਨੂੰ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਖਾਲਿਸਤਾਨ ਵਿਰੋਧੀ ਕਾਰਕੁਨ ਗੁਰਸਿਮਰਨ ਸਿੰਘ ਮੰਡ ਦੇ ਘਰ ਪਹੁੰਚੀ। ਟੀਮ ਨੇ ਮੰਡ ਨਾਲ ਲਗਭਗ ਡੇਢ ਘੰਟਾ ਗੱਲਬਾਤ ਕੀਤੀ ਅਤੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਨਾਲ ਸਬੰਧਤ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ। ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਦੁਪਹਿਰ ਨੂੰ ਐਨਆਈਏ ਟੀਮ ਦਾ ਫੋਨ ਆਇਆ। ਟੀਮ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆ ਰਹੇ ਹਨ। ਇਸ ਤੋਂ ਬਾਅਦ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ। ਮੰਡ ਨੇ ਕਿਹਾ ਕਿ ਉਸਨੂੰ 7, 8 ਅਤੇ 9 ਅਕਤੂਬਰ, 2025 ਨੂੰ ਮੋਬਾਈਲ ਫੋਨ ਰਾਹੀਂ ਧਮਕੀਆਂ ਮਿਲੀਆਂ ਸਨ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸਾਥੀ ਵਜੋਂ ਕੀਤੀ। ਉਸਨੇ ਦਾਅਵਾ ਕੀਤਾ ਕਿ ਉਹ ਸ਼੍ਰੀ ਰਾਮ ਮੰਦਰ ਨੂੰ ਉਡਾਉਣ ਅਤੇ ਜਲੰਧਰ ਵਿੱਚ ਪ੍ਰਾਚੀਨ ਮੰਦਰਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਗੁਰ ਸਿਮਰਨ ਮੰਡ ਦੇ ਅਨੁਸਾਰ, ਫੋਨ ਕਰਨ ਵਾਲੇ ਨੇ ਉਸਦੇ ਘਰ 'ਤੇ ਹੱਥਗੋਲਾ ਸੁੱਟਣ ਦੀ ਧਮਕੀ ਵੀ ਦਿੱਤੀ। ਇਹ ਧਮਕੀਆਂ 25 ਅਕਤੂਬਰ ਤੱਕ ਜਾਰੀ ਰਹੀਆਂ। ਮੰਡ ਨੇ ਕਿਹਾ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆ ਵਿੱਚ ਇੱਕ ਪੁਲਿਸ ਸਟੇਸ਼ਨ 'ਤੇ ਇੱਕ ਹੈਂਡ ਗ੍ਰਨੇਡ ਵੀ ਸੁੱਟਿਆ ਸੀ। ਉਸਨੇ ਇਸ ਬਾਰੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਹੈਂਡ ਗ੍ਰਨੇਡ ਅੰਮ੍ਰਿਤਸਰ ਤੋਂ ਪ੍ਰਾਪਤ ਕੀਤਾ ਸੀ ਗੁਰਸਿਮਰਨ ਮੰਡ ਨੇ ਕਿਹਾ ਕਿ ਐਨਆਈਏ ਟੀਮ ਨੇ ਉਸ ਤੋਂ ਮੁਲਜ਼ਮ ਨਾਲ ਸਬੰਧਤ ਸਾਰੇ ਸਬੂਤ ਅਤੇ ਡੇਟਾ ਇਕੱਠਾ ਕਰ ਲਿਆ ਹੈ। ਟੀਮ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਅਪਰਾਧੀਆਂ ਦੇ ਨੈੱਟਵਰਕ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਲਿੰਕਾਂ ਅਤੇ ਸਾਥੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੰਡ ਨੇ ਕਿਹਾ ਕਿ ਉਸਨੂੰ ਹੋਰ ਪੁੱਛਗਿੱਛ ਲਈ ਐਨਆਈਏ ਦਫ਼ਤਰ ਵੀ ਬੁਲਾਇਆ ਗਿਆ ਹੈ। ਟੀਮ ਨੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। Byte ਗੁਰ ਸਿਮਰਨ ਮੰਡ ਖਾਲਿਸਤਾਨੀ ਵਿਰੋਧੀ
0
comment0
Report
MSManish Shanker
Mar 11, 2026 12:19:31
Sahibzada Ajit Singh Nagar, Punjab:ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਫ਼ਵਾਹਾਂ ਤੋਂ ਬਚਣ ਅਤੇ ਜ਼ਰੂਰਤ ਤੋਂ ਵੱਧ ਸਟਾਕ ਨਾ ਇਕੱਠਾ ਕਰਨ ਦੀ ਕੀਤੀ ਅਪੀਲ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵਾਲ਼ੇ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਵਰਤਮਾਨ ਜੀਉ-ਪੋਲਿਟਿਕਲ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਸਿਲੰਡਰਾਂ ਦੀ ਸਪਲਾਈ ਦੀ ਅਸਲ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਪੈਟਰੋਲ ਅਤੇ ਡੀਜ਼ਲ ਡੀਲਰਾਂ, ਡੀਲਰ ਐਸੋਸੀਏਸ਼ਨਾਂ, ਐਲ.ਪੀ.ਜੀ ਵਿਕਰੇਤਰਾਵਾਂ (ਡਿਸਟ੍ਰਿਬਿਊਟਰਾਂ) ਅਤੇ ਤੇਲ ਮਾਰਕੀਟਿੰਗ ਕੰपਨੀਆਂ ਦੇ ਸੇਲਜ਼ ਅਧਿਕਾਰੀਆਂ ਨੇ ਭਾਗ ਲਿਆ。 ਮੀਟਿੰਗ ਦੌਰਾਨ ਇਹ ਪੁਸ਼ਟ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਘਰੇਲੂ ਐਲ.ਪੀ.ਜੀ ਸਿਲੰਡਰਾਂ, ਪੈਟਰੋਲ ਅਤੇ ਡੀਜ਼ਲ ਦੀ ਕੋਈ ਘਾਟ ਨਹੀਂ ਹੈ। ਲੋੜੀਂਦਾ ਸਟੋਕ ਉਪਲਬਧ ਹੈ ਅਤੇ ਸਾਰੇ ਐਲ.ਪੀ.ਜੀ ਵਿਕਰੇਤਰਾਵਾਂ ਅਤੇ ਪੈਟਰੋਲ ਪੰਪਾਂ ਰਾਹੀਂ ਸਪਲਾਈ ਨਿਯਮਿਤ ਅਤੇ ਸੁਚਾਰੂ ਢੰਗ ਨਾਲ ਜਾਰੀ ਹੈ。 ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਲ.ਪੀ.ਜੀ ਜਾਂ ਪੈਟਰੋਲੀਅਮ ਉਤਪਾਦਾਂ ਦੀ ਘਾਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਣ। ਉਨ੍ਹਾਂ ਕਿਹਾ ਕਿ ਗ੍ਰਾਹਕ ਐਲ.ਪੀ.ਜੀ ਸਿਲੰਡਰਾਂ ਦੀ ਬੁਕਿੰਗ ਅਤੇ ਪੈਟਰੋਲ/ਡੀਜ਼ਲ ਦੀ ਖਰੀਦ ਆਪਣੇ ਆਮ ਤਰੀਕੇ ਨਾਲ ਹੀ ਕਰਨ ਅਤੇ ਬਿਨਾਂ ਲੋੜ ਦੇ ਸਟਾਕ ਇਕੱਠਾ ਕਰਨ ਤੋਂ ਗੁਰੇਜ਼ ਕਰਨ。 ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੱਲੋਂ ਪੈਟਰੋਲੀਅਮ ਉਤਪਾਦਾਂ ਜਾਂ ਐਲ.ਪੀ.ਜੀ ਸਿਲੰਡਰਾਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਸਟਾਕਿੰਗ (ਹੋਰਡਿੰਗ) ਕਰਨ ਜਾਂ ਗਲਤ ਤਰੀਕੇ ਨਾਲ ਵਿਕਰੀ ਕਰਨ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ。 ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਕਮਰਸ਼ੀਅਲ ਐਲ.ਪੀ.ਜੀ ਸਿਲੰਡਰਾਂ ਦੀ ਸਪਲਾਈ ਨੂੰ ਸੀਮਿਤ ਕੀਤਾ ਗਿਆ ਹੈ। ਹਾਲਾਂਕਿ ਸਿੱਖਿਆ ਸੰਸਥਾਵਾਂ ਅਤੇ ਮੈਡੀਕਲ ਸਹੂਲਤਾਂ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਇਸ ਵਿੱਚ ਸੀਮਿਤ ਛੂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਐਲ.ਪੀ.ਜੀ ਸਿਲੰਡਰਾਂ ਦੀ ਸਪਲਾਈ ਦੀ ਸਮੀਖਿਆ ਅਤੇ ਨਿਯਮਿਤਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਪੱਧਰ ’ਤੇ ਤਿੰਨਾਂ ਆਇਲ ਮਾਰਕੀਟਿੰਗ ਕੰਪਨੀਆਂ ਦੇ ਸੇਲਜ਼ ਡਾਇਰੈਕਟਰਾਂ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ, ਜੋ ਸਪਲਾਈ ਪ੍ਰਣਾਲੀ ਦੀ ਨਿਗਰਾਨੀ ਕਰੇਗੀ。
0
comment0
Report
MJManoj Joshi
Mar 11, 2026 12:05:43
Chandigarh, Chandigarh:ਚੰਡੀਗੜ੍ਹ, 11 ਮਾਰਚ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਥੇ ਉੱਪ ਦਫ਼ਤਰ ਵਿਖੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਦੌਰਾਨ ਕਾਲਜਾਂ ਦੀ ਅਕਾਦਮਿਕ, ਪ੍ਰਬੰਧਕੀ ਅਤੇ ਵਿੱਤੀ ਸਥਿਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਕਾਲਜਾਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਗਿਣਤੀ, ਸਿੱਖਿਆ ਦੇ ਮਿਆਰ ਅਤੇ ਸੰਸਥਾਵਾਂ ਦੀ ਵਿੱਤੀ ਮਜ਼ਬੂਤੀ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ’ਤੇ ਗੰਭੀਰ ਚਰਚਾ ਕੀਤੀ ਗਈ。 ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਹੀ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਮਿਸ਼ਨ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਸੰਸਥਾਵਾਂ ਦੀ ਸਾਖ ਅਤੇ ਕਾਮਯਾਬੀ ਨੂੰ ਵੀ ਯਕੀਨੀ ਬਣਾਉਣ。 ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਦੀ ਤਰੱਕੀ ਲਈ ਵਿਦਿਆਰਥੀਆਂ ਦੀ ਯੋਗ ਗਿਣਤੀ ਅਤੇ ਵਿੱਤੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਜੇਕਰ ਇਹ ਦੋਵੇਂ ਪੱਖ ਮਜ਼ਬੂਤ ਨਾ ਹੋਣ ਤਾਂ ਸੰਸਥਾਵਾਂ ਨੂੰ ਲੰਮੇ ਸਮੇਂ ਤੱਕ ਸਥਿਰ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਕਾਲਜਾਂ ਦੇ ਸਟਾਫ ਨੂੰ ਮਜ਼ਬੂਤ ਇੱਛਾ ਸ਼ਕਤੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਦਿਆਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਯਤਨ ਕਰਨੇ ਪੈਣਗੇ。 ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਕੁਝ ਵਿਦਿਅਕ ਅਦਾਰਿਆਂ ਦੀ ਮੌਜੂਦਾ ਹਾਲਤ ਕਮਜ਼ੋਰ ਹੈ, ਜਿਸ ਨੂੰ ਸੁਧਾਰਨ ਲਈ ਸੰਬੰਧਤ ਸਟਾਫ ਨੂੰ ਵੱਧ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਇਨ੍ਹਾਂ ਅਦਾਰਿਆਂ ਦੀ ਸਥਿਤੀ ਵਿੱਚ ਸੁਧਾਰ ਨਾ ਆਇਆ ਤਾਂ ਭਵਿੱਖ ਵਿੱਚ ਪ੍ਰਬੰਧਕੀ ਪੱਧਰ ’ਤੇ ਕਠੋਰ ਫੈਸਲੇ ਲੈਂਦਿਆਂ ਅਜਿਹੇ ਅਦਾਰਿਆਂ ਨੂੰ ਹੋਰ ਸੰਸਥਾਵਾਂ ਵਿੱਚ ਮਿਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ。 ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਉੱਚ ਮਿਆਰ ਕਾਇਮ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮਾਜ ਵਿੱਚ ਅੱਗੇ ਵਧਣ ਲਈ ਮਜ਼ਬੂਤ ਆਧਾਰ ਮਿਲ ਸਕੇ। ਇਸ ਲਈ ਸਾਰੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸੰਸਥਾਵਾਂ ਦੇ ਵਿਕਾਸ ਲਈ ਨਵੇਂ ਉਪਰਾਲੇ ਕਰਨ ਅਤੇ ਵਿਦਿਆਰਥੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰਨ ਲਈ ਸਾਂਝੇ ਤੌਰ ’ਤੇ ਯਤਨਸ਼ੀਲ ਰਹਿਣ。 ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਗੁਰਬਖਸ਼ ਸਿੰਘ ਖਾਲਸਾ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਅਜਮੇਰ ਸਿੰਘ ਖੇੜਾ, ਸ. ਸਤਪਾਲ ਸਿੰਘ ਤਲਵੰਡੀ ਭਾਈ, …………………. ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਆਦਿ ਮੌਜੂਦ ਸਨ。
0
comment0
Report
BKBIMAL KUMAR
Mar 11, 2026 12:01:26
0
comment0
Report
KSKapil sharma
Mar 11, 2026 11:51:14
Noida, Uttar Pradesh:चंडीगढ़ में झगडा सुलझाने गए ASI से मारपीट, उतरी पगड़ी चंडीगढ़ सेक्टर-23 स्थित SBI बैंक की घटना, मारने वाले साइकियाट्रिक मरीज, पैसे निकालने पहुंचा बैंक चंडीगढ़ सेक्टर-23 स्थित स्टेट बैंक ऑफ इंडिया में बुधवार को उस समय हंगामा हो गया जब एक व्यक्ति ने झगड़ा निपटाने पहुंचे पुलिसकर्मी के साथ ही हाथापाई कर दी। आरोपी ने एएसआई के साथ धक्का-मुक्की की, जिससे उनकी पगड़ी भी नीचे गिर गई। मौके पर मौजूद लोगों और अन्य पुलिसकर्मियों की मदद से मारपीट करने वाले शख्स को काबू कर हिरासत में लिया गया, जिसके बाद मामला शांत हुआ。 पुलिस जांच में सामने आया कि आरोपी की पहचान सेक्टर-24 निवासी अवतार सिंह के रूप में हुई है। वह साइकियाट्रिक समस्या से पीड़ित है और उसका इलाज चल रहा है। जानकारी के अनुसार अवतार सिंह बुधवार को सेक्टर-23 स्थित स्टेट बैंक ऑफ इंडिया के एटीएम में पैसे निकालने पहुंचा था। वहां मौजूद सिक्योरिटी गार्ड ने उसे बताया कि एटीएम मशीन काम नहीं कर रही और वह पास के दूसरे एटीएम से पैसे निकाल सकता है। इसी बात को लेकर अवतार सिंह पहले सिक्योरिटी गार्ड से उलझ गया और फिर बैंक के अंदर जाकर स्टाफ से भी बहस करने लगा। स्थिति बिगड़ती देख बैंक मैनेजर ने पुलिस कंट्रोल रूम में सूचना दी。 सूचना मिलते ही एरिया बीट इंचार्ज एएसआई लखबीर सिंह मौके पर पहुंचे। एएसआई लखबीर सिंह अवतार सिंह को समझाकर बैंक के बाहर ले जा रहे थे कि तभी आरोपी ने अचानक गालियां देनी शुरू कर दीं और एएसआई को थप्पड़ मार दिए। इस दौरान उनकी पगड़ी भी नीचे गिर गई。 घटना देख मौके पर मौजूद कुछ लोगों ने आरोपी को पकड़ लिया। थोड़ी देर बाद अन्य पुलिसकर्मी भी मौके पर पहुंच गए और आरोपी को काबू कर पुलिस वाहन में बैठाया गया। इस दौरान आरोपी जिद करने लगा कि वह गाड़ी की आगे वाली सीट पर बैठेगा और गाड़ी भी खुद चलाएगा। पुलिसकर्मियों ने उसे समझाकर पीछे की सीट पर बैठाया。 थाना-17 पुलिस के अनुसार मामले में कोई कानूनी कार्रवाई नहीं की गई है, क्योंकि मारपीट करने वाला अवतार साइकियाट्रिक मरीज है और उस दिन वह अपनी दवा लेना भूल गया था। बैंक मैनेजर की ओर से भी कोई शिकायत नहीं दी गई। वहीं आरोपी के भाई गुरमीत सिंह के मौके पर पहुंचकर माफी मांगने के बाद पुलिसकर्मी ने भी कोई शिकायत दर्ज नहीं करवाई।
0
comment0
Report
ADAnkush Dhobal
Mar 11, 2026 11:48:43
Shimla, Himachal Pradesh:हिमाचल सरकार में राजस्व मंत्री जगत सिंह नेगी ने प्रदेश के पूर्व राज्यपाल शिव प्रताप शुक्ल पर हमला बोला है. जगत सिंह नेगी ने राज्यपाल के कार्यकाल को प्रदेश की जनजातीय क्षेत्र के लोगों के लिए नाइंसाफी वाला बताया. उन्होंने कहा कि नौतोड़ मामले में राज्यपाल ने मंजूरी न देकर सीमा क्षेत्र में रह रहे जनजातीय लोगों के साथ अन्याय किया है. उन्होंने कहा कि पूर्व राज्यपाल का हिमाचल में वर्क कल्चर वाला बयान संवैधानिक पद पर होते हुए गैर जिम्मेदाराना था. श Shimla में मीडिया से बातचीत करते हुए मंत्री जगत सिंह नेगी ने कहा कि नौतोड़ के मुद्दे को लेकर पूर्व राज्यपाल शिव प्रताप शुक्ल से वो आठ बार मिलने गए. लेकिन, तीन साल से लंबित नौतोड़ के मामले में कोई प्रगति नहीं हुई. उन्होंने कहा कि वह नौवीं बार मिलने की कोशिश करते रहे, लेकिन राज्यपाल टिप्पणी करके चले गए. राज्यपाल के वर्क कल्चर वाले बयान पर प्रतिक्रिया देते हुए जगत सिंह नेगी ने कहा कि संवैधानिक पद पर बैठे व्यक्ति की ओर से इस तरह का बयान देना बेहद गैर-जिम्मेदाराना है. उन्होंने कहा कि यदि राज्यपाल को जानकारी नहीं दी जा रही थी, तो संवैधानिक पद पर होने के नाते वे कार्रवाई कर सकते थे. लेकिन, उन्होंने ऐसा नहीं किया और लोगों को गुमराह कर के चले गए. उन्होंने यह भी आरोप लगाया कि राज्यपाल और विपक्ष के लोग जनजातीय लोगों के विरोधी हैं. नेगी ने कहा कि कैबिनेट मंत्री वहीं, इस दौरान नेता प्रतिपक्ष जयराम ठाकुर के बयानों पर भी जगत सिंह नेगी ने पलटवार किया. उन्होंने कहा कि जयराम ठाकुर हर मामले के विशेषज्ञ नहीं हो सकते. रेवेन्यू डेफिसिट ग्रांट के मुद्दे पर उन्होंने सवाल उठाया कि जयराम ठाकुर के मुंह पर ताला क्यों है. जयराम ठाकुर के उस बयान पर कि “मंत्रिमंडल नहीं, मित्र मंडल सरकार चला रहा है”, नेगी ने कहा कि अपने कार्यकाल में जयराम ठाकुर किस तरह का ‘मित्री मंडल’ चला रहे थे, यह सबको पता है. उन्होंने आरोप लगाया कि हिमाचल प्रदेश को मौजूदा स्थिति तक पहुंचाने के लिए जयराम ठाकुर और पूर्व की भाजपा सरकार ही जिम्मेदार है. नेगी ने केंद्र सरकार पर भी निशाना साधा. उन्होंने कहा कि देश पर ढाई लाख करोड़ से ज्यादा का कर्ज हो गया है. PM मोदी की गलत नीतियों से देश को आर्थिक नुकसान हो रहा है और आज देश में गैस सिलेंडर की कमी हो गई है. इसके अलावा पश्चिम बंगाल में राष्ट्रपति के प्रोटोकॉल उल्लंघन के मुद्दे पर बोलते हुए जगत सिंह नेगी ने आरोप लगाया कि भाजपा अपने ही राष्ट्रपति का सम्मान नहीं करती. प्रेस वार्ता में एक तस्वीर दिखाते हुए उन्होंने दावा किया कि राष्ट्रपति को खड़ा रखकर प्रधानमंत्री मोदी कुर्सी पर बैठे थे. नेगी ने कहा कि शायद जनजातीय समुदाय से आने के कारण राष्ट्रपति को खड़ा रखा गया. उन्होंने मानता बैनर्जी का समर्थन करते हुए कहा कि ममता बनर्जी शेरनी हैं और लोकतंत्र की रक्षा की लड़ाई लड़ रही हैं. नेगी ने कहा कि कैबिनेट मंत्री
0
comment0
Report
MSManish Shanker
Mar 11, 2026 11:48:23
Sahibzada Ajit Singh Nagar, Punjab:चंडीगढ़ के सेक्टर-23 स्थित स्टेट बैंक ऑफ इंडिया (SBI) में बुधवार को उस समय हंगामा हो गया, जब एटीएम मशीन खराब होने की बात को लेकर एक व्यक्ति सिक्योरिटी गार्ड और बैंक स्टाफ से उलझ गया. सूचना मिलने पर मौके पर पहुंचे पुलिसकर्मी उसे समझाकर बाहर ले जा रहे थे, तभी उसने ASI के साथ हाथापाई कर दी और थप्पड़ मार दिए, जिससे उनकी पगड़ी भी नीचे गिर गई. बाद में मौजूद लोगों और पुलिसकर्मियों ने आरोपी को काबू कर लिया. आरोपी की पहचान सेक्टर-24 निवासी अवतार सिंह के रूप में हुई है, जो साइकियाट्रिक समस्या से पीड़ित है और उसका इलाज चल रहा है. आरोपी के भाई द्वारा माफी मांगने के बाद पुलिस ने कोई मामला दर्ज नहीं किया।
0
comment0
Report
Advertisement
Back to top