Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब विश्वविद्यालय के ढांचे पर केंद्र का फैसला: संघीयता पर बड़ा सवाल
AAAsrar Ahmad
Nov 01, 2025 06:31:26
Noida, Uttar Pradesh
The BJP-led Central Government’s unilateral decision to dissolve the 59-year-old Senate and Syndicate of Panjab University through a mere notification is nothing short of unconstitutional overreach. How can the Centre alter the University’s democratic set-up without consulting the Punjab Government, when the existing Senate structure was duly endorsed by the Punjab Vidhan Sabha under the Panjab University Act of 1947, This brazen act is not reform, it is subversion. The Centre can, at best, intervene temporarily in administrative matters, but to dismantle a democratically constituted body by executive fiat is an affront to federalism, academic freedom, and the spirit of cooperative governance. Panjab University is the intellectual and emotional heritage of Punjab, not a political playground for centralised control. This move exposes the BJP’s ulterior design to systematically snatch Punjab’s institutions and erode its constitutional rights. Such undemocratic and unconstitutional acts will be resisted with every democratic means possible. Punjab’s voice cannot and will not be silenced.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Nov 01, 2025 10:05:11
Noida, Uttar Pradesh:एंकर : अंबाला के सौंडा गांव में प्लाट की खुदाई के दौरान श्री राम लिखा पत्थर मिला है जो पानी मे तैर रहा है। इसके साथ धातु की कुछ मूर्तियां भी मिली है। इसकी सूचना के बाद लोगों ने भजन कीर्तन शुरू कर दिया और इसे साथ से जोड़ते हुए इस जगह मंदिर बनाने की मांग कर रहे हैं। वीओ : अंबाला शहर के सौंडा गांव में एक प्लाट की खुदाई के दौरान श्री राम लिखा पत्थर व भगवान हनुमान,खाटू श्याम व लड्डू गोपाल की धातु की मूर्तियां मिलने का मामला सामने आया है। जिसके बाद इलाके में लोग जुटना शुरू हो गए और इसे आस्था से जोड़ते हुए दिखाई दिए। लोगों ने मौके पर भजन कीर्तन शुरू कर दिया। जिस पत्थर पर श्री राम लिखा है और पत्थर पानी मे तैर रहा है। बताया जा रहा है यहां मकान बनाने के लिए जेसीबी द्वारा खुदाई शुरू करवाई गई थी लेकिन जेसीबी ऑपरेटर को अचानक एक लाल कपड़े में कुछ बंधा दिखाई दिया और एक बड़ा पत्थर दिखा जिस पर चारो तरफ श्री राम लिखा था। उसके बाद ऑपरेटर खुदाई रोक दी और प्लाट मालिक को इसकी सूचना दी। उन्होंने पत्थर को साफ किया तो पत्थर हाथ से छिटककर पानी मे गिर गया और पानी मे तैरने लगा। बाईट : जस्सा - जेसीबी ऑपरेटर। वीओ : इसके बाद प्लाट की मालकिन राज रानी भी मौके पर पहुंची उन्होंने भी इस चमत्कार को देखा तो वे भी हैरान रह गयी। उन्होंने बताया आज एकादशी है और खाटू श्याम जी का जन्मदिन वो धर्म मे आस्था रखती है। अब वो अपने घर की बजाए यहां भगवान का मंदिर बनवाएंगी यहां आने वाले लोग भी यही चाहते हैं। बाईट : राज रानी - प्लाट की मालकिन।
0
comment0
Report
BSBHARAT SHARMA
Nov 01, 2025 10:05:00
Amritsar, Punjab:ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਪ੍ਰਤਿਨਿਧਤਾ ਘਟਾਈ: ਗਹਿਰੀ ਚਿੰਤਾ ਐਕਸਪ੍ਰੈਸਿਓ ਮੈਂਬਰਾਂ ਦੀ ਭਰਤੀ ਨਾਲ ਲੋਕਤਾਂਤਰਕ ਸਵਾਲ ਉਠੇ ਪੰਜਾਬ ਦੀ ਆਵਾਜ਼ ਦਬਣ ਦੀ ਸ਼ਿਕਾਇਤ — ਸ਼੍ਰੋਮਣੀ ਕਮੇਟੀ ਮੈਂਬਰ ਨੇ ਕੀਤਾ ਪ੍ਰਤਿਕਾਰ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਵਿਰੋਧ ਦਾ ਇਸ਼ਾਰਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਪ੍ਰਤਿਨਿਧਤਾ ਘਟਾਉਣ ਦੇ ਫੈਸਲੇ ਨੂੰ ਕੜੀ ਨਿੰਦਾ ਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੱਕਾਂ ਨੂੰ ਲੈ ਕੇ ਹਰ ਨਵੀਂ ਸਵੇਰ ਕੋਈ ਨਾ ਕੋਈ ਚਿੰਤਾ ਜਗਾਉਣ ਵਾਲੀ ਖ਼ਬਰ ਆ ਰਹੀ ਹੈ ਅਤੇ ਇਹ ਆਖ਼ਰੀ ਫੈਸਲਾ ਇਸ ਲੜੀ ਦਾ ਇੱਕ ਹੋਰ ਭਾਰੀ ਹੋਰ ਕੜਾ ਕੜਾ ਕੀਸਾ ਹੈ। ਗਰੇਵਾਲ ਨੇ ਦੱਸਿਆ ਕਿ ਜੋ ਕਮੇਟੀ ਪਹਿਲਾਂ 90 ਚੁਣੇ ਹੋਏ ਮੈਂਬਰਾਂ ਨਾਲ ਕੰਮ ਕਰਦੀ ਸੀ, ਹੁਣ ਉਸਦੀ ਗਿਣਤੀ ਘਟਾ ਕੇ ਕੇਵਲ 31 ਰਹਿ ਗਈ ਹੈ — ਜਿਸ ਵਿੱਚੋਂ 24 ਮੈਂਬਰ ਚੁਣੀ ਜਾਂਣਗੇ ਅਤੇ ਸੱਤ ਮੈਂਬਰ ਐਕਸ-ਪ੍ਰੋ-ਮુખ (ex-officio) ਹੋਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਦਲਾਵ ਪੰਜਾਬ ਅਤੇ ਹਰੀਆਣਾ ਦੇ ਲੋਕਾਂ ਦੀ ਪ੍ਰਤਿਨਿਧਤਾ ਨੂੰ ਖਤਮ ਕਰਨ ਵਰਗਾ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਦੀ ਆਵਾਜ ਿਦਬ ਜਾਂਦੀ ਹੈ। ਗੁਰਚਰਨ ਸਿੰਘ ਨੇ ਆਲੋਚਨਾ ਕੀਤੀ ਕਿ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਅਤੇ ਇਸ ਨਾਲ ਪੰਜਾਬੀ ਭਾਈਚਾਰੇ ਦੀਆਂ ਲੰਬੀ ਮਿਆਦ ਦੀਆਂ ਮੰਗਾਂ ਤੇ ਹੱਕ ਸੰਕਟਮ ਸਾਮ੍ਹਣੇ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਹੌਂਸਲਾ ਦੇਂਦੇ ਹੋਏ ਕਿਹਾ ਕਿ ਅਸੀਂ ਇਸ ਗੱਲ ਦਾ ਸਖਤ ਵਿਰੋਧ ਕਰਾਂਗੇ ਅਤੇ ਆਉਣ ਵਾਲੇ ਸਮਿਆਂ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਤੇ ਅਵਾਜ਼ ਉਠਾਈ ਜਾਵੇਗੀ। ਗਰੇਵਾਲ ਨੇ ਅਪੀਲ ਕੀਤੀ ਕਿ ਯੂਨੀਵਰਸਿਟੀ ਦੇ ਚੋਣੀ ਪ੍ਰਕਿਰਿਆ ਅਤੇ ਪ੍ਰਤਿਨਿਧਤਾ ਬਾਰੇ ਪਾਰਦਰਸ਼ਤਾ ਲਾਈ ਜਾਵੇ ਅਤੇ ਪੰਜਾਬ ਦੀਆਂ ਸਥਾਨਕ ਜੜ੍ਹਾਂ ਨੂੰ ਮਜ਼ਬੂਤ ਰੱਖਣ ਲਈ ਫੈਸਲੇ ਮੁੜ ਵਿਚਾਰੇ ਜਾਣ। ਉਨ੍ਹਾਂ ਨੇ ਆਖ਼ਿਰ ਵਿੱਚ ਕਿਹਾ ਕਿ ਪੰਜਾਬ ਦੀ ਆਵਾਜ਼ ਨੂੰ ਕਦੇ ਵੀ ਦਬਣ ਨਹੀਂ ਦਿੱਤਾ ਜਾ ਸਕਦਾ — ਅਤੇ ਜੇਜ਼ਰੂਰੀ ਹੋਇਆ ਤਾਂ ਲੋਕ ਆਪਣਾ ਹੱਕ ਜਿੱਤਣ ਲਈ ਹਰ ਮੰਚ ਤੇ ਅੱਗੇ ਆਉਣਗੇ.
0
comment0
Report
MTManish Thakur
Nov 01, 2025 10:03:38
Kullu, Himachal Pradesh:जिला कुल्लू के मुख्यालय ढालपुर में जहां हस्तकला और हथकरघा के उत्पाद ग्राहकों को मिल रहे हैं। तो वही घाटी की समृद्ध देव परंपरा से संबंधित साजो सामान भी यहां लोगों की आस्था का केंद्र बने हुए हैं। इन साजो सामान के बिना ना तो देवी देवताओं की पूजा अर्चना होती है और ना ही इन सामान के बिना देव नीति पूरी होती है। ऐसे में कारीगर इन सामान को बनाते हुए देव नियमों का भी पालन करते हैं। इतना ही नहीं कई बार देवता के समान तैयार करने के समय कारीगर को भूख भी रहना पड़ता है और कई बार उन्हें अपने घर से भी बाहर रहना पड़ना पड़ता है। ऐसे में ढालपुर में इन दिनों देवता के धड़छ, सांगल, मोहरे, घंटी सहित अन्य साजो सामान मिल रहे हैं और देव समाज से जुड़े लोग भी इनकी खरीदारी कर रहे हैं।
0
comment0
Report
BSBHARAT SHARMA
Nov 01, 2025 10:03:26
Amritsar, Punjab:अमृतसर के भाई मंजपुर रोड पर नवजात शिशु मिला। देर रात बच्चे के रोने की आवाज सुनकर स्थानीय लोगों को इस बारे में पता चला। इसके बाद परमजीत कौर और उनके परिवार ने इंसानियत दिखाते हुए बच्चे को उठाया और इलाज के लिए तुरंत अस्पताल ले गए। परिजनों के अनुसार, वे पूरी रात शिशु को लेकर कई अस्पतालों में भटकते रहे, लेकिन समय पर इलाज नहीं मिल पाया। बाद में एक अस्पताल में बच्चे को भर्ती किया गया, जहां फिलहाल उसे ICU में रखा गया है और उसका इलाज जारी है। कांटों में मिला नवजात स्थानीय निवासी गुरसेवक सिंह उर्फ मनी सिंह ने बताया कि बच्चा कांटों में लिपटा हुआ एक प्लेट में पड़ा मिला था। शुरुआत में कोई भी व्यक्ति उसे उठाने की हिम्मत नहीं कर पा रहा था। उन्होंने बताया कि जिस घर के बाहर नवजात मिला, उसी घर में एक परिवार रहता है और वहां की एक महिला पर शक जताया जा रहा है कि संभवतः उसी ने बच्चे को फेंका हो। पुलिस ने शुरू की जांच घटना की सूचना के बाद पुलिस टीम मौके पर पहुंची। पुलिस अधिकारी सुलखन सिंह ने बताया कि मामले में जांच शुरू कर दी गई है और हर एंगल से तथ्य जुटाए जा रहे हैं। पुलिस आसपास के इलाके के लोगों से पूछताछ कर रही है और CCTV फुटेज भी चेक किए जा रहे हैं। पुलिस का कहना है कि जो भी इस अमानवीय कृत्य के लिए जिम्मेदार पाया जायेगा, उसके खिलाफ कड़ी कार्रवाई की जाएगी।
0
comment0
Report
BSBHARAT SHARMA
Nov 01, 2025 09:53:44
Ajnala, Punjab:3 ਕਰੋੜ 20 ਲੱਖ ਦੀ ਲਾਗਤ ਨਾਲ ਬਣਨ ਵਾਲੇ 3 ਪ੍ਰਾਇਮਰੀ ਹੈਲਥ ਸੈਂਟਰਾਂ ਦਾ ਉਦਘਾਟਨ ਸਾਬਕਾ ਕੈਬਿਨੇਟ ਮੰਤਰੀ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਰੱਖਿਆ ਨੀਂਹ ਪੱਥਰ ਪੰਜਾਬ ਅੰਦਰ ਸਿਹਤ ਸੇਵਾਵਾਂ ਨੂੰ ਲੈਕੇ ਕੀਤੇ ਜਾ ਰਹੇ ਉਪਰਾਲੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਗੱਗੋਮਾਹਲ, ਸੁਧਾਰ ਅਤੇ ਚੇਤਨਪੁਰਾ ਵਿੱਚ 3 ਕਰੋੜ 20 ਲੱਖ ਦੀ ਲਾਗਤ ਨਾਲ ਬਣਨ ਵਾਲੇ 3 ਪ੍ਰਾਇਮਰੀ ਹੈਲਥ ਸੈਂਟਰ ( ਅੱਠ ਬੈਡ ਦਾ ਛੋਟਾ ਹਸਪਤਾਲ) ਦਾ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਨੀਹ ਪੱਥਰ ਰੱਖਿਆ ਗਿਆ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ मਾਨ ਸਰਕਾਰ ਵੱਲੋਂ ਆਪਣੇ ਲੋਕਾਂ ਨਾਲ ਸਿਹਤ ਸੇਵਾਵਾਂ ਪ੍ਰਤੀ ਕੀਤੇ ਹੋਏ ਵਾਅਦੇ ਪੂਰੇ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਅਜਨਾਲਾ ਹਲਕੇ ਨੂੰ ਛੋਟੇ ਹਸਪਤਾਲ ਦਿੱਤਾ ਹੈ
0
comment0
Report
BSBHARAT SHARMA
Nov 01, 2025 09:50:12
Amritsar, Punjab:ਵਾਲਮੀਕੀ ਸੰਗਠਨਾਂ ਵੱਲੋਂ ਥਾਣਾ ਰਾਜਾਸਾਂਸੀ ਦੇ ਬਾਹਰ ਰੋਸ ਪ੍ਰਦਰਸ਼ਨ — ਗੁਰਦੁਆਰਾ ਵਿਵਾਦ ਵਿੱਚ ਬੇਅਦਬੀ ਤੇ ਜਾਤੀ ਵਿਤਕਰੇ ਦਾ ਦੋਸ਼ ਗੁਰਦੁਆਰਾ ਵਿਵਾਦ ਬਣਾ ਤਣਾਅ ਦਾ ਕਾਰਨ — ਮਜਹਬੀ ਸਿੱਖ ਭਾਈਚਾਰੇ ਨਾਲ ਵਿਤਕਰੇ ਦਾ ਆਰੋਪ, ਪ੍ਰਸ਼ਾਸਨ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਅੰਮ੍ਹ੍ਰਿਤਸਰ ਦੇ ਥਾਣਾ ਰਾਜਾਸਾਂਸੀ ਦੇ ਬਾਹਰ ਵਾਲਮੀਕੀ ਸੰਗਠਨਾਂ ਵੱਲੋਂ ਅੱਜ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਭਗਵਾਨ ਵਾਲਮੀਕੀ ਸ਼ਕਤੀ ਦਲ ਦੇ ਚੇਅਰਮੈਨ ਡਾਕਟਰ ਜੈਮਲ ਸਿੰਘ ਰਡਾਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਪਿੰਡ ਹਰਸ਼ਸ਼ੀਨਾ ਉੱਚਾ ਕਲਾਂ ਵਿੱਚ ਹੋਏ ਗੁਰਦੁਆਰਾ ਵਿਵਾਦ ਦੌਰਾਨ ਉਨ੍ਹਾਂ ਦੇ ਸਮਾਜ ਨਾਲ ਨਾ ਸਿਰਫ਼ ਜਾਤੀ ਵਿਤਕਰਾ ਕੀਤਾ ਗਿਆ, ਸਗੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਵੀ ਹੋਈ। ਰਡਾਲਾ ਨੇ ਦੱਸਿਆ ਕਿ پਿੰਡ ਦੇ ਸਰਪੰਚ ਵੱਲੋਂ ਗੱਲਬਾਤ ਲਈ ਸੱਦ ਕੇ ਉਨ੍ਹਾਂ ਨਾਲ ਥਾਂ ‘ਤੇ ਗੁੰਡਾਗਰਦੀ ਕੀਤੀ ਗਈ, ਇੱਟਾਂ ਰੋੜੇ ਚਲਾਏ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਧਮਕਾਇਆ ਗਿਆ۔ ਇਸ ਘਟਨਾ ਵਿੱਚ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸਦਾ ਇਲਾਜ ਇਸ ਵੇਲੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ। ਜੈਮਲ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਅਤੇ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਜਾਤੀ ਸੁਬੇਧਨ ਸ਼ਬਦ ਵਰਤੇ ਗਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕੀਤੀ ਗਈ। ਉਹਨਾਂ ਕਿਹਾ ਕਿ ਇਸ ਮਾਮਲੇ ‘ਤੇ ਪ੍ਰਸ਼ਾਸਨ ਕੋਲ ਸਾਰੇ ਸਬੂਤ ਮੌਜੂਦ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। “ਲੱਗਦਾ ਹੈ ਸਿਆਸੀ ਦਬਾਅ ਕਾਰਨ ਕਾਰਵਾਈ ਰੁਕੀ ਹੋਈ ਹੈ,” ਉਨ੍ਹਾਂ ਕਿਹਾ। ਇਸ ਦੌਰਾਨ, ਮਜਹਬੀ ਸਿੱਖ ਭਾਈਚਾਰੇ ਦੇ ਮੈਂਬਰ ਜਸਪਾਲ ਸਿੰਘ ਭਿੰਡਾ ਨੇ ਮੀਡੀਆ ਨੂੰ ਦੱਸਿਆ ਕਿ ਦਿਵਾਲੀ ਦੇ ਮੌਕੇ ‘ਤੇ ਉਨ੍ਹਾਂ ਦੇ ਗੁਰਦੁਆਰੇ ਨੂੰ ਸਜਾਉਣ ਤੋਂ ਕਮੇਟੀ ਨੇ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਜਾਤੀ ਵਿਤਕਰੇ ਵਿਰੁੱਧ ਪੋਸਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਸੱਦ ਕੇ ਹਮਲਾ ਕੀਤਾ ਗਿਆ। ਧਰਨੇ ਦੌਰਾਨ ਸੰਗਠਨ ਨੇ ਪ੍ਰਸ਼ਾਸਨ ਨੂੰ ਦੋ ਘੰਟਿਆਂ ਦੀ ਮਿਆਦ ਦਿੱਖੀ ਅਤੇ ਚੇਤਾਵਨੀ ਦਿੱਤੀ ਕਿ ਜੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਰੋਡ ਜਾਮ ਅਤੇ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ। ਦੋਵਾਂ ਪੱਖਾਂ ਦੀ ਗੱਲ ਸੁਣੀ ਜਾਵੇਗੀ ਅਤੇ ਜੋ ਵੀ ਕਾਨੂੰਨ ਅਨੁਸਾਰ ਹੋਵੇਗਾ, ਉਹੀ ਕਾਰਵਾਈ ਕੀਤੀ ਜਾਵੇਗੀ۔
0
comment0
Report
KKKIRTIPAL KUMAR
Nov 01, 2025 09:45:18
Sangrur, Punjab:ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੀਆਂ ਸੜਕਾਂ ਦੇ ਜਾਲ ਵਿੰਚਾਉਣ ਦੀ ਗੱਲ ਆਖੀ ਜਾ ਰਹੀ ਹੈ ਜਿੱਥੇ ਦਿੜਬਾ ਹਲਕੇ ਦੀ ਜੇਕਰ ਗੱਲ ਕਰ ਲਈਏ ਤਾਂ ਦਿੜਬਾ ਹਲਕੇ ਅੰਦਰ 60 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣਾਉਣ ਦਾ ਦਾਅਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਪਿਛਲੇ ਦਿਨੀ ਦਿੜਬਾ ਹਲਕੇ ਅੰਦਰ ਕਈ ਨਵੀਆਂ ਸੜਕਾਂ ਦੇ ਉਦਘਾਟਨ ਵੀ ਕੀਤੇ ਗਏ ਜਿਸ ਵਿੱਚ ਦਿੜਬਾ ਤੋਂ ਸਮੂਰਾ ਸਫੀਪੁਰ ਅਤੇ ਬਗਰੌਲ ਨੂੰ ਜਾਂਦੀ ਨਵੀਂ ਸੜק ਬਣਾ ਦਿੱਤੀ ਗਈ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਦੀ ਮੰਗ ਸੀ। ਸੜਕ ਖਰਾਬ ਹੋਣ ਕਰਕੇ ਪਿੰਡਾਂ ਦੇ ਕਈ ਲੋਕ ਦિੜਬੇ ਨੂੰ ਛੱਡ ਕੇ ਸਮਾਣਾ ਸ਼ਹਿਰ ਨਾਲ ਜੁੜ ਚੁੱਕੇ ਸੀ। ਜਿੱਥੇ ਹੁਣ ਨਵੀਂ ਸੜਕ ਬਣਨ ਦਾ ਚਾ ਲੋਕਾਂ ਨੂੰ ਚੜਿਆ ਹੋਇਆ ਉੱਥੇ ਹੀ ਹੁਣ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੁੜ ਆਪਣੇ ਦਿੜਬਾ ਸ਼ਹਿਰ ਨਾਲ ਹੀ ਜੁੜਾਂਗੇ ਕਿਉਂਕਿ ਸਾਡਾ ਲੈਣ ਦੇਣ ਪਹਿਲਾਂ ਦਿੜਵਾ ਸ਼ਹਿਰ ਨਾਲ ਹੁੰਦਾ ਸੀ ਪ੍ਰੰਤੂ ਸੜਕ ਖਰਾਬ ਹੋਣ ਕਰਕੇ ਸਾਨੂੰ ਸਮਾਣੇ ਜਾਣਾ ਪੈਂਦਾ ਸੀ। ਤਾਂ ਉਹਨਾਂ ਵਿੱਚ ਖੁਸ਼ੀ ਜਤਾਈ ਗਈ
0
comment0
Report
AAAsrar Ahmad
Nov 01, 2025 09:32:23
Noida, Uttar Pradesh:कनाडा में लॉरेंस के करीबी गैंगस्टर गोल्डी ढिल्लों ने पंजाबी सिंगर चन्नी नट्टन के घर पर करवाई गई फायरिंग के मामले में पहली बार पंजाबी गायक सरदार खैहरा ने प्रतिक्रिया दी है। बता दें कि नट्टन पर हुई फायरिंग का कारण सरदार खैहरा से करीबी को बताया गया था। इसे लेकर लॉरेंस गैंग चला रहे गोल्डी ढिल्लों द्वारा एक कथित पोस्ट और वीडियो भी साझा किया गया था। अब सरदार खैहरा ने इसे लेकर भावुक पोस्ट शेयर की है। सरदार खैहरा ने कहा... ये दुनिया बहुत बुरीः सरदार खैहरा ने सोशल मीडिया पर एक भावुक पोस्ट साझा करते हुए अपने दिल का दर्द बयां किया है। उन्होंने लिखा- ये दुनिया इतनी बुरी है कि जब कोई मर जाता है, तो लोग उसकी तस्वीर लगाकर उसे याद करते हैं और कहते हैं कि वो हमारा दोस्त था, हमारा रोल मॉडल था। लेकिन जब मैं जिंदा हूं, तो कोई मेरे साथ खड़ा नहीं होता。 बुरे समय में सब दूरः मेरा किसी से कोई झगड़ा नहीं, कोई दुश्मनी नहीं, लेकिन इस बुरे वक्त में भी लोग बस दूर खड़े होकर तमाशा देखना चाहते हैं। खैहरा की इस पोस्ट से साफ है कि उन्होंने खुद को मिल रही धमकियों और मौजूदा माहौल को लेकर गहरी निराशा जताई है। खैहरा ने कहा कि वह किसी के खिलाफ नहीं हैं, लेकिन हालात ऐसे बन गए हैं कि कोई भी सच्चाई के साथ खड़ा होने को तैयार नहीं है।
0
comment0
Report
KBKulbir Beera
Nov 01, 2025 09:31:07
Bathinda, Punjab:ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ ਰਾਤ ਦਾ ਵਿਸ਼ਰਾਮ ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ teਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸਿੱਖ ਕੌਮ ਦੇ ਚੌਥੇ ਤੱਤ ਤਖ਼ਤ ਸ੍ਰੀ ਦਮਦਮਾ ਸਾਹਿਭ ਤੋਂ ਜੈਕਾਰਿਆਂ ਦੀ ਗੂੰਜ ਨਾਲ ਅਗਲੇ ਪੜਾਅ ਲਈ ਰਵਾਨਾ ਹੋਇਆ। ਨਗਰ ਕੀਰਤਨ ਰਵਾਨਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ, ਇਹ ਇਤਿਹਾਸਕ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵੱਲੋਂ ਗੁਰਦੁਆਰਾ ਧੋਬੜੀ ਸਾਹਿਬ, ਆਸਾਮ ਤੋਂ ਆਰੰਭ ਕੀਤਾ ਗਿਆ ਸੀ, ਜੋ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਬੀਤੀ ਰਾਤ ਤਖਤ ਸ਼੍ਰੀ ਦਮਦਮਾ ਸਾਹਿਬ ਪੁੱਜਾ ਅਤੇ ਅੱਜ ਸਵੇਰ ਸਮੇਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿੱਚ ਅਗਲੇ ਪੜਾਅ ਲਈ ਰਵਾਨਾ ਹੋਇਆ ਨਗਰ ਕੀਰਤਨ ਰਵਾਨਾ ਹੋਣ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਹਾਜਰੀ ਲਗਵਾਈ ਰਸਤੇ ਵਿੱਚ ਜਗ੍ਹਾ ਜਗ੍ਹਾ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ,
0
comment0
Report
RBRajneesh Bansal
Nov 01, 2025 09:24:29
Jagraon, Punjab:ਬੀਤੇ ਕੱਲ ਜਗਰਾਓਂ ਵਿਖੇ ਕਤਲ ਕੀਤੇ ਗਏ ਕੱਬਡੀ ਖਿਡਾਰੀ ਤੇਜਪਾਲ ਦੀ ਮੌਤ ਤੋਂ ਬਾਅਦ ਅੱਜ ਜਗਰਾਓਂ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਕਿਹਾਕਿ ਪੁਲਿਸ ਨੇ ਇਸ ਮਾਮਲੇ ਵਿੱਚ ਨੇੜਲੇ ਪਿੰਡ ਰੂਮੀ ਦੇ ਦੋ ਸਗੇ ਭਰਾਵਾਂ ਹਨੀ ਰੂਮੀ ਤੇ ਕਾਲਾ ਰੂਮੀ ਅਤੇ ਇਕ ਗਗਨ ਨਾਮ ਦੇ ਮੋਗਾ ਦੇ ਪਿੰਡ ਕਿਲੀ ਚਾਹਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਓਨਾ ਨੂੰ ਗਿਰਫ਼ਤਾਰ ਵੀ ਕਰ ਲਿਆ ਜਾਵੇਗਾ। ਇਸ ਮੌਕੇ ਉਨਾਂ ਨੇ ਇਹ ਵੀ ਕਿਹਾਕਿ ਉਹ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਗੱਲਬਾਤ ਕਰ ਰਹੇ ਹਨ ਤੇ ਓਨਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਓਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨਾਂ ਨੇ ਸੋਸ਼ਲ ਮੀਡੀਆ ਤੇ ਇਕ ਵਾਇਰਲ ਹੋ ਰਹੀ ਪੋਸਟ ਬਾਰੇ ਵੀ ਦਸਿਆ ਕਿ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਇਸ ਕਤਲ ਦੀ ਜਿੰਮੇਵਾਰੀ ਲੈਂ ਰਹੇ ਹਨ ਉਹ ਸਿਰਫ ਪ੍ਰਸਿੱਧੀ ਲਈ ਕਰ ਰਹੇ ਹਨ ਜਦਕਿ ਇਸ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ। ਓਨਾ ਨੇ ਇਹ ਵੀ ਦਸਿਆ ਕਿ ਹੁਣ ਓਨਾ ਨੇ ਇਹ ਸੋਸ਼ਲ ਮੀਡੀਆ ਤੋਂ ਉਹ ਵੀਡਿਓ ਪੋਸਟ ਡਿਲੀਟ ਵੀ ਕਰ ਦਿੱਤੀ ਹੈ।
0
comment0
Report
KSKamaldeep Singh
Nov 01, 2025 09:02:56
0
comment0
Report
Advertisement
Back to top