Back
मोहाली पुलिस ने लूट गैंग के 3 आरोपियों को गिरफ्तार, 16 मोबाइल, 2 बाइक बरामद
MSManish Shanker
Nov 24, 2025 07:34:11
Sahibzada Ajit Singh Nagar, Punjab
ਮੋਹਾਲੀ ਦੇ ਥਾਣਾ ਫੇਜ਼ ਇੱਕ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾ ਫਾਸ਼ ਕਰਦੇ ਹੋਏ 3 ਆਰੋਪੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ। ਗਿਰਫਤਾਰ ਕੀਤੇ ਗਏ ਆਰੋਪੀਆਂ ਤੋਂ 16 ਮੋਬਾਈਲ ਹੋਣ, ਦੋ ਮੋਟਰਸਾਈਕਲ ਅਤੇ ਇੱਕ ਐਕਟੀਵਾ ਬਰਾਮਦ ਕੀਤਾ ਗਿਆ ਹੈ। ਡੀਐਸਪੀ ਸਿਟੀ ਵਨ ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਗਿਰਫਤਾਰ ਕੀਤੇ ਗਏ ਅਰੋਪੀਆਂ ਵੱਲੋਂ ਸ਼ਹਿਰੀ ਇਲਾਕੇ ਵਿੱਚ ਲੂਟਾ-ਖੋਹਾਂ ਦੀਆਂ ਵਾਰਦਾਜਾਂ ਨੂੰ ਅੰਜਾਮ ਦਿੱਤਾ ਗਿਆ ਸੀ। ਗ੍ਰਫਤਾਰ ਕੀਤੇ ਗਏ ਆਰੋਪੀਆਂ ਤੇ ਪਹਿਲਾਂ ਤੋਂ ਹੀ ਕਈ ਮੁਕਦਮੇ ਦਰਜ।
85
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 24, 2025 08:32:40Noida, Uttar Pradesh:LIVE ALERT: MUMBAI (MAHARASHTRA): OUTSIDE VISUALS FROM PAWAN HANS CREMATORIUM
41
Report
AAAsrar Ahmad
FollowNov 24, 2025 08:19:46138
Report
SNSUNIL NAGPAL
FollowNov 24, 2025 08:08:09137
Report
ADAnkush Dhobal
FollowNov 24, 2025 08:07:52139
Report
RKRAMAN KHOSLA
FollowNov 24, 2025 08:05:26183
Report
HSHarmeet Singh
FollowNov 24, 2025 08:02:04104
Report
KSKamaldeep Singh
FollowNov 24, 2025 07:47:41145
Report
TSTEJINDER SINGH
FollowNov 24, 2025 07:39:5694
Report
SSSandeep Singh
FollowNov 24, 2025 07:32:27102
Report
KSKamaldeep Singh
FollowNov 24, 2025 07:20:5774
Report
MSManish Shanker
FollowNov 24, 2025 07:20:04109
Report
NLNitin Luthra
FollowNov 24, 2025 07:02:48202
Report
NLNitin Luthra
FollowNov 24, 2025 06:48:1899
Report
VKVipan Kumar
FollowNov 24, 2025 06:33:16103
Report