Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

मोहाली में विदेशी नशा तस्कर को कोकीन के साथ गिरफ्तार, पुलिस की बड़ी सफलता

MSManish Shanker
Nov 01, 2025 02:46:21
Sahibzada Ajit Singh Nagar, Punjab
ਮੋਹਾਲੀ ਪੁਲਿਸ ਵੱਲੋਂ ਵਿਦੇਸ਼ੀ ਨਸ਼ਾ ਤਸਕਰ ਨੂੰ ਕੋਕੇਨ ਸਮੇਤ ਗ੍ਰਫਤਾਰ ਕਰਨ ਵਿੱਚ ਮਿਲੀ ਵੱਡੀ ਸਫਲਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਨਾਈਜੀਰੀਅਨ ਦੱਸਿਆ ਜਾ ਰਿਹਾ ਹੈ ਜੋ ਕੀ ਪੁਲਿਸ ਪਾਰਟੀ ਨੂੰ ਆਉਂਦਿਆਂ ਵੇਖ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਉਸ ਦਾ ਪਿੱਛਾ ਕਰਕੇ ਉਸਨੂੰ ਕਾਬੂ ਕੀਤਾ گیا ਤੇ ਤਲਾਸ਼ੀ ਦੌਰਾਨ ਉਸ ਕੋਲੋਂ ਕੋਕੇਨ ਬਰਾਮਦ ਹੋਈ ਹੈ। ਗ੍ਰਫਤਾਰ ਕੀਤੇ ਗਏ ਆਰੋਪੀ ਤੇ ਪਹਿਲਾਂ ਤੋਂ ਹੀ ਹਨ ਖਰੜ ਸਮੇਤ ਕਈ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Nov 01, 2025 05:45:09
Chandigarh, Chandigarh:ਫਾਇਨਲੀ, ਪੰਜਾਬ ਯੂਨੀਵਰਸਿਟੀ.. ਪੰਜਾਬ ਦੀ ਨਹੀਂ ਰਹੀ। ਇਸ ਦਾ ਪੁਰਾਣਾ ਸੈਨੇਟ ਸਿਸਟਮ ਭੰਗ ਕਰ ਦਿੱਤਾ ਗਿਆ ਹੈ ਤੇ ਇਸ ਦਾ ਸਾਰਾ ਪ੍ਰਬੰਧ ਭਾਰਤ ਸਰਕਾਰ ਕੋਲ ਚਲਾ ਗਿਆ ਹੈ। ਹੁਣ ਚੰਡੀਗੜ੍ਹ ਵੀ ਇਸ ਦਾ ਹਿੱਸਾ ਹੈ। ਉਮੀਦ ਹੈ, ਜਲਦੀ ਹਰਿਆਣਾ ਅਤੇ ਹਿਮਾਚਲ ਵੀ ਹੋਣਗੇ। ਭਾਵ, ਹੁਣ ਸਿਰਫ਼ ਇਸ ਦੇ ਨਾਂ ਵਿੱਚ ਹੀ ਪੰਜਾਬ ਹੈ। ਜਿਵੇਂ ਭਾਖੜਾ ਡੈਮ ਵਿੱਚ ਹੈ। ਉਂਜ ਤਾਂ ਸਾਰੇ ਪੰਜਾਬ ਵਿੱਚ ਹੀ ਬੱਸ, ਪੰਜਾਬ ਦਾ ਨਾਂ ਹੈ। ਬਾਕੀ ਤਾਂ ਸਭ ਦਿੱਲੀ ਦਾ ਹੈ। ਚਲੋ, ਰੋਜ਼-ਰੋਜ਼ ਦਾ ਪਿੱਟ-ਸਿਆਪਾ ਨਿਬੜਿਆ। ਕਰਨੀ ਵੀ ਕੀ ਸੀ! ਨਾ ਸਾਡੇ ਕੋਲ ਦੇਣ ਨੂੰ ਪੈਸੇ, ਨਾ ਸਾਨੂੰ ਇਹੋ ਜਿਹੀਆਂ ਯੂਨੀਵਰਸਿਟੀਆਂ ਸੰਭਾਲਣ ਦੀ ਅਕਲ। ਸਾਡੀਆਂ ਤਾਂ ਆਪਸੀ ਲੜਾਈਆਂ, ਤਵੇ ਤੇ ਚੁਟਕਲੇ ਹੀ ਨਹੀਂ ਮੁੱਕਦੇ। ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਪਰ ਸੋਚਣ ਵਾਲੀ ਗੱਲ ਹੈ, ਕੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਹ 'ਤੋਹਫਾ' ਜਾਣ-ਬੁੱਝ ਕੇ ਪੰਜਾਬ-ਦਿਹਾੜੇ 'ਤੇ ਦਿੱਤਾ ਹੈ!
0
comment0
Report
NLNitin Luthra
Nov 01, 2025 05:34:26
Batala, Punjab:ਸ੍ਰੀ ਅਚਲੇਸ਼ਵਰ ਧਾਮ ਮੰਦਰ ਵਿਖੇ ਮੇਲੇ ਦਾ ਅੱਜ ਦੂਸਰਾ ਦਿਨ ਹੈ ਦੂਸਰੇ ਦਿਨ ਸ੍ਰੀ ਨੰਦੇੜ ਸਾਹਿਬ ਮਹਾਰਾਸ਼ਟਰ ਤੋਂ ਸੈਂਕੜੇ ਲੋਕ ਮਹਾਰਾਸ਼ਟਰ ਵੇਸ਼ ਭੂਸ਼ਾ ਵਿੱਚ ਸ੍ਰੀ ਅਚਲੇਸ਼ਵਰ ਧਾਮ ਨਤਮਸਤਕ ਹੋਣ ਪਹੁੰਚੇ ਗੱਲਬਾਤ ਦੌਰਾਨ ਨਦੇੜ ਸਾਹਿਬ ਤੋਂ ਆਈ ਸੰਗਤ ਨੇ ਕਿਹਾ ਕਿ ਅਸੀਂ ਹਰ ਸਾਲ ਅਜਲੇਸ਼ਵਰ ਧਾਮ ਦੇ ਮੇਲੇ ਤੇ ਨਤਮਸਤਕ ਹੋਣ ਲਈ ਆਉਦੇ ਹਾਂ ਇਸ ਦੇ ਨਾਲ ਨਾਲ ਅਸੀਂ ਕਸਬਾ ਘੁਮਾਨ ਦੇ ਵਿੱਚ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਅਤੇ ਹੋਰ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹਂ ਅਸੀਂ ਦਸ ਦਿਨ ਪੰਜਾਬ ਵਿੱਚ ਰੁਕਦੇ ਆ। ਅਸੀਂ ਆਪਣੀ ਸੰਸਕ੍ਰਿਤੀ ਦਾ ਆਦਾਨ ਪ੍ਰਦਾਨ ਕਰਦੇ ਹਾਂ ਪੰਜਾਬ ਦੀ ਸੰਸਕ੍ਰਿਤੀ ਮਹਾਰਾਸ਼ਟਰ ਦੇ ਲੋਕਾਂ ਨੂੰ ਦੱਸਦੇ ਹਾਂ ਤੇ ਮਹਾਰਾਸ਼ਟਰ ਦੀ ਸੰਸਕ੍ਰਿਤੀ ਪੰਜਾਬ ਦੇ ਲੋਕਾਂ ਨੂੰ ਦੱਸਦੇ ਸਾਨੂੰ ਬਹੁਤ ਆਨੰਦ ਆਉਂਦਾ ਹੈ ਇੱਥੇ ਆ ਕੇ ਨਾਲ ਹੀ ਇਸ ਸੰਸਥਾ ਦੇ ਮੁਖੀ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਅਸੀਂ ਜਦੋਂ ਮਹਾਰਾਸ਼ਟਰ ਜਾਂਦੇ ਹਾਂ ਤੇ ਇਹ ਸੰਗਤ ਸਾਨੂੰ ਮਹਾਰਾਸ਼ਟਰ ਦੇ ਕਈ ਇਲਾਕਿਆਂ ਦੇ ਵਿੱਚ ਲੈ ਕੇ ਜਾਂਦੀ ਹੈ ਜਿੱਥੇ ਸਾਨੂੰ ਮਹਾਰਾਸ਼ਟਰ ਦੀ ਸੰਸਕ੍ਰਿਤੀ ਸਿੱਖਾਂ ਦਾ ਮੌਕਾ ਮਿਲਦਾ ਹੈ। ਪੰਜਾਬ ਅਤੇ ਮਹਾਰਾਸ਼ਟਰ ਦੀ ਸੰਸਕ੍ਰਿਤੀ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨੇ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਧਾ ਸਬੰਧ ਨੰਦੇੜ ਨਾਲ ਹੈ। ਸੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
0
comment0
Report
AAAsrar Ahmad
Nov 01, 2025 05:32:37
Noida, Uttar Pradesh:Sukhbir Singh Badal ब्ाofficeofssbadal ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰ ਕੇ ਇਸ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਇਹ ਦੇਸ਼ ਦੇ ਫੈਡਰਲ ਢਾਂਚੇ ਦਾ ਅਪਮਾਨ ਹੈ ਤੇ ਪੰਜਾਬ ਦੇ ਵਿੱਦਿਅਕ ਅਤੇ ਬੌਧਕ ਢਾਂਚੇ ਉੱਤੇ ਹਮਲਾ ਹੈ। ਉਹ ਵੀ ''ਪੰਜਾਬ ਦਿਵਸ'' ਦੇ ਮੌਕੇ ''ਤੇ, ਜਿਸ ਦੀ ਕਾਇਮੀ ਲਈ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ। ਕੇਂਦਰ ਸਰਕਾਰ ਨੇ ਬਿਨਾ ਪੰਜਾਬ ਦੀ ਪਰਵਾਹ ਕੀਤਿਆਂ ਇਹ ਇੱਕ-ਪਾਸੜ ਆਰਡੀਨੈਂਸ ਜਾਰੀ ਕਰ ਕੇ ਅਤੇ ਪੰਜਾਬ ਦੇ ਮਾਣ-ਮੱਤੇ ਵਿਰਸੇ ਵਿੱਚੋਂ ਪੰਜਾਬ ਨੂੰ ਹੀ ਬਾਹਰ ਕੱਢ ਕੇ ਪੰਜਾਬ ਨੂੰ ਇੱਕ ਹੋਰ ਅਸਹਿ ਜਖ਼ਮ ਦਿੱਤਾ ਹੈ। ਮੈਂ ਭਾਰਤ ਸਰਕਾਰ ਨੂੰ ਸੁਝਾਅ ਦਿੰਦਾ ਹਾਂ ਕਿ ਉਹ ਫੌਰਨ ਇਸ ਗੈਰ-ਸੰਵਿਧਾਨਿਕ ਫੈਸਲੇ ਨੂੰ ਵਾਪਿਸ ਲਵੇ ਤੇ ਪਹਿਲਾਂ ਤੋਂ ਹੀ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਦੇ ਮਾਹੌਲ ਨੂੰ ਹੋਰ ਖਰਾਬ ਨਾ ਕਰੇ। ਮੈਂ ਪੰਜਾਬ ਦੇ ਲੋਕਾਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਕੱਠੇ ਹੋਣ ਤੇ , ਜਿਥੋਂ ਵੀ ਹੋ ਸਕੇ, ਕੇਂਦਰ ਸਰਕਾਰ ਦੇ ਇਸ ਆਪ-ਹੁਦਰੇ ਫੈਸਲੇ ਖਿਲਾਫ ਅਵਾਜ਼ ਚੁੱਕਣ। ਸ਼੍ਰੋਮਣੀ ਅਕਾਲੀ ਦਲ ਨੇ ਅਤੀਤ ਵਿੱਚ ਵੀ ਕੇਂਦਰ ਸਰਕਾਰਾਂ ਦੇ ਅਜਿਹੇ ਫੈਸਲਿਆਂ ਦਾ ਡੱਟਵਾਂ ਵਿਰੋਧ ਕੀਤਾ ਹੈ, ਹੁਣ ਵੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ。
0
comment0
Report
AAAsrar Ahmad
Nov 01, 2025 05:03:12
Noida, Uttar Pradesh:ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਅੱਜ 41 ਸਾਲ ਬੀਤ ਗਏ ਹਨ ਪਰ ਸਿੱਖ ਕੌਮ ਦੇ ਮਨਾਂ ''ਚ ਉਹ ਜਖਮ ਅਜੇ ਵੀ ਅੱਲੇ ਹਨ। ਮੈਂ ਖੁਦ ਉਸ ਮੰਜਰ ਨੂੰ ਨੇੜੇ ਤੋਂ ਦੇਖਿਆ ਅਤੇ ਹੰਢਾਇਆ ਹੈ ਜੋ ਕਾਂਗਰਸੀ ਹੁਕਮਰਾਨਾਂ ਨੇ ਦਿੱਲੀ ਵਿੱਚ ਨਵੰਬਰ 1984 ''ਚ ਕੀਤਾ ਸੀ। ਜਿਸ ਵਿੱਚ ਕੇਂਦਰ ਦੀ ਕਾਂਗਰਸ ਹਕੂਮਤ ਵੱਲੋਂ ਰਾਜੀਵ ਗਾਂਧੀ ਦੀ ਅਗਵਾਈ ਹੇਠ ਨਿਰਦੋਸ਼ ਸਿੱਖ ਬੀਬੀਆਂ ਨੂੰ ਬੇਪੱਤ ਕਰਕੇ, ਹ Haz਼ਾ ਰਿਆਂ ਸਿੱਖ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਦੇ ਜਿਉਂਦਿਆ ਦੇ ਗਲਾਂ ਵਿੱਚ ਟਾਇਰ ਪਾ ਕੇ ਅਣਮਨੁੱਖੀ ਤਰੀਕਿਆਂ ਨਾਲ ਕਤਲ ਕੀਤਾ ਗਿਆ । ਇੱਕ ਹਫ਼ਤੇ ਤੱਕ ਚੱਲੇ ਇਸ ਘਿਨਾਉਣੇ ਤੇ ਨਫ਼ਰਤੀ ਕਤਲੇਆਮ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ । ਕਦੇ ਨਹੀਂ ਭੁਲਾਈ ਜਾ ਸਕਣ ਵਾਲੀ ਇਸ ਜ਼ੁਰਮ ਦੀ ਦਾਸਤਾਨ ਲਈ ਕਾਂਗਰਸ ਪਾਰਟੀ ਹਮੇਸ਼ਾ ਗੁਨਾਹਗਾਰ ਰਹੇਗੀ । ਅੱਜ 41 ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ । ਮੈਂ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਜਦੋਂ ਤੱਕ ਆਵਾਜ਼ ਹੈ ਮੈਂ ਇਨਸਾਫ਼ ਦੀ ਆਵਾਜ਼ ਬੁਲੰਦਰ ਕਰਦੀ ਰਹਾਂਗੀ।
0
comment0
Report
VKVipan Kumar
Nov 01, 2025 05:02:26
Dharamshala, Himachal Pradesh:नवंबर के मध्य तक सुधरेगी खड़ा डंडा मार्ग की हालत लोनिवि ने शुरू किया रिटेनिंग वॉल का कार्य, 25 लाख होंगे खर्च पीएमजीएसवाई-3 के तहत है ढाई करोड़ की योजना यह मार्ग बरसात में मैक्लोडगंज को जोडऩे वाले खड़ा डंडा मार्ग और धर्मशाला बाईपास मार्ग पूर्णतय: बंद हो गया है। जहां धर्मशाला बाईपास पर यातायात बहाली में समय लगेगा, वहीं खड़ा डंडा मार्ग पर वाहनों की आवाजाही शुरू हो सके, इसके लिए लोनिवि ने कार्य शुरू कर दिया है। सडक़ मार्गों की दशा सुधारने को लेकर सरकार की ओर से लोक निर्माण विभाग को एसडीओ स्तर पर दिशानिर्देश जारी किए गए हैं । जिला कांगड़ा और चंबा में 358 किलोमीटर टॉरिंग का टारगेट था, जिसमें से 280 किलोमीटर से अधिक टॉरिंग की जा चुकी है। बरसात के दौरान लगभग 47 पुलों को नुकसान पहुंचा था, जिनमें से अधिकांश की मरम्मत विभाग की ओर से कर दी गई है, जबकि कुछ पुल ही बचे हैं जिनकी मरम्मत की जानी है। लोनिवि कांगड़ा जोन के चीफ इंजीनियर ने बताया कि खड़ा डंडा मार्ग पर जहां सडक़ टूट गई थी, वहां रिटेनिंग वॉल का कार्य शुरू कर दिया गया है। पीएमजीएसवाई-3 के तहत एक ढाई करोड़ की योजना भी सडक सुधार के लिए स्वीकृत है। जोन में 280 किमी टॉरिंग कार्य पूरा हो चुका है।
0
comment0
Report
AAAsrar Ahmad
Nov 01, 2025 05:00:09
Noida, Uttar Pradesh:ਪੰਜਾਬ ਲਈ, ਖਾਸ ਕਰਕੇ ਫਿਰੋਜ਼ਪੁਰ ਦੇ ਲੋਕਾਂ ਲਈ ਖੁਸ਼ਖਬਰੀ! 22485 ਦਿੱਲੀ-ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼पੁਰ คੈਂਟ ਤੱਕ ਵਧਾ ਦਿੱਤਾ ਗਿਆ ਹੈ। ਇਹ ਰੇਲਗੱਡੀ ਦਿੱਲੀ ਤੋਂ ਜਾਖਲ ਅਤੇ ਲੁਧਿਆਣਾ ਰਾਹੀਂ ਰਵਾਨਾ ਹੋਕੇ, 13:57 ਵਜੇ ਮੋਗਾ ਪਹੁੰਚੇਗੀ, 13:59 ਵਜੇ ਉਥੋਂ ਰਵਾਨਾ ਹੋਵੇਗੀ ਅਤੇ 15:00 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਵਾਪਸੀ ਦੀ ਯਾਤਰਾ ‘ਤੇ, ਇਹ ਫਿਰੋਜ਼ਪੁਰ ਕੈਂਟ ਤੋਂ 15:35 ਵਜੇ ਰਵਾਨਾ ਹੋਵੇਗੀ ਅਤੇ 23:35 ਵਜੇ ਦਿੱਲੀ ਪਹੁੰਚੇਗੀ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਮਾਨਯੋਗ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਹਮੇਸ਼ਾ ਪੰਜਾਬ ਪ੍ਰਤੀ ਬਹੁਤ ਪਿਆਰ ਅਤੇ ਵਚਨਬੱਧਤਾ ਦਿਖਾਈ ਹੈ। ਫਿਰੋਜ਼ਪੁਰ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਆਖਰਕਾਰ ਪੂਰੀ ਹੋ ਗਈ ਹੈ। ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਲਾਭ ਹੋਵੇਗਾ ਬਲਕਿ ਖੇਤਰ ਵਿੱਚ ਵਪਾਰ ਅਤੇ ਸੰਪਰਕ ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ。
0
comment0
Report
KCKhem Chand
Nov 01, 2025 04:45:43
Kot Kapura, Punjab:ਕੋਟਕਪੂਰਾ ਦੇ ਪਿੰਡ ਖਾਰਾ ਨੇੜੇ ਐਂਬੂਲੈਂਸ ਅਤੇ ਘੋੜਾ ਟਰਾਲੇ ਵਿਚਕਾਰ ਹੋਈ ਟੱਕਰ ਵਿੱਚ ਪੰਜ ਵਿਅਕਤੀ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਐਂਬੂਲੈਂਸ ਇੱਕ ਜੱਚਾ-ਬੱਚਾ ਨੂੰ ਹਸਪਤਾਲ ਤੋਂ ਉਨ੍ਹਾਂ ਨੂੰ ਛੱਡਣ ਲਈ ਜਾ ਰਹੀ ਸੀ। ਗੱਡੀ ਵਿੱਚ ਆਸ਼ਾ ਵਰਕਰ ਸਮੇਤ ਇੱਕ ਹੋਰ ਵਿਅਕਤੀ ਵੀ ਸਵਾਰ ਸਨ। ਸਾਰਿਆਂ ਨੂੰ ਗੰਭੀਰ ਸੱਟਾਂ ਆਈਆਂ ਹਨ। ਸੂਤਰਾਂ ਮੁਤਾਬਕ, ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀ ਇਹ ਐਂਬੂਲੈਂਸ ਜਦ ਪਿੰਡ ਖਾਰਾ ਦੇ ਨੇੜੇ ਪੁੱਜੀ, ਤਾਂ ਉਸਦੀ ਟੱਕਰ ਘੋੜਾ ਟਰਾਲੇ ਨਾਲ ਹੋ ਗਈ। ਟੱਕਰ ਇਨੀ ਜ਼ੋਰਦਾਰ ਸੀ ਕਿ ਐਂਬੂਲੈਂਸ ਗੱਡੀ ਖਤਾਨੇ ਵਿੱਚ ਜਾ ਡਿੱਗੀ। ਐਂਬੂਲੈਂਸ ਦੇ ਡਰਾਈਵਰ ਤੋਂ ਇਲਾਵਾ, ਗੱਡੀ ਵਿੱਚ ਸਵਾਰ ਔਰਤ, ਉਸ ਦਾ ਨਵਜਨਮਾ ਬੱਚਾ, ਉਸ ਦਾ ਪਤੀ ਅਤੇ ਆਸ਼ਾ ਵਰਕਰ ਵੀ ਗੰਭੀਰ ਰੂਪ ਵਿੱਚ ਜਖਮੀ ਹੋਏ। ਸੂਚਨਾ ਮਿਲਣ ਤੇ ਪਿੰਡ ਵਾਸੀ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਜਖਮੀਆਂ ਨੂੰ ਬਾਹਰ ਕੱਢ ਕੇ ਹੋਰ ਵਾਹਨਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸਾ ਰਾਤ ਲਗਭਗ ਸਵਾ 9 - 10 ਵਜੇ ਵਾਪਰਿਆ ਸੀ। ਇਸ ਸਬੰਦੀ ਥਾਣਾ ਸਦਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
0
comment0
Report
DVDEVENDER VERMA
Nov 01, 2025 04:30:19
Nahan, Himachal Pradesh:लोकेशन: श्री रेणुका जी(सिरमौर) अंतर्राष्ट्रीय श्री रेणुका जी मेले की पहली सांस्कृतिक संध्या, पंजाबी और हिमाचली गायकों ने बांधा समां, मंत्री हर्षवर्धन चौहान ने किया सांस्कृतिक संध्या का शुभारंभ, रेणुका घाट पर भव्य आरती का पहली बार हुआ आयोजन, कुलबिन्दर बिला, पूर्ण शिवा गीता भारद्वाज रहे स्टार कलाकार। अंतर्राष्ट्रीय स्तरीय श्री रेणुका जी मेले की शुक्रवार को पहली सांस्कृतिक संध्या आयोजित हुई जिसमें पंजाबी गायक कुलविंदर बिल्ला ने खूब धमाल मचाया। सांस्कृतिक संध्या का शुभारंभ उद्योग मंत्री हर्षवर्धन चौहान ने किया इस दौरान विधानसभा उपाध्यक्ष व स्थानीय विधायक विनय कुमार भी मौजूद रहे। इस सांस्कृतिक संध्या में रात 12 बजे तक रेणु मंच पर कार्यक्रम आयोजित हुए जिनको देखने के लिए बड़ी संख्या में लोग पहुँचे। पहली संध्या में पंजाबी गायक कुलविंदर बिल्ला, पार्श्व गायक पूर्ण शिवा और गीता भारद्वाज ने शानदार प्रस्तुतियां दी। सांस्कृतिक संध्या से पूर्व यहाँ अंतरराष्ट्रीय मेले के दौरान पहली बार पवित्र झील के घाट पर भगवान परशुराम और माँ रेणुका की आरती का आयोजन किया गया जिसमें मंत्री हर्षवर्धन चौहान और विधानसभा उपाध्यक्ष भी मौजूद रहे। विधानसभा उपाध्यक्ष विनय कुमार ने कहा कि इस बार अंतरराष्ट्रीय मेले को और बेहतर बनाने किये गए है जिसमें मुख्य रूप से जहां मेले को सिंगल यूज़ प्लास्टिक प्रतिबंधित कर ग्रीन फेयर्ल घोषित किया गया है वहीं पहली स्नान घाट के समीप माँ रेणुका और भगवान परशुराम की आयोजित हुईं जिसके बाद 500 दीये घी के दिए रेणुका झील पर प्रवाहित किए गए। बाइट: विनय कुमार: स्थानीय विधायक व उपाध्यक्ष विधानसभा आज अंतर्राष्ट्रीय स्तरीय श्री रेणुका जी मेले की दूसरी सांस्कृतिक संध्या आयोजित होगी जो पहाड़ी कलाकारों के नाम रहेंगी
0
comment0
Report
RKRAJESH KATARIA
Nov 01, 2025 04:03:00
Firozpur, Punjab:फिरोजपुर शहर के मैंन बाजार में शुक्रवार को हुआ था गुंडागर्दी का नंगा नाच सीसीटीवी फुटेज में कैद हुई थी तस्वीरें कॉस्मेटिक की दुकान के अंदर स्टोर में सी सी टी वी को लेकर हुआ विवाद वही अब दूसरे पक्ष लड़की के चाचा चमकौर सिंह का बयान सामने आया है और उन्होंने बताया कि मेरी भतीजी की कुछ दिन बाद शादी है और वह एन आर आई है वह सामान खरीदने के लिए बाजार गई थी और मेन बाजार में जब कॉस्मेटिक की दुकान पर गई और वहां कपड़े देखे और जब कपड़े ट्राई करने के लिए गए तो सिर के ऊपर कैमरा देखा जिसके बाद लड़की सहम गई और उसने दुकानदार से कैमरे के बारे में पूछा और मेरी भतीजी ने घर फोन किया जिससे घर वाले वहां पहुंचे परिवार ने इंसाफ की गुहार लगाई बाइट लड़की के चाचा चमकौर सिंह
0
comment0
Report
MSManish Shanker
Nov 01, 2025 03:31:58
Sahibzada Ajit Singh Nagar, Punjab:Manish Shanker Mohali ਸੀ.ਬੀ.ਆਈ. ਅਦਾਲਤ ਵੱਲੋਂ ਰਿਸ਼ਵਤ ਕੇਸ 'ਚ ਫੜੇ ਗਏ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕੇਸ 'ਚ ਹੁਣ ਵਿਜੀਲੈਂਸ ਬਿਊਰੋ ਪੰਜਾਬ ਦੀ ਵੀ ਐਂਟਰੀ ਹੋ ਗਈ ਹੈ। ਵਿਜੀਲੈਂਸ ਵਲੋਂ ਹਰਚਰਨ ਸਿੰਘ ਭੁੱਲਰ ਖ਼ਿਲਾਫ਼ 26 ਨੰਬਰ ਐਫ ਆਈ ਆਰ, 29 ਅਕਤੂਬਰ 2025, ਧਾਰਾ 13(1) b ਤੇ 13 (2) PC ਐਕਟ (ਆਮਦਨ ਤੋਂ ਵੱਧ ਜਾਇਦਾਦ ਬਣਾਉਣ) ਦੇ ਤਹਿਤ ਵਿਜੀਲੈਂਸ ਥਾਣਾ ਫਲਾਇੰਗ ਸੁਕਾਇਡ ਮੋਹਾਲੀ ਵਿਖੇ ਦਰਜ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਹਰਚਰਨ ਸਿੰਘ ਭੁੱਲਰ ਕੋਲੋਂ ਆਪਣੇ ਥਾਣੇ 'ਚ ਦਰਜ ਕੀਤੇ ਗਏ (ਡੀ.ਏ.) ਦੇ ਕੇਸ 'ਚ ਪੁੱਛਗਿੱਛ ਕਰਨ ਲਈ ਚੀਫ ਜੂਡੀਸ਼ੀਅਲ ਮੈਜਿਸਟਰੇਟ ਮੇਘਾ ਧਾਲੀਵਾਲ ਦੀ ਅਦਾਲਤ 'ਚ ਇਕ ਅਰਜ਼ੀ ਦਾਇਰ ਕੀਤੀ ਗਈ ਸੀ । ਅਦਾਲਤ ਵੱਲੋਂ ਉਕਤ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਵਿਜੀਲੈਂਸ ਨੂੰ 2 ਦਿਨ ਬੁੜੈਲ ਜੈਲ 'ਚ ਜਾ ਕੇ ਹਰਚਰਨ ਸਿੰਘ ਭੁੱਲਰ ਕੋਲੋਂ ਪੁੱਛਗਿੱਛ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਵਿਜੀਲੈਂਸ ਦੇ ਡੀ.ਐੱਸ.ਪੀ. ਵਿਸ਼ਵਜੀਤ ਸਿੰਘ ਮਾਨ ਬੁੜੈਲ ਜੈਲ੍ਹ 'ਚ ਜਾ ਕੇ ਹਰਚਰਨ ਸਿੰਘ ਭੁੱਲਰ ਕੋਲੋਂ ਉਕਤ ਕੇਸ ਸਬੰਧੀ ਪੁੱਛਗਿੱਛ ਕਰਨਗੇ。
0
comment0
Report
Advertisement
Back to top