Back
27 करोड़ रुपये के महंगे इलाज के लिए बटाला के सैनिक ने मदद मांगी
NLNitin Luthra
Nov 24, 2025 06:48:18
Batala, Punjab
ਇੰਡੀਅਨ ਆਰਮੀ ਦਾ ਜਵਾਨ ਆਪਣੇ ਬਿਮਾਰ ਬੱਚੇ ਦੇ ਇਲਾਜ ਲਈ ਕਰ ਰਿਹਾ ਹੈ ਪੈਸੇ ਇਕੱਠੇ ਹਰ ਸ਼ਖਸ ਕੋਲੋਂ ਜਾ ਕੇ ਲਗਾ ਰਿਹਾ ਹੈ ਮਦਦ ਦੀ ਗੁਹਾਰ ਇਸ ਦੇਸ਼ ਦੇ ਜਵਾਨ ਦੇ ਪੁੱਤਰ ਦੀ ਬਿਮਾਰੀ ਤੇ 27 ਕਰੋੜ ਰੁਪਆ ਲੱਗਣਾ ਹੈ। ਜਿਸ ਦੇ ਲਈ ਉਹ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਇਸੇ ਨੂੰ ਲੈ ਕੇ ਬਟਾਲਾ ਦੀ ਸਮਾਰਟ ਸੇਵੀ ਸੰਸਥਾ ਮੇਰੀ ਮਾਂ ਦੇ ਲੋਕਾਂ ਵੱਲੋਂ ਬਲਟਾਲਾ ਦੇ ਬਾਜ਼ਾਰਾਂ ਵਿੱਚ ਜਾ ਕੇ ਪੈਸੇ ਇਕੱਠੇ ਕਰਵਾਏ ਗਏ ਗੱਲਬਾਤ ਦੌਰਾਨ ਆਰਮੀ ਦੇ ਜਵਾਨ ਅਤੇ ਉਸਦੀ ਪਤਨੀ ਨੇ ਕਿਹਾ ਕਿ ਸਾਡੇ ਬੱਚੇ ਨੂੰ ਉਹ ਬਿਮਾਰੀ ਹੈ ਜੋ ਬਹੁਤ ਮਹਿੰਗੀ ਹੈ ਅਮਰੀਕਾ ਵਰਗੇ ਦੇਸ਼ ਤੋਂ ਇੱਕ ਇੰਜੈਕਸ਼ਨ ਆਉਣਾ ਹੈ ਜੋ 27 ਕਰੋੜ ਰੁਪਏ ਦਾ ਹੈ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਮੇਰੀ ਫੌਜ ਮੇਰੀ ਮਦਦ ਕਰੇਗੀ ਪਰ ਉਹਨਾਂ ਦੇ ਵੀ ਕੁਝ ਹੱਦਾਂ ਨੇ ਇਹ ਹੱਦ ਤੱਕ ਜਾ ਕੇ ਉਹ ਵੀ ਮਦਦ ਨਹੀਂ ਕਰ ਸਕਦੇ ਇਸ ਲਈ ਮੈਨੂੰ ਸੜਕ ਤੇ ਖਲੋ ਕੇ ਲੋਕਾਂ ਕੋਲੋਂ ਚਾਹ ਜਾ ਕੇ ਆਪਣੇ ਬੱਚੇ ਦੀ ਜ਼ਿੰਦਗੀ ਲਈ ਪੈਸੇ ਮੰਗਣੇ ਪੈ ਰਹੇ ਨੇ
99
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh
FollowNov 24, 2025 08:02:040
Report
KSKamaldeep Singh
FollowNov 24, 2025 07:47:41105
Report
TSTEJINDER SINGH
FollowNov 24, 2025 07:39:5666
Report
MSManish Shanker
FollowNov 24, 2025 07:34:1157
Report
SSSandeep Singh
FollowNov 24, 2025 07:32:2742
Report
KSKamaldeep Singh
FollowNov 24, 2025 07:20:5742
Report
MSManish Shanker
FollowNov 24, 2025 07:20:0494
Report
NLNitin Luthra
FollowNov 24, 2025 07:02:4880
Report
VKVipan Kumar
FollowNov 24, 2025 06:33:1699
Report
ADAnkush Dhobal
FollowNov 24, 2025 06:17:07175
Report
AAAsrar Ahmad
FollowNov 24, 2025 06:01:19136
Report
ADAnkush Dhobal
FollowNov 24, 2025 05:46:11111
Report
MSManish Shanker
FollowNov 24, 2025 05:36:41149
Report
BSBHARAT SHARMA
FollowNov 24, 2025 05:00:23351
Report