Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024
डूरी में भगवान वाल्मिक प्रगत दिवस के अवसर पर विशाल शोभा यात्रा
DKDevinder Kumar Kheepal
Oct 06, 2025 16:33:40
Dhuri, Punjab
ਭਗਵਾਨ ਵਾਲਮਿਕ ਪ੍ਰਗਟ ਦਿਵਸ ਮੋਕੇ ਤੇ ਧੂਰੀ ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ....... ਗਉ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸੌਕ ਲੱਖਾ ਨੇ ਮੁੱਖ ਮਹਿਮਾਨ ਵੱਜੋ ਕੀਤੀ ਪੁਜਾ ਧੂਰੀ ਦੇ ਵੱਖ ਵੱਖ ਬਜਾਰਾ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਧੂਰੀ ‘ਚ ਭਗਵਾਨ ਵਾਲਮਿਕ ਪ੍ਰਗਟ ਦਿਵਸ ਦੇ ਮੌਕੇ ‘ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ。 ਸ਼ੋਭਾ ਯਾਤਰਾ ਧੂਰੀ ਦੇ ਵੱਖ–ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰੀ, ਜਿਥੇ ਸਥਾਨਕ ਲੋਕਾਂ ਨੇ ਭਗਤੀ ਸੰਗੀਤ, ਕੀਰਤਨ ਤੇ ਝਾਕੀਆਂ ਨਾਲ ਭਗਵਾਨ ਵਾਲਮਿਕ ਜੀ ਦੇ ਪ੍ਰਗਟ ਦਿਵਸ ਨੂੰ ਸ਼ਰਧਾ ਨਾਲ ਮਨਾਇਆ。 ਇਸ ਮੌਕੇ ਗਉ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਲੱਖਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਨੇ ਭਗਵਾਨ ਵਾਲਮਿਕ ਜੀ ਦੀ ਪੁਜਾ–ਅਰਦਾਸ ਕਰਕੇ ਸਮਾਘਮ ਦੀ ਸ਼ੁਰੂਆਤ ਕੀਤੀ ਅਤੇ ਸੰਗਤ ਨੂੰ ਧਾਰਮਿਕ ਇਕਤਾ ਅਤੇ ਸੇਵਾ ਦੇ ਪੈਗਾਮ ਨਾਲ ਜੋੜਨ ਦੀ ਅਪੀਲ ਕੀਤੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Dec 07, 2025 10:20:11
Shimla, Himachal Pradesh:हिमाचल प्रदेश में नशे के खिलाफ हर मोर्चे पर जंग तेज हो गई है. प्रदेश सरकार के बाद अब गैर सरकारी संगठन भी इस दिशा में काम कर रहे हैं. नशी के खिलाफ लड़ाई के लिए प्रदेश के 17 गैर सरकारी संगठन संजीवनी के बैनर तले एक साथ आए हैं. इस लड़ाई को गांव तक पहुंचाने के लिए संजीवनी में शिमला में एक दिवसीय कार्यशाला का आयोजन किया. इसकी शुरुआत प्रदेश के राज्यपाल शिव प्रताप शुक्ल ने की. कार्यशाला की शुरुआत करते हुए राज्यपाल ने प्रसन्नता जताई. राज्यपाल ने कहा कि प्रधानमंत्री मोदी के निर्देशों पर उन्होंने नशे के विरुद्ध जो लड़ाई शुरू की, आज वह जन आंदोलन बनता जा रहा है. राज्यपाल ने नशे के विरुद्ध सरकार और विपक्ष के एक साथ आने पर भी खुशी ज़ाहिर की है. साथ ही राज्यपाल ने इस लड़ाई में पुलिस की भूमिका को भी महत्वपूर्ण बताया. राज्यपाल ने कहा कि नशा तस्करों का साथ देने वाले पुलिस कर्मियों को फोर्स से बाहर किया जाना चाहिए. राज्यपाल शिव प्रताप शुक्ल ने कहा कि प्रधानमंत्री मोदी के निर्देशों पर उन्होंने नशे के खिलाफ लड़ाई शुरू की थी. उन्हें इस बात की प्रसन्नता है कि आज यह लड़ाई जन आंदोलन बनती जा रही है. राज्यपाल ने कहा कि इस अभियान में उन्हें सरकार और जनता का साथ मिला. इस दौरान राज्यपाल ने "यस टू लाइफ- नो टू ड्रग" का नारा दिया. राज्यपाल ने कहा कि नशे के खिलाफ समाज के स्तर पर लड़ाई लड़ने की जरूरत है. राज्यपाल ने कहा कि चिट्टे के खिलाफ लड़ाई में पुलिस की भूमिका अहम है. राज्यपाल ने कहा कि नशा तस्करों का साथ देने वाले पुलिस कर्मियों को फोर्स से बाहर करना चाहिए. राज्यपाल ने कहा कि सख्त कानून से ज्यादा आवश्यकता अपने घर से नशे के खिलाफ काम करने की आवश्यकता है.
0
comment0
Report
BSBHARAT SHARMA
Dec 07, 2025 10:16:17
Jandiala Manjki, Punjab:ਜੰਡਿਆਲਾ ਗੁਰੂ ਥਾਣੇ ਦੇ ਅੰਦਰ ਇੱਕ ਵਿਅਕਤੀ ਵੀ ਹੋਈ ਮੌਤ । ਮੌਤ ਦਾ ਅਜੇ ਕੋਈ ਕਾਰਨ ਪਤਾ ਨਹੀਂ ਚੱਲ ਪਾਇਆ ਪੁਲਿਸ ਵੱਲੋਂ ਐਨਡੀਪੀਐਸ ਕੇਸ ਦੇ ਅਧੀਨ ਫੜਿਆ ਗਿਆ ਸੀ ਇਹ ਨੌਜਵਾਨ ਜੰਡਿਆਲਾ ਗੁਰੂ ਹਲਕਾ ਦੇ ਨਜ਼ਦੀਕ ਪੈਂਦਾ ਪਿੰਡ ਕਿਲੇ ਮੇਕੇ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਲਗਾਏ ਜਾ ਰਹੇ ਪੁਲਿਸ ਦੇ ਉੱਪਰ ਦੋਸ਼ ਕਿ ਸਾਡੇ ਪੁੱਤਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ ਮ੍ਰਿਤਕ ਦੀ پਹਿਚਾਣ ਹਰਮਨਪ੍ਰੀਤ ਸਿੰਘ ਪੁੱਤਰ ਲਾਬ ਸਿੰਘ ਵਜੋਂ ਹੋਈ ਹੈ। ਡੀਐਸਪੀ ਜੰਡਿਆਲਾ ਕਰ ਰਿਹਾ ਇਸ ਮਾਮਲੇ ਦੀ ਜਾਂਚ। ਡੀ ਐਸ ਪੀ ਨੇ ਦੱਸਿਆ ਕਿ ਹਰਮਨ ਸਿੰਘ ਨਸ਼ੇ ਦੇ ਅਲੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਪੁੱਛ ਪੜਤਾਲ ਲਈ ਥਾਣਾ ਜੰਡਿਆਲਾ ਗੁਰੂ ਲਿਆਂਦਾ ਗਿਆ ਸੀ ਸਵੇਰੇ ਉਸ ਦੇ ਮੂੰਹ ਵਿਚੋਂ ਝੱਗ ਨਿਕਲਣ ਤੇ ਤੁਰੰਤ ਪੁਲਿਸ ਵੱਲੋਂ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਮੁਤਾਬਕ ਉਸ ਦੀ ਮੌਤ ਹੋ ਚੁੁكي ਸੀ। ਉਹਨਾਂ ਕਿਹਾ ਕਿ ਥਾਣੇ ਅੰਦਰ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਉਨ੍ਹਾਂ ਦੀ ਫੁਟੇਜ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ。
0
comment0
Report
ASAvtar Singh
Dec 07, 2025 10:04:38
Gurdaspur, Punjab:पुल सठियाली कोल कारों दी आमो सामने टक्कर विच चार तो वड्डे जाके घायल सडक दी चौड़ाई घट होण कारण रोजाना वापर रहे ने दर्दनाक हादसे पुल सठियाली दे नज़दी पिंड हार्निया कोल दो कारां दी आमने सामने टक्कर हो गइ। मौके दे गवाहां अनुसार अते इस हादसे विच घायल होए सुखजींदर सिंह अते दिलजीत कौर ने दस्दा कि जदो वो एक गन्ने दी भारी ट्राली नूँ पार कर रहे सन तां सामने इक कार उन्हां विच टकरा गइ। उन्होंने कहा कि तंग सडक होण कारण ए हादसा वपा। उन्होंने दस्‍या कि उह गुरदासपुर तो कपूरठल्ला जा रहे सन जदों ई हादसा वापक। डरमी चालकां नाल कोई संपर्क नहीं हो सका पर उन्हांनूं भी गुरदासपुर दे किसे अस्पताल विच इलाज वास्ते दाखिल करवाया गया है। इस मौके हादसे वाले ठां उत्ते मौजूद लोगां दा कहणा है कि इस सडक उते रोजाना ही अजेहा जान लेवा हादसे हुंदे ने, पिछ्ले दिन एक चोपड़ा दे व्यक्ति दी मौत हो चुकी थी अते दो दिन पहलां पिंड नेनेकोट दे बजुरग वसन सिंह दी भी इसी सडक उते मौत होई है। इलाके वासी अते मौके ते उपस्थित चश्मदीद लोकां ने कहि‍या कि इस सडक दी चौड़ाई वधाऊनी चाहीदी है तांहिंए ही ई हादसे रोक सके ने, इसके इलावा रात दे समय तेज रफ्तार अते ਡਿੱਪਰ दी ਵਰतੋਂ ना होण कारण वी ई हादसे हो रहे ने।
103
comment0
Report
TSTEJINDER SINGH
Dec 07, 2025 09:49:30
Rupnagar, Punjab:ਰੋਪੜ 14 ਦਸੰਬਰ ਨੂੰ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਿੰਡ ਮਲਕਪੁਰ ਵਿਖੇ ਆਪਣੇ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੇ ਉਮੀਦਵਾਰਾਂ ਅਤੇ ਪਾਰਟੀ ਦੇ ਵਰਕਰਾਂ ਦੇ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਦੱਸਿਆ ਗਿਆ ਕਿ ਅੱਜ ਵਰਕਰਾਂ ਦੀ ਇਸ ਹੰਗਾਮੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪਿਛਲੀ ਕਾਂਗਰਸ ਸਰਕਾਰ ਹੋਵੇ ਭਾਵੇਂ ਮੌਜੂਦਾ ਆਪ ਸਰਕਾਰ ਹੋਵੇ ਕਿਵੇਂ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਇਹ ਚੀਜ਼ਾਂ ਪਿੰਡਾਂ ਵਿੱਚ ਲੋਕਾਂ ਦੇ ਸਾਹਮਣੇ ਰੱਖੀਆਂ ਜਾਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾਵੇਗੀ ਚੀਮਾ ਨੇ ਕਿਹਾ ਕਿ ਅੱਜ ਪਹਿਲਾਂ ਨੂਰਪੁਰ ਬੇਦੀ ਬਲਾਕ ਵਿੱਚ ਵਰਕਰ ਮੀਟਿੰਗ ਰੱਖੀ ਗਈ ਤੇ ਅੱਜ ਰੋਪੜ ਬਲਾਕ ਦੀ ਇਹ ਮੀਟਿੰਗ ਵਿੱਚ ਵਰਕਰਾਂ ਦੇ ਵਿੱਚ ਬਹੁਤ ਹੀ ਜੋਸ਼ ਦਿਖਾਈ ਦਿੱਤਾ ਚੀਮਾ ਨੇ ਦੱਸਿਆ ਕਿ 9 ਦਸੰਬਰ ਅਤੇ 11 ਦਸੰਬਰ ਨੂੰ ਵੱਡੇ ਜਲਸੇ ਕੀਤੇ ਜਾਣਗੇ ਡਾਕਟਰ ਚੀਮਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ 14 ਦਸੰਬਰ ਨੂੰ ਇਹ ਚੋਣਾਂ ਪੈਰਾਮਿਲਟਰੀ ਫੋਰਸ ਲਗਾ ਕੇ ਕਰਾਈਆਂ ਜਾਣ ਜਿੰਮਾ ਨੇ ਇਹ ਵੀ ਮੰਗ ਕੀਤੀ ਕਿ ਪੂਰੇ ਪੰਜਾਬ ਵਿੱਚ ਹਰ ਪੋਲਿੰਗ ਬੂਤ ਉੱਤੇ ਵੀਡੀਓਗ੍ਰਾਫੀ ਕਰਵਾਈ ਜਾਵੇ ਤਾਂ ਜੋ ਚੋਣਾਂ ਨਿਰਪੱਖ ਹੋ ਸਕਣ
111
comment0
Report
SGSatpal Garg
Dec 07, 2025 09:48:23
Patran, Punjab:पातड़ां से सतपाल गर्ग की रिपोर्ट आम आदमी पार्टी ने जिला परिषद और ब्लॉक समिति के जिला परिषद ज़ोन अरनेटू में आम आदमी पार्टी का दफ्तर का हलका शुतराना विधायक कुलवंत सिंह बाजीगर ने किया उद्घाटन, लोगों को आने वाली 14 दिसंबर को आम आदमी पार्टी को चुनाव चिन्ह झाड़ू पर मोहर लगा कर जीताने की की अपील जिला परिषद ज़ोन अरनेटू से आम आदमी पार्टी के उम्मीदवार बाबा वीरा सिंह के समर्थन में चुनाव प्रचार को तेज़ी मिल गई है। हल्का शुतराना के विधायक कुलवंत सिंह बाजीगर ने आज गांव शुतराना का दौरा कर लोगों से पार्टी उम्मीदवार को समर्थन देने की अपील करते विधायक ने पारदर्शिता व विकास कार्यों को अपना मुख्य मुद्दा बताया। उन्होंने कहा कि पार्टी की नीतियों और स्थानीय स्तर पर किए गए कामों के आधार पर जनता इस बार भी बदलाव की राजनीति को आगे बढ़ाएगी। विधायक बाजीगर ने आश्वासन दिया कि चुनाव जीतने के बाद इन मुद्दों को प्राथमिकता के आधार पर विकास कार्य में तेजी लाएगी।
113
comment0
Report
TBTarsem Bhardwaj
Dec 07, 2025 09:22:29
Ludhiana, Punjab:ਲੁਧਿਆਣਾ ਵਿੱਚ ਨਸ਼ੇੜੀਆਂ ਨੇ ਘਰ ਦੇ ਬਾਹਰ ਖੜੇ ਵਾਹनों ਨੂੰ ਅੱਗ ਲਗਾ ਦਿੱਤੀ ਅੱਗ ਇਹਨੀ ਭਿਆਨਕ ਸੀ । ਘਰ ਦੇ ਅੰਦਰ ਵੀ ਅੱਗ ਨਾਲ ਨੁਕਸਾਨ ਹੋਇਆ ਜੇਕਰ ਗੁਆਢੀਂ ਇਸ ਦੀ ਸੂਚਨਾ ਪਰਵਾਰ ਨੂੰ ਨਾ ਦਿੰਦੇ ਤਾਂ ਘਰ ਅੰਦਰ ਸੁੱਤਾ ਪਏ ਪਰਿਵਾਰ ਦੇ 14 ਮੈਂਬਰ ਨੇ ਭੱਜ ਕੇ ਆਪਣੀ ਜਾਨ ਬਚਾਈ ਜੇ ਉਹ ਦੋ ਮਿੰਟ ਲੇਟ ਹੁੰਦੇ, ਤਾਂ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਅੱਗ ਲਗਾਉਣ ਦੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਹੋਈ ਕੈਦ ਬੀਤੀ ਰਾਤ, ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ, ਨਸ਼ੇੜੀਆਂ ਨੇ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ। ਅੱਗ ਇੰਨੀ ਤੇਜ਼ ਸੀ। ਕੀ ਘਰ ਦੇ ਅੰਦਰ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਜਦੋਂ ਗੁਆਂਢੀਆਂ ਨੇ ਪੀੜਤ ਪਰਵਾਰ ਨੂੰ ਸੂਚਿਤ ਕਰਨ ਲਈ ਫੋਨ ਕੀਤਾ ਤਾਂ ਪਰਿਵਾਰ ਅੰਦਰ ਸੁੱਤਾ ਪਿਆ ਸੀ। ਸੂਚਨਾ ਮਿਲਣ 'ਤੇ, ਪਰਿਵਾਰ ਦੇ 14 ਮੈਂਬਰ ਭੱਜ ਕੇ ਆਪਣੀ ਜਾਨ ਬਚਾਈ。 ਅੱਗ ਲੱਗਣ ਨਾਲ ਘਰ ਦੇ ਬਾਹਰਲੇ ਹਿੱਸੇ ਬੁਰੀ ਤਰ੍ਹਾਂ ਸਾੜ ਦਿੱਤਾ, ਅਤੇ 90 ਸਾਲਾ ਔਰਤ ਦੀ ਸਿਹਤ ਦਮ ਘੁੱਟਣ ਕਾਰਨ ਵਿਗੜ ਗਈ। ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੇ ਨਸ਼ੇੜੀਅ ਦੀਆਂ ਹਰਕਤਾਂ ਨੂੰ ਕੈਦ ਕਰ ਲਿਆ ਘਰ ਦੇ ਦੂਜੇ ਮਾਲਕ ਅਮਰਪਾਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਲਗਭਗ 2.30 ਵਜੇ ਸ਼ਰਾਬੀਆਂ ਨੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪਰਿਵਾਰ ਸੁੱਤਾ ਪਿਆ ਸੀ। ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਘਰ ਦੇ ਬਾਹਰ ਅੱਗ ਲੱਗੀ ਹੋਈ ਹੈ, ਅਸੀਂ ਗੇਟ ਖੋਲ੍ਹਣਾ ਸ਼ੁਰੂ ਕਰ ਦਿੱਤਾ। ਅਚਾਨਕ ਅਸੀਂ ਦੇਖਿਆ ਕਿ ਪਰਦੇ ਵੀ ਅੱਗ ਨਾਲ ਸੜ ਰਹੇ ਸਨ। ਕਿਸੇ ਤਰ੍ਹਾਂ ਅਸੀਂ ਅੰਦਰੋਂ ਅੱਗ 'ਤੇ ਪਾਣੀ ਦੀਆਂ ਬਾਲਟੀਆਂ ਪਾ ਦਿਤੀਆਂ। ਅਸੀਂ ਗੇਟ ਖੋਲ੍ਹਿਆ ਅਤੇ ਦੇਖਿਆ ਕਿ ਵਾਹਨ ਸੜ ਰਹੇ ਸਨ। ਅੱਗ ਲੱਗਣ ਨਾਲ 4 ਬਾਈਕ ਸੜ ਕੇ ਸੁਆਹ ਹੋ ਗਈਆਂ। ਘਰ ਵਿੱਚ ਬੱਚੇ ਅਤੇ ਇੱਕ 90 ਸਾਲਾ ਮਾਂ ਹੈ। ਸਾਹ ਘੁੱਟਣ ਕਾਰਨ ਬਜ਼ੁਰਗ ਮਾਂ ਦੀ ਹਾਲਤ ਵੀ ਵਿਗੜ ਗਈ। ਔਰਤ ਨੇ ਦੱਸਿਆ ਕਿ ਅੱਗ ਕਾਰਨ ਪੂਰਾ ਪਰਿਵਾਰ ਦਮ ਘੁੱਟ ਰਿਹਾ ਸੀ। ਅਸੀਂ ਬੜੀ ਮੁਸ਼ਕਲ ਨਾਲ ਆਪਣੀਆਂ ਜਾਨਾਂ ਬਚਾਈਆਂ। ਜੇ ਅਸੀਂ ਦੋ ਮਿੰਟ ਹੋਰ ਨਾ ਜਾਗੇ ਹੁੰਦੇ, ਤਾਂ ਸਾਡਾ ਪੂਰਾ ਪਰਿਵਾਰ ਸੜ ਕੇ ਮਰ ਜਾਂਦਾ।ਜੇਕਰ ਗੁਆਂਢਿਆਂ ਨੇ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਨਾ ਦਿੱਤੀ ਹੁੰਦੀ, ਤਾਂ ਸਾਰੇ ਅੰਦਰ ਸੜ ਗਏ ਹੁੰਦੇ। ਘਰ ਦੇ ਮਾਲਕ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਇਲਾਕੇ ਵਿੱਚ ਵਾਰ-ਵਾਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਰੋਕਿਆ ਗਿਆ ਸੀ ਇਸ ਬਾਰੇ ਐਸਐਚਓ ਜਗਦੀਪ ਸਿੰਘ ਨੇ ਕਿਹਾ, "ਬੱਚਿਆਂ ਨੇ ਕੱਲ੍ਹ ਰਾਤ ਇੱਥੇ ਅੱਗ ਲਗਾ ਦਿੱਤੀ। ਇਸ ਸਬੰਧ ਵਿੱਚ ਤਿੰਨ-ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।" ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਬਾਰੇ, ਐਸਐਚਓ ਨੇ ਕਿਹਾ ਕਿ "ਹੁਣ ਜਦੋਂ ਅਸੀਂ ਇਸ ਖੇਤਰ ਵਿੱਚ ਆਏ ਹਾਂ, ਅਸੀਂ ਸਿਵਲ ਕੱਪੜਿਆਂ ਵਿੱਚ ਘੁੰਮਾਂਗੇ ਅਤੇ ਇੱਕ ਪੁਲਿਸ ਟੀਮ ਵੀ ਭੇਜਾਂਗੇ। ਅਸੀਂ ਸਭ ਕੁਝ ਸਾਫ਼ ਕਰਾਂਗੇ। ਪਰਿਵਾਰ ਤੋਂ ਪੁੱਛਗਿੱਤ ਕਰਨ ਤੋਂ ਬਾਅਦ, ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ." ਉਨ੍ਹਾਂ ਕਿਹਾ ਕਿ ਉਹ ਇਸ ਦੇ ਪਿੱਛੇ ਦੇ ਕਾਰਨ ਬਾਰੇ ਪਰਿਵਾਰ ਨਾਲ ਗੱਲ ਕਰਾਂਗੇ। ਇਸ ਤੋਂ ਬਾਅਦ ਕਾਰਨ ਦਾ ਖੁਲਾਸਾ ਹੋਵੇਗਾ। ਤਿੰਨ ਬਾਈਕ ਅਤੇ ਇੱਕ ਐਕਟਿਵਾ ਸੜ ਗਏ ਹਨ
133
comment0
Report
KSKamaldeep Singh
Dec 07, 2025 08:07:23
Chandigarh, Chandigarh:ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕੀ ਗੈਂਗਸਟਰ ਇਕ ਹਫਤੇ ਅੰਦਰ ਪੰਜਾਬ ਛੱਡ ਦੇਣ ਨਹੀ ਉਨਾਂ ਦੀ ਖੈਰ ਨਹੀ ਫਿਰੋਜ਼ਪੁਰ ਵਿੱਚ ਕਤਲ ਹੁੰਦਾ ਹੈ ਫਾਜਲਿਕਾ ਵਿੱਚ ਬੱਸ ਤੇ ਗੋਲੀ ਚੱਲੀ ਗੁਰਦਾਸਪੁਰ ਥਾਣੇ ਵਿੱਚ ਬੰਬ ਚੱਲਿਆ ਪੁਲਿਸ ਕਹਿੰਦੀ ਟਾਇਰ ਫੱਟ ਗ ਯੇ ਰਾਜੂ ਦੇ ਘਰ ਦੇ ਬਾਹਰ 20 ਰਾਊਂਡ ਫਾਇਰ ਹੋਏ ਨੇ 5 ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਹੈ ਲਾਡੋਵਾਲ ਟੋਲ ਤੇ ਫਾਇਰਿੰਗ ਹੋਈ ਹੈ ਜਿਹੜਾ ਵਿਅਕਤੀ ਸਾਜ਼ਿਸ਼ ਦੇ ਪਿੱਛੇ ਹੈ ਉਸ ਦਾ ਇੰਨਾਂ ਨੂੰ ਕੁਝ ਨਹੀਂ ਪਤਾ ਨਵੀਨ ਦੇ ਭਰਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਅਸਲ ਮੁੱਖ ਮੰਤਰੀ ਕਿੱਥੇ ਨੇ ਪੰਜਾਬ ਦੇ 17 ਸਪੈਸ਼ਲ ਡੀਜੀਪੀ ਨੇ ਇਕ ਨੋਨ ਸਪੈਸ਼ਲ ਹੈ ਉਹ ਹੈ ਗੋਰਵ ਯਾਦਵ ਪੰਜਾਬ ਕੋਲ 13 ਏਡੀਜੀਪੀ ਨੇ ਹਰਿਆਣਾ ਅੰਦਰ ਇਕ ਡੀਜੀਪੀ ਹੈ ਅਤੇ ਸਾਡੇ ਕੋਲ 17 ਸਪੈਸ਼ਲ ਡੀਜੀਪੀ ਨੇ ਅੱਜ ਪੁਲਿਸ ਨੇ ਇਕ ਪਾਰਟੀ ਦੇ ਆਗੂਆਂ ਨੂੰ ਨੋਟਿਸ ਜਾਰੀ ਕੀਤੇ ਸਨ ਲੈਂਡ ਪੂਲਿੰਗ ਪਾਲਿਸੀ ਜਦੋਂ ਕਾਮਯਾਬ ਨਹੀਂ ਹੋਈ , ਉਸ ਤੋਂ ਬਾਅਦ ਪੁਲਿਸ ਪੈਸਾ ਇਕੱਠਾ ਕਰ ਰਹੀ ਹੈ ਵਿਰੋਧੀ ਧਿਰ ਦੇ ਆਗੂ ਸਰਕਾਰ ਅੱਗੇ ਗੋਡੇ ਟੇਕੀਂ ਬੈਠੀ ਹੈ ਪੰਜਾਬ ਵਿੱਚ ਪੁਲਿਸ ਅਧਿਕਾਰੀਆਂ ਦੀ ਇਕ ਆਡੀਓ ਵਾਇਰਲ ਹੁੰਦੀ ਹੈ , ਉਸ ਤੇ ਅੱਜ ਲੋਕਾਂ ਨੂੰ ਨੋਟਿਸ ਜਾਰੀ ਹੋ ਗਏ ਨੇ ਅੱਜ ਉਹੀ ਪੁਲਿਸ ਇਸ ਨੂੰ AI ਕਹਿਣੀ ਸੀ ਜਿਸ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਕਿਹਾ ਸੀ ਕੀ ਇਹ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਇਆ ਸੀ ਬਾਅਦ ਵਿੱਚ ਪਤਾ ਲੱਗਾ ਕੀ ਇਹ पंजाब ਦੀ ਜੇਲ੍ਹ ਵਿੱਚੋ ਹੀ ਹੋਈ ਹੈ ਹੁਣ ਤੁਹਾਡੇ ਤੋਂ ਪੁਲਿਸ ਇਸ ਦਾ source ਪੁੱਛ ਰਹੀ ਹੈ , ਇਸ ਲਈ ਸਾਰਿਆਂ ਨੂੰ ਲਾਮਬੰਦ ਹੋਣਾ ਪਵੇਗਾ, ਕਾਂਗਰਸ ਪਾਰਟੀ ਵਿੱਚ ਵੀ ਕਈ ਲੋਕ ਅਜਿਹੇ ਹਨ ਜੋ ਸਰਕਾਰ ਤੋਂ ਨਹੀਂ ਡਰਦੇ, ਬਾਕੀ ਕਾਂਗਰਸ ਡਰਦੀ ਹੈ ਡੀਆਈਜੀ ਭੁੱਲਰ ਦੀ ਦੁਕਾਨਦਾਰੀ ਤਾਂ ਇੱਥੇ ਹੀ ਚੱਲ ਰਹੀ ਸੀ ਮੁੱਖ ਮੰਤਰੀ ਦੇ ਘਰ ਕੋਲ ਉਸ ਨੂੰ ਹੱਥ ਕਿਸ ਨੇ ਪਾਇਆ ਕੇਂਦਰ ਸਰਕਾਰ ਨੇ ਪੁਲਿਸ ਦੀ ਵਰਦੀ ਵਿੱਚ ਰੰਗਦਾਰੀ ਲੈਣ ਵਾਲੇ ਅਸੀਂ ਬੰਦ ਕਰ ਦੇਵਾਂਗੇ کالੀਆਂ ਭੇਡਾਂ ਜਿਹੜੀ ਕਮਾਊਂ ਪੁੱਤ ਬਣੀਆਂ ਹੋਈਆਂ ਹਨ ਉਨਾਂ ਨੂੰ ਨਕੇਲ ਪਾਉਣ ਦੀ ਜ਼ਰੂਰਤ ਹੈ ਭਾਜਪਾ ਨੂੰ ਇਕ ਮੌਕਾ ਦਿਉ, ਇਨਾਂ ਭੇਡਾਂ ਨੂੰ ਨਕੇਲ ਪਾਉਣ ਲਈ ਭਾਜਪਾ ਤਿਆਰ ਹੈ ਲਾਰੈਂਸ ਵਾਲੀ ਤਾਂ ਜੱਚ ਗਈ ਕੀ ਸਹੀ ਆ , ਆਪਣੇ ਵਾਲੀ ਕਹਿੰਦੇ AI ਹੈ, ਤੁਸੀ ਦੋਨਾਂ ਦੀ ਜਾਂਚ ਕਰਵਾ ਲਵੋ, ਪੈਰੀ ਵਿੱਚ ਕਿਹੜਾ ਚੰਗੇ ਕੰਮ ਕਰ ਰਿਹਾ ਸੀ ਕਾਂਗਰਸ ਵਿੱਚ ਮੁੱਖ ਮੰਤਰੀ ਬਣਨ ਦੀ ਕਾਬਲੀਅਤ ਨਾਲ ਸਿੱਧੂ ਮੈਚ ਤਾਂ ਖਾਂਦੇ ਨੇ, ਕਿਸੇ ਨੇ ਪੈਸੇ ਦੇ ਕੇ ਹੋ ਸਕਦਾ ਆ ਮੁੱਖ ਮੰਤਰੀ ਸਿ਼ਪ ਲਵੀਂ ਹੋਵੇ, ਕਾਂਗਰਸ ਵਿੱਚ ਡਾਕੂ ਅਜੇ ਵੀ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ, ਉਤਰਾਖੰਡ ਤੋਂ ਰਾਵਤ ਸਾਬ ਤੋ ਜੋ ਸਟੇਟਮੈਂਟ ਦਿੱਤੀ ਹੈ ਉਹ ਨਿੰਦਣਯੋਗ ਹੈ ਮੈਂ ਔਜਲਾ ਸਾਬ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਤੁਹਾਨੂੰ ਅੱਜ ਰਾਵਤ ਤਾਂ ਯਾਦ ਆ ਗਿਆ , ਪਰ ਤੁਹਾਡਾ ਪ੍ਰਧਾਨ ਛੋਟੇ ਬੱਚਿਆਂ ਨੂੰ ਟੂੰ ਟੂੰ ਕਹਿ ਰਿਹਾ ਸੀ ਉਦੋ ਤੁਸੀਂ ਕਿਉਂ ਚੁੱਪ ਸੀ
97
comment0
Report
KDKuldeep Dhaliwal
Dec 07, 2025 08:06:58
Mansa, Punjab:पंजाब के मानसा के एक प्राइवेट स्कूल के स्टूडेंट्स ने पहला पंजाबी सिख रोबोट बनाया है। इसका नाम जॉनीज रखा गया है। स्कूल के 11वीं-12वीं के स्टूडेंट्स ने इसका रोड पर ट्रायल किया और इसका एक वीडियो सोशल मीडिया पर शेयर किया। वीडियो में स्टूडेंट्स बता रहे हैं कि उनका रोबोट ऊंची जगहों पर आसानी से जा सकता है। बम डिफ्यूज कर सकता है और आग तक बुझा सकता है। मानसा-बरनाला रोड स्थित स्कूल के स्टूडेंट्स ने रोबोट का ट्रायल करने के दौरान कहा कि सभी बच्चों को इस तरह की खोजें करनी चाहिए ताकि आगे चलकर देश को टेक्नोलॉजी में आगे बढ़ाया जा सके। बच्चों ने कहा कि ऐसी पहल कदमियां हर किसी को करनी चाहिए ताकि प्रैक्टिकल एजुकेशन का मियार ऊंचा हो सके।
122
comment0
Report
BSBALINDER SINGH
Dec 07, 2025 08:03:25
Patiala, Punjab:कांग्रेस के दिग्गज नेता नवजोत सिंह सिद्धू की पत्नी के द्वारा कल दिए गए बयान के ऊपर आज आम आदमी पार्टी के द्वारा सवाल खड़े किए गए। कल नवजोत कौर सिद्धू ने कहा था कि उनके पास 500 करोड़ रुपए की अटैची नहीं है जिसको देखकर उनके पति मुख्यमंत्री के दावेदार बन सके और उन्होंने कहा था कि अगर पंजाब कांग्रेस में उनका मुख्यमंत्री का चेहरा एलाना जाता है तो उसके बाद ही वह दोबारा से राजनीति में सक्रिय होंगे। इस बयान पर सवाल उठाते हुए आम आदमी पार्टी के द्वारा पटियाला में एक अहम प्रेस कॉन्फ्रेंस की गई । आम आदमी पार्टी पंजाब के मीडिया सलाहकार व ज्वाइंट सेक्रेटरी बलतेज पन्नू ने कहा कि कांग्रेस की हाई कमान को यह स्पष्ट करना चाहिए कि आखिर में कौन 500 करोड़ रूपया लेकर कांग्रेसियों को मुख्यमंत्री का दावेदार बन रहा है और अगर नवजोत सिंह सिद्धू जैसे लोग शर्तें मनवा कर पंजाब की बेहतरी के लिए काम करने की बातें कहेंगे तो यह पंजाब के लोगों को देखना होगा कि इस तरह के लोग पंजाब का क्या फायदा कर सकते हैं।
150
comment0
Report
Advertisement
Back to top