Back
लेह-लद्दाख में तैनात गगनदीप सिंह शहीद, सम्मान के साथ गाँव में श्रद्धांजलि
SBSANJEEV BHANDARI
Oct 06, 2025 14:36:31
Lalru, Punjab
ਲਾਲੜੂ
ਭਾਰਤੀ ਫੌਜ ਦੀ ਬੰਬੇ ਇੰਜਨੀਅਰ ਰੈਜੀਮੈਂਟ ਵਿੱਚ ਲੇх ਲੱਦਾਖ ਵਿੱਚ ਤੈਨਾਤ ਗਗਨਦੀਪ ਸਿੰਘ ਖਰਾਬ ਮੌਸਮ ਦੌਰਾਨ ਤਬਿਅਤ ਵਿਗੜਨ ਕਾਰਨ ਸ਼ਹੀਦ ਹੋ ਗਿਆ। ਲਾਲੜੂ ਪਿੰਡ ਦੇ ਜੰਮਪਲ 25 ਸਾਲਾਂ ਲਾਂਸ ਨਾਇਕ ਗਗਨਦੀਪ ਸਿੰਘ ਬੀਤੀ ਚਾਰ ਅਕਤੂਬਰ ਸਹੀਦ ਹੋ ਗਿਆ ਸੀ ਅਤੇ ਉਸ ਦਾ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਲਾਲੜੂ پਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ。
ਰਿਸ਼ਤੇਦਾਰਾਂ ਅਤੇ פੂਰੇ پਿੰਡ ਨੇ ਸ਼ਹੀਦ ਗਗਨਦੀਪ ਸਿੰਘ ਨੂੰ ਨਮ ਅੱਖਾਂ ਨਾਲ ਵਿਦਾਈ ਕੀਤੀ , ਉਥੇ ਹੀ ਭਾਰਤੀ ਫੌਜ ਦੇ ਜਵਾਨਾਂ ਨੇ ਹਵਾਈ ਫਾਇਰ ਕਰਕੇ ਉਸ ਨੂੰ ਸਨਮਾਨ ਸਹਿਤ ਸਲਾਮੀ ਦਿੱਤੀ。
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੀਦੀ。
9
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowNov 09, 2025 07:20:520
Report
NSNitesh Saini
FollowNov 09, 2025 07:19:390
Report
MJManoj Joshi
FollowNov 09, 2025 07:08:19Chandigarh, Chandigarh:ਤਰਨ ਤਾਰਨ ਹਲਕੇ ਦੇ ਲੋਕਾਂ ਕੋਲ ਮੌਕਾ ਹੈ ਕਿ ਉਹ ਪੰਜਾਬ ਨੂੰ ਇੱਕ ਨਵੀਂ ਸੇਧ ਦੇਣ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ, ਅਮਨ ਕਾਨੂੰਨ, ਨਸ਼ਿਆਂ to ਰੋਕਣ ਅਤੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਦ੍ਰਿੜ ਨਿਸ਼ਚਾ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ।
0
Report
BSBALINDER SINGH
FollowNov 09, 2025 07:06:360
Report
KCKhem Chand
FollowNov 09, 2025 06:33:571
Report
BSBHARAT SHARMA
FollowNov 09, 2025 06:33:272
Report
SNSUNIL NAGPAL
FollowNov 09, 2025 06:32:511
Report
DVDEVENDER VERMA
FollowNov 09, 2025 06:32:444
Report
BSBALINDER SINGH
FollowNov 09, 2025 06:30:192
Report
BSBHARAT SHARMA
FollowNov 09, 2025 06:18:302
Report
RBRohit Bansal
FollowNov 09, 2025 06:07:584
Report
KSKamaldeep Singh
FollowNov 09, 2025 05:58:077
Report
SSSandeep Singh
FollowNov 09, 2025 05:45:298
Report
BSBHARAT SHARMA
FollowNov 09, 2025 05:36:5210
Report
SSSandeep Singh
FollowNov 09, 2025 05:20:0713
Report