Back
1984 के सिख नरसंहार को 41 साल: इंसाफ की आवाज़ बुलंद, कांग्रेस पर ठहरता आरोप
AAAsrar Ahmad
Nov 01, 2025 05:03:12
Noida, Uttar Pradesh
ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਅੱਜ 41 ਸਾਲ ਬੀਤ ਗਏ ਹਨ ਪਰ ਸਿੱਖ ਕੌਮ ਦੇ ਮਨਾਂ ''ਚ ਉਹ ਜਖਮ ਅਜੇ ਵੀ ਅੱਲੇ ਹਨ। ਮੈਂ ਖੁਦ ਉਸ ਮੰਜਰ ਨੂੰ ਨੇੜੇ ਤੋਂ ਦੇਖਿਆ ਅਤੇ ਹੰਢਾਇਆ ਹੈ ਜੋ ਕਾਂਗਰਸੀ ਹੁਕਮਰਾਨਾਂ ਨੇ ਦਿੱਲੀ ਵਿੱਚ ਨਵੰਬਰ 1984 ''ਚ ਕੀਤਾ ਸੀ। ਜਿਸ ਵਿੱਚ ਕੇਂਦਰ ਦੀ ਕਾਂਗਰਸ ਹਕੂਮਤ ਵੱਲੋਂ ਰਾਜੀਵ ਗਾਂਧੀ ਦੀ ਅਗਵਾਈ ਹੇਠ ਨਿਰਦੋਸ਼ ਸਿੱਖ ਬੀਬੀਆਂ ਨੂੰ ਬੇਪੱਤ ਕਰਕੇ, ਹ Haz਼ਾ ਰਿਆਂ ਸਿੱਖ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਦੇ ਜਿਉਂਦਿਆ ਦੇ ਗਲਾਂ ਵਿੱਚ ਟਾਇਰ ਪਾ ਕੇ ਅਣਮਨੁੱਖੀ ਤਰੀਕਿਆਂ ਨਾਲ ਕਤਲ ਕੀਤਾ ਗਿਆ । ਇੱਕ ਹਫ਼ਤੇ ਤੱਕ ਚੱਲੇ ਇਸ ਘਿਨਾਉਣੇ ਤੇ ਨਫ਼ਰਤੀ ਕਤਲੇਆਮ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ । ਕਦੇ ਨਹੀਂ ਭੁਲਾਈ ਜਾ ਸਕਣ ਵਾਲੀ ਇਸ ਜ਼ੁਰਮ ਦੀ ਦਾਸਤਾਨ ਲਈ ਕਾਂਗਰਸ ਪਾਰਟੀ ਹਮੇਸ਼ਾ ਗੁਨਾਹਗਾਰ ਰਹੇਗੀ । ਅੱਜ 41 ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ ।
ਮੈਂ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਜਦੋਂ ਤੱਕ ਆਵਾਜ਼ ਹੈ ਮੈਂ ਇਨਸਾਫ਼ ਦੀ ਆਵਾਜ਼ ਬੁਲੰਦਰ ਕਰਦੀ ਰਹਾਂਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 01, 2025 10:05:110
Report
BSBHARAT SHARMA
FollowNov 01, 2025 10:05:000
Report
MTManish Thakur
FollowNov 01, 2025 10:03:380
Report
BSBHARAT SHARMA
FollowNov 01, 2025 10:03:260
Report
KSKamaldeep Singh
FollowNov 01, 2025 10:02:030
Report
BSBHARAT SHARMA
FollowNov 01, 2025 09:53:440
Report
MSManish Shanker
FollowNov 01, 2025 09:51:460
Report
BSBHARAT SHARMA
FollowNov 01, 2025 09:50:120
Report
KKKIRTIPAL KUMAR
FollowNov 01, 2025 09:45:180
Report
AAAsrar Ahmad
FollowNov 01, 2025 09:32:230
Report
MSManish Shanker
FollowNov 01, 2025 09:31:18Sahibzada Ajit Singh Nagar, Punjab:DIG ਹਰਚਰਨ ਸਿੰਘ ਭੁੱਲਰ ਦੀਆਂ ਮੁਸਕਲਾਂ ਵਧੀਆ। ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਲਈ ਲਗਾਈ ਅਰਜੀ। ਦੂਸਰੇ ਪਾਸੇ ਸੀਬੀਆਈ ਵੱਲੋਂ ਚੰਡੀਗੜ੍ਹ ਅਦਾਲਤ ਵਿੱਚ ਲਗਾਈ ਹਰਚਰਨ ਸਿੰਘ ਭੁੱਲਰ ਨੂੰ ਰਿਮਾਂਡ ਤੇ ਲੈਣ ਲਈ ਅਰਜ਼ੀ। ਮੋਹਾਲੀ ਅਦਾਲਤ ਨੇ 2 ਵਜੇ ਤੋਂ ਬਾਅਦ ਕੇਸ ਦੀ ਸੁਣਵਾਈ ਲਈ ਰੱਖਮਾ।
0
Report
KBKulbir Beera
FollowNov 01, 2025 09:31:070
Report
RBRajneesh Bansal
FollowNov 01, 2025 09:24:290
Report
KSKamaldeep Singh
FollowNov 01, 2025 09:02:560
Report
MSManish Shanker
FollowNov 01, 2025 09:02:46Sahibzada Ajit Singh Nagar, Punjab:ਸਾਈਬਰ ਕ੍ਰਾਈਮ ਪੁਲਿਸ ਮੋਹਾਲੀ ਨੂੰ ਮਿਲੀ ਵੱਡੀ ਸਫਲਤਾ। ਆਨਲਾਈਨ ਗੇਮਿੰਗ ਐਪ ਰਾਹੀਂ ਠੱਗੀ ਮਾਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਫਤਾਰ ਅਤੇ ਦੂਸਰੇ ਮੁਕਦਮੇ ਵਿੱਚ ਦੋ ਕਰੋੜ ਦੀ ਡਿਜੀਟਲ ਠਗੀ ਹੋਣ ਤੋਂ ਬਚਾਉਣ ਵਿੱਚ ਮਿਲੀ ਸਫਲਤਾ। ਗ੍ਰਫਤਾਰ ਕੀਤੇ ਗਏ ਆਰੋਪੀਆਂ ਤੋਂ ਵੀ ਮੋਬਾਈਲ ਫੋਨ ਤਿੰਨ ਲੈਪਟਾਪ 31 ਬੈਂਕ ਏਟੀਐਮ ਅਤੇ ਨੌ ਵੱਖ-ਵੱਖ ਖਾਤਿਆਂ ਦੀਆਂ ਚੈੱਕ ਬੁੱਕਾਂ ਹੋਈਆਂ ਬਰਾਮਦ。
0
Report