Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001
पटियाला बीजेपी पार्षद अनुज खोसला की गाड़ी पर हमला, तोड़फोड़ की तस्वीरें CCTV में
BSBALINDER SINGH
Oct 06, 2025 15:15:24
Patiala, Punjab
पटियाला बीजेपी पार्षद अनुज खोसला की गाड़ी पर हमला की तोड़ फोड़। एक्टिवा को भी नहीं बख्शा उसकी भी की तोड़ फोड़, तस्वीरें CCTV में कैद। पटियाला बीजेपी प्रधान ने की प्रेस कांफ्रेंस, आम आदमी पार्टी के वर्कर पर लगाए आरोप कहा आप के वर्कर सरेआम कर रहे हैं गुंडागर्दी, यह बर्दास्त नहीं करेंगे। प्रधान ने कहा पंजाब में गुंडागर्दी का नाच हो रहा है। अगर हमारा पार्षद गाड़ी में होता तो उसका कत्ल कर देते। तोड़ फोड़ के दौरान जब यह घर के बाहर आये तो हमलावर फरार हो गए थे। दूसरी ओर आरोपी भी सोशल मीडिया पर लाइव होकर कह रहे हैं मेरी इनकी पुरानी रंजिश है इसमें सियासत का कोई लेना देना नहीं। बाइट विजय कुमार कुका प्रधान बीजेपी पटियाला
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Oct 06, 2025 17:20:17
Amritsar, Punjab:ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਤੋਂ ਬਸ ਅੰਮ੍ਰਿਤਸਰ ਆ ਰਹੇ ਸੀ , ਅਤੇ ਉਸੇ ਦੌਰਾਨ ਹਾਦਸਾ ਹੋ ਜਾਂਦਾ ਹੈ। , ਇਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਤੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। , ਅਤੇ ਦੋ ਤੋਂ ਤਿੰਨ ਲੋਕ ਇਸ ਹਾਦਸੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਾਂ ਨੂੰ ਨਿਜੀ ਹਸਪਤਾਲ ਭੇਜ ਦਿੱਤਾ ਗਿਆ ਹੈ ਇਲਾਜ ਕਰਵਾਉਣ ਦੇ ਲਈ, ਅਤੇ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਉਮਰ ਲਗਭਗ 18 ਸਾਲ ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।, ਉਹਨਾਂ ਨੇ ਕਿਹਾ ਕਿ ਬੱਸ ਦੀ ਛੱਤ ਵਿੱਚ 10 ਤੋਂ ਵੱਧ ਨੌਜਵਾਨ ਬੈਠੇ ਹੋਏ ਸੀ।, ਉਹਨਾਂ ਨੇ ਕਿਹਾ ਕਿ ਬੱਸ ਨੂੰ ਕਬਜ਼ੇ ਵਿੱਚ ਲੈ ਲਿੱਤਾ ਗਿਆ ਹੈ ਅਤੇ ਲਗਾਤਾਰ ਬੱਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਬਾਈਟ ਜਾਂਚ ਅਧਿਕਾਰੀ
0
comment0
Report
BSBHARAT SHARMA
Oct 06, 2025 17:01:50
Amritsar, Punjab:अमृतसर में भीषण सड़क हादसा – BRTS लेन में बस की छत पर बैठे श्रद्धालु लेंटर से टकराए, 3 की मौत, कई घायल अमृतसर से एक बेहद दर्दनाक हादसा सामने आया है। यह हादसा न्यू अमृतसर के पास, गोल्डन गेट के नजदीक हुआ, जहाँ बाबा बुड़ा साहिब से आ रही श्रद्धालुओं से भरी बस BRTS लेन में अचानक तेज़ी से घुस गई। इस बस की छत पर करीब 15 श्रद्धालु बैठे हुए थे, जिन्हें इस बात का अंदाज़ा नहीं था कि BRTS लेन की ऊँचाई सामान्य सड़कों से कम होती है। जैसे ही बस ने BRTS लेन में प्रवेश किया, बस की छत पर बैठे यात्री ओवरहेड लेंटर से टकरा गए, जिससे मौके पर ही 3 लोग की दर्दनाक मौत हो गई और 4 अन्य गंभीर रूप से घायल हो गए। हादसे के वक़्त बस ड्राइवर को इस दुर्घटना की जानकारी नहीं थी और वह बस को आगे बढ़ाता रहा। लेकिन एक चश्मदीद वाहन चालक ने ड्राइवर का ध्यान इस ओर खींचा, जिसके बाद बस को रोका गया। गंभीर रूप से घायल यात्रियों को तुरंत नजदीकी अस्पताल में भर्ती कराया गया है। पुलिस मामले की जांच कर रही है
0
comment0
Report
DKDevinder Kumar Kheepal
Oct 06, 2025 16:33:40
Dhuri, Punjab:ਭਗਵਾਨ ਵਾਲਮਿਕ ਪ੍ਰਗਟ ਦਿਵਸ ਮੋਕੇ ਤੇ ਧੂਰੀ ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ....... ਗਉ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸੌਕ ਲੱਖਾ ਨੇ ਮੁੱਖ ਮਹਿਮਾਨ ਵੱਜੋ ਕੀਤੀ ਪੁਜਾ ਧੂਰੀ ਦੇ ਵੱਖ ਵੱਖ ਬਜਾਰਾ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਧੂਰੀ ‘ਚ ਭਗਵਾਨ ਵਾਲਮਿਕ ਪ੍ਰਗਟ ਦਿਵਸ ਦੇ ਮੌਕੇ ‘ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ。 ਸ਼ੋਭਾ ਯਾਤਰਾ ਧੂਰੀ ਦੇ ਵੱਖ–ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰੀ, ਜਿਥੇ ਸਥਾਨਕ ਲੋਕਾਂ ਨੇ ਭਗਤੀ ਸੰਗੀਤ, ਕੀਰਤਨ ਤੇ ਝਾਕੀਆਂ ਨਾਲ ਭਗਵਾਨ ਵਾਲਮਿਕ ਜੀ ਦੇ ਪ੍ਰਗਟ ਦਿਵਸ ਨੂੰ ਸ਼ਰਧਾ ਨਾਲ ਮਨਾਇਆ。 ਇਸ ਮੌਕੇ ਗਉ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਲੱਖਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਨੇ ਭਗਵਾਨ ਵਾਲਮਿਕ ਜੀ ਦੀ ਪੁਜਾ–ਅਰਦਾਸ ਕਰਕੇ ਸਮਾਘਮ ਦੀ ਸ਼ੁਰੂਆਤ ਕੀਤੀ ਅਤੇ ਸੰਗਤ ਨੂੰ ਧਾਰਮਿਕ ਇਕਤਾ ਅਤੇ ਸੇਵਾ ਦੇ ਪੈਗਾਮ ਨਾਲ ਜੋੜਨ ਦੀ ਅਪੀਲ ਕੀਤੀ。
0
comment0
Report
KCKhem Chand
Oct 06, 2025 16:16:00
Kot Kapura, Punjab:ਕੋਟਕਪੂਰਾ ਵਿਖੇ ਭਗਵਾਨ ਵਾਲਮੀਕੀ ਜਯੰਤੀ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਸਮੇਤ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਸ਼ਾਮਿਲ ਹੋਈਆਂ ਅਤੇ ਸਮੂਹ ਵਾਲਮੀਕੀ ਭਾਈਚਾਰੇ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਗਵਾਨ ਵਾਲਮੀਕੀ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਇਥੋਂ ਦੇ ਭਗਵਾਨ ਵਾਲਮੀਕੀ ਚੌਂਕ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸੁੰਦਰ ਸੁੰਦਰ ਝਾਕੀਆਂ ਸਜਾਈਆਂ ਗਈਆਂ ਅਤੇ ਨਾਲ ਹੀ ਭਜਨ ਕਲਾਕਾਰਾਂ ਵੱਲੋਂ ਭਗਵਾਨ ਵਾਲਮੀਕੀ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਭਗਵਾਨ ਵਾਲਮੀਕੀ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਜਯੰਤੀ ਦੇ ਮੌਕੇ ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜਾਗਰਨ ਅਤੇ ਲੰਗਰ ਦੇ ਆਯੋਜਨ ਵੀ ਕੀਤੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਰਾਤ ਦੇ ਸਮੇਂ ਮੰਦਰ ਵਿਖੇ ਹੀ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਭਗਵਾਨ ਵਾਲਮੀਕੀ ਜਯੰਤੀ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ।
0
comment0
Report
Dussera 2025
Advertisement
Back to top