Back
ज़ीਰकपूर में स्वास्थ्य विभाग और पुलिस के संयुक्त छापे: तंबाकू और नशे के सामान बरामद
SBSANJEEV BHANDARI
Feb 16, 2026 11:35:47
Zirakpur, Punjab
ਜ਼ੀਰਕਪੁਰ ਦੇ ਢਕੋਲੀ ਇਲਾਕੇ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸਿਹਤ ਵਿਭਾਗ ਅਤੇ ਪੁਲਿਸ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਕਈ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ। ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਲਾਕੇ ਦੇ ਵਸਨੀਕਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਕੁਝ ਦੁਕਾਨਾਂ ‘ਤੇ ਪ੍ਰਤੀਬੰਧਿਤ ਤੰਬਾਕੂ ਉਤਪਾਦ ਅਤੇ ਨਸ਼ੀਲੇ ਪਦਾਰਥ ਖੁੱਲ੍ਹੇਆਮ ਵੇਚੇ ਜਾ ਰਹੇ ਹਨ, ਜਿਸ ਕਾਰਨ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ। ਛਾਪੇਮਾਰੀ ਦੌਰਾਨ ਟੀਮਾਂ ਨੇ ਕਈ ਦੁਕਾਨਾਂ ਤੋਂ ਇੰਪੋਰਟਡ ਸਿਗਰਟਾਂ, ਹੁੱਕਾ ਸਮੱਗਰੀ, ਤੰਬਾਕੂ ਉਤਪਾਦ, ਸਿਗਰਟ ਪੇਪਰ ਅਤੇ ਹੁੱਕੇ ਦੇ ਫਲੇਵਰ ਵਰਗਾ ਸਮਾਨ ਬਰਾਮਦ ਕੀਤਾ। ਮੌਕੇ 'ਤੇ ਹੀ ਪ੍ਰਤੀਬੰਧਿਤ ਸਮਾਨ ਨੂੰ ਜਬਤ ਕਰਕੇ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਕੁਝ ਉਤਪਾਦ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਵੇਚੇ ਜਾ ਰਹੇ ਸਨ, ਜੋ ਸਿਹਤ ਮਿਆਰਾਂ ਦੀ ਉਲੰਘਣਾ ਹੈ। ਕਾਰਵਾਈ ਦੌਰਾਨ ਕਈ ਦੁਕਾਨਦਾਰ ਦੁਕਾਨਾਂ ਬੰਦ ਕਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਅਜਿਹੇ ਦੁਕਾਨਦਾਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਾਂਝੀਆਂ ਛਾਪੇਮਾਰੀਆਂ ਜਾਰੀ ਰਹਿਣਗੀਆਂ ਅਤੇ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਮਿਲਿਆ ਉਸ ਖ਼ਿਲਾਫ਼ sਖ਼ਤ ਕਦਮ ਚੁੱਕੇ ਜਾਣਗੇ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੁੱਲ੍ਹੀ ਵਿਕਰੀ 'ਤੇ ਰੋਕ ਲਗਾਉਣਾ ਸਮੇਂ ਦੀ ਲੋੜ ਹੈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowFeb 16, 2026 13:20:250
Report
MJManoj Joshi
FollowFeb 16, 2026 13:17:31Chandigarh, Chandigarh:प्रताप सिंह बाजवा के मामले में एडवोकेट प्रदीप सिंह विरक जानकारी देते हुए
0
Report
SNSUNIL NAGPAL
FollowFeb 16, 2026 13:16:110
Report
MJManoj Joshi
FollowFeb 16, 2026 13:03:31Chandigarh, Chandigarh:reaction on AAP moga rally and Chief Secretary and D.G.P addressing the rally
0
Report
KSKapil sharma
FollowFeb 16, 2026 12:50:15Noida, Uttar Pradesh:ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਦੀ ਵੱਡੀ ਖੇਪ ਪਕੜਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ।
0
Report
NSNaresh Sethi
FollowFeb 16, 2026 12:32:190
Report
PSParambir Singh Aulakh
FollowFeb 16, 2026 12:31:500
Report
NLNitin Luthra
FollowFeb 16, 2026 12:18:220
Report
SNSUNIL NAGPAL
FollowFeb 16, 2026 12:16:560
Report
ASAvtar Singh
FollowFeb 16, 2026 11:56:030
Report
MTManish Thakur
FollowFeb 16, 2026 11:50:110
Report
RKRAJESH KATARIA
FollowFeb 16, 2026 11:49:420
Report
SNSUNIL NAGPAL
FollowFeb 16, 2026 11:49:310
Report
ADAnkush Dhobal
FollowFeb 16, 2026 11:35:290
Report